JNU

Started by Raman, February 15, 2016, 01:32:50 PM

Previous topic - Next topic


Baljit

News Caster
*****
Posts: 81,548
Bhatia
Location: Nabha
Logged
ਮੈਡੀਕਲ ਰਿਪੋਰਟ 'ਚ ਕਨ੍ਹਈਆ ਨੂੰ ਕਈ ਸੱਟਾਂ, ਬੱਸੀ ਨੇ ਨਕਾਰਿਆ
ਨਵੀਂ ਦਿੱਲੀ, 19 ਫਰਵਰੀ (ਏਜੰਸੀ) - ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਬੁੱਧਵਾਰ ਨੂੰ ਜੇਐਨਯੂ ਵਿਦਿਆਰਥੀ ਸੰਘ ਪ੍ਰਧਾਨ ਕੰਨਹਈਆ ਕੁਮਾਰ 'ਤੇ ਹਮਲੇ 'ਚ ਉਨ੍ਹਾਂ ਦੇ ਸਰੀਰ 'ਤੇ ਬਾਹਰੀ ਸੱਟਾਂ ਲੱਗੀਆਂ ਸਨ। ਦੇਸ਼-ਧ੍ਰੋਹ ਦੇ ਇਲਜ਼ਾਮ 'ਚ ਤਿਹਾੜ ਜੇਲ੍ਹ 'ਚ ਬੰਦ ਕੰਨਹਈਆ ਦੀ ਮੈਡੀਕਲ ਜਾਂਚ ਦੀ ਰਿਪੋਰਟ 'ਚ ਇਹ ਖ਼ੁਲਾਸਾ ਹੋਇਆ ਹੈ। ਇਸ ਦੌਰਾਨ, ਦਿੱਲੀ ਪੁਲਿਸ ਦੇ ਕਮਿਸ਼ਨਰ ਬੀਐਸ ਬੱਸੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।


Baljit

News Caster
*****
Posts: 81,548
Bhatia
Location: Nabha
Logged

Baljit

News Caster
*****
Posts: 81,548
Bhatia
Location: Nabha
Logged