Letters regarding Mid Day Meal

Started by LUBANA, July 08, 2012, 10:45:28 AM

Previous topic - Next topic

EDUCATION

Unionist
*****
Posts: 1,357
Logged
There is no official letter in this regard .

jotpal

**
Real Member
Posts: 223
Logged
ਮੋਗਾ, 4 ਅਪਰੈਲ : ਹਲਕੇ ਵਿੱਚ ਕੀਤੇ ਸੰਗਤ ਦਰਸ਼ਨਾਂ ਦੌਰਾਨ ਕਾਂਗਰਸੀਆਂ ਵਿਰੁੱਧ 'ਛੁਰਲੀਆਂ' ਛੱਡ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਹੀ ਪਿੰਡ ਕੋਰੇਵਾਲਾ ਕਲਾਂ ਵਿੱਚ ਸਿੱਖਿਆ ਦੇ ਅਧਿਕਾਰ ਕਾਨੂੰਨ ਦੀਆਂ ਧੱਜੀਆਂ ਉਡਦੀਆਂ ਰਹੀਆਂ

ਮੋਗਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਅੰਤਮ ਦਿਨ ਪਿੰਡ ਝੰਡੇਆਣਾ ਗਰਬੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਸੂਬਾ ਸਰਕਾਰਾਂ ਦੇ ਆਰਥਿਕ ਵਿਕਾਸ ਵਿੱਚ ਰੋੜਾ ਬਣ ਗਈਆਂ ਹਨ। ਉਨ੍ਹਾਂ ਪੰਜਾਬ ਕਾਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਬੇਤੁਕੇ ਬਿਆਨ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਬੇਬੁਨਿਆਦ ਬਿਆਨਬਾਜ਼ੀ ਦੇ ਆਦੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਤੋਂ ਉਨ੍ਹਾਂ ਨੂੰ ਅਜਿਹੇ ਆਧਾਰਹੀਣ ਅਤੇ ਬਚਕਾਨਾ ਬਿਆਨ ਦੀ ਉਮੀਦ ਨਹੀਂ ਸੀ। ਆਪਣੀਆਂ ਗ਼ਲਤੀਆਂ ਲੁਕਾਉਣ ਲਈ ਪੰਜਾਬ ਸਰਕਾਰ 'ਤੇ ਦੋਸ਼ ਲਾਉਣਾ ਕਾਂਗਰਸ ਦੀ ਪੁਰਾਣੀ ਆਦਤ ਹੈ।


ਕੋਰੇਵਾਲਾ ਕਲਾਂ ਸਕੂਲ ਦੇ ਬੱਚੇ ਭਾਂਡੇ ਮਾਂਜਦੇ ਹੋਏ
ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਰਾਜ ਦੀ ਮਾੜੀ ਆਰਥਿਕ ਸਥਿਤੀ ਬਾਰੇ ਝੂਠੀ ਬਿਆਨਬਾਜ਼ੀ ਕਰ ਰਹੇ ਹਨ, ਜਦੋਂ ਕਿ ਸੂਬੇ ਵਿੱਚ ਵਿੱਤੀ ਹਾਲਤ ਸਥਿਰ ਹੈ। ਇਸ ਦੇ ਮੁਕਾਬਲੇ ਕੇਂਦਰ ਦੀ ਯੂ.ਪੀ.ਏ. ਸਰਕਾਰ ਦੀ ਆਰਥਿਕ ਸਥਿਤੀ ਡਾਵਾਂਡੋਲ ਹੈ ਅਤੇ ਵਿੱਤੀ ਘਾਟਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਕਾਂਗਰਸੀ ਸਰਕਾਰਾਂ ਵਾਲੇ ਗੁਆਂਢੀ ਸੂਬਿਆਂ ਸਿਰ ਪੰਜਾਬ ਨਾਲੋਂ ਕਿਤੇ ਵੱਧ ਕਰਜ਼ਾ ਹੈ। ਉਨ੍ਹਾਂ ਪੁਲੀਸ ਦੇ ਸਿਆਸੀਕਰਨ ਦੇ ਦੋਸ਼ਾਂ ਨੂੰ ਵੀ ਨਕਾਰਿਆ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸੂਬੇ ਵਿੱਚੋਂ ਮਾਲੀਏ ਵਜੋਂ ਇਕੱਠੀ ਕੀਤੀ ਕੱੁਲ ਰਕਮ ਦਾ ਕੇਵਲ 32 ਫੀਸਦੀ ਹਿੱਸਾ ਪੰਜਾਬ ਨੂੰ ਵਿਕਾਸ ਕਾਰਜਾਂ ਲਈ ਕੇਂਦਰੀ ਗਰਾਟ ਵਜੋਂ ਵਾਪਸ ਕਰਦੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ।

ਇਸ ਮੌਕੇ ਸ੍ਰੀ ਬਾਦਲ ਨੇ ਪਿੰਡ ਝੰਡੇਆਣਾ ਪੱਛਮੀ, ਖੁਖਰਾਣਾ, ਥੰਮਣਵਾਲਾ, ਮੰਗੇਵਾਲਾ, ਬਘੇਲੇਵਾਲਾ, ਸੋਸਣ, ਦੱਦਾਹੂਰ, ਕੋਰੇਵਾਲਾ ਖੁਰਦ ਅਤੇ ਕੋਰੇਵਾਲਾ ਕਲਾਂ ਵਿਖੇ 1.67 ਕਰੋੜ ਰੁਪਏ ਦੀਆਂ ਗਰਾਂਟਾਂ ਵੰਡੀਆਂ। ਇਸ ਮੌਕੇ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਵਿਧਾਇਕ ਜੋਗਿੰਦਰ ਪਾਲ ਜੈਨ ਤੇ ਜਥੇਦਾਰ ਤੋਤਾ ਸਿੰਘ, ਅਕਾਲੀ ਆਗੂ ਪੀ.ਐਸ. ਗਿੱਲ, ਅਕਾਲੀ ਦਲ ਦੇ ਉਪ ਪ੍ਰਧਾਨ ਨਿਧੜਕ ਸਿੰਘ ਬਰਾੜ, ਬਲਜਿੰਦਰ ਸਿੰਘ ਬਰਾੜ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਕੇ.ਜੇ. ਐਸ ਚੀਮਾ, ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਅਤੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਹਾਜ਼ਰ ਸਨ। ਇਸ ਦੌਰਾਨ ਜਦੋਂ ਮੁੱਖ ਮੰਤਰੀ ਪਿੰਡ ਕੋਰੇਵਾਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੰਗਤ ਦਰਸ਼ਨ ਕਰ ਰਹੇ ਸਨ ਤਾਂ ਸਕੂਲ ਦੇ ਛੋਟੇ ਛੋਟੇ ਬੱਚੇ ਮਿਡ-ਡੇਅ ਮੀਲ ਸਕੀਮ ਵਾਲੇ ਭਾਂਡੇ ਮਾਂਜ ਰਹੇ ਸਨ। ਇਸ ਸੰਗਤ ਦਰਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਇਲਾਵਾ ਸੀਨੀਅਰ ਸਿਵਲ ਅਤੇ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਸਿੱਖਿਆ ਦਾ ਅਧਿਕਾਰ ਕਾਨੂੰਨ ਅਨੁਸਾਰ ਬੱਚਿਆਂ ਤੋਂ ਅਜਿਹੇ ਕੰਮ ਕਰਾਉਣਾ ਗ਼ਲਤ ਹੈ।

jotpal

**
Real Member
Posts: 223
Logged
i think 200/- increase in his/her salery for washing utenciles

jotpal

**
Real Member
Posts: 223
Logged
#13
any one  can help. who is responsible for washing utenciles.

vineysharma

Guest
Logged
if it is true, then it is Oonth k moonh main Zeera.

avtar

Guest
Logged
lao ji ek gal daso je bhala cook ne dhone nahi bhande kyonke oh kehndiyan ne ke eh sada kam nahi je hai ta letter dikhao te fir je bache appne bhande dho vi lainge ta ki ho ju na bache dhon te na cook fir reh gaye teacher dhon nu eh kam vi la deo jimme ehna media waleyan nu ta bus bina gal to muda banaona hunda hai. aao sare ral ke is da virod kareye nahi ta oh din door nahi jadon vari vari teachera nu dhone painge bhande

Rocky

**
Real Member
Posts: 277
Logged

Varinder Pal Singh

*
Member
Posts: 71
Logged
I Have such letter if u want my email is [email protected].....


vineysharma

Guest
Logged
Quote from: avtar on April 20, 2013, 03:25:23 PM
lao ji ek gal daso je bhala cook ne dhone nahi bhande kyonke oh kehndiyan ne ke eh sada kam nahi je hai ta letter dikhao te fir je bache appne bhande dho vi lainge ta ki ho ju na bache dhon te na cook fir reh gaye teacher dhon nu eh kam vi la deo jimme ehna media waleyan nu ta bus bina gal to muda banaona hunda hai. aao sare ral ke is da virod kareye nahi ta oh din door nahi jadon vari vari teachera nu dhone painge bhande
J School Mandir/Gurudwara hai ta j assin othe apne bartan khud dhonde haan ta saanu bachian nu iss di aadat pauni chahidi hai hai. Iss ch marhi gl ki hai ji. Teachers qyun dhaun-ge?