Indian Air Force Strikes (Balakot) Pak occupied Kashmir

Started by sheemar, February 26, 2019, 12:10:31 PM

Previous topic - Next topic



sheemar

News Editor
*****
Posts: 18,880
Location: bathinda
Logged
वायुसेना ने शहीदों की तेरहवीं पर लिया बदला




sheemar

News Editor
*****
Posts: 18,880
Location: bathinda
Logged
ਏਅਰ ਸਟ੍ਰਾਈਕ ਲਈ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਵੱਲੋਂ ਮੋਦੀ ਦਾ ਧੰਨਵਾਦ

ਮੋਗਾ, 26 ਫਰਵਰੀ - ਭਾਰਤ ਵੱਲੋਂ ਸਰਹੱਦ ਪਾਰ ਅੱਤਵਾਦੀ ਠਿਕਾ‍ਿਣਆ 'ਤੇ ਕੀਤੀ ਗਈ ਏਅਰ ਸਟ੍ਰਾਈਕ ਲਈ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜੈਮਲ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਬੇਟੇ ਜੈਮਲ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਮਿਲੀ ਹੈ। ਪਾਕਿਸਤਾਨ ਨੂੰ ਇਸੇ ਤਰਾਂ ਮੂੰਹ-ਤੋੜ ਜਵਾਬ ਦੇਣਾ ਚਾਹੀਦਾ ਹੈ।

sheemar

News Editor
*****
Posts: 18,880
Location: bathinda
Logged
ਸ਼ਹੀਦ ਸੁਖਜਿੰਦਰ ਦੀ ਪਰਿਵਾਰ ਨੇ ਹਵਾਈ ਫੌਜ ਦੀ ਕਾਰਵਾਈ 'ਤੇ ਜਤਾਈ ਸੰਤੁਸ਼ਟੀ, ਮਾਂ ਨੇ ਕਿਹਾ- ਕਲੇਜੇ ਨੂੰ ਪਈ ਠੰਢ

sheemar

News Editor
*****
Posts: 18,880
Location: bathinda
Logged
ਐੱਲ. ਓ. ਸੀ. ਭਾਰਤ ਦੀ ਕਾਰਵਾਈ : ਰਾਹੁਲ ਨੇ ਹਵਾਈ ਫੌਜ ਦੇ ਪਾਇਲਟਾਂ ਨੂੰ ਕੀਤਾ ਸਲਾਮ