Author Topic: PSTET 2018 RESULT OUT.. SOURCE SHIKSHA FOCUS NEWS  (Read 2703 times)

April 13, 2018, 06:00:10 PM
Read 2703 times

G.Rathore

  • Australian Munda
  • *****
  • Information Male Offline
  • News Editor
  • Posts: 5550
  • Australian Munda
    • View Profile



 NEWS SOURCE-SHIKSHA FOCUS website

SHIKSHA  FOCUS
Edu. NEWS ALERT
 ✍  ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਦਿਤੀ ਵਧਾਈ
 ✍  ਪੀਐਸਟੀਈਟੀ-1 'ਚੋਂ 28.87 ਤੇ ਪੀਐਸਟੀਈਟੀ-2 'ਚੋਂ 35.14 ਪ੍ਰਤੀਸ਼ਤ ਪਾਸ ਨਤੀਜਾ

✍  http://goo.gl/uScwc8

« Last Edit: April 13, 2018, 06:21:58 PM by Gaurav Rathore »

April 13, 2018, 06:26:19 PM
Reply #1

G.Rathore

  • Australian Munda
  • *****
  • Information Male Offline
  • News Editor
  • Posts: 5550
  • Australian Munda
    • View Profile



★ ਸਿੱਖਿਆ ਵਿਭਾਗ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦਾ ਨਤੀਜਾ ਐਲਾਨਿਆ ★
★ PSTET -1 (ਪੀਐਸਟੀਈਟੀ-1) ‘ਚੋਂ 28.87 % ★
★ PSTET -2 (ਪੀਐਸਟੀਈਟੀ-2 ) ‘ਚੋਂ 35.14 % ★

◆ ਪ੍ਰਤੀਸ਼ਤ ਪ੍ਰੀਖਿਆਰਥੀ ਹੋਏ ਪਾਸ ◆

             ਸਕੂਲ ਸਿੱਖਿਆ ਵਿਭਾਗ ਵੱਲੋਂ 25 ਫਰਵਰੀ ਨੂੰ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ(ਪੀਐਸਟੀਈਟੀ) ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਫਰਵਰੀ ਨੂੰ ਕਰਵਾਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਵਿੱਚ ਕੁੱਲ 48849 ਪ੍ਰੀਖਿਆਰਥੀ ਅਪੀਅਰ ਹੋਏ ਸਨ। ਇਨ੍ਹਾਂ ‘ਚੋਂ 14105 (28.87 ਪ੍ਰਤੀਸ਼ਤ) ਪ੍ਰੀਖਿਆਰਥੀ ਪਾਸ ਹੋਏ ਹਨ| ਇਸੇ ਤਰ੍ਹਾਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 ਵਿੱਚ ਕੁੱਲ 123856 ਪ੍ਰੀਖਿਆਰਥੀ ਅਪੀਅਰ ਹੋਏ ਸਨ ਜਿਨ੍ਹਾਂ ‘ਚੋਂ 43523 (35.14 ਪ੍ਰਤੀਸ਼ਤ) ਪ੍ਰੀਖਿਆਰਥੀ ਪਾਸ ਹੋਏ ਹਨ।
ਸਕੱਤਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ‘ਚ ਸਿੱਖਿਆ ਵਿਭਾਗ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਦਸੰਬਰ ਦੇ ਦੂਜੇ ਐਤਵਾਰ ਕਰਵਾੳੁਣ ਦਾ ਫੈਸਲਾ ਕੀਤਾ ਹੈ ਜਿਸ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ਪੀਐਸਟੀਈਟੀ ‘ਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀ ਆਪਣੀ ਤਿਆਰੀ ਪਹਿਲਾਂ ਤੋਂ ਹੀ ਯੋਜਨਾਬੱਧ ਢੰਗ ਨਾਲ ਕਰ ਸਕਿਆ ਕਰਨਗੇ।
                  ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਟੈਸਟ ਦੇ ਆਯੋਜਨ ‘ਚ ਸ਼ਾਮਿਲ ਸਮੂਹ ਅਧਿਕਾਰੀਆਂ, ਸਹਿਯੋਗੀਆਂ ਤੇ ਕਰਮਚਾਰੀਆਂ ਨੂੰ ਸਫਲਤਾ ਪੂਰਵਕ ਕੰਮ ਨੇਪਰੇ ਚੜ੍ਹਣ ਤੇ ਵਧਾਈ ਦਿੱਤੀ।

April 14, 2018, 05:23:30 AM
Reply #2

Baljit

  • *****
  • Information Male Offline
  • News Caster
  • Posts: 81548
  • Bhatia
    • View Profile

April 14, 2018, 08:12:56 AM
Reply #3

sheemar

  • *****
  • Information Male Offline
  • News Editor
  • Posts: 18880
    • View Profile
    • Email

April 15, 2018, 10:53:32 AM
Reply #4

Baljit

  • *****
  • Information Male Offline
  • News Caster
  • Posts: 81548
  • Bhatia
    • View Profile

January 09, 2019, 11:07:23 AM
Reply #5

tetexam

  • Guest
Candidates who are looking for PSTET 2019 Result they can visit the website to know the result
or you can also able to download the PSTET Answer Key 2019 set wise

 

Good news, REGARDING FAMILY PENSION IN NPS Family Pension for NPS Employees –

Started by G.Rathore

Replies: 3
Views: 15132
Last post November 28, 2015, 12:59:46 PM
by sukhbir
News related to Property Details of "A" and "B" Class Employees

Started by rupinderjit

Replies: 3
Views: 9510
Last post December 05, 2015, 07:01:31 PM
by Hannibal
Breaking news , Regular order of 3442 teachers uploaded on ssapunjab.org .. Cong

Started by G.Rathore

Replies: 1
Views: 10642
Last post March 02, 2016, 06:00:31 PM
by G.Rathore
NEWS ABOUT TEACHING FELLOW JOINING AFTER COMBINED MERIT COUR DECISON

Started by Naresh4Sachar

Replies: 31
Views: 19700
Last post September 28, 2015, 10:23:41 AM
by punjabi mistress
News of FREE TEXT BOOKS distribution Session 2013-14

Started by EDUCATION

Replies: 14
Views: 4890
Last post April 07, 2013, 08:19:59 AM
by EDUCATION