Author Topic: 21 ਅਗਸਤ ਨੂੰ ਸਕੂਲਾਂ ਵਿਚ ਛੁੱਟੀ  (Read 1550 times)

August 20, 2019, 07:02:38 PM
Read 1550 times

sheemar

  • *****
  • Information Male Offline
  • News Editor
  • Posts: 18880
    • View Profile
    • Email
ਸਬ-ਡਵੀਜ਼ਨ ਸ਼ਾਹਕੋਟ 'ਚ ਕੱਲ੍ਹ ਵੀ ਬੰਦ ਰਹਿਣਗੇ ਸਕੂਲ

ਸ਼ਾਹਕੋਟ, 20 ਅਗਸਤ (ਸਚਦੇਵਾ, ਬਾਂਸਲ)- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਸਬ-ਡਵੀਜ਼ਨ ਸ਼ਾਹਕੋਟ ਦੇ ਕਈ ਪਿੰਡਾਂ 'ਚ ਹੜ੍ਹ ਆਏ ਹੋਏ ਹਨ, ਜਿਸ ਨੂੰ ਮੁੱਖ ਰੱਖਦਿਆਂ ਐਮਰਜੈਂਸੀ ਹਾਲਾਤ 'ਚ ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਵਲੋਂ ਮਿਤੀ 21 ਅਗਸਤ ਨੂੰ ਸਬ-ਡਵੀਜ਼ਨ ਸ਼ਾਹਕੋਟ ਦੇ ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
« Last Edit: August 21, 2019, 10:03:52 AM by Baljit »

August 21, 2019, 10:00:35 AM
Reply #1

Baljit

  • *****
  • Information Male Offline
  • News Caster
  • Posts: 81548
  • Bhatia
    • View Profile
ਕਪੂਰਥਲੇ ਜ਼ਿਲ੍ਹੇ ਦੀ ਇੱਕ ਸਬ-ਡਿਵੀਜ਼ਨ ਦੇ ਸਾਰੇ ਵਿੱਦਿਅਕ ਅਦਾਰੇ ਅਗਲੇ ਦੋ ਦਿਨ ਰਹਿਣਗੇ ਬੰਦ
ਕਪੂਰਥਲਾ , 20 ਅਗਸਤ , 2019 : ਦਰਿਆਈ ਹੜ੍ਹਾਂ ਨੂੰ ਮੁੱਖ ਰੱਖਦੇ ਹੋਏ  ਕਪੂਰਥਲੇ ਜ਼ਿਲ੍ਹੇ ਦੇ ਡੀ ਸੀ ਨੇ ਸੁਲਤਾਨਪੁਰ ਲੋਧੀ ਸਬ- ਡਿਵੀਜ਼ਨ ਦੀ ਹਦੂਦ ਵਿਚ ਪੈਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ -ਕਾਲਜ ਅਤੇ ਹੋਰ ਵਿੱਦਿਅਕ ਅਦਾਰੇ  ਅਗਲੇ ਦੋ ਦਿਨ ਭਾਵ 21 ਅਤੇ 22 ਅਗਸਤ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ .

August 21, 2019, 01:46:09 PM
Reply #2

sheemar

  • *****
  • Information Male Offline
  • News Editor
  • Posts: 18880
    • View Profile
    • Email
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ

ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਸ਼ਾਹਕੋਟ ਦੇ ਸਕੂਲ ਅਗਲੇ ਦਿਨਾਂ ਦੌਰਾਨ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਦੱਸਿਆ ਕਿ ਦਰਿਆ 'ਚ ਪਾਣੀ ਦਾ ਪੱਧਰ ਕਿਸੇ ਸਮੇਂ ਵੱਧ-ਘੱਟ ਸਕਦਾ ਹੈ ਅਤੇ ਲੋਹੀਆਂ ਇਲਾਕੇ 'ਚ ਬੰਨ੍ਹ ਟੁੱਟਣ ਕਾਰਨ ਸਥਿਤੀ ਠੀਕ ਹੋਣ ਨੂੰ ਅਜੇ ਵਕਤ ਲੱਗੇਗਾ। ਇਸ ਸਮੱਸਿਆ ਨੂੰ ਦੇਖਦਿਆਂ ਅਗਲੇ ਦੋ ਦਿਨਾਂ 22 ਅਤੇ 23 ਅਗਸਤ ਨੂੰ ਸਬ-ਡਿਵੀਜ਼ਨ ਸ਼ਾਹਕੋਟ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਰੱਖੇ ਜਾਣਗੇ। ਇਸ ਤੋਂ ਇਲਾਵਾ 24 ਅਗਸਤ ਨੂੰ ਸ੍ਰੀ ਕ੍ਰਿਸ਼ਨ ਅਸ਼ਟਮੀ ਦੀ ਗਜ਼ਟਡ ਛੁੱਟੀ ਹੈ ਅਤੇ 25 ਅਗਸਤ ਨੂੰ ਐਤਵਾਰ ਦੀ ਛੁੱਟੀ ਹੋਵੇਗੀ। ਇਸ ਤੋਂ ਬਾਅਦ ਹਾਲਾਤ ਨੂੰ ਦੇਖਦਿਆਂ ਅਗਲੇ ਹੁਕਮ ਜਾਰੀ ਕੀਤੇ ਜਾਣਗੇ।
« Last Edit: August 21, 2019, 01:54:28 PM by sheemar »

August 21, 2019, 01:48:23 PM
Reply #3

sheemar

  • *****
  • Information Male Offline
  • News Editor
  • Posts: 18880
    • View Profile
    • Email
ਕਪੂਰਥਲੇ ਜ਼ਿਲ੍ਹੇ ਦੀ ਇੱਕ ਸਬ-ਡਿਵੀਜ਼ਨ ਦੇ ਸਾਰੇ ਵਿੱਦਿਅਕ ਅਦਾਰੇ ਅਗਲੇ ਦੋ ਦਿਨ ਰਹਿਣਗੇ ਬੰਦ
ਕਪੂਰਥਲਾ , 20 ਅਗਸਤ , 2019 : ਦਰਿਆਈ ਹੜ੍ਹਾਂ ਨੂੰ ਮੁੱਖ ਰੱਖਦੇ ਹੋਏ  ਕਪੂਰਥਲੇ ਜ਼ਿਲ੍ਹੇ ਦੇ ਡੀ ਸੀ ਨੇ ਸੁਲਤਾਨਪੁਰ ਲੋਧੀ ਸਬ- ਡਿਵੀਜ਼ਨ ਦੀ ਹਦੂਦ ਵਿਚ ਪੈਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ -ਕਾਲਜ ਅਤੇ ਹੋਰ ਵਿੱਦਿਅਕ ਅਦਾਰੇ  ਅਗਲੇ ਦੋ ਦਿਨ ਭਾਵ 21 ਅਤੇ 22 ਅਗਸਤ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ .


August 25, 2019, 12:17:34 PM
Reply #5

sheemar

  • *****
  • Information Male Offline
  • News Editor
  • Posts: 18880
    • View Profile
    • Email