ਇਸ ਵੀਡੀਓ ਰਾਹੀਂ ਐੱਮ ਐੱਸ ਪੇਂਟ ਨੂੰ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ। ਇਸ ਵਿੱਚ ਪੇਂਟ ਦੇ ਹਰ ਇੱਕ ਟੂਲ ਨੂੰ ਵਿਸਥਾਰ ਵਿੱਚ ਵਰਨਣ ਕੀਤਾ ਹੈ, ਜਿਸ ਰਾਹੀਂ ਹਰ ਟੂਲ ਆਸਾਨੀ ਨੂੰ ਸਮਝਿਆ ਜਾ ਸਕਦਾ ਹੈ। ਉਮੀਦ ਹੈ ਇਹ ਵੀਡੀਓ ਆਪ ਜੀ ਦੀ ਪੇਂਟ ਵਿੱਚ ਮੁਹਾਰਤ ਹੋ ਵਧਾਵੇਗਾ ਅਤੇ ਆਪ ਲਈ ਸਹਾਈ ਹੋਵੇਗਾ।
ਮੈਂ ਉਮੀਦ ਕਰਦਾ ਹਾਂ ਕਿ ਆਪ ਸਭ ਵੱਲੋ ਭਰਪੂਰ ਹੰਗਾਰਾ ਮਿਲੇਗਾ।
ਨਰਿੰਦਰ ਬਰਾੜ
95095-00010