ssa/rmsa/css teacher union punjab di ਅੱਜ ਦੀ DGSE ਨਾਲ ਮੀਿਟੰਗ ਸਫਲ,1 ਅਪ੍ਰੈਲ ਤੋਂ ਰੈਗੂਲਰ ਗ੍ਰੇਡ ਪੇ,ਫੈਿਮਲੀ ਦੇ ਮੈਡੀਕਲ ਦੇ ਆਧਾਰ ਤੇ ਵੀ ਿਮਲੇਗੀ ਮੈਡੀਕਲ ਛੁੱਟੀ,ਪੇਪਰ ਛੁੱਟੀਆਂ ਪੇ ਸਮੇਤ ਿਮਲਣਗੀਅਾ,15 ਿੲਤਫਾਕੀਆ ਛੁੱਟੀਆਂ ਦਾ ਨੋਟੀਿਫਕੇਸ਼ਨ ਜਾਰੀ,DPR ਸ਼ੀਟ ਯੂਨੀਅਨ ਦੀ ਦੇਖਰੇਖ ਿਵੱਚ ਬਣੇਗੀ,DEO ਲੇਵਲ ਤੇ ਸਾਰੇ ਮਸਲੇ ਹੱਲ ਹੋਣਗੇ। ਸੋ ਸਾਥੀੳ ਯੂਨੀਅਨ ਨੂੰ ਸਪੋਰਟ ਕਰੋ।ਅਤੇ ਯੂਨੀਅਨ ਦੇ ਹਰ ਸੱਦੇ ਤੇ ਿਤਆਰ ਿਰਹਾ ਕਰੋ।