Author Topic: Sanza Adiyapak Morcha  (Read 12784 times)

May 28, 2012, 08:56:23 AM
Read 12784 times

RAJ

  • Guest
ਤਰੱਕੀ ਤੋਂ ਵਾਂਝੇ ਰਹਿ ਗਏ ਯੋਗ ਮਾਸਟਰਾਂ ਨੂੰ
ਵੀ ਮਿਲਣਗੀਆਂ ਤਰੱਕੀਆਂ

ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਮਈ
ਸੈਂਕੜੇ ਅਧਿਆਪਕਾਂ ਵਿਰੁੱਧ ਸਾਲੋਂ-ਸਾਲ ਚੱਲਦੀਆਂ
ਪੜਤਾਲਾਂ ਦਾ ਸਮਾਂਬੱਧ ਢੰਗ ਨਾਲ ਨਿਬੇੜਾ ਕਰਨ
ਅਤੇ ਲੈਕਚਰਾਰਾਂ ਦੀਆਂ ਤਰੱਕੀਆਂ ਦੌਰਾਨ ਯੋਗ
ਹੋਣ ਦੇ ਬਾਵਜੂਦ ਤਰੱਕੀ ਤੋਂ ਵਾਂਝੇ ਰਹਿ ਗਏ
ਮਾਸਟਰਾਂ ਨੂੰ ਤਰੱਕੀ ਦੇਣ ਲਈ ਸਿੱਖਿਆ ਵਿਭਾਗ
ਪੰਜਾਬ ਨੇ  ਜਨਤਕ ਨੋਟਿਸ ਕੱਢ ਕੇ ਤੁਰਤ
ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਫ਼ੈਸਲੇ ਪੰਜਾਬ ਦੇ ਡੀ.ਪੀ.ਆਈ. (ਸੈਕੰਡਰੀ)
ਕਮਲ ਕੁਮਾਰ ਨੇ ਸਾਂਝਾ ਅਧਿਆਪਕ ਮੋਰਚਾ ਨਾਲ
ਮੀਟਿੰਗ ਦੌਰਾਨ ਲਏ ਹਨ। ਸੰਪਰਕ ਕਰਨ 'ਤੇ
ਡੀ.ਪੀ.ਆਈ. ਕਮਲ ਕੁਮਾਰ ਨੇ ਦੱਸਿਆ ਕਿ ਪਿਛਲੇ
ਸਮੇਂ ਲੈਕਚਰਾਰਾਂ ਦੀਆਂ ਤਰੱਕੀਆਂ ਦੌਰਾਨ ਵੱਡੇ
ਪੱਧਰ 'ਤੇ ਅਧਿਆਪਕਾਂ ਦੇ ਇਤਰਾਜ਼ ਪ੍ਰਾਪਤ ਹੋਏ
ਹਨ। ਇਸ ਵਿੱਚ ਕਈ ਅਧਿਆਪਕਾਂ ਨੇ ਪਦਉਨਤ
ਕੀਤੇ ਲੈਕਚਰਾਰਾਂ ਤੋਂ ਸੀਨੀਅਰ ਹੋਣ ਦੇ ਬਾਵਜੂਦ
ਤਰੱਕੀਆਂ ਤੋਂ ਵਾਂਝੇ ਰਹਿਣ ਦੇ ਦਾਅਵੇ ਕੀਤੇ ਹਨ।
ਕਈ ਅਧਿਆਪਕਾਂ ਨੇ ਤਰੱਕੀਆਂ ਵਿੱਚ
ਤਕਨੀਕੀ ਤਰੁੱਟੀਆਂ ਹੋਣ ਦੀ ਗੱਲ ਵੀ ਕੀਤੀ ਹੈ।
ਡੀ.ਪੀ.ਆਈ. ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਵਿੱਚ
ਬਕਾਇਆ ਕੇਸਾਂ ਨੂੰ ਸਮਾਂਬੱਧ ਢੰਗ ਨਾਲ ਨਿਬੇੜਣ
ਦੀ ਰਣਨੀਤੀ ਬਣਾਈ ਹੈ। ਇਸੇ ਨੀਤੀ ਤਹਿਤ
ਹੀ ਲੈਚਕਰਾਰਾਂ ਦੀਆਂ ਤਰੱਕੀਆਂ ਦੇ ਮਾਮਲੇ ਵਿੱਚ
ਬਕਾਇਆ ਕੇਸਾਂ ਨੂੰ ਤੁਰੰਤ ਨਿਬੇੜਣ ਲਈ ਜਨਤਕ
ਨੋਟਿਸ ਕੱਢ ਕੇ ਇਤਰਾਜ਼ ਮੰਗੇ ਜਾ ਰਹੇ ਹਨ।  ਇਸ
ਤੋਂ ਬਾਅਦ ਇਨ੍ਹਾਂ ਇਤਰਾਜ਼ਾਂ ਉੱਪਰ ਸਮਾਂਬੱਧ ਢੰਗ
ਨਾਲ ਕਾਰਵਾਈ ਕਰਕੇ ਯੋਗ ਉਮੀਦਵਾਰਾਂ ਦੀਆਂ
ਤਰੱਕੀਆਂ ਕਰਨ ਲਈ
ਵਿਭਾਗੀ ਤਰੱਕੀ ਕਮੇਟੀ (ਡੀ.ਪੀ.ਸੀ.) ਦੀ ਮੀਟਿੰਗ
ਕਰਵਾਉਣ ਦੀ ਪ੍ਰਕ੍ਰਿਆ ਵਿੱਢੀ ਜਾਵੇਗੀ।
ਡੀ.ਪੀ.ਆਈ. ਨੇ ਹੋਰ ਦੱਸਿਆ ਕਿ ਸਾਂਝੇ ਮੋਰਚੇ ਨੇ
ਸਕੂਲ ਮੁਖੀਆਂ ਨੂੰ ਡੀ.ਡੀ.ਓਜ਼ ਸ਼ਕਤੀਆਂ ਨਾ ਦੇਣ
ਕਾਰਨ ਤਨਖਾਹਾਂ ਜਾਰੀ ਕਰਨ ਵਿੱਚ ਆ ਰਹੀਆਂ
ਦਿੱਕਤਾਂ ਦਾ ਮੁੱਦਾ ਵੀ ਉਠਾਇਆ ਹੈ।
ਸ੍ਰੀ ਕੁਮਾਰ ਕਮਲ ਨੇ ਦੱਸਿਆ ਕਿ ਸਕੂਲ ਮੁਖੀਆਂ
ਨੂੰ ਪੱਕੇ ਤੌਰ 'ਤੇ ਡੀ.ਡੀ.ਓਜ਼ ਸ਼ਕਤੀਆਂ ਦੇਣ
ਦੀ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਜਿਹੜੇ ਸਕੂਲਾਂ ਵਿੱਚ
ਰੈਗੂਲਰ ਮੁਖੀ ਨਿਯੁਕਤ ਨਹੀਂ ਹੋਏ ਉਨ੍ਹਾਂ ਦੀਆ
ਤਨਖਾਹਾਂ ਜਾਰੀ ਕਰਨ ਦੀਆਂ ਡੀ.ਡੀ.ਓ.
ਤਾਕਤਾਂ ਨਾਲ ਲੱਗਦੇ ਸਕੂਲ ਦੇ ਰੈਗੂਲਰ ਮੁਖੀਆਂ
ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ
ਕਿ ਅਧਿਆਪਕ ਮੋਰਚੇ ਨੇ ਉਨ੍ਹਾਂ ਦੇ ਧਿਆਨ ਵਿੱਚ
ਲਿਆਂਦਾ ਹੈ ਕਿ ਸੈਂਕੜੇ ਅਧਿਆਪਕਾਂ ਦੀਆਂ ਵੱਖ-
ਵੱਖ ਮਾਮਲਿਆਂ ਵਿੱਚ ਚੱਲਦੀਆਂ ਪੜਤਾਲਾਂ ਲੰਮੇ
ਸਮੇਂ ਤੋਂ ਲਟਕ ਰਹੀਆਂ ਹਨ। ਅਧਿਆਪਕ ਮੋਰਚੇ
ਨੇ ਇਨ੍ਹਾਂ ਪੜਤਾਲਾਂ ਦਾ ਨਿਬੇੜਾ ਕੈਂਪ ਲਾ ਕੇ ਮੌਕੇ
'ਤੇ ਹੀ ਕਰਨ ਲਈ ਕਿਹਾ ਹੈ। ਸ੍ਰੀ ਕੁਮਾਰ ਨੇ
ਕਿਹਾ ਕਿ ਲੰਮੇ ਸਮੇਂ ਤੋਂ ਲਟਕੀਆਂ ਪਈਆਂ ਜਾਂਚ-
ਪੜਤਾਲਾਂ ਦੀ ਸੂਚੀ ਉਨ੍ਹਾਂ ਸਬੰਧਿਤ ਅਧਿਕਾਰੀਆਂ
ਕੋਲੋਂ ਤਲਬ ਕਰ ਲਈ ਹੈ। ਜੇ ਲੋੜ ਪਈ
ਤਾਂ ਸਬੰਧਿਤ ਜ਼ਿਲ੍ਹਿਆਂ ਵਿੱਚ ਜਾ ਕੇ ਅਜਿਹੇ
ਮਾਮਲਿਆਂ ਦਾ ਨਿਬੇੜਾ ਕੀਤਾ ਜਾਵੇਗਾ।
ਸਾਂਝੇ ਅਧਿਆਪਕ ਮੋਰਚੇ ਦੇ ਵਫਦ ਵਿੱਚ ਸ਼ਾਮਲ
ਕਰਨੇਲ ਸਿੰਘ ਸੰਧੂ, ਹਰਚਰਨ ਸਿੰਘ ਚੰਨਾ,
ਬਲਕਾਰ ਵਲਟੋਹਾ, ਸ਼ਿਵ ਕੁਮਾਰ, ਜਗਮੇਰ ਸਿੰਘ,
ਪ੍ਰੇਮ ਰੱਕੜ, ਬ੍ਰਿਜ ਭੂਸ਼ਨ, ਹਰਬੰਸ ਲਾਲ ਅਤੇ
ਹਰਨੇਕ ਸਿੰਘ ਮਾਵੀ ਨੇ ਦੱਸਿਆ
ਕਿ ਉਨ੍ਹਾਂ ਡੀ.ਪੀ.ਆਈ. ਕੋਲ ਕੰਢੀ/ਬੇਟ/
ਬਾਰਡਰ ਇਲਾਕੇ ਲਈ
ਅਧਿਆਪਕਾਂ ਦਾ ਵੱਖਰਾ ਕੇਡਰ ਬਣਾਉਣ
ਦੀ ਨੋਟੀਫਿਕੇਸ਼ਨ ਰੱਦ ਕਰਨ, ਤਨਖਾਹ ਕਮਿਸ਼ਨ
ਦੀ ਰਿਪੋਰਟ 1 ਜਨਵਰੀ 2006 ਤੋਂ ਲਾਗੂ ਕਰਨ,
ਸਮੈਸਟਰ ਸਿਸਟਮ ਬੰਦ ਕਰਨ ਅਤੇ ਮਾੜੇ ਨਤੀਤੇ
ਦੇਣ ਵਾਲੇ ਅਧਿਆਪਕਾਂ ਨੂੰ ਦਿੱਤੀਆਂ ਸੇਵਾਵਾਂ ਰੱਦ
ਕਰਵਾਉਣ ਦੇ ਮੁੱਦੇ ਵੀ ਉਠਾਏ ਹਨ।  ਡੀ.ਪੀ.ਆਈ.
ਨੇ ਕਿਹਾ ਕਿ ਇਹ ਮੰਗਾਂ ਸਿੱਖਿਆ ਮੰਤਰੀ ਅਤੇ
ਪ੍ਰਮੁੱਖ ਸਕੱਤਰ ਸਿੱਖਿਆ ਦੇ ਪੱਧਰ 'ਤੇ ਹੱਲ
ਹੋਣੀਆਂ ਸੰਭਵ ਹਨ। ਵਫਦ ਅਨੁਸਾਰ ਮੀਟਿੰਗ ਵਿੱਚ
ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਪਲਾਨ
ਅਸਾਮੀਆਂ ਲਈ ਵਿੱਤ ਵਿ'   ਭਾਗ ਨੇ ਬਜਟ
ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਛੇਤੀ ਹੀ ਰੁਕੀਆਂ
ਤਨਖਾਹਾਂ ਦਾ ਮਸਲਾ ਹੱਲ ਹੋ ਜਾਵੇਗਾ।

« Last Edit: May 28, 2012, 08:59:46 AM by RAJ »

July 17, 2013, 06:52:56 PM
Reply #1

Jack

  • *****
  • Information Male Offline
  • Editor-in-Chief
  • Posts: 12350
    • View Profile
    • Real Info
    • Email

July 17, 2013, 07:07:27 PM
Reply #2

Jack

  • *****
  • Information Male Offline
  • Editor-in-Chief
  • Posts: 12350
    • View Profile
    • Real Info
    • Email

October 02, 2013, 08:50:29 PM
Reply #3

Jack

  • *****
  • Information Male Offline
  • Editor-in-Chief
  • Posts: 12350
    • View Profile
    • Real Info
    • Email
Sanjha morcha rally in desh bhagat yaddgar hall jalandhar on Issues of regularization of SSA/RMSA Teachers, ACP Issues, To get back RMSA School to Edu Deptt, RMSA Headmaster Bharti Issue, Regularity in Pay



October 03, 2013, 04:14:10 PM
Reply #5

EDUCATION

  • *****
  • Information Offline
  • Unionist
  • Posts: 1357
    • View Profile

October 03, 2013, 04:18:27 PM
Reply #6

EDUCATION

  • *****
  • Information Offline
  • Unionist
  • Posts: 1357
    • View Profile

October 03, 2013, 08:55:51 PM
Reply #7

EDUCATION

  • *****
  • Information Offline
  • Unionist
  • Posts: 1357
    • View Profile

June 12, 2016, 02:01:48 AM
Reply #8

SHANDAL

  • PANDIT
  • *****
  • Information Male Offline
  • News Editor
  • Posts: 58856
  • English
    • View Profile

June 13, 2016, 01:40:59 AM
Reply #9

SHANDAL

  • PANDIT
  • *****
  • Information Male Offline
  • News Editor
  • Posts: 58856
  • English
    • View Profile

 

Sanyukt Karmchari Sangharsh Morcha

Started by SHANDAL

Replies: 0
Views: 1128
Last post June 16, 2016, 08:35:24 PM
by SHANDAL
Sanjha Mulazam Sangharsh Morcha

Started by SHANDAL

Replies: 10
Views: 3486
Last post February 23, 2018, 01:57:29 AM
by SHANDAL
adiyapak dal punjab news

Started by barnal67

Replies: 16
Views: 5174
Last post October 03, 2016, 09:43:05 AM
by Baljit