ਇਹ ਵੀਡੀਓ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਕੰਪਿਊਟਰ ਵਿਸ਼ੇ ਦੇ ਬਾਰਵੀਂ ਜਮਾਤ ਦੇ ਛੇਵੇਂ ਪਾਠ " ਡਿਜੀਟਾਈਜੇਸ਼ਨ " ਨੂੰ ਪੰਜਾਬੀ ਵਿੱਚ ਬਹੁਤ ਵਧੀਆ ਅਤੇ ਸੌਖੇ ਢੰਗ ਨਾਲ ਬਿਆਨ ਕਰਦੀ ਹੈ । ਜੋ ਕਿ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਲਾਹੇਵੰਦ ਹੋਵੇਗੀ। ਹੁਣ ਬੱਚਿਆਂ ਨੂੰ ਅਭਿਆਸੀ ਪ੍ਰਸ਼ਨ ਯਾਦ ਕਰਨ ਲਈ ਇਸ ਵਿੱਚ ਹੱਲ ਕੀਤੇ ਪ੍ਰਸ਼ਨਾ ਨੂੰ ਸੁਣ ਕੇ ਅਭਿਆਸ ਕਰਨਾ ਹੋਵੇਗਾ ਅਤੇ ਆਪਣੇ ਪ੍ਰਸ਼ਨ ਹੱਲ ਕਰਨੇ ਆਸਾਨ ਹੋ ਜਾਣਗੇ।
ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਬੱਚਿਆਂ ਅਤੇ ਅਧਿਆਪਕ ਸਹਿਬਾਨ ਵੱਲੋ ਭਰਪੂਰ ਹੰਗਾਰਾ ਮਿਲੇਗਾ।
ਇਹਨਾਂ ਦੀਆਂ ਪੀ ਡੀ ਐੱਫ ਲੈਣ ਲਈ ਤੁਸੀਂ ਮੇਰੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹੋ।
ਕਿਸੇ ਵੀ ਤਰਾਂ ਦੇ ਸੁਝਾਅ ਦਾ ਸਵਾਗਤ ਹੋਵੇਗਾ।
ਧੰਨਵਾਦ ਸਹਿਤ
ਨਰਿੰਦਰ ਬਰਾੜ
ਅਤੇ
ਗੁਰਮਨ ਡਿਜੀਟਲਜ਼
95095-00010