Author Topic: Pak Sikh body president Sham Singh passes away  (Read 718 times)

SHANDAL

  • News Editor
  • *****
  • Online
  • Posts: 39434
  • Gender: Male
  • English
    • View Profile
Pak Sikh body president Sham Singh passes away
« on: March 28, 2016, 02:15:22 AM »

PSGPC chief Sham Singh. Tribune File photo

SHANDAL

  • News Editor
  • *****
  • Online
  • Posts: 39434
  • Gender: Male
  • English
    • View Profile
Re: Pak Sikh body president Sham Singh passes away
« Reply #1 on: March 28, 2016, 02:17:20 AM »

SHANDAL

  • News Editor
  • *****
  • Online
  • Posts: 39434
  • Gender: Male
  • English
    • View Profile
Re: Pak Sikh body president Sham Singh passes away
« Reply #2 on: March 28, 2016, 04:46:05 AM »

SHANDAL

  • News Editor
  • *****
  • Online
  • Posts: 39434
  • Gender: Male
  • English
    • View Profile
Re: Pak Sikh body president Sham Singh passes away
« Reply #3 on: March 28, 2016, 04:46:52 AM »

Baljit NABHA

  • News Caster
  • *****
  • Offline
  • Posts: 53256
  • Gender: Male
  • Bhatia
    • View Profile
Re: Pak Sikh body president Sham Singh passes away
« Reply #4 on: March 28, 2016, 10:14:19 AM »

Baljit NABHA

  • News Caster
  • *****
  • Offline
  • Posts: 53256
  • Gender: Male
  • Bhatia
    • View Profile
Re: Pak Sikh body president Sham Singh passes away
« Reply #5 on: March 28, 2016, 09:30:42 PM »

SHANDAL

  • News Editor
  • *****
  • Online
  • Posts: 39434
  • Gender: Male
  • English
    • View Profile
Re: Pak Sikh body president Sham Singh passes away
« Reply #6 on: March 29, 2016, 03:53:41 AM »

SHANDAL

  • News Editor
  • *****
  • Online
  • Posts: 39434
  • Gender: Male
  • English
    • View Profile
Re: Pak Sikh body president Sham Singh passes away
« Reply #7 on: April 01, 2016, 05:09:04 AM »

Baljit NABHA

  • News Caster
  • *****
  • Offline
  • Posts: 53256
  • Gender: Male
  • Bhatia
    • View Profile
Re: Pak Sikh body president Sham Singh passes away
« Reply #8 on: April 02, 2016, 03:29:59 AM »

SHANDAL

  • News Editor
  • *****
  • Online
  • Posts: 39434
  • Gender: Male
  • English
    • View Profile
Re: Pak Sikh body president Sham Singh passes away
« Reply #9 on: April 02, 2016, 10:37:10 PM »
ਤਾਰਾ ਸਿੰਘ ਪੀਐਸਜੀਪੀਸੀ ਦੇ ਕਾਰਜਕਾਰੀ ਪ੍ਰਧਾਨ ਨਾਮਜ਼ਦ

  Posted On April - 1 - 2016


ਟ੍ਰਿਬਿਊਨ ਨਿਊਜ਼ ਸਰਵਿਸ
 ਅੰਮ੍ਰਿਤਸਰ, 1 ਅਪਰੈਲ

 ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦਾ ਕੰਮਕਾਜ ਚਲਾਉਣ ਲਈ ਸੂਬਾ ਸਿੰਧ ਤੋਂ ਮੈਂਬਰ ਤਾਰਾ ਸਿੰਘ (ਤਾਰੂ ਸਿੰਘ) ਨੂੰ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਪੀਐਸਜੀਪੀਸੀ ਦੇ ਮੈਂਬਰਾਂ, ਔਕਾਫ ਬੋਰਡ ਦੇ ਅਧਿਕਾਰੀਆਂ ਅਤੇ ਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਮੀਟਿੰਗ ਵਿੱਚ ਕੀਤਾ ਗਿਆ। ਉਹ 40 ਸਾਲਾਂ ਦੇ ਹਨ ਤੇ ਕਮੇਟੀ ਵਿੱਚ ਸਭ ਤੋਂ ਛੋਟੀ ਉਮਰ ਦੇ ਹਨ। ਪੀਐਸਜੀਪੀਸੀ ਦੇ ਪ੍ਰਧਾਨ ਸ਼ਾਮ ਸਿੰਘ (80) ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਥਾਂ ਸ੍ਰੀ ਤਾਰਾ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਾਮਜ਼ਦ ਕੀਤਾ ਹੈ। ਉਹ ਸੂਬਾ ਸਿੰਧ ਦੇ ਵਾਸੀ ਹਨ। ਉਨ੍ਹਾਂ ਦੇ ਪਿਤਾ ਲੰਮੇ ਸਮੇਂ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਲੰਗਰ ਦੀ ਸੇਵਾ ਨਿਭਾਅ ਰਹੇ ਹਨ। ਸਲਾਹਕਾਰ ਬੋਰਡ ਦੇ ਮੈਂਬਰ ਮਨਮੋਹਨ ਸਿੰਘ ਯੂ.ਕੇ. ਨੇ ਦੱਸਿਆ ਕਿ  ਫਿਲਹਾਲ ਇਹ ਨਿਯੁਕਤੀ 40 ਦਿਨਾਂ ਵਾਸਤੇ ਹੈ ਤੇ ਸਥਾਈ ਨਿਯੁਕਤੀ ਬਾਅਦ ਵਿੱਚ ਕੀਤੀ ਜਾਵੇਗੀ। ਉਧਰ ਸ੍ਰੀ ਸ਼ਾਮ ਸਿੰਘ ਨਮਿੱਤ ਅਖੰਡ ਪਾਠ ਦੇ ਭੋਗ 8 ਅਪਰੈਲ ਨੂੰ ਪਾਏ ਜਾਣਗੇ। ਇਸ ਵੇਲੇ ਪੀਐਸਜੀਪੀਸੀ ਦੇ 10 ਮੈਂਬਰ ਅਤੇ ਸਲਾਹਕਾਰ ਬੋਰਡ ਦੇ ਵੀ ਦਸ ਮੈਂਬਰ ਹਨ, ਜਿਨ੍ਹਾਂ ਦਾ ਕਾਰਜਕਾਲ ਪੰਜ ਸਾਲ ਹੈ। ਪੀਐਸਜੀਪੀਸੀ ਦੀ ਸਥਾਪਨਾ 1998 ਵਿੱਚ ਕੀਤੀ ਗਈ ਸੀ ਅਤੇ ਪਹਿਲੇ ਪ੍ਰਧਾਨ ਸ਼ਾਮ ਸਿੰਘ ਸਨ।

 

GoogleTagged



Jagmeet Singh heads New Damocratic Party in Canada

Started by Baljit NABHA

Replies: 2
Views: 209
Last post October 03, 2017, 04:40:11 PM
by Baljit NABHA