Author Topic: Union leaders da bahut bahut dhanwaad..  (Read 1177 times)

Theodon

  • Full Member
  • ***
  • Offline
  • Posts: 646
    • View Profile
Union leaders da bahut bahut dhanwaad..
« on: April 01, 2013, 08:46:41 AM »
ਸਕੂਲ ਮੁਖੀਆਂ ਨੂੰ ਪੱਕੇ ਤੌਰ 'ਤੇ ਡੀ.ਡੀ ਪਾਵਰਾਂ ਦੇਣ ਦਾ ਫੈਸਲਾ-
ਕੰਬੋਜ਼, ਖਹਿਰਾ
ਫਗਵਾੜਾ, 31 ਮਾਰਚ (ਅਸ਼ੋਕ ਕੁਮਾਰ ਵਾਲੀਆ)-ਅਧਿਆਪਕ
ਦਲ ਪੰਜਾਬ ਦੇ ਸਰਪ੍ਰਸਤ ਨਛੱਤਰ ਸਿੰਘ ਜਹਾਂਗੀਰ ਤੇ ਪ੍ਰਧਾਨ
ਬਾਜ ਸਿੰਘ ਖਹਿਰਾ ਤੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ
ਕੰਬੋਜ ਦੀ ਅਗਵਾਈ ਹੇਠ ਅਧਿਆਪਕ ਮੰਗਾਂ ਤੇ ਵਿਚਾਰ ਕਰਨ
ਲਈ ਇਕ ਵਫਦ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ
ਮਲੂਕਾ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਿਲਿਆ ਇਸ ਮੌਕੇ
ਸਿੱਖਿਆ ਵਿਭਾਗ ਦੇ ਉੱਚ
ਅਧਿਕਾਰੀ ਬੀਬੀ ਅੰਜਲੀ ਭਾਵਰਾ ਪ੍ਰਮੁੱਖ ਸਕੱਤਰ ਸਿੱਖਿਆ,
ਕਾਹਨ ਸਿੰਘ ਪੰਨੂ ਡੀ.ਜੀ.ਐਸ.ਈ. ਤੇ ਹੋਰ ਅਧਿਕਾਰੀ ਹਾਜ਼ਰ
ਹੋਏ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ
ਸਤਨਾਮ ਸਿੰਘ ਰੰਧਾਵਾ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਪੱਕੇ ਤੌਰ
ਤੇ ਡੀ. ਡੀ.ਪਾਵਰਾਂ ਦੇਣ ਤੇ ਸਾਰੀਆਂ ਅਸਾਮੀਆਂ ਨੂੰ ਪੱਕੀਆਂ
ਕਰਨ ਦਾ ਫੈਸਲਾ ਹੋਇਆ | ਜਿਹੜੇ ਸਕੂਲਾਂ ਵਿਚ
ਮੁਖੀ ਦੀ ਅਸਾਮੀ ਖ਼ਾਲੀ ਹੈ ਉੱਥੇ ਸੀਨੀਅਰ ਅਧਿਆਪਕ ਨੂੰ
ਡੀ.ਡੀ ਪਾਵਰਾਂ ਦਿੱਤੀਆਂ ਜਾਣਗੀਆਂ | ਬਦਲੀਆਂ ਮੌਕੇ ਕੁਆਰੀਆਂ
ਲੜਕੀਆਂ, ਅੰਗਹੀਣ, ਵਿਧਵਾਵਾਂ ਦੀਆਂ ਬਦਲੀਆਂ ਪਹਿਲ ਦੇ
ਅਧਾਰ 'ਤੇ ਹੋਣਗੀਆਂ ਇਨ੍ਹਾਂ ਤੇ ਦੋ ਸਾਲ ਦੀ ਠਹਿਰ
ਵਾਲੀ ਸ਼ਰਤ ਲਾਗੂ ਨਹੀਂ ਹੋਵੇਗੀ ਤੇ ਬਦਲੀਆਂ
ਸਬੰਧੀ ਪੋ੍ਰਫਾਰਮਾ ਅਪ੍ਰੈਲ ਮਹੀਨੇ ਇੰਟਰਨੈੱਟ ਤੇ
ਪਾ ਦਿੱਤਾ ਜਾਵੇਗਾ 
Adhyapak Dal atte saare union leaders da sachhe dilo bahut bahut dhanwaad ji..

sher-ae-punjab

  • Real Member
  • **
  • Offline
  • Posts: 143
    • View Profile
    • Email
Re: Union leaders da bahut bahut dhanwaad..
« Reply #1 on: April 01, 2013, 03:30:41 PM »
april fool
« Last Edit: April 01, 2013, 03:32:21 PM by sher-ae-punjab »

 

GoogleTagged



lecturer r not getting pay for last6month join this page to start lecturer union

Started by khoji78

Replies: 0
Views: 763
Last post November 27, 2012, 07:17:49 PM
by khoji78
Sabka perdaan jaswinder shidu da ett union pb naal koi nata nhi-RANJIT SINGH(perdan ettunion)

Started by RAJ

Replies: 0
Views: 1375
Last post November 15, 2011, 12:26:05 PM
by RAJ
Punjab College Teachers Union demands to fill vacant posts in colleges immediately

Started by RAJ

Replies: 1
Views: 1277
Last post December 15, 2016, 10:16:44 AM
by Baljit NABHA
Education minister daljit singh cheema ne khulvaya iert union da maran varat

Started by Lakhwinder singh Lakha

Replies: 0
Views: 2086
Last post June 13, 2014, 09:52:48 AM
by Lakhwinder singh Lakha
Meeting of ele teacher union to fill writ petition against lesser grade pay to ett cadre

Started by RAJ

Replies: 0
Views: 1076
Last post February 29, 2012, 09:12:10 AM
by RAJ