Author Topic: RALLY ON 28TH AT LUDHIANA  (Read 988 times)

NAVNEET KAKKAR

  • Guest
RALLY ON 28TH AT LUDHIANA
« on: September 16, 2011, 07:15:22 AM »
ਬੀ.ਐੱਡ. ਟੀਚਰਜ਼ ਫਰੰਟ ਵੱਲੋਂ ਰੈਲੀ ਦਾ ਫੈਸਲਾ
Posted On September - 16 - 2011
ਪੱਤਰ ਪ੍ਰੇਰਕ
ਬੋਹਾ, 15 ਸਤੰਬਰ
ਬੀ.ਐੱਡ. ਟੀਚਰਜ਼ ਫਰੰਟ ਜ਼ਿਲ੍ਹਾ ਮਾਨਸਾ ਦੇ ਕੋ-ਆਰਡੀਨੇਟਰ ਨਵਨੀਤ ਕੱਕੜ ਬੋਹਾ, ਜ਼ਿਲ੍ਹਾ ਪ੍ਰਧਾਨ ਕਮਲਦੀਪ ਸਿੰਘ, ਪ੍ਰੈੱਸ ਸਕੱਤਰ ਜਗਤਾਰ ਔਲਖ ਨੇ ਦੱਸਿਆ ਕਿ ਬੀ.ਐੱਡ. ਟੀਚਰਜ਼ ਫਰੰਟ ਵੱਲੋਂ ਅਪਰੈਲ 2011 ਵਿੱਚ ਪੱਕੇ ਹੋਏ ਸਰਵਿਸ ਪ੍ਰੋਵਾਈਡਰਜ਼ ਤੇ ਟੀਚਿੰਗ ਫੈਲੋਜ਼ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕਰਨਾ ਅਤੇ 10300-34800  ਦਾ ਤਨਖਾਹ ਸਕੇਲ ਲਾਗੂ ਕਰਨ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਇਕ ਮਹਾਂ ਰੈਲੀ 28 ਸਤੰਬਰ ਨੂੰ ਲੁਧਿਆਣਾ ਵਿੱਚ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਕੋ-ਆਰਡੀਨੇਟਰ ਨੇ ਕਿਹਾ ਕਿ ਬੀ.ਐੱਡ. ਟੀਚਰਜ਼ ਫਰੰਟ ਜ਼ਿਲ੍ਹਾ ਇਕਾਈ ਮਾਨਸਾ ਨੇ ਸੂਬਾ ਕਮੇਟੀ ਵੱਲੋਂ ਇਸ ਫੈਸਲੇ ਮੁਤਾਬਕ ਇਸ ਰੈਲੀ ਨੂੰ ਸਫਲ ਬਣਾਉਣ ਲਈ ਹੁਣੇ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।
« Last Edit: September 16, 2011, 07:42:21 AM by NAVNEET KAKKAR »

<--Jack-->

  • Editor-in-Chief
  • *****
  • Online
  • Posts: 10267
  • Gender: Male
    • Yahoo Instant Messenger - realinfo.info
    • View Profile
    • Real Info
    • Email
Re: RALLY ON 28TH AT LUDHIANA
« Reply #1 on: September 16, 2011, 07:27:15 AM »
are there two rallies.............

B.Ed Front Rally

@Kapurthala @25/9
Laddi 8146700767

@LDH @28/9
Navi 8146300604

Please make clear.............

NAVNEET KAKKAR

  • Guest
Re: RALLY ON 28TH AT LUDHIANA
« Reply #2 on: September 16, 2011, 07:45:39 AM »
THIS IS VERY MUCH CLEAR SUKHDARSHAN RESIGNED FROM B.ED. FRONT AND DAVINDER SINGH IS ACTING PRESIDENT OF B.ED. FRONT. DECISION WAS TAKEN IN THE STATE MEETING ABOUT 28TH RALLY WHERE ALL DISTS WERE INVITED THROUGH CALL AND MESSAGES,,,,, 25TH RALLY DECISIONS IS THE DECISION OF A SECRET MEETING. ਉਸ ਮੀਟਿੰਗ ਵਿੱਚਉਹ ਲੋਕ ਮੌਜੂਦ ਸਨ ਜੋ ਸਵਾਲਾਂ ਤੋਂ ਡਰਦੇ ਹਨ,,, ਆਪਣੇ ਕੀਤੇ ਫਰੰਟ ਵਿਰੋਧੀ ਕਾਲੇ ਕੰਮਾ ਨੂੰ ਲੁਕਾਉਣ ਲਈ ਸਾਰਾ ਕੁਝ ਕਰ ਰਹੇ ਹਨ,,, ਕੀ ਕਾਰਣ ਹੈ ਕਿ ਪਰਗਟ ਲੁਧਿਆਣਾ ਮੀਟਿੰਗ ਵਿੱਚ ਤਾਂ ਆਇਆ ਨਹੀਂ,,, ਅਗਲੇ ਦਿਨ ਆ ਗਿਆ... ਉਸ ਨੂੰ ਪਤਾ ਸੀ ਕਿ ਮੇਰੇ ਤੋਂ ਸਵਾਲ ਪੁੱਛੇ ਜਾਣਗੇ । ਿੲਹ ਪਰਗਟ ਜਸਵਿੰਦਰ ਸਿੱਧੂ ਦੀ SGPC ਚੋਣਾ ਵਿੱਚ ਹਮਾਇਤ ਕਰ ਰਿਹਾ ਹੈ ਉਹ ਵੀ ਬੀ.ਐਡ ਫਰੰਟ ਦਾ ਨਾਮ ਵਰਤ ਕੇ... ਇਸ ਨੇ ਜਸਵਿੰਦਰ ਸਿੱਧੂ ਵਾਲੀ ਕਰਨੀ ਸੀ ਸਾਡੇ ਨਾਲ

SUKHDARSHAN WASNT PRESENT IN THAT MEETING, THATS EVIDENT FROM PHOTOGRAPHS. TWO MAIN PERSONS WHO ARE ADRESSING ARE THOSE WHO WERE DISSMISSED FRM FRONT. ਬਾਕੀ ਕਿਹੜੇ 16 ਜਿਲੇ ਮੌਜੂਦ ਸੀ ਇਹ ਗੱਲ ਵੀ ਸਪਸ਼ਟ ਨਹੀਂ ਅਜੇ ਤੱਕ ,,ਨਾਂ ਰਿਪੋਰਟ ਤੋਂ ਨਾਂ ਤਸਵੀਰਾਂ ਤੋਂ। ਰੈਲੀ 28 ਨੁੰ ਹੀ ਹੈ ਜੀ

 

GoogleTagged



all block office assistants and assistant block coordinators are going for rally

Started by shimpu

Replies: 9
Views: 2309
Last post May 12, 2011, 10:36:21 AM
by satnam singh
Punjab: Teachers Union plan state level rally on 2nd June

Started by LUBANA

Replies: 1
Views: 1087
Last post August 12, 2012, 07:47:30 AM
by sikhiya provider NEPTU
Adhayapak Ekta Committee successful rally at Ropar.... Meeting with EM on 16/9/1

Started by Gaurav Rathore

Replies: 6
Views: 1676
Last post September 25, 2014, 04:48:07 PM
by Pendumunda
headmaster association rally at moga postponed due to rain

Started by sher-ae-punjab

Replies: 1
Views: 700
Last post February 17, 2013, 08:08:49 AM
by Charanjeet Singh Zira
SHEDULE OF BUSES FOR 9TH OCT. RALLY IN DISTRICT FAZILKA

Started by RAJESH THAKRAL FAZILKA

Replies: 0
Views: 771
Last post October 08, 2011, 06:05:05 PM
by RAJESH THAKRAL FAZILKA