Author Topic: Math Teachers Association, Punjab, INDIA ( M.T. A. Punjab)  (Read 53872 times)

Ranjit Sandhu

 • Unionist
 • *****
 • Offline
 • Posts: 359
 • Gender: Male
 • Math Teachers Association, Punjab
  • View Profile
  • Email
Math Teachers Association, Punjab.

State President - S. Gurbachan Singh, Ludhiana 9855021574
Gen. Secretary - Sh. Rajesh monga, Bathinda 9417138363

Join Us on : www.facebook.com/MTAPunjab

Math Teachers Association, Punjab structure:
Founder : S. Jaswinder Singh Jhabelwali, Muktsar
 
President :S. Gurbachan Singh , Ludhiana 9855021574

Secretary General  : Sh. Rajesh monga, Bathinda 9417138363

Senior vice president :S. Harjinder Singh Dhillon, Faridkot

Vice president : S. Chamkor Singh Mansa

Press Secretary: Pawan Kumar, Muktsar 9878610601

Chief spokesman :S. Ranjit Singh Sandhu, Muktsar 9855216818

Cashir: S. Jaswinder Singh Ludhiana
 
Secretary: Sh. Sukhdev Mittal, Bathinda

Predsidents various districts   :

Ludhiana :S. Dalbir Singh Jarkhar 9815344566

Muktsar : S. Ranjit Singh Sandhu 9855216818

Fathegarh Sahib: S. Jaswinder Singh 9872661755
« Last Edit: July 22, 2014, 08:39:31 PM by Ranjit Sandhu »

Ranjit Sandhu

 • Unionist
 • *****
 • Offline
 • Posts: 359
 • Gender: Male
 • Math Teachers Association, Punjab
  • View Profile
  • Email
Re: Math Teachers Association, Punjab, INDIA ( M.T. A. Punjab)
« Reply #1 on: May 21, 2012, 09:32:20 PM »
ਮੈਥ ਟੀਚਰਜ਼ ਐਸੋਸੀਏਸ਼ਨ ਕਰੇਗੀ ਪੀਰੀਅਡ ਵਧਾਉਣ ਦੇ ਫੈਸਲੇ ਦਾ ਵਿਰੋਧ

ਅਜੀਤਗੜ੍ਹ, 20 ਮਈ (ਸ਼ੇਰਗਿੱਲ)-ਪਿਛਲੇ ਦਿਨੀਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਭੇਜੇ ਗਏ ਪੱਤਰ ਅਨੁਸਾਰ ਸਕੂਲਾਂ 'ਚ ਕੰਮ ਕਰਦੇ ਮਾਸਟਰਾਂ ਦੀ ਗਿਣਤੀ ਨੂੰ ਘਟਾਉਣ ਲਈ ਸਕੂਲ ਲੈਕਚਰਾਰਾਂ ਦੇ ਪੀਰੀਅਡਾਂ ਦੀ ਗਿਣਤੀ 27 ਤੋਂ ਵਧਾ ਕੇ 36 ਕਰਨ ਦਾ ਤਿੱਖਾ ਨੋਟਿਸ ਲੈਂਦਿਆਂ ਮੈਥ ਟੀਚਰਜ਼ ਐਸੋਸੀਏਸ਼ਨ (ਐੱਮ. ਟੀ. ਏ.) ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਝਬੇਲਵਾਲੀ ਨੇ ਸਾਫ ਸ਼ਬਦਾਂ 'ਚ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਡੀ ਜਥੇਬੰਦੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਸਿੱਖਿਆ ਨਾਲ ਕਿਸੇ ਕਿਸਮ ਦਾ ਖਿਲਵਾੜ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਅਧਿਕਾਰ ਕਾਨੂੰਨ ਨੂੰ ਸਹੀ ਅਰਥਾਂ 'ਚ ਲਾਗੂ ਕਰਨ ਲਈ ਸਿੱਖਿਆ ਸ਼ਾਸਤਰੀਆਂ ਦੀੇ ਸਿਫਾਰਿਸ਼ 'ਤੇ ਸਿੱਖਿਆ ਵਿਭਾਗ ਨੇ ਪਿਛਲੇ ਸਾਲ ਤੋਂ ਹੀ ਲੈਕਚਰਾਰਾਂ ਦੇ ਪੀਰੀਅਡਾਂ ਦੀ ਗਿਣਤੀ 24-27 ਤੇ ਮਾਸਟਰ ਕਾਡਰ ਦੇ ਪੀਰੀਅਡਾਂ ਦੀ ਗਿਣਤੀ 27-30 ਨਿਸਚਿਤ ਕੀਤੀ ਸੀ, ਪਰ ਹੁਣ ਸਾਰੇ ਮਾਸਟਰਾਂ ਤੇ ਲੈਕਚਰਾਰਾਂ ਨੂੰ 36 ਪੀਰੀਅਡ ਲਗਾਉਣ ਦਾ ਹੁਕਮ ਚਾੜ੍ਹਿਆ ਜਾ ਰਿਹਾ ਹੈ ਜੋ ਕਿ ਕੌਮੀ ਸਿੱਖਿਆ ਨੀਤੀ ਦੇ ਖ਼ਿਲਾਫ਼ ਹੈ ਤੇ ਇਸ ਨਾਲ ਅਧਿਆਪਕ ਆਪਣੇ ਵਿਸ਼ੇ ਨਾਲ ਨਿਆਂ ਵੀ ਨਹੀਂ ਕਰ ਪਾਉਣਗੇ। ਇਸ ਮੌਕੇ ਗੁਰਬਚਨ ਸਿੰਘ ਲੁਧਿਆਣਾ, ਗੁਰਬੀਰ ਸਿੰਘ, ਹਰਜਿੰਦਰ ਢਿੱਲੋਂ, ਪਵਨ ਕੁਮਾਰ ਮੁਕਤਸਰ, ਰਾਜੇਸ਼ ਮੌਂਗਾ ਬਠਿੰਡਾ, ਮਿੱਠੂ ਲਾਲਬਾਈ, ਅਜੇ ਵਰਮਾ, ਰਣਜੀਤ ਸਿੰਘ, ਸੁਖਦੇਵ ਸਿੰਘ, ਰੋਮੀ ਬਾਂਸਲ ਅਤੇ ਰਾਜਕੁਮਾਰ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਕੌਮੀ ਸਿੱਖਿਆ ਨੀਤੀ ਅਤੇ ਸਿੱਖਿਆ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਹੀ ਪੀਰੀਅਡ ਦਿੱਤੇ ਜਾਣ।
« Last Edit: May 21, 2012, 09:38:41 PM by Ranjit Sandhu »

Ranjit Sandhu

 • Unionist
 • *****
 • Offline
 • Posts: 359
 • Gender: Male
 • Math Teachers Association, Punjab
  • View Profile
  • Email
Re: Math Teachers Association, Punjab, INDIA ( M.T. A. Punjab)
« Reply #2 on: May 21, 2012, 09:37:17 PM »
ਸਕੂਲ ਮੁਖੀਆਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ-ਮੈਥ ਟੀਚਰਜ਼ ਐਸੋਸੀਏਸ਼ਨ

ਅਜੀਤਗੜ੍ਹ, 15 ਮਈ (ਸ਼ੇਰਗਿੱਲ)-ਕਿਸੇ ਵੀ ਸੰਸਥਾ ਦਾ ਮੁਖੀ ਬਿਨਾਂ ਚੱਲਣਾ ਸਮੁੰਦਰ ਵਿਚ ਰਾਹੋਂ ਖੁੰਝੀ ਹੋਈ ਕਿਸ਼ਤੀ ਵਾਂਗ ਹੁੰਦਾ ਹੈ, ਜਿਸ ਦਾ ਕਿਨਾਰੇ ਲੱਗਣਾ ਲਗਭਗ ਅਸੰਭਵ ਹੁੰਦਾ ਹੈ ਤੇ ਪੰਜਾਬ ਦੇ ਬਹੁਤੇ ਸਰਕਾਰੀ ਸਕੂਲ ਅਜਿਹੀ ਹੀ ਹਾਲਤ 'ਚੋਂ ਲੰਘ ਰਹੇ ਹਨ, ਜਿਨ੍ਹਾਂ ਦਾ ਕੋਈ ਮੁਖੀ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੈਥ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਝਬੇਲਵਾਲੀ, ਹਰਜਿੰਦਰ ਢਿੱਲੋਂ, ਰਣਜੀਤ ਸਿੰਘ, ਮਿੱਠੂ ਲਾਲਬਾਈ, ਅਜੇ ਵਰਮਾ, ਪਵਨ ਕੁਮਾਰ, ਰੋਮੀ ਬਾਂਸਲ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿਚ ਕੋਈ ਮੁਖੀ ਹੀ ਨਹੀਂ ਹੈ। ਸਰਕਾਰ ਨੇ ਡੰਗ ਟਪਾਉਣ ਲਈ ਸਕੂਲ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਕੱਢਵਾਉਣ ਲਈ ਡੀ. ਡੀ. ਪਾਵਰਾਂ ਕੁਝ ਕੁ ਪੱਕੇ ਮੁਖੀਆਂ ਨੂੰ ਦੇ ਦਿੱਤੀਆਂ ਹਨ ਜੋ ਆਪਣੇ ਸਕੂਲਾਂ ਦਾ ਪ੍ਰਬੰਧ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਆਪਣੇ ਸਕੂਲਾਂ ਦਾ ਕੰਮਕਾਜ਼ ਪ੍ਰਭਾਵਿਤ ਹੋ ਰਿਹਾ ਹੈ। ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਖਾਲੀ ਪਈਆਂ ਸਕੂਲ ਮੁਖੀਆਂ ਦੀਆਂ ਅਸਾਮੀਆਂ
« Last Edit: May 21, 2012, 09:39:28 PM by Ranjit Sandhu »

teacher MATH

 • Senior Member
 • ****
 • Offline
 • Posts: 1102
 • Gender: Male
  • View Profile
Re: Math Teachers Association, Punjab, INDIA ( M.T. A. Punjab)
« Reply #3 on: May 21, 2012, 09:49:26 PM »
press for maths post in middle schools

Parvesh Kumar

 • Real Savvy
 • *****
 • Offline
 • Posts: 8174
 • Gender: Male
  • View Profile
  • Email
Re: Math Teachers Association, Punjab, INDIA ( M.T. A. Punjab)
« Reply #4 on: May 21, 2012, 10:06:09 PM »
ਮੈਥ ਟੀਚਰਜ਼ ਐਸੋਸੀਏਸ਼ਨ ਕਰੇਗੀ ਪੀਰੀਅਡ ਵਧਾਉਣ ਦੇ ਫੈਸਲੇ ਦਾ ਵਿਰੋਧ

ਅਜੀਤਗੜ੍ਹ, 20 ਮਈ (ਸ਼ੇਰਗਿੱਲ)-ਪਿਛਲੇ ਦਿਨੀਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਭੇਜੇ ਗਏ ਪੱਤਰ ਅਨੁਸਾਰ ਸਕੂਲਾਂ 'ਚ ਕੰਮ ਕਰਦੇ ਮਾਸਟਰਾਂ ਦੀ ਗਿਣਤੀ ਨੂੰ ਘਟਾਉਣ ਲਈ ਸਕੂਲ ਲੈਕਚਰਾਰਾਂ ਦੇ ਪੀਰੀਅਡਾਂ ਦੀ ਗਿਣਤੀ 27 ਤੋਂ ਵਧਾ ਕੇ 36 ਕਰਨ ਦਾ ਤਿੱਖਾ ਨੋਟਿਸ ਲੈਂਦਿਆਂ ਮੈਥ ਟੀਚਰਜ਼ ਐਸੋਸੀਏਸ਼ਨ (ਐੱਮ. ਟੀ. ਏ.) ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਝਬੇਲਵਾਲੀ ਨੇ ਸਾਫ ਸ਼ਬਦਾਂ 'ਚ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਡੀ ਜਥੇਬੰਦੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਸਿੱਖਿਆ ਨਾਲ ਕਿਸੇ ਕਿਸਮ ਦਾ ਖਿਲਵਾੜ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਅਧਿਕਾਰ ਕਾਨੂੰਨ ਨੂੰ ਸਹੀ ਅਰਥਾਂ 'ਚ ਲਾਗੂ ਕਰਨ ਲਈ ਸਿੱਖਿਆ ਸ਼ਾਸਤਰੀਆਂ ਦੀੇ ਸਿਫਾਰਿਸ਼ 'ਤੇ ਸਿੱਖਿਆ ਵਿਭਾਗ ਨੇ ਪਿਛਲੇ ਸਾਲ ਤੋਂ ਹੀ ਲੈਕਚਰਾਰਾਂ ਦੇ ਪੀਰੀਅਡਾਂ ਦੀ ਗਿਣਤੀ 24-27 ਤੇ ਮਾਸਟਰ ਕਾਡਰ ਦੇ ਪੀਰੀਅਡਾਂ ਦੀ ਗਿਣਤੀ 27-30 ਨਿਸਚਿਤ ਕੀਤੀ ਸੀ, ਪਰ ਹੁਣ ਸਾਰੇ ਮਾਸਟਰਾਂ ਤੇ ਲੈਕਚਰਾਰਾਂ ਨੂੰ 36 ਪੀਰੀਅਡ ਲਗਾਉਣ ਦਾ ਹੁਕਮ ਚਾੜ੍ਹਿਆ ਜਾ ਰਿਹਾ ਹੈ ਜੋ ਕਿ ਕੌਮੀ ਸਿੱਖਿਆ ਨੀਤੀ ਦੇ ਖ਼ਿਲਾਫ਼ ਹੈ ਤੇ ਇਸ ਨਾਲ ਅਧਿਆਪਕ ਆਪਣੇ ਵਿਸ਼ੇ ਨਾਲ ਨਿਆਂ ਵੀ ਨਹੀਂ ਕਰ ਪਾਉਣਗੇ। ਇਸ ਮੌਕੇ ਗੁਰਬਚਨ ਸਿੰਘ ਲੁਧਿਆਣਾ, ਗੁਰਬੀਰ ਸਿੰਘ, ਹਰਜਿੰਦਰ ਢਿੱਲੋਂ, ਪਵਨ ਕੁਮਾਰ ਮੁਕਤਸਰ, ਰਾਜੇਸ਼ ਮੌਂਗਾ ਬਠਿੰਡਾ, ਮਿੱਠੂ ਲਾਲਬਾਈ, ਅਜੇ ਵਰਮਾ, ਰਣਜੀਤ ਸਿੰਘ, ਸੁਖਦੇਵ ਸਿੰਘ, ਰੋਮੀ ਬਾਂਸਲ ਅਤੇ ਰਾਜਕੁਮਾਰ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਕੌਮੀ ਸਿੱਖਿਆ ਨੀਤੀ ਅਤੇ ਸਿੱਖਿਆ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਹੀ ਪੀਰੀਅਡ ਦਿੱਤੇ ਜਾਣ।

good sir
keep it up

Parvesh Kumar

 • Real Savvy
 • *****
 • Offline
 • Posts: 8174
 • Gender: Male
  • View Profile
  • Email
Re: Math Teachers Association, Punjab, INDIA ( M.T. A. Punjab)
« Reply #5 on: May 21, 2012, 10:07:25 PM »
ਸਕੂਲ ਮੁਖੀਆਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ-ਮੈਥ ਟੀਚਰਜ਼ ਐਸੋਸੀਏਸ਼ਨ

ਅਜੀਤਗੜ੍ਹ, 15 ਮਈ (ਸ਼ੇਰਗਿੱਲ)-ਕਿਸੇ ਵੀ ਸੰਸਥਾ ਦਾ ਮੁਖੀ ਬਿਨਾਂ ਚੱਲਣਾ ਸਮੁੰਦਰ ਵਿਚ ਰਾਹੋਂ ਖੁੰਝੀ ਹੋਈ ਕਿਸ਼ਤੀ ਵਾਂਗ ਹੁੰਦਾ ਹੈ, ਜਿਸ ਦਾ ਕਿਨਾਰੇ ਲੱਗਣਾ ਲਗਭਗ ਅਸੰਭਵ ਹੁੰਦਾ ਹੈ ਤੇ ਪੰਜਾਬ ਦੇ ਬਹੁਤੇ ਸਰਕਾਰੀ ਸਕੂਲ ਅਜਿਹੀ ਹੀ ਹਾਲਤ 'ਚੋਂ ਲੰਘ ਰਹੇ ਹਨ, ਜਿਨ੍ਹਾਂ ਦਾ ਕੋਈ ਮੁਖੀ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੈਥ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਝਬੇਲਵਾਲੀ, ਹਰਜਿੰਦਰ ਢਿੱਲੋਂ, ਰਣਜੀਤ ਸਿੰਘ, ਮਿੱਠੂ ਲਾਲਬਾਈ, ਅਜੇ ਵਰਮਾ, ਪਵਨ ਕੁਮਾਰ, ਰੋਮੀ ਬਾਂਸਲ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿਚ ਕੋਈ ਮੁਖੀ ਹੀ ਨਹੀਂ ਹੈ। ਸਰਕਾਰ ਨੇ ਡੰਗ ਟਪਾਉਣ ਲਈ ਸਕੂਲ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਕੱਢਵਾਉਣ ਲਈ ਡੀ. ਡੀ. ਪਾਵਰਾਂ ਕੁਝ ਕੁ ਪੱਕੇ ਮੁਖੀਆਂ ਨੂੰ ਦੇ ਦਿੱਤੀਆਂ ਹਨ ਜੋ ਆਪਣੇ ਸਕੂਲਾਂ ਦਾ ਪ੍ਰਬੰਧ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਆਪਣੇ ਸਕੂਲਾਂ ਦਾ ਕੰਮਕਾਜ਼ ਪ੍ਰਭਾਵਿਤ ਹੋ ਰਿਹਾ ਹੈ। ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਖਾਲੀ ਪਈਆਂ ਸਕੂਲ ਮੁਖੀਆਂ ਦੀਆਂ ਅਸਾਮੀਆਂ

haanji
promotions taan hooniaayan hee chahaahidiyaan hun

Parvesh Kumar

 • Real Savvy
 • *****
 • Offline
 • Posts: 8174
 • Gender: Male
  • View Profile
  • Email
Re: Math Teachers Association, Punjab, INDIA ( M.T. A. Punjab)
« Reply #6 on: May 21, 2012, 10:08:59 PM »
press for maths post in middle schools

yaa this is very important
MTA should step in for this

Ranjit Sandhu

 • Unionist
 • *****
 • Offline
 • Posts: 359
 • Gender: Male
 • Math Teachers Association, Punjab
  • View Profile
  • Email
Re: Math Teachers Association, Punjab, INDIA ( M.T. A. Punjab)
« Reply #7 on: May 22, 2012, 09:06:24 PM »
MTA Punjab was the First who Strongly Protested & Strongly Raised the Voice Against the Previous dull Model of C.C.E. in Punjab Schools.

News: Daily Ajit Jalandhar, Dated 17-01-2012, Punjab Page

ਸਕੂਲਾਂ 'ਚ ਲਾਗੂ ਕੀਤੀ ਲਗਾਤਾਰ ਮੁਲਾਂਕਣ ਵਿਧੀ ਨੂੰ ਬਦਲਣ ਦੀ ਮੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜਨਵਰੀ (ਸ਼ੇਰਗਿੱਲ)-ਮੈਥ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਨਵੇਂ ਨਿਯੁਕਤ ਹੋਏ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਲਾਗੂ ਕੀਤੇ ਗਏ ਲਗਾਤਾਰ ਮੁਲਾਂਕਣ ਵਿਧੀ ਦੇ ਮਾਡਲ ਨੂੰ ਬਦਲਿਆ ਜਾਵੇ ਤਾਂ ਜੋ ਅਧਿਆਪਕਾਂ ਨੂੰ ਬੇਲੋੜੇ ਕਾਗਜ਼ੀ ਕੰਮ ਦੇ ਬੋਝ ਤੋਂ ਮੁਕਤੀ ਮਿਲ ਸਕੇ ਅਤੇ ਅਧਿਆਪਕ ਆਪਣਾ ਕੀਮਤੀ ਸਮਾਂ ਬੱਚਿਆਂ ਨੂੰ ਪੜ੍ਹਾਉੇਣ 'ਤੇ ਲਗਾ ਸਕਣ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅਪਣਾਏ ਗਏ ਮੌਜੂਦਾ ਮੁਲਾਂਕਣ ਮਾਡਲ ਵਿੱਚ ਹਫਤਾਵਾਰੀ ਮੁਲਾਂਕਣ 'ਤੇ ਜ਼ੋਰ ਦਿੱਤਾ ਗਿਆ ਹੈ ਜਦੋਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਪ੍ਰਸਥਿਤੀ ਅਨੁਸਾਰ ਸਿੱਖਿਆ ਸ਼ਾਸਤਰੀਆਂ ਦੇ ਸੁਝਾਏ ਗਏ ਮਹੀਨਾਵਾਰ ਮੁਲਾਂਕਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਨੂੰ ਨੌਵੀਂ ਅਤੇ ਦਸਵੀਂ ਸ਼੍ਰੇਣੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਸਕੂਲਾਂ ਵਿੱਚ ਸੀ. ਸੀ. ਈ. ਸਬੰਧੀ ਪੈਦਾ ਹੋਏ ਭੰਬਲਭੂਸੇ ਨੂੰ ਦੂਰ ਕੀਤਾ ਜਾ ਸਕੇ। ਇਸ ਸਮੇਂ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਗੁਰਬਚਨ ਲਿਬੜਾ, ਖਜ਼ਾਨਚੀ ਜਸਵਿੰਦਰ ਸਿੰਘ ਬਾਸੀਆਂ ਬੇਟ ਅਤੇ ਗੁਰਬੀਰ ਸਿੰਘ ਹਾਜ਼ਰ ਸਨ।

Math Teachers Association, Punjab
« Last Edit: May 22, 2012, 09:21:26 PM by Ranjit Sandhu »

Manju

 • Real Member
 • **
 • Offline
 • Posts: 127
  • View Profile
Re: Math Teachers Association, Punjab, INDIA ( M.T. A. Punjab)
« Reply #8 on: May 22, 2012, 10:19:08 PM »
MTA should strongly fight 4 separate math lab

Ranjit Sandhu

 • Unionist
 • *****
 • Offline
 • Posts: 359
 • Gender: Male
 • Math Teachers Association, Punjab
  • View Profile
  • Email
Re: Math Teachers Association, Punjab, INDIA ( M.T. A. Punjab)
« Reply #9 on: May 23, 2012, 06:04:21 PM »
MTA Punjab was Demanding A Seperate Room Grant for Mathematics Lab from very Long Time

News: Daily Ajit Jalandhar:01.05.2012

But  a Letter is Issued on 22.05.2012 regarding Math Lab by DGSE Office.
So Our Demand for Math Lab Grant  is Still Pending.

GoogleTaggedVIDHAN SABHA VICH TEACHERS BARE GALAT SHABDAWALI BOLAN WALE MLA DA VIRODH KITA

Started by Washington Singh

Replies: 12
Views: 2875
Last post November 04, 2013, 11:45:08 AM
by Manpreet S. Purewal
fate of EGS teachers hinges on today cabinet meeting and evening news

Started by RAJ

Replies: 0
Views: 1651
Last post December 21, 2011, 05:55:02 PM
by RAJ
govt teachers union meet MLA Ranjit singh dhillon for their demand.

Started by MANOJ BASSI

Replies: 1
Views: 1039
Last post May 09, 2012, 07:05:44 PM
by <--Jack-->
dear teacher high court wale teachers di list

Started by rajpalsinghbrar

Replies: 1
Views: 2701
Last post July 12, 2017, 06:27:03 PM
by PRITAM DASS SHARMA
Teachers will Stay 15 year in ZP Scls after Recuitment In Rajasthan

Started by Gaurav Rathore

Replies: 0
Views: 2016
Last post December 04, 2011, 06:56:22 PM
by Gaurav Rathore