Author Topic: Math Teachers Association, Punjab, INDIA ( M.T. A. Punjab)  (Read 51702 times)

Rational

  • Unionist
  • *****
  • Offline
  • Posts: 71
  • Gender: Male
    • View Profile
    • Email
Re: Math Teachers Association, Punjab, INDIA ( M.T. A. Punjab)
« Reply #20 on: June 03, 2012, 02:54:15 PM »
good work ! Ranjit singh ji

EDUCATION

  • Unionist
  • *****
  • Offline
  • Posts: 1361
    • View Profile
Re: Math Teachers Association, Punjab, INDIA ( M.T. A. Punjab)
« Reply #21 on: June 03, 2012, 05:50:15 PM »



« Last Edit: June 03, 2012, 05:56:04 PM by EDUCATION »

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #22 on: June 09, 2012, 08:33:55 AM »
ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ

ਸ੍ਰੀ ਮੁਕਤਸਰ ਸਾਹਿਬ, 8 ਜੂਨ (ਸੁਖਪਾਲ ਸਿੰਘ ਢਿੱਲੋਂ)- ਮੈਥ ਟੀਚਰਜ ਐਸ਼ੋਸੀਏਸਨ ਪੰਜਾਬ ਦੇ ਜਸਵਿੰਦਰ ਸਿੰਘ ਝਬੇਲਵਾਲੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਸਰਵ ਸਿੱਖਿਆ ਅਭਿਆਨ ਵਾਲੇ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਇਸ ਲਾਠੀਚਾਰਜ ਨਾਲ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ। ਉਸ ਪੜ੍ਹੀ ਲਿਖੀ ਪੀੜ੍ਹੀ ਨੂੰ ਡੰਡਿਆ ਨਾਲ ਨਿਵਾਜਿਆ ਜਾ ਰਿਹਾ ਹੈ। ਨੰਨੀ ਛਾਂ ਦੇ ਦਿਖਾਵੇ ਦੀ ਪੋਲ ਲੋਕਾ ਸਾਹਮਣੇ ਖੁਲ੍ਹ ਰਹੀ ਹੈ ਜਦੋਂ ਉਹ ਦੇਖਦੇ ਹਨ ਕਿ ਉਨ੍ਹਾਂ ਦੀਆਂ ਪੜ੍ਹੀਆਂ ਲਿਖੀਆਂ ਧੀਆਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਹੈ । ਜੱਥੇਬੰਦੀ ਵੱਲੋਂ ਸਰਵ ਸਿੱਖਿਆ ਅਭਿਆਨ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਇਨ੍ਹਾਂ ਅਧਿਆਪਕਾਂ ਨੂੰ ਰੈਗੁਲਰ ਗਰੇਡ ਦਿੱਤਾ ਜਾਵੇ ਤੇ ਗ੍ਰਿਫਤਾਰ ਕੀਤੇ ਗਏ ਅਧਿਆਪਕਾਂ ਨੂੰ ਤੁਰੰਤ ਛੱਡਿਆ ਜਾਵੇ। ਇਸ ਸਮੇਂ ਪਵਨ ਕੁਮਾਰ,ਬਲਵਿੰਦਰ ਸਿੰਘ ਥਾਂਦੇਵਾਲਾ, ਜਗਸੀਰ ਗਿੱਲ, ਰਣਜੀਤ ਸਿੰਘ, ਮਿੱਠੂ ਲਾਲਬਾਈ ਹਾਜ਼ਰ ਸਨ।

Prof. Munish Sharma

  • Guest
Re: Math Teachers Association, Punjab, INDIA ( M.T. A. Punjab)
« Reply #23 on: June 09, 2012, 11:51:19 AM »
Congrats 2  Math Teachers Association, Punjab ( M.T. A. Punjab) for the achievements in a very short interval of time. Now what is scope for promotion of highly qualified faculty members,( M.Sc., M.Ed., & M.Phil ) , who are still working in primary section ( previously known as teaching fellow ) , Give your valuable suggestions for future plannings, Thanks.     

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #24 on: June 09, 2012, 01:54:16 PM »
ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ
June - 7 - 2012
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ,7 ਜੂਨ
ਅਧਿਆਪਕ ਸਮੱਸਿਆਵਾਂ ਦੇ ਹੱਲ ਲਈ ਮੈਥ ਟੀਚਰਜ਼ ਐਸੋਸੀਏਸ਼ਨ ਦਾ ਇੱਕ  ਵਫਦ ਜ਼ਿਲ੍ਹਾ ਸਿੱਖਿਆ ਅਫਸਰ ਗੁਰਿੰਦਰਪਾਲ ਕੌਰ ਨੂੰ ਮਿਲਿਆ। ਵਫ਼ਦ ਦੀ ਅਗਵਾਈ ਕਰ ਰਹੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਝਬੇਲਵਾਲੀ, ਪਵਨ ਕੁਮਾਰ ਮੁਕਤਸਰ, ਮੈਥ ਟੀਚਰਜ਼ ਐਸੋਸੀਏਸ਼ਨ ਦੇ  ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ,  ਸੁਖਦੇਵ ਸਿੰਘ, ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਡਿਮਾਂਡ ਪੋਸਟਾਂ ਅਤੇ ਪਲਾਨ ਪੋਸਟਾਂ 'ਤੇ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ,ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ, ਏ. ਸੀ. ਪੀ. ਕੇਸਾਂ ਦੇ ਨਿਪਟਾਰੇ, ਲੰਮੇ ਸਮੇਂ ਤੋਂ ਦਫਤਰ 'ਚ ਪਏ ਕਨਫਰਮੇਸ਼ਨ ਕੇਸਾਂ, ਬਦਲੀ ਨੀਤੀ, ਤਨਖਾਹ ਕਮਿਸ਼ਨ ਦੇ ਰਹਿੰਦੇ ਬਕਾਏ ਦੀ ਦੂਜੀ ਕਿਸ਼ਤ ਦਾ ਬਜਟ ਜਾਰੀ ਕਰਨ, ਬਿਜਲੀ ਦੇ ਬਿੱਲਾਂ ਦੀ ਪ੍ਰਤੀਪੂਰਤੀ, ਸਕੂਲ ਮੁਖੀਆਂ ਤੋਂ ਸੱਖਣੇ ਸਕੂਲਾਂ ਦੇ ਪ੍ਰਬੰਧ ਸਬੰਧੀ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਦੱਸਿਆ ਕਿ ਇਹ ਮੰਗਾਂ ਲੰਬੇ ਸਮੇਂ ਤੋਂ ਲੰਬਿਤ ਹਨ ਅਤੇ ਵਾਰ '   " ਵਾਰ ਵਾਅਦੇ ਕਰਨ ਦੇ ਬਾਵਜੂਦ ਸਿਰੇ ਨਹੀਂ ਲਾਈਆਂ ਗਈਆਂ ਜਿਸ ਕਰਕੇ ਅਧਿਆਪਕ ਵਰਗ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਨਾਲ ਹੋਣ ਕਰਕੇ ਸਰਕਾਰੀ ਸਕੂਲਾਂ ਦਾ ਸਿੱਖਿਆ ਤੰਤਰ ਵੀ ਪ੍ਰਭਾਵਿਤ ਹੋ ਰਿਹਦਾ ਹੈ। ਇਸਤੇ ਸਿੱਖਿਆ ਅਧਿਕਾਰੀ ਨੇ ਮੰਗਾਂ ਨੂੰ ਧਿਆਨ ਨਾਲ ਵਾਚਦਿਆਂ ਹੱਲ ਦਾ ਭਰੋਸਾ ਦਿੱਤਾ। ਵਫ਼ਦ 'ਚ ਮੈਥ ਟੀਚਰਜ਼ ਐਸੋਸੀਏਸ਼ਨ ਦੇ, ਜਗਸੀਰ ਗਿੱਲ, ਰਣਜੀਤ ਸਿੰਘ, ਮਿੱਠੂ ਲਾਲਬਾਈ, ਗੁਰਰਾਜ ਸਿੰਘ, ਧੀਰਜ ਕੁਮਾਰ, ਸੁਰਜੀਤ ਸਿੰਘ ਧਾਲੀਵਾਲ, ਰਾਜ ਕੁਮਾਰ ਅਤੇ ਰਮਨ ਨਾਗਪਾਲ ਵੀ ਸ਼ਾਮਲ ਸਨ।

EDUCATION

  • Unionist
  • *****
  • Offline
  • Posts: 1361
    • View Profile
Re: Math Teachers Association, Punjab, INDIA ( M.T. A. Punjab)
« Reply #25 on: June 11, 2012, 05:17:19 PM »
Math Teacher Association Punjab structure:
President : Jaswinder Singh Jhabelwali 9878894788

Vice president : Gurbachan Singh Libra 9855021574

Founder : Ajmer Singh Jalandhar :9888229598

General Secretry : Harjinder Singh Dhillon 8472500725

Senior vice president :Sant roop Singh Barnala 9888384423

Chief spokesman :Rajesh monga 9417138363

Predsidents various districts   :

Ludhiana :Dalbir Singh Jarkhar 9815344566

Mukatsar : Ranjit Singh 9855216818
« Last Edit: June 11, 2012, 07:52:52 PM by EDUCATION »

EDUCATION

  • Unionist
  • *****
  • Offline
  • Posts: 1361
    • View Profile
Re: Math Teachers Association, Punjab, INDIA ( M.T. A. Punjab)
« Reply #26 on: June 11, 2012, 05:19:48 PM »

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #27 on: June 11, 2012, 05:53:14 PM »
Demand of 15 Casual Leaves for Male Teachers
News: Daily Ajit Jalandhar: 23.12.2011

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #28 on: June 12, 2012, 06:58:05 AM »
Demand to Declare Mathematics as a Technical Subject.
News: Daily Ajit Jalandhar: 19.09.2011
« Last Edit: June 12, 2012, 07:00:06 AM by Ranjit Sandhu »

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #29 on: June 13, 2012, 06:53:04 AM »
ਮੈਥ ਟੀਚਰਜ਼ ਐਸੋਸੀਏਸ਼ਨ ਨੇ ਅਸਾਮੀਆਂ ਭਰਨ ਦੀ ਮੰਗ ਕੀਤੀ
News: Daily Ajit Jalandhar: 13.06.2012
ਸ੍ਰੀ ਮੁਕਤਸਰ ਸਾਹਿਬ, 12 ਜੂਨ (ਸੁਖਪਾਲ ਸਿੰਘ ਢਿੱਲੋਂ)- ਮੈਥ ਟੀਚਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਸ੍ਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਇਸ ਵਾਰ 10ਵੀਂ ਜਮਾਤ ਦੇ ਨਤੀਜੇ ਵਿੱਚ ਇਕ ਲੱਖ ਤਿੰਨ ਹਜ਼ਾਰ ਵਿਦਿਆਰਥੀ ਫੇਲ੍ਹ ਹੋਏ ਹਨ ਜੋ ਕਿ ਮੁੱਖ ਤੌਰ ਤੇ ਗਣਿਤ, ਸਮਾਜਿਕ ਸਿੱਖਿਆ, ਵਿਗਿਆਨ ਅਤੇ ਅੰਗਰੇਜ਼ੀ ਵਿਚੋਂ ਫੇਲ੍ਹ ਹੋਏ ਹਨ।ਇਸ ਸਬੰਧੀ ਬੋਰਡ ਦੇ ਚੇਅਰਮੈਨ ਐੱਸ.ਐੱਸ.ਚੰਨੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਘੱਟ ਨਤੀਜਿਆਂ ਵਾਲੇ ਸਕੂਲਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਦਕਿ ਸਰਕਾਰੀ ਸਕੂਲਾਂ ਚ ਮਾਸਟਰ ਕਾਡਰ ਦੀਆ ਖਾਲੀ ਪਈਆਂ 7000 ਅਸਾਮੀਆਂ ਭਰਨ ਦੀ ਥਾਂ ਸਰਕਾਰ ਟੀ.ਈ.ਟੀ ਪਾਸ ਵਿਦਿਆਰਥੀਆਂ ਤੇ ਡੰਡੇ ਵਰ੍ਹਾ ਰਹੀ ਹੈ। ਸਕੂਲ ਮੁਖੀਆਂ ਦੀ ਖਾਲੀ ਪਈਆਂ 1200 ਤੋਂ ਵੀ ਵੱਧ ਅਸਾਮੀਆਂ ਨੂੰ ਭਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਤਰਕਸੰਗਤ ਨੀਤੀ ਤਹਿਤ ਮਿਡਲ ਸਕੂਲਾਂ ਵਿਚੋਂ ਗਣਿਤ ਦੀ ਅਸਾਮੀ ਖ਼ਤਮ ਕੀਤੀ ਜਾ ਚੁੱਕੀ ਹੈ ਅਤੇ ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿਚ ਸਮਾਜਿਕ ਸਿੱਖਿਆ ਪੜ੍ਹਾਉਣ ਵਾਲੇ ਅਧਿਆਪਕਾਂ ਤੋਂ ਅੰਗਰੇਜ਼ੀ ਪੜ੍ਹਾਉਣ ਦਾ ਕੰਮ ਕਰਾ ਕੇ ਡੰਗ ਸਾਰਿਆ ਜਾ ਰਿਹਾ ਹੈ ਜੋ ਕਿ ਸਕੂਲ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਹਰਜਿੰਦਰ ਸਿੰਘ ਢਿੱਲੋਂ, ਪਵਨ ਕੁਮਾਰ, ਰਾਜੇਸ਼ ਮੌਂਗਾ, ਜਸਵਿੰਦਰ ਸਿੰਘ, ਰਣਜੀਤ ਸਿੰਘ, ਮਿੱਠੂ ਲਾਲਬਾਈ, ਗੁਰਬਚਨ ਸਿੰਘ, ਗੁਰਬੀਰ ਸਿੰਘ ਹਾਜ਼ਰ ਸਨ ।
« Last Edit: June 15, 2012, 02:49:19 PM by Ranjit Sandhu »

 

GoogleTagged



VIDHAN SABHA VICH TEACHERS BARE GALAT SHABDAWALI BOLAN WALE MLA DA VIRODH KITA

Started by Washington Singh

Replies: 12
Views: 2678
Last post November 04, 2013, 11:45:08 AM
by Manpreet S. Purewal
fate of EGS teachers hinges on today cabinet meeting and evening news

Started by RAJ

Replies: 0
Views: 1530
Last post December 21, 2011, 05:55:02 PM
by RAJ
govt teachers union meet MLA Ranjit singh dhillon for their demand.

Started by MANOJ BASSI

Replies: 1
Views: 982
Last post May 09, 2012, 07:05:44 PM
by <--Jack-->
dear teacher high court wale teachers di list

Started by rajpalsinghbrar

Replies: 1
Views: 2446
Last post July 12, 2017, 06:27:03 PM
by PRITAM DASS
Teachers will Stay 15 year in ZP Scls after Recuitment In Rajasthan

Started by Gaurav Rathore

Replies: 0
Views: 1921
Last post December 04, 2011, 06:56:22 PM
by Gaurav Rathore