Author Topic: Math Teachers Association, Punjab, INDIA ( M.T. A. Punjab)  (Read 50066 times)

Manju

  • Real Member
  • **
  • Offline
  • Posts: 127
    • View Profile
Re: Math Teachers Association, Punjab, INDIA ( M.T. A. Punjab)
« Reply #10 on: May 23, 2012, 07:10:29 PM »
hardly they r giving us one corner of science lab. that corner is not sufficient. what about activity books of 6th,7th,8th. and no practical books or instructions,how we have to make practical file 4 9th,10th. we r just lacking of 9th math books.in a class of 40 there r just 4,5 books that r given to Sc students

Parvesh Kumar

  • Real Savvy
  • *****
  • Offline
  • Posts: 8174
  • Gender: Male
    • View Profile
    • Email
Re: Math Teachers Association, Punjab, INDIA ( M.T. A. Punjab)
« Reply #11 on: May 23, 2012, 07:44:55 PM »
MTA nu middle school vich math dee post bare v sangarsh karnaa chaheeda hai
it is very important for the better teaching in middle schools

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #12 on: May 24, 2012, 09:12:33 PM »
Photos of MTA Meeting with DGSE Punjab, Sh. Baldeo Purusartha on 19.08.2011 about:

1) Demand to Implement Practical Paper for 6th to 10th in Mathematics from the Session 2012-13 = Demand Fullfilled.

2) Demand to Abolish Work Books of Mathematics.= Demand Fullfilled.

3) Demand to Abolish Monitor Diary in Schools.= Demand Fullfilled

4) Demand for Seperate Math Lab Grant to Every School.= Demand Still Pending......

5) Demand for Post of Mathematics in Every Govt. Middle School of Punjab.= Demand Still Pending......
Photos of Meeting of 19.08.2011

« Last Edit: May 24, 2012, 09:13:47 PM by Ranjit Sandhu »

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #13 on: May 25, 2012, 07:29:49 AM »
ਸਕੂਲਾਂ 'ਚ ਗਣਿਤ ਪ੍ਰਯੋਗਸ਼ਾਲਾ ਬਣਾਉਣ ਦੇ ਆਦੇਸ਼

ਫ਼ਾਜ਼ਿਲਕਾ, 24 ਮਈ (ਦਵਿੰਦਰ ਪਾਲ ਸਿੰਘ)- ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਜਾਰੀ ਆਪਣੇ ਨਵੇਂ ਹੁਕਮਾਂ ਵਿਚ ਸਕੂਲਾਂ ਅੰਦਰ ਗਣਿਤ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ ਲਈ ਕਿਹਾ ਹੈ। ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਪੱਤਰ ਵਿਚ ਕਿਹਾ ਹੈ ਕਿ ਸੈਸ਼ਨ 2012-13 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛੇਵੀਂ ਤੋਂ ਦਸਵੀਂ ਜਮਾਤ ਤੱਕ ਗਣਿਤ ਵਿਸ਼ੇ ਨੂੰ ਪ੍ਰਯੋਗੀ ਕਰਾਰ ਦਿੱਤਾ ਗਿਆ ਹੈ। ਇਸ ਲਈ ਸਕੂਲ ਮੁਖੀਆ ਦਾ ਫ਼ਰਜ਼ ਬਣਦਾ ਹੈ ਕਿ ਉਹ ਗਣਿਤ ਪ੍ਰਯੋਗਾਂ ਲਈ ਸਕੂਲਾਂ ਅੰਦਰ ਗਣਿਤ ਲੈਬ ਸਥਾਪਿਤ ਕਰਨ ਅਤੇ ਗਣਿਤ ਦੀਆ ਬੇਸਿਕ ਧਾਰਨਾਵਾਂ ਸੰਕਲਪ ਨੂੰ ਸਮਝਣ ਵਿਚ ਵਿਦਿਆਰਥੀ ਨੂੰ ਗਣਿਤ ਅਧਿਆਪਕ ਦੀ ਗਾਈਡੈਂਸ ਵਿਚ ਕਿਰਿਆ ਕਰਨ, ਸੂਤਰ, ਸਥਾਪਿਤ ਕਰਨ ਦੇ ਸਮਰੱਥ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਦੇ ਕਿਸੇ ਕੋਨੇ ਵਿਚ ਮੈਥ ਲੈਬ ਸਥਾਪਿਤ ਕੀਤੀ ਜਾਵੇ, ਜੇਕਰ ਸਕੂਲਾਂ ਵਿਚ ਥਾਂ ਨਹੀਂ ਹੈ ਤਾਂ ਲਾਇਬ੍ਰੇਰੀ ਜਾ ਸਾਇੰਸ ਲੈਬ ਵਿਚ ਇਹ ਮੈਥ ਲੈਬ ਸਥਾਪਿਤ ਕੀਤੀ ਜਾਵੇ ਅਤੇ ਇਸ ਵਿਚ ਗਣਿਤ ਵਿਸ਼ੇ ਨਾਲ ਸਬੰਧਿਤ ਸਾਰੀ ਸਮਗਰੀ ਰੱਖੀ ਜਾਵੇ
Math Teachers Association, Punjab.

SP SINGH

  • Real Member
  • **
  • Offline
  • Posts: 114
  • Gender: Male
  • SP Singh
    • View Profile
    • Email
Re: Math Teachers Association, Punjab, INDIA ( M.T. A. Punjab)
« Reply #14 on: May 25, 2012, 10:11:07 AM »
Please provide Contact numbers of President or any other member of  Math Association Punjab.

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #15 on: May 25, 2012, 10:14:53 AM »
Math Teachers Association, Punjab
President- S. Jaswinder Singh Jhabelwali- 9878894788 , 9855216818

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #16 on: May 27, 2012, 07:20:16 AM »
ਭਾਰਤੀ ਨੌਜਵਾਨ ਨੇ ਹੱਲ ਕੀਤਾ 350 ਸਾਲ ਪੁਰਾਣਾ ਸਵਾਲ

ਲੰਦਨ, 26 ਮਈ (ਆਈ. ਏ. ਐਨ. ਐਸ.)-ਜਰਮਨੀ ਵਿਚ ਭਾਰਤੀ ਮੂਲ ਦੇ 16 ਸਾਲਾ ਨੌਜਵਾਨ ਨੇ ਵਿਸ਼ਵ ਪ੍ਰਸਿੱਧ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਸਰ ਇਸਾਕ ਨਿਊਟਨ ਵਲੋਂ ਬਣਾਏ ਗਏ ਇਕ ਗਣਿਤ ਸਵਾਲ ਨੂੰ ਸੁਲਝਾ ਲਿਆ ਹੈ। ਅੱਜ ਜਾਰੀ ਇਕ ਰਿਪੋਰਟ ਮੁਤਾਬਕ ਇਹ ਸਵਾਲ ਪਿਛਲੇ 350 ਸਾਲ ਤੋਂ ਗਣਿਤ ਸ਼ਾਸਤਰੀਆਂ ਲਈ ਬੁਝਾਰਤ ਬਣਿਆਂ ਹੋਇਆ ਸੀ। ਅਖ਼ਬਾਰ 'ਡੇਲੀ ਮੇਲ' ਮੁਤਾਬਕ ਵਿਗਿਆਨੀ ਪਹਿਲਾਂ ਇਸ ਤਰ੍ਹਾਂ ਦੀ ਗਿਣਤੀ ਕਰਨ ਲਈ ਕੰਪਿਊਟਰ ਦੀ ਵਰਤੋਂ ਕਰਦੇ ਸੀ ਜਿਸ ਨੂੰ ਸ਼ੌਰਿਆ ਰੇਅ ਨੇ ਸੁਲਝਾ ਲਿਆ ਹੈ। ਰੇਅ ਵਲੋਂ ਹੱਲ ਕੀਤੀ ਇਸ ਪਹੇਲੀ ਦਾ ਅਰਥ ਇਹ ਹੈ ਕਿ ਵਿਗਿਆਨੀ ਹੁਣ ਪਤਾ ਲਗਾ ਸਕਣਗੇ ਕਿ ਕਿਸੇ ਗੇਂਦ ਨੂੰ ਸੁੱਟਣ ਸਮੇਂ ਉਹ ਕਿਹੜੇ ਰਾਹ ਰਾਹੀਂ ਲੰਘੇਗੀ ਅਤੇ ਉਹ ਕਿਸ ਤਰ੍ਹਾਂ ਕੰਧ ਨਾਲ ਟਕਰਾਵੇਗੀ ਅਤੇ ਟਕਰਾ ਕੇ ਕਿਸ ਤਰ੍ਹਾਂ ਵਾਪਸ ਮੁੜੇਗੀ। ਅਖ਼ਬਾਰ ਮੁਤਾਬਕ ਰੇਅ ਨੂੰ ਇਸ ਸਵਾਲ ਦਾ ਤਦ ਪਤਾ ਲੱਗਾ ਜਦ ਉਸ ਨੂੰ ਇਕ ਸੈਰਸਪਾਟਾ ਪ੍ਰੋਗਰਾਮ ਦੇ ਤਹਿਤ ਦ੍ਰਿਸਡੇਨ ਯੂਨੀਵਰਸਿਟੀ ਲਿਜਾਇਆ ਗਿਆ। ਉਥੇ ਇਕ ਪ੍ਰੋਫੈਸਰ ਨੇ ਉਸ ਨੂੰ ਇਸ ਸਵਾਲ ਬਾਰੇ ਦੱਸਿਆ ਕਿ ਇਹ ਹੱਲ ਨਹੀਂ ਕੀਤਾ ਜਾ ਸਕਦਾ। ਅਖ਼ਬਾਰ ਮੁਤਾਬਕ ਰੇਅ ਨੇ ਕਿਹਾ ਕਿ ਉਸ ਨੇ ਖੁਦ ਨੂੰ ਪੁੱਛਿਆ ਕਿ ਉਹ ਇਸ ਸਵਾਲ ਨੂੰ ਹੱਲ ਕਿਉਂ ਨਹੀਂ ਕਰ ਸਕਦਾ। ਰੇਅ ਨੇ 6 ਸਾਲ ਦੀ ਉਮਰ ਵਿਚ ਹੀ ਗਣਿਤ ਦੇ ਔਖੇ ਪ੍ਰਸ਼ਨਾਂ ਨੂੰ ਹੱਲ ਕਰਨਾ ਸ਼ੁਰੂ ਕਰ ਦਿੱਤਾ ਸੀ। ਰੇਅ ਚਾਰ ਸਾਲ ਪਹਿਲਾਂ ਹੀ ਕੋਲਕਾਤਾ ਤੋਂ ਜਰਮਨੀ ਆਇਆ ਸੀ। ਉਸ ਸਮੇਂ ਉਸ ਨੂੰ ਜਰਮਨੀ ਭਾਸ਼ਾ ਨਹੀਂ ਸੀ ਆਉਂਦੀ ਪਰ ਹੁਣ ਉਸ ਦੀ ਇਸ 'ਤੇ ਪੂਰੀ ਪਕੜ ਹੈ। ਅਖ਼ਬਾਰ ਮੁਤਾਬਕ ਉਸ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਉਸ ਨੂੰ ਦੋ ਜਮਾਤਾਂ ਉਪਰ ਕਰ ਦਿੱਤਾ ਗਿਆ ਹੈ। ਹੁਣ ਉਹ ਕਲਾਸਾਂ ਦੇ ਇਮਤਿਹਾਨ ਸਮੇਂ ਤੋਂ ਪਹਿਲਾਂ ਦੇ ਰਿਹਾ ਹੈ।

« Last Edit: May 27, 2012, 07:25:31 AM by Ranjit Sandhu »

Parvesh Kumar

  • Real Savvy
  • *****
  • Offline
  • Posts: 8174
  • Gender: Male
    • View Profile
    • Email
Re: Math Teachers Association, Punjab, INDIA ( M.T. A. Punjab)
« Reply #17 on: May 27, 2012, 05:04:28 PM »
MTA nu middle school vich math dee post bare v sangarsh karnaa chaheeda hai
it is very important for the better teaching in middle schools

teacher MATH

  • Senior Member
  • ****
  • Offline
  • Posts: 1100
  • Gender: Male
    • View Profile
Re: Math Teachers Association, Punjab, INDIA ( M.T. A. Punjab)
« Reply #18 on: May 27, 2012, 05:09:06 PM »
press for post in middle schools important sc. teachers take it as a burden

Ranjit Sandhu

  • Unionist
  • *****
  • Offline
  • Posts: 359
  • Gender: Male
  • Math Teachers Association, Punjab
    • View Profile
    • Email
Re: Math Teachers Association, Punjab, INDIA ( M.T. A. Punjab)
« Reply #19 on: May 29, 2012, 06:33:06 AM »
ਮਿਡਲ ਸਕੂਲਾਂ 'ਚ ਪੀਰੀਅਡਾਂ ਦੀ ਕਾਣੀ ਵੰਡ?

ਸੁਰਜੀਤ ਮਜਾਰੀ ਬਹਿਰਾਮ, 28 ਮਈ

ਪੰਜਾਬ ਦੇ 3028 ਮਿਡਲ ਸਕੂਲਾਂ ਵਿਚ ਪੀਰੀਅਡ ਵੰਡ ਨੂੰ ਲੈ ਕੇ ਅਧਿਆਪਕਾਂ ਨਾਲ ਢੁੱਕਵਾਂ ਇਨਸਾਫ ਨਹੀਂ ਹੋ ਰਿਹਾ। ਇੱਥੋਂ ਤਕ ਕਿ ਵਿਸ਼ਾ ਮਾਹਿਰ ਅਧਿਆਪਕਾਂ ਨੂੰ ਵੀ ਦੂਜੇ ਵਿਸ਼ੇ ਪੜ੍ਹਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੂਚਨਾ ਅਧਿਕਾਰ ਐਕਟ ਤਹਿਤ ਹਾਸਲ ਜਾਣਕਾਰੀ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਹਰ ਮਿਡਲ ਸਕੂਲ ਵਿਚ ਸਮਾਜਿਕ ਸਿੱਖਿਆ ਅਧਿਆਪਕ ਦੀ ਇਕ ਅਸਾਮੀ ਹੈ। ਇਵੇਂ ਹੀ ਸਾਇੰਸ ਦੀ ਅਸਾਮੀ ਵੀ ਹਰ ਮਿਡਲ ਸਕੂਲ ਵਿਚ ਇਕ ਹੈ। ਮਿਡਲ ਸਕੂਲਾਂ 'ਚ ਪੀਰੀਅਡ ਵੰਡ ਸਮੇਂ ਸਮਾਜਿਕ ਸਿੱਖਿਆ ਅਤੇ ਸਾਇੰਸ ਦੀ ਅਧਿਆਪਕਾਂ ਨੂੰ ਹਫ਼ਤੇ ਦੇ ਬਤਾਲੀ-ਬਤਾਲੀ ਪੀਰੀਅਡ ਦਿੱਤੇ ਗਏ ਹਨ। ਇਸ ਪੀਰੀਅਡ ਵੰਡ ਤਹਿਤ ਸਮਾਜਿਕ ਸਿੱਖਿਆ ਅਧਿਆਪਕ ਆਪਣੇ ਵਿਸ਼ੇ ਲਈ ਸਿਰਫ ਅਠਾਰਾਂ ਪੀਰੀਅਡ ਲਾਉਂਦਾ ਹੈ ਜਦਕਿ ਜਬਰੀ ਦਿੱਤੇ ਗਏ ਵਾਧੂ ਵਿਸ਼ੇ ਅੰਗਰੇਜ਼ੀ ਲਈ ਉਸ ਨੂੰ ਚੌਵੀ ਪੀਰੀਅਡ ਦਿੱਤੇ ਜਾਂਦੇ ਹਨ। ਇਵੇਂ ਸਾਇੰਸ ਅਧਿਆਪਕ ਨੂੰ ਸਾਇੰਸ ਵਿਸ਼ਾ ਪੜ੍ਹਾਉਣ ਲਈ ਅਠਾਰਾਂ ਪੀਰੀਅਡ ਹੀ ਨਸੀਬ ਹੁੰਦੇ ਹਨ ਜਦੋਂਕਿ ਦੂਜੇ ਪਾਸੇ ਹਿਸਾਬ ਵਿਸ਼ੇ ਲਈ ਉਸ ਨੂੰ ਵੀ ਚੌਵੀ ਪੀਰੀਅਡ ਲਾਉਣੇ ਪੈਂਦੇ ਹਨ।
ਮਿਡਲ ਸਕੂਲਾਂ ਦੇ ਸਬੰਧਤ ਸਮਾਜਿਕ ਸਿੱਖਿਆ ਅਤੇ ਸਾਇੰਸ ਅਧਿਆਪਕਾਂ ਤੋਂ ਦੂਜੇ ਵਿਸ਼ਿਆਂ ਲਈ ਲੁਆਏ ਜਾ ਰਹੇ ਪੀਰੀਅਡ ਇਸ ਕਰਕੇ ਵੀ ਵਾਧੂ ਬੋਝ ਹਨ ਕਿਉਂਕਿ ਉਨ੍ਹਾਂ ਨੂੰ ਨੌਕਰੀ 'ਤੇ ਰੱਖਣ ਸਮੇਂ ਜਾਰੀ ਨਿਯੁਕਤੀ ਪੱਤਰ 'ਚ ਅਜਿਹਾ ਕੁਝ ਵੀ ਲਿਖਿਆ ਨਹੀਂ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਚੋਣਵੇਂ ਵਿਸ਼ੇ ਤੋਂ ਬਿਨਾਂ ਵੀ ਕੋਈ ਹੋਰ ਵਿਸ਼ਾ ਪੜ੍ਹਾਉਣਾ ਹੈ। ਗੌਰਤਲਬ ਹੈ ਕਿ ਮਿਡਲ ਸਕੂਲਾਂ 'ਚ ਪੜ੍ਹਾਉਂਦੇ ਪੰਜਾਬੀ ਅਤੇ ਹਿੰਦੀ ਮਾਸਟਰ/ਮਿਸਟ੍ਰੈਸ ਸਾਰਿਆਂ ਨੇ ਵੀ ਤਾਂ ਉਸ ਪੱਧਰ ਦੀ ਅੰਗਰੇਜ਼ੀ ਪੜ੍ਹੀ ਹੁੰਦੀ ਹੈ, ਜਿਸ ਤਰ੍ਹਾਂ ਦੀ ਉਕਤ ਸਮਾਜਿਕ ਸਿੱਖਿਆ ਅਧਿਆਪਕਾਂ ਨੇ ਪੜ੍ਹੀ ਹੁੰਦੀ ਹੈ। ਫਿਰ ਅੰਗਰੇਜ਼ੀ ਵਿਸ਼ੇ ਨੂੰ ਪੜ੍ਹਾਉਣ ਲਈ ਗਾਨਾ ਸਿਰਫ ਸਮਾਜਿਕ ਸਿੱਖਿਆ ਅਧਿਆਪਕਾਂ ਦੇ ਗੁੱਟ 'ਤੇ ਹੀ ਕਿਉਂ ਬੰਨ੍ਹਿਆ ਜਾਂਦਾ ਹੈ? ਪੀਰੀਅਡ ਵੰਡ ਦੇ ਵਖਰੇਵੇਂ ਨੂੰ ਹੋਰ ਹੱਲਾਸ਼ੇਰੀ ਦੇਣ ਤਹਿਤ ਪੰਜਾਬ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਦਫ਼ਤਰ ਤੋਂ 15.12.2010 ਨੂੰ ਜਾਰੀ ਪੱਤਰ ਨੰਬਰ ਸ.ਸ.ਅ./ਐਮ.ਸੀ. 2010/ 71361-421 'ਚ ਲਿਖਿਆ ਗਿਆ ਸੀ ਕਿ ਸਰਕਾਰੀ ਮਿਡਲ ਸਕੂਲਾਂ ਵਿਚ ਸਾਇੰਸ ਅਧਿਆਪਕ ਪਹਿਲਾਂ ਹਿਸਾਬ ਵਿਸ਼ੇ ਦੇ ਪੀਰੀਅਡ ਲਾਉਣ ਅਤੇ ਬਾਅਦ ਵਿਚ ਜੇਕਰ ਪੀਰੀਅਡ ਪੂਰੇ ਨਾ ਹੋਣ ਤਾਂ ਸਾਇੰਸ ਵਿਸ਼ੇ ਦੇ ਪੀਰੀਅਡ ਲਾਉਣ। ਕੁਝ ਇਸੇ ਤਰ੍ਹਾਂ ਦੀ ਰੂਪ-ਰੇਖਾ ਸਮਾਜਿਕ ਸਿੱਖਿਆ ਦੇ ਅਧਿਆਪਕ ਵਰਗ ਲਈ ਹੈ ਕਿ ਆਪਣੇ ਵਿਸ਼ੇ ਨੂੰ ਤਾਂ ਪੜ੍ਹਾਉਣ ਹੀ ਹੈ, ਪਰ ਅੰਗਰੇਜ਼ੀ ਵੱਲ ਵੱਧ ਤਵੱਜੋ ਦੇਣ। ਅਜਿਹੀ ਸਥਿਤੀ 'ਚ ਸਬੰਧਤ ਅਧਿਆਪਕਾਂ ਦਾ ਆਪਣਾ ਵਿਸ਼ਾ ਛੱਡਣ ਨੂੰ ਦਿਲ ਨਹੀਂ ਕਰਦਾ ਅਤੇ ਦੂਜੇ ਵਿਸ਼ੇ ਨੂੰ ਪਹਿਲ ਦੇਣਾ ਉਹ ਪਸੰਦ ਨਹੀਂ ਕਰਦੇ। ਮਿਡਲ ਸਕੂਲਾਂ 'ਚ ਪੀਰੀਅਡਾਂ ਦੀ ਕਾਣੀ ਵੰਡ ਸਬੰਧੀ ਇਕ ਹੋਰ ਪੱਖ ਹੈਰਾਨੀਜਨਕ ਹੈ ਕਿ ਜਿਹੜੇ ਅਧਿਆਪਕ ਡਰਾਇੰਗ ਜਾਂ ਪੀ ਟੀ ਦੇ ਹਨ, ਉਨ੍ਹਾਂ ਨੂੰ ਹਫ਼ਤੇ ਦੇ ਸਿਰਫ਼ ਨੌਂ-ਨੌਂ ਪੀਰੀਅਡ ਹੀ ਦਿੱਤੇ ਗਏ ਹਨ ਜਦਕਿ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ 'ਚ ਸਮਾਜਿਕ ਸਿੱਖਿਆ ਤੇ ਸਾਇੰਸ ਅਧਿਆਪਕਾਂ ਨਾਲੋਂ ਉੱਨੀ-ਇੱਕੀ ਦਾ ਹੀ ਫ਼ਰਕ ਹੈ। ਇਸ ਦੇ ਨਾਲ ਹੀ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਡਰਾਇੰਗ ਦਾ ਵਿਸ਼ਾ ਚੋਣਵੇਂ ਵਿਸ਼ਿਆਂ 'ਚ ਸ਼ੁਮਾਰ ਹੈ ਅਤੇ ਪੀ ਟੀ ਦੇ ਪੀਰੀਅਡਾਂ ਦੇ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਪ੍ਰਤੀ ਦਿਨ ਲੱਗਦਾ ਇਕ ਪੀਰੀਅਡ ਮਹਿਜ਼ 20 ਮਿੰਟ ਦਾ ਬਣਦਾ ਹੈ। ਇੱਥੇ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਜੇਕਰ ਮਹਿਜ਼ ਹਫ਼ਤੇ ਦੇ ਨੌਂ-ਨੌਂ ਪੀਰੀਅਡਾਂ ਲਈ ਅਧਿਆਪਕਾਂ ਦੀ ਨਿਯੁਕਤੀ ਹੋ ਸਕਦੀ ਹੈ ਫਿਰ ਹਫ਼ਤੇ 'ਚ ਚੌਵੀ-ਚੌਵੀ ਪੀਰੀਅਡਾਂ ਵਾਲੇ ਹਿਸਾਬ ਅਤੇ ਅੰਗਰੇਜ਼ੀ ਵਿਸ਼ਿਆਂ ਲਈ ਮਿਡਲ ਸਕੂਲਾਂ 'ਚ ਅਧਿਆਪਕਾਂ ਦੀ ਅਣਹੋਂਦ ਕਿਉਂ ਹੈ? ਇਸੇ ਦੌਰਾਨ ਚੰਡੀਗੜ੍ਹ ਵਿਚ ਪੰਜਾਬ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪੀਰੀਅਡਾਂ ਦੀ ਵੰਡ ਸਹੀ ਹੈ ਅਤੇ ਸਭ ਕੁਝ ਨਿਯਮਾਂ ਅਨੁਸਾਰ ਹੋ ਰਿਹਾ ਹੈ।

 

GoogleTagged



VIDHAN SABHA VICH TEACHERS BARE GALAT SHABDAWALI BOLAN WALE MLA DA VIRODH KITA

Started by Washington Singh

Replies: 12
Views: 2417
Last post November 04, 2013, 11:45:08 AM
by Manpreet S. Purewal
fate of EGS teachers hinges on today cabinet meeting and evening news

Started by RAJ

Replies: 0
Views: 1343
Last post December 21, 2011, 05:55:02 PM
by RAJ
govt teachers union meet MLA Ranjit singh dhillon for their demand.

Started by MANOJ BASSI

Replies: 1
Views: 875
Last post May 09, 2012, 07:05:44 PM
by <--Jack-->
dear teacher high court wale teachers di list

Started by rajpalsinghbrar

Replies: 0
Views: 2018
Last post January 04, 2016, 09:08:49 PM
by rajpalsinghbrar
Teachers will Stay 15 year in ZP Scls after Recuitment In Rajasthan

Started by Gaurav Rathore

Replies: 0
Views: 1788
Last post December 04, 2011, 06:56:22 PM
by Gaurav Rathore