Author Topic: General Categories Welfare Federation ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ  (Read 34505 times)

Gurpreet Singh

  • Real Savvy
  • *****
  • Offline
  • Posts: 271
  • Gender: Male
    • View Profile
    • Email

GURSHARAN NATT

  • Real Savvy
  • *****
  • Offline
  • Posts: 1995
  • Gender: Male
    • View Profile
Re: General Category in India
« Reply #21 on: June 14, 2012, 08:03:00 AM »
ਜੱਟ ਹੁਣ ਪਿਛੜੇ ਵਰਗ `ਚ ਸ਼ਾਂਮਿਲ ਹੋਣ ਲਈ ਬੇਨਤੀ ਕਰਨ ਲੱਗੇ

ਜਦੋਂ   ਟੈਲੀਵਿਜ਼ਨ ਅਤੇ ਕਿਸੇ ਹੋਰ ਗੀਤ ਚੱਲਦਾ ਹੈ ਤਾਂ ਜੱਟ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੈ , ਜੱਟ ਨੇ ਇਹ ਕਰ  ਦਿੱਤਾ , ਜੱਟ ਉਹ ਕਰ ਦਿੰਦਾ , ਪਰ ਅਸਲੀਅਤ ਇਹ ਹੈ ਕਿ  ਹਾਲ  ਜੱਟ ਦਾ ਬਾਕੀ ਵਰਗਾਂ ਨਾਲੋਂ ਮਾੜਾ ਤਾਂ ਹੋ ਸਕਦਾ  ਬਹੁਤ ਚੰਗਾ ਨਹੀਂ ਬੱਸ ਕਾਗਜ਼ੀ ਸੇ਼ਰ ਬਣਿਆ ਰਹਿੰਦਾ ਹੈ।    ਭਾਰਤ  ਵਿੱਚ ਚੱਲ ਰਹੇ ਜਾਤ ਆਧਾਰਤ ਰਾਖਵੇਂਕਰਨ  ਦਾ ਲਾਹਾ ਲੈਣ ਲਈ    ਜਿ਼ਮੀਂਦਾਰ ਵੀ ਆਪਣੇ ਆਪ ਨੂੰ    ਹੋਰ ਪਛੜੀਆਂ ਸ਼੍ਰੇਣੀਆਂ( ਓਬੀਸੀਜ਼) ਦੀ ਸੂਚੀ ਵਿੱਚ ਸ਼ਾਮਲ ਕਰਨ  ਦੀ ਮੰਗ ਹੋ ਰਹੀ ਹੈ। 
  ਚਿਰਾਂ ਤੋਂ  ਲਟਕੀ ਹਰਿਆਣਾ ਅਤੇ ਯੂਪੀ ਦੇ ਹਿੰਦੂ ਜਾਟਾਂ ਵੱਲੋਂ   ਛੋਟੇ ਕਿਸਾਨਾਂ- ਜਾਟਾਂ ਨੂੰ ਕੇਂਦਰ ਸਰਕਾਰ ਦੀ ਓਬੀਸੀ ਸੂਚੀ  ਦਰਜ ਕਰਨ ਦੀ ਮੰਗ ਨਾਲ ਹੁਣ ਪੰਜਾਬੀ  ਜੱਟ ਵੀ ਜੁੜਨ ਲਈ ਤਿਆਰ ਹਨ ਅਤੇ ਉਹ ਚਾਹੁੰਦੇ ਹਨ ਕਿ ਪਛੜੀ ਸ਼ਰੇਣੀ ਵਿੱਚ ਸ਼ਾਮਿਲ ਕੀਤਾ ਜਾਵੇ ।
 ਹਰਿਆਣਾ , ਪੰਜਾਬ, ਦਿੱਲੀ  , ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਜਾਟ ਆਗੂਆਂ  ਦਾ ਇੱਕ ਵਫਦ ਗ੍ਰਹਿ ਮੰਤਰੀ  ਪੀ ਚਿੰਦਬਰਮ ਨੂੰ ਮਿਲਿਆ।  ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ  ਪਛੜੇ ਵਰਗਾਂ ਲਈ ਕੌਮੀ ਕਮਿਸ਼ਨ ਤੋਂ ਦੇਸ਼ ਭਰ  ਦੇ ਜਾਟਾਂ    ਨੂੰ ਧਰਮ ਅਤੇ ਇਲਾਕੇ ਦਾ ਫਰਕ ਕੀਤੇ ਬਿਨਾ    ਓਬੀਸੀ ਸੂਚੀ ਵਿੱਚ  ਸ਼ਾਮਲ ਕਰਨ ਲਈ ਰਿਪੋਰਟ ਮੰਗੇ ।
ਇਸ ਵਫਦ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ  ਤੇ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ    ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਮਹਾਦੇਵ ਖੰਡੇਲਾ, ਏਆਈਸੀਸੀ ਦੇ ਜਨਰਲ ਸਕੱਤਰ ਬਰਿੰਦਰ ਸਿੰਘ, ਰਾਜਸਥਾਨ ਕਾਂਗਰਸ ਦੇ ਪ੍ਰਧਾਨ ਚੰਦਰ ਭਾਨ, ਦੀਪਿੰਦਰ ਸਿੰਘ ਹੁੱਡਾ, ਸ਼ਰੂਤੀ ਚੌਧਰੀ ਤੇ ਹੋਰ ਬਹੁਤ ਸਾਰੇ ਵਿਧਾਇਕ ਸ਼ਾਮਲ ਸਨ।
ਹਰਿਆਣਾ ਸਰਕਾਰ ਦੇ ਇਕ ਤਰਜਮਾਨ ਨੇ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਵਫਦ ਨੂੰ ਭਰੋਸਾ  ਦਿੱਤਾ ਹੈ ਕਿ ਉਹ ਕਮਿਸ਼ਨ ਨੂੰ ਰਿਪੋਰਟ ਛੇਤੀ ਦੇਣ ਲਈ ਕਹਿਣਗੇ। ਵਫਦ ਨੇ ਦੱਸਿਆ ਕਿ 95 ਫੀਸਦੀ ਤੋਂ ਵੱਧ ਜਾਟ ਤੇ ਜੱਟ ਸਿੱਖ ਹਾਸ਼ੀਆਗਤ ਕਿਸਾਨ ਹਨ ਤੇ ਉਨ੍ਹਾਂ ਕੋਲ ਦੋ ਏਕੜ ਤੋਂ ਘੱਟ ਜ਼ਮੀਨਾਂ ਹਨ।

GURSHARAN NATT

  • Real Savvy
  • *****
  • Offline
  • Posts: 1995
  • Gender: Male
    • View Profile
Re: General Category in India
« Reply #22 on: June 18, 2012, 03:12:02 PM »

Parvesh Kumar

  • Real Savvy
  • *****
  • Offline
  • Posts: 8174
  • Gender: Male
    • View Profile
    • Email

Hardeep Singh Saini

  • Real Member
  • **
  • Offline
  • Posts: 320
  • Gender: Male
  • "Opportunities multiply as they are seized"
    • Yahoo Instant Messenger - hsdecent
    • View Profile
    • H.S.Saini
    • Email

Rkhsp

  • Guest
Re: General Category in India
« Reply #25 on: June 19, 2012, 04:08:35 PM »
I think d solution of this inter caste marriages.

Rkhsp

  • Guest
Re: General Category in India
« Reply #26 on: June 19, 2012, 04:09:32 PM »
I think d solution of this is inter caste marriages.

rattan_kataria

  • Guest
Re: General Category in India
« Reply #27 on: June 20, 2012, 10:51:50 PM »
Iss topic da koi sitta nahi niklna...........??????????? Sirf Frustration hi niklni aa gen Category di........
saini sahib tusi galat ho,jado sati pratha (husband ki death ke bad uski
 wife ko zina jala diya jata tha)
samaj sutharko ne kaha tha uh galat hai ,wife ko sath me jinda nahi jalana chahea ,kuchh log kahte the
 koi sitta nahi niklna....... pranu log kahte rahe kahte rahe ik din vo buraee khatam ho gaee, isse tarah jab log ekathee ho jan ge ta ,ta general varg nal thakka nahi ho sakega
« Last Edit: June 20, 2012, 10:53:43 PM by rattan_kataria »

GURSHARAN NATT

  • Real Savvy
  • *****
  • Offline
  • Posts: 1995
  • Gender: Male
    • View Profile
Re: General Category in India
« Reply #28 on: June 23, 2012, 03:38:09 PM »
rattan kataria ur right . be unite

EDUCATION

  • Unionist
  • *****
  • Offline
  • Posts: 1361
    • View Profile
Re: General Category in India
« Reply #29 on: June 23, 2012, 04:15:56 PM »
May God stop the injustice being done with same humanity !

 

GoogleTagged



Punjab Subordinate Services Federation

Started by SHANDAL

Replies: 93
Views: 3988
Last post March 30, 2018, 03:36:25 AM
by SHANDAL
( D M F) Democratic Mulazam Federation Punjab

Started by SHANDAL

Replies: 24
Views: 853
Last post March 13, 2018, 02:33:36 PM
by SHANDAL
MUSLIM FEDERATION OF PUNJAB

Started by SHANDAL

Replies: 1
Views: 591
Last post July 31, 2016, 01:29:37 AM
by SHANDAL
Social Study Master Welfare Cell

Started by SHANDAL

Replies: 0
Views: 622
Last post May 02, 2016, 07:57:03 AM
by SHANDAL
O B C Welfare Front Punjab

Started by SHANDAL

Replies: 2
Views: 524
Last post September 13, 2016, 02:07:51 AM
by Baljit NABHA