Author Topic: EPU PUNJAB - AJMER AULAKH  (Read 88323 times)

Saveena Rani Agnihotri

  • Real Member
  • **
  • Offline
  • Posts: 158
    • View Profile
    • Email
Re: EPU PUNJAB - AJMER AULAKH
« Reply #20 on: August 02, 2012, 03:52:56 PM »
Sir Ajmer ji,
07-Aug-2012 da ki agenda hai.

Lali brar

  • Guest
Re: EPU PUNJAB - AJMER AULAKH
« Reply #21 on: August 02, 2012, 09:33:44 PM »
madam ji jehri union apna vishwash te vajood gwa deve.and govt nal samjaota kr lve os da ki agenda hona.b.ed kraon di letter jari krvaona agla agenda hai ehna da.sb ton strong union nu dharti te la dita ehna ne.govt jo union de name to dardi c oh ehna nu puchhdi v nhi.god bless for union.

rajpalsinghbrar

  • Unionist
  • *****
  • Offline
  • Posts: 1986
  • Gender: Male
  • neweptupjb@yahoo.com
    • MSN Messenger - rajpalsingh1975@yahoo.com
    • View Profile
Re: EPU PUNJAB - AJMER AULAKH
« Reply #22 on: August 03, 2012, 04:06:59 PM »
[dear sir/mdm ji,ahna de altimetm ton BADAL SAHIB vi drde hi 6 August ton vides ja rahe ne,krna ahna ki hunda date hi change krni hundi h,phale 31 nu ci te hun 7 nu rakh dita,oh vi te mang pattar hi dena h,2 teacher ja ke de aan ge,te news sare news paper te lag javegi ke sadi union bhut km kr rahi h,te ahna krn nal fund te ekatha ho hi javege hor ki.thanks jii][/i][/size][/color]

Lali brar

  • Guest
Re: EPU PUNJAB - AJMER AULAKH
« Reply #23 on: August 06, 2012, 11:01:01 AM »
baduwal te navdip nu chahida hai k jive kal ssa walea ne agge ho k danga khadian hai os tarah agge lag k rally krn.eh tan pehla hi keh dinde hai k asi tan meeting lyi rally rakhi hai.

Saveena Rani Agnihotri

  • Real Member
  • **
  • Offline
  • Posts: 158
    • View Profile
    • Email
Re: EPU PUNJAB - AJMER AULAKH
« Reply #24 on: August 08, 2012, 01:55:33 PM »
ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਅੱਜ

ਮੋਗਾ, 10 ਜੁਲਾਈ (ਸੁਰਿੰਦਰਪਾਲ ਸਿੰਘ)- ਪੰਜਾਬ ਸਰਕਾਰ ਦੇ ਲਿਖਤੀ ਪੱਤਰ ਅਨੁਸਾਰ ਕੱਲ੍ਹ ਮਿਤੀ 11 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਸਿੱਖਿਆ ਸਕੱਤਰ ਹੁਸਨ ਲਾਲ ਅਤੇ ਡੀ.ਜੀ.ਐੱਸ.ਈ. ਕਾਹਨ ਸਿੰਘ ਪੰਨੂ ਨਾਲ ਮੀਟਿੰਗ ਹੋਈ। ਉਸ ਮੀਟਿੰਗ ਵਿਚ ਯੂਨੀਅਨ ਦੀਆਂ ਮੁੱਖ ਮੰਗਾਂ ਰੈਗੂਲਰ ਕਰਨ, ਬੀ.ਐੱਡ. ਵਿਚ ਦਾਖਲਾ ਦਿਵਾਉਣ, ਤਨਖਾਹ ਵਿਚ ਵਾਧੇ ਸਬੰਧੀ ਗੱਲਬਾਤ ਹੋਈ ਸੀ ਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਯੋਗ ਕਾਰਵਾਈ ਕਰਕੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਮਸਲੇ ਜਲਦੀ ਹੱਲ ਕਰਵਾਉਣਗੇ। ਜਿਸ ਸਬੰਧ ਵਿਚ ਅੱਜ 11 ਜੁਲਾਈ ਨੂੰ ਸਵੇਰੇ 10 ਵਜੇ ਲਿਖਤੀ ਰੂਪ ਵਿਚ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ ਅਤੇ ਯੂਨੀਅਨ ਦੇ ਸਰਪ੍ਰਸਤ ਕਸ਼ਮੀਰ ਸਿੰਘ ਢੇਰੂ ਅਤੇ ਸਟੇਟ ਕਮੇਟੀ ਮੈਂਬਰਾਂ ਦਾ ਮੋਗਾ ਵਿਖੇ ਪਗੁੱਜਣ ਤੇ ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਸਮੁੱਚੀ ਸਟੇਟ ਕਮੇਟੀ ਨੂੰ ਸਫਲਤਾ ਪੂਰਵਕ ਮੀਟਿੰਗ ਹੋਣ ਦੀ ਆਸ ਨਾਲ ਚੰਡੀਗੜ੍ਹ ਲਈ ਰਵਾਨਾ ਕੀਤਾ। ਇਸ ਸਮੇਂ ਜਨਰਲ ਸਕੱਤਰ ਪੰਜਾਬ ਕੁਲਦੀਪ ਸਿੰਘ, ਜਸਬੀਰਸਿੰਘ, ਮੀਤ ਪ੍ਰਧਾਨ ਨਵਦੀਪ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ, ਰਾਮ ਅਵਤਾਰ ਸਿੰਘ, ਨਿਰਮਲ ਸਿੰਘ, ਨਵਦੀਪ ਸਿੰਘ, ਮਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।

Chief Minister, DGSE, Secretary education board, education minister, Secretary to Chief Minister, Secretary to education minister etc. nal mulakat ton bad ehna mang partran (dated 07-Aug-12) da ki matlab reh janda hai.
Union leader ik bar poudi de akhri poude tak pahuch ke fir pehle poude ton shuruat karde han. Eh kad tak chalega. Karna hai tan SSA teacher di tran sarak te aoo. Press notes mang parttar kardian tan bahut der ho gai, ise lai koi vi EPT ic kam lai nahi aunda. Full grade lain laee police parshashan de age kurbani lai kharna hi pavega.
Koi  bade to bada protest karo jisda koi result nikle, nahi tan jo shutput EPT aunde han eh vi hat jange.

Navdeep Brar

  • Guest
Re: EPU PUNJAB - AJMER AULAKH
« Reply #25 on: August 08, 2012, 02:10:42 PM »
ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ

ਭਗਤਾ ਭਾਈਕਾ, 5 (ਸੁਖਪਾਲ ਸੋਨੀ)- ਸਿੱਖਿਆ ਪ੍ਰੋਵਾਈਡਰ ਅਧਿਅਪਕ ਯੂਨੀਅਨ ਦੀ ਮੀਟਿੰਗ ਕੁਲਦੀਪ ਸਿੰਘ ਬੱਡੂਵਾਲ ਦੀ ਪ੍ਰਧਾਨਗੀ ਹੇਠ ਅੱਜ ਸ: ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਨਾਲ ਉਹਨਾਂ ਦੇ ਨਿਵਾਸ ਸਥਾਨ ਮਲੂਕਾ ਵਿਖੇ ਹੋਈ। ਮੀਟਿੰਗ ਦੌਰਾਨ ਅਧਿਆਪਕਾਂ ਵੱਲੋ ਆਪਣੀਆਂ ਮੰਗਾਂ ਜਿਵੇਂ ਤਨਖਾਹ ਵਿਚ 1000 ਰੂਪੈ ਦਾ ਵਾਧਾ, ਬੀ.ਐੱਡ ਕਰਵਾਉਣ, ਬਦਲੀਆਂ ਕਰਵਾਉਣ ਸਬੰਧੀ ਵਿਚਾਰ-ਵਿਟਾਦਰਾਂ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਜਲਦੀ ਹੱਲ ਕਰਵਾਉਣ ਲਈ ਯੂਨੀਅਨ ਦੇ ਵਫ਼ਦ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਮੇਂ ਸਿੱਖਿਆ ਮੰਤਰੀ ਸ: ਮਲੂਕਾ ਨੇ ਕਿਹਾ ਕਿ ਪੱਤਰ ਵਿਵਹਾਰ ਰਾਹੀ ਬੀ.ਅੱੈਡ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 600-600 ਸੀਟਾ ਦੀ ਮਨਜੂਰੀ ਦਿੱਤੀ ਜਾ ਚੁੱਕੀ ਹੈ। ਮਹਿਲਾ ਅਧਿਆਪਕਾ ਦੀਆਂ ਬਦਲੀਆਂ ਦੀ ਪ੍ਰਕ੍ਰਿਆ ਮੁਕੰਮਲ ਹੋ ਚੁੱਕੀ ਹੈ। ਇਸ ਸਮੇਂ ਵਫ਼ਦ ਨਾਲ ਨਵਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਭੂਤਨਾ, ਮਨਪ੍ਰੀਤ ਸਿੰਘ ਕੋਟ ਈਸੇ ਖਾਂ, ਜਸਵੀਰ ਸਿੰਘ ਚੰਦ ਨਵਾਂ, ਜਤਿੰਦਰ ਸਿੰਘ ਭੱਲਾ ਅਦਿ ਹਾਜ਼ਰ ਸਨ।

Narinder330

  • Real Member
  • **
  • Offline
  • Posts: 324
  • Gender: Male
  • RANDHAWA
    • AOL Instant Messenger - Ninda
    • View Profile
    • Email
Re: EPU PUNJAB - AJMER AULAKH
« Reply #26 on: August 08, 2012, 05:19:36 PM »
Sharm Karo aje v 1000 nu roonde je,ssa wale 29625 per month lain wale han,t.fellow 30000,computer t 30000,te asi kithe aaaa,paise khan wale kadi v haq nahi le k de sakde,state comety+prdhan badlo nahi ta future khraab hai

boparai

  • Full Member
  • ***
  • Offline
  • Posts: 525
  • Gender: Male
    • View Profile
    • Email
Re: EPU PUNJAB - AJMER AULAKH
« Reply #27 on: August 08, 2012, 06:57:21 PM »
Sharm Karo aje v 1000 nu roonde je,ssa wale 29625 per month lain wale han,t.fellow 30000,computer t 30000,te asi kithe aaaa,paise khan wale kadi v haq nahi le k de sakde,state comety+prdhan badlo nahi ta future khraab hai
yaar kuch ta standard hona chahida hai

rajpalsinghbrar

  • Unionist
  • *****
  • Offline
  • Posts: 1986
  • Gender: Male
  • neweptupjb@yahoo.com
    • MSN Messenger - rajpalsingh1975@yahoo.com
    • View Profile
Re: EPU PUNJAB - AJMER AULAKH
« Reply #28 on: August 09, 2012, 07:41:39 AM »
SATHIO PURANI UNION WALE FUND DE CHOR HN,AHNA DA KM FUND EKHATHA KR KR KHANA H,TUHANU KUJ NHI LA KE DEANA ,AHNA MGR NA LGO,PURANI UNION NE VI LUDHIANA VICH RALLY KITTI TE VAPIS AE KHALI,SSA ,RMSA NE VI RALLY KITTI LUDHIANA VICH TE LA KE AE FULL GRADE,SHARM KRO THAGO,HUN SARE PUNJAB NU LUT KE KHA GE, HUN TE BUKSH DEO BHOLE BHALA TEACHERS NU.......

well wisher

  • Guest
Re: EPU PUNJAB - AJMER AULAKH
« Reply #29 on: August 09, 2012, 09:33:51 AM »
ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ

ਭਗਤਾ ਭਾਈਕਾ, 5 (ਸੁਖਪਾਲ ਸੋਨੀ)- ਸਿੱਖਿਆ ਪ੍ਰੋਵਾਈਡਰ ਅਧਿਅਪਕ ਯੂਨੀਅਨ ਦੀ ਮੀਟਿੰਗ ਕੁਲਦੀਪ ਸਿੰਘ ਬੱਡੂਵਾਲ ਦੀ ਪ੍ਰਧਾਨਗੀ ਹੇਠ ਅੱਜ ਸ: ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਨਾਲ ਉਹਨਾਂ ਦੇ ਨਿਵਾਸ ਸਥਾਨ ਮਲੂਕਾ ਵਿਖੇ ਹੋਈ। ਮੀਟਿੰਗ ਦੌਰਾਨ ਅਧਿਆਪਕਾਂ ਵੱਲੋ ਆਪਣੀਆਂ ਮੰਗਾਂ ਜਿਵੇਂ ਤਨਖਾਹ ਵਿਚ 1000 ਰੂਪੈ ਦਾ ਵਾਧਾ, ਬੀ.ਐੱਡ ਕਰਵਾਉਣ, ਬਦਲੀਆਂ ਕਰਵਾਉਣ ਸਬੰਧੀ ਵਿਚਾਰ-ਵਿਟਾਦਰਾਂ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਜਲਦੀ ਹੱਲ ਕਰਵਾਉਣ ਲਈ ਯੂਨੀਅਨ ਦੇ ਵਫ਼ਦ ਅਤੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਮੇਂ ਸਿੱਖਿਆ ਮੰਤਰੀ ਸ: ਮਲੂਕਾ ਨੇ ਕਿਹਾ ਕਿ ਪੱਤਰ ਵਿਵਹਾਰ ਰਾਹੀ ਬੀ.ਅੱੈਡ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 600-600 ਸੀਟਾ ਦੀ ਮਨਜੂਰੀ ਦਿੱਤੀ ਜਾ ਚੁੱਕੀ ਹੈ। ਮਹਿਲਾ ਅਧਿਆਪਕਾ ਦੀਆਂ ਬਦਲੀਆਂ ਦੀ ਪ੍ਰਕ੍ਰਿਆ ਮੁਕੰਮਲ ਹੋ ਚੁੱਕੀ ਹੈ। ਇਸ ਸਮੇਂ ਵਫ਼ਦ ਨਾਲ ਨਵਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਭੂਤਨਾ, ਮਨਪ੍ਰੀਤ ਸਿੰਘ ਕੋਟ ਈਸੇ ਖਾਂ, ਜਸਵੀਰ ਸਿੰਘ ਚੰਦ ਨਵਾਂ, ਜਤਿੰਦਰ ਸਿੰਘ ਭੱਲਾ ਅਦਿ ਹਾਜ਼ਰ ਸਨ।

 ਨਵਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਭੂਤਨਾ, ਮਨਪ੍ਰੀਤ ਸਿੰਘ ਕੋਟ ਈਸੇ ਖਾਂ, ਜਸਵੀਰ ਸਿੰਘ ਚੰਦ ਨਵਾਂ, ਜਤਿੰਦਰ ਸਿੰਘ ਭੱਲਾ JI AGAR 1000 RS. DA HI SAWAL HAI TAN FIR INA PROTEST DA KI FAIDA HOIAA. TUHANU FULL GRADE MANGAN WICH KI SHARM AUNDI HAI OR TUCI SARE HI B.A. WALE HO.
B.A. WALE VI SADE VIR NE OHANA DI GAL VI JARURI HAI. PAR TUCI KADE VI FULL GARADE DA MUDA KIO NAHI RAKHDE. SSA/RAMSA DI UNION TON KUSH SEKH LAO. ACI KINI WAR KEH CHUKE HAN KE PRESS NOTES NAL EPT DA DED NAHI BHARNA. KUSH KARO JA PISHE HATO LEADR BANNA HAI TAN KURBANI DA JAJBA LEA KE AO.
AGAR ASLI LEADER HO TAN HUN APNE NAM DE PRESS NOTE OHDO DENA JADO KOI MANG MANI JAVEGI. BORE HO GAE TUDHDIAN GALAN TE SIRF GALAN SUN SUN KE.
UNION DIAN JO PRAPTIAN HAN OH ODON TAK DIAN HAN JADO TAK TUCI LOG EPT SAN HUN TUCI LEADER BAN GAI HO. COMMERCIAL HO GAI HO. UNION AIM LESS TARGET LESS CHALL RAHI HAI.
KOI VI TECHER UNION RS. 30,000 TON GHAT NAHI MANGDI, SADE LEADER SAHIB 1000 TE BETHE HAN.............. HUN TAN EH GAL KARDIAN VI SHARM AUNDI HAI.



 

GoogleTagged



EGS teachers roughed up by Punjab Police at village Sukhna Abloo village,

Started by Gaurav Rathore

Replies: 2
Views: 3093
Last post December 07, 2011, 05:10:47 PM
by sheemar
Punjab Education Reforms Committee demands to fill up vacant posts of BPEOs and school heads

Started by RAJ

Replies: 0
Views: 971
Last post July 22, 2012, 04:06:44 PM
by RAJ
Punjab College Teachers Union demands to fill vacant posts in colleges immediately

Started by RAJ

Replies: 1
Views: 1349
Last post December 15, 2016, 10:16:44 AM
by Baljit NABHA
ssarmsacss tchr union karage arthi phook mujahre on teacher day in whole punjab

Started by amansidhu6800

Replies: 2
Views: 1451
Last post September 02, 2013, 09:37:06 AM
by SUNITA VIJ
Sarva Shiksha Abhiyan Employee Union, Punjab rally LUDHIANA

Started by LUBANA

Replies: 0
Views: 1455
Last post October 18, 2011, 07:53:59 PM
by LUBANA