Author Topic: Democratic Teachers Front Panjab  (Read 23428 times)

vineysharma

  • Guest
Re: Democratic Teachers Front Panjab
« Reply #10 on: October 24, 2012, 01:46:05 PM »
ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਲੁੱਟ ਤੋਂ ਬਚਾਉਣ ਦਾ ਉਪਰਾਲਾ

Posted On October - 3 - 2012ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਕਤੂਬਰ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਛੇਵੀਂ ਤੋਂ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਤਰ੍ਹਾਂ ਦੀਆਂ ਪ੍ਰੈਕਟੀਕਲ ਕਾਪੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਮੁਹੱਈਆ ਕਰਵਾਈਆਂ ਜਾਣਗੀਆਂ। ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕਾਪੀਆਂ ਪਹਿਲਾਂ ਤਿਆਰ ਕਰਕੇ ਆਪਣੀ ਹੀ ਮਰਜ਼ੀ ਨਾਲ ਦੁੱਗਣੇ ਤਿੱਗਣੇ ਭਾਅ ਤੇ ਵੇਚੀਆਂ ਜਾਂਦੀਆਂ ਸਨ ਜਿਸ ਨਾਲ ਵਿਦਿਆਰਥੀਆਂ ਦੀ ਭਾਰੀ ਲੁੱਟ ਖਸੁੱਟ ਹੁੰਦੀ ਸੀ। ਇਹ ਕਾਪੀਆਂ ਹੁਣ ਬਹੁਤ ਹੀ ਵਾਜਬ ਰੇਟਾਂ ਤੇ ਮਿਲਣਗੀਆਂ। ਬੁਲਾਰੇ ਨੇ ਦੱਸਿਆ ਕਿ 190 ਰੁਪਏ ਵਾਲੀ ਕਾਪੀ ਹੁਣ 50 ਰੁਪਏ ਅਤੇ 80 ਰੁਪਏ ਵਾਲੀ ਕਾਪੀ ਹੁਣ 39 ਰੁਪਏ ਵਿੱਚ, 60 ਰੁਪਏ ਵਾਲੀ ਕਾਪੀ ਹੁਣ 28 ਰੁਪਏ ਵਿੱਚ ਉਪਲਭਧ ਹੋਵੇਗੀ। ਇਹ ਕਾਪੀਆਂ ਨੂੰ ਪ੍ਰਿੰਟ ਕਰਕੇ ਵੇਚਣ ਦੇ ਅਧਿਕਾਰ ਪੰਜਾਬ ਦੀਆਂ ਅਧਿਕਾਰਤ ਫਰਮਾਂ ਨੂੰ ਦਿੱਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਦਾ ਵਿੱਤੀ ਬੋਝ ਘਟੇਗਾ, ਸਿਲੇਬਸ ਅਤੇ ਕੀਮਤ ਵਿੱਚ ਵੀ ਇਕਸਾਰਤਾ ਬਣੀ ਰਹੇਗੀ।
Good decision but a close and vigilant monitoring is also required.
thanks.

gurwinder singh DHALIWAL

  • Guest
Re: Democratic Teachers Front Panjab
« Reply #11 on: November 05, 2012, 02:26:25 PM »
SIR SCHOOL LIBRARIAN DE PAY SCALE BARE VE KUCH KARO

vineysharma

  • Guest
Re: Democratic Teachers Front Panjab
« Reply #12 on: November 05, 2012, 02:30:27 PM »
ਸਰਕਾਰੀ ਮੁਲਾਜ਼ਮਾਂ ਤੇ ਅਫ਼ਸਰਾਂ ਦਾ ਸੇਵਾਕਾਲ ਸਿਰਫ ਇੱਕ ਸਾਲ ਵਧੇਗਾ

Posted On October - 3 - 2012ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਕਤੂਬਰ

ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਸੇਵਾਕਾਲ ਵਿੱਚ ਕੇਵਲ ਇੱਕ ਸਾਲ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਸੇਵਾਮੁਕਤੀ ਦੀ ਉਮਰ ਵਿੱਚ ਇਹ ਇੱਕ ਸਾਲ ਦਾ ਵਾਧਾ 31 ਅਕਤੂਬਰ 2012 ਤੋਂ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੇ ਹੀ ਲਾਗੂ ਹੋਵੇਗਾ ਅਤੇ 30 ਸਤੰਬਰ ਨੂੰ ਸੇਵਾਮੁਕਤ ਹੋਏ ਮੁਲਾਜ਼ਮ ਤੇ ਅਧਿਕਾਰੀ ਇਸ ਵਾਧੇ ਦਾ ਲਾਹਾ ਨਹੀਂ ਲੈ ਸਕਣਗੇ।  ਇਸ ਫ਼ੈਸਲੇ ਤੋਂ ਬਾਅਦ ਹੁਣ 58 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣ ਵਾਲੇ ਦਰਜਾ-3 ਮੁਲਾਜ਼ਮਾਂ ਤੇ ਅਧਿਕਾਰੀਆਂ ਦਾ ਸੇਵਾਕਾਲ 59 ਸਾਲ ਹੋਵੇਗਾ ਤੇ 60 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣ ਵਾਲੇ ਦਰਜਾ-4 ਮੁਲਾਜ਼ਮਾਂ (ਗਰੁੱਪ-ਡੀ ਮੁਲਾਜ਼ਮ) ਦੀ ਸੇਵਾਮੁਕਤੀ ਦੀ ਉਮਰ ਹੁਣ 61 ਸਾਲ ਹੋਵੇਗੀ। ਸੂਤਰਾਂ ਅਨੁਸਾਰ ਭਾਵੇਂ ਪ੍ਰਮੁੱਖ ਸਕੱਤਰ ਵਿੱਤ ਸਤੀਸ਼ ਚੰਦਰਾ ਵੱਲੋਂ ਇਹ ਤਜਵੀਜ਼ 21 ਸਤੰਬਰ ਨੂੰ ਹੀ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੂੰ ਭੇਜ ਦਿੱਤੀ ਸੀ ਪਰ ਇਸ ਤੇ ਸਰਕਾਰ ਨੇ ਆਪਣੀ ਅੰਤਿਮ ਮੋਹਰ ਅੱਜ ਲਾਈ ਹੈ।
ਵਿੱਤ ਵਿਭਾਗ ਵੱਲੋਂ ਤਿਆਰ ਕੀਤੀ ਗਈ ਤਜਵੀਜ਼ ਵਿੱਚ ਬਾਕਾਇਦਾ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਸਿਵਲ ਸਰਵਿਸਿਜ਼ ਰੂਲਜ਼,ਜਿਲਦ ਪਹਿਲੀ, ਭਾਗ-1 ਵਿੱਚ ਸਰਕਾਰ ਵੱਲੋਂ ਨਿਯਮਾਂ ਵਿੱਚ ਸੋਧ ਕਰਕੇ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 58/60 ਸਾਲ, ਵਿੱਚ ਦੋ ਸਾਲਾਂ ਦਾ ਵਾਧਾ ਕਰਨ ਦੀ ਗੱਲ ਕਹੀ ਗਈ ਹੈ ਪਰ ਸਰਕਾਰ ਨੇ ਇਸ ਤਜਵੀਜ਼ ਦੇ ਉਲਟ ਮੁਲਾਜ਼ਮਾਂ ਦੀ ਸੇਵਾਮੁਕਤੀ ਵਿੱਚ ਕੇਵਲ ਇੱਕ ਸਾਲ ਦਾ ਹੀ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਅਜਿਹਾ ਮੁੱਖ ਮੰਤਰੀ ਦੇ ਹੁਕਮਾਂ ਤੇ ਕੀਤਾ ਗਿਆ। ਦੱਸਣਯੋਗ ਹੈ ਕਿ 28 ਅਗਸਤ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਸ ਮੁੱਦੇ ਤੇ ਹੋਈ ਚਰਚਾ ਤੋਂ ਬਾਅਦ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ ਵਿੱਚ ਇੱਕ ਸਾਲ ਦਾ ਵਾਧਾ ਕਰਨ ਬਾਰੇ ਸਹਿਮਤੀ ਬਣੀ ਸੀ। ਇਸ ਵਾਧੇ ਦੇ ਨਾਲ ਹੀ ਇਹ ਸ਼ਰਤ ਵੀ ਲਾ ਦਿੱਤੀ ਗਈ ਹੈ ਕਿ ਇਹ ਵਾਧਾ ਹਾਸਲ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ 58 ਜਾਂ 60 ਸਾਲ ਦੀ ਉਮਰ ਵਿੱਚ ਮਿਲਦੀ ਤਨਖਾਹ ਦੇ ਬਰਾਬਰ ਹੀ ਅਗਲੇ ਇੱਕ ਸਾਲ ਦੇ ਵਾਧੇ ਦੇ ਸਮੇਂ ਦੌਰਾਨ ਤਨਖਾਹ ਦਿੱਤੀ ਜਾਵੇਗੀ,ਜਿਸ ਤੋਂ ਸਪੱਸ਼ਟ ਹੈ ਕਿ ਸੇਵਾਕਾਲ ਵਿੱਚ ਇੱਕ ਸਾਲ ਦਾ ਵਾਧਾ ਹਾਸਲ ਕਰਨ ਵਾਲੇ ਮੁਲਾਜ਼ਮਾਂ ਨੂੰ 58 ਜਾਂ 60 ਸਾਲ ਦੀ ਉਮਰ ਵਿੱਚ ਮਿਲਦੀ ਤਨਖਾਹ ਤੇ ਅਗਲੇ ਇੱਕ ਸਾਲ ਤੱਕ ਨੌਕਰੀ ਕਰਨੀ ਪਵੇਗੀ। ਸਰਕਾਰ ਨੇ ਵਧਾਏ ਹੋਏ ਸੇਵਾਕਾਲ ਦੌਰਾਨ ਉਪਰਲੀ ਅਸਾਮੀ ਖਾਲੀ ਹੋਣ ਦੀ ਸੂਰਤ ਵਿੱਚ ਯੋਗ ਮੁਲਾਜ਼ਮਾਂ ਨੂੰ ਤਰੱਕੀ ਦੇਣ ਦਾ ਹੱਕ ਬਹਾਲ ਰੱਖਿਆ ਹੈ। ਇਸ ਸਮੇਂ ਦੌਰਾਨ ਤਰੱਕੀ ਹਾਸਲ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਨਿਰਧਾਰਤ ਨਿਯਮਾਂ ਅਨੁਸਾਰ ਹੀ ਮਿੱਥੀਆ ਜਾਣਗੀਆਂ।  ਪੰਜਾਬ ਸਰਕਾਰ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਮੌਜੂਦਾ ਨਿਰਧਾਰਤ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਇੱਕ ਸਾਲ ਦਾ ਵਾਧੂ ਸੇਵਾਕਾਲ ਹਾਸਲ ਕਰਨ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਸੇਵਾਵਾਂ ਵਿੱਚ ਹੋਰ ਕਿਸੇ ਵੀ ਢੰਗ-ਤਰੀਕੇ ਨਾਲ ਵਾਧਾ ਨਹੀਂ ਕੀਤਾ ਜਾਵੇਗਾ। ਉਂਜ ਸਰਕਾਰ ਨੇ ਕੁਝ ਵਿਸ਼ੇਸ਼ ਹਾਲਾਤ ਵਿੱਚ ਲੋੜੀਂਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਅੱਗੇ ਵਧਾਉਣ ਦੇ ਅਧਿਕਾਰ ਰੱਖ ਲਏ ਹਨ। ਇਸ ਨਵੇਂ ਫ਼ੈਸਲੇ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਸਿਵਲ ਸਰਵਿਸਿਜ਼ (ਪਹਿਲੀ ਸੋਧ) ਰੂਲਜ਼,ਜਿਲਦ ਪਹਿਲੀ,ਭਾਗ-1, 2012 ਬਣਾਏ ਗਏ ਹਨ।

Moonh lagya swad sheti nahin shutda........

bswakaf

  • Unionist
  • *****
  • Offline
  • Posts: 102
  • Gender: Male
  • Buta Singh
    • View Profile
    • Haiku  mks
    • Email
Re: Democratic Teachers Front Panjab
« Reply #13 on: December 01, 2012, 07:01:40 AM »
ਪੰਜਾਬ ਵਿੱਚ ਸੋਗ ਵਜੋਂ ਅੱਜ ਸਰਕਾਰੀ ਛੁੱਟੀ

Posted On November - 30 - 2012ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ , 30 ਨਵੰਬਰ:
ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ  ਸਦੀਵੀ ਵਿਛੋੜੇ ਦੇ ਸੋਗ ਵਜੋਂ ਭਲਕੇ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰੀ ਬੁਲਾਰੇ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਸੂਬੇ ਵਿੱਚ 7 ਦਿਨਾਂ ਦਾ ਸੋਗ ਐਲਾਨਿਆ ਗਿਆ ਹੈ ਤੇ ਸਰਕਾਰੀ ਇਮਾਰਤਾਂ ਤੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ।



bswakaf

  • Unionist
  • *****
  • Offline
  • Posts: 102
  • Gender: Male
  • Buta Singh
    • View Profile
    • Haiku  mks
    • Email
Re: Democratic Teachers Front Panjab
« Reply #14 on: December 01, 2012, 07:03:44 AM »

bswakaf

  • Unionist
  • *****
  • Offline
  • Posts: 102
  • Gender: Male
  • Buta Singh
    • View Profile
    • Haiku  mks
    • Email
Re: Democratic Teachers Front Panjab
« Reply #15 on: December 14, 2012, 08:30:08 AM »

bswakaf

  • Unionist
  • *****
  • Offline
  • Posts: 102
  • Gender: Male
  • Buta Singh
    • View Profile
    • Haiku  mks
    • Email
Re: Democratic Teachers Front Panjab
« Reply #16 on: March 29, 2013, 10:02:09 AM »

bswakaf

  • Unionist
  • *****
  • Offline
  • Posts: 102
  • Gender: Male
  • Buta Singh
    • View Profile
    • Haiku  mks
    • Email
Re: Democratic Teachers Front Panjab
« Reply #17 on: March 29, 2013, 10:21:02 AM »

bswakaf

  • Unionist
  • *****
  • Offline
  • Posts: 102
  • Gender: Male
  • Buta Singh
    • View Profile
    • Haiku  mks
    • Email
Re: Democratic Teachers Front Panjab
« Reply #18 on: March 29, 2013, 10:30:11 AM »

bswakaf

  • Unionist
  • *****
  • Offline
  • Posts: 102
  • Gender: Male
  • Buta Singh
    • View Profile
    • Haiku  mks
    • Email
Re: Democratic Teachers Front Panjab
« Reply #19 on: April 19, 2013, 03:15:12 PM »

 

GoogleTagged



Math Teachers Association, Punjab, INDIA ( M.T. A. Punjab)

Started by Ranjit Sandhu

Replies: 386
Views: 50654
Last post October 30, 2016, 12:16:01 AM
by SHANDAL
EGS teachers roughed up by Punjab Police at village Sukhna Abloo village,

Started by Gaurav Rathore

Replies: 2
Views: 3063
Last post December 07, 2011, 05:10:47 PM
by sheemar
VIDHAN SABHA VICH TEACHERS BARE GALAT SHABDAWALI BOLAN WALE MLA DA VIRODH KITA

Started by Washington Singh

Replies: 12
Views: 2531
Last post November 04, 2013, 11:45:08 AM
by Manpreet S. Purewal
Punjab College Teachers Union demands to fill vacant posts in colleges immediately

Started by RAJ

Replies: 1
Views: 1318
Last post December 15, 2016, 10:16:44 AM
by Baljit NABHA
fate of EGS teachers hinges on today cabinet meeting and evening news

Started by RAJ

Replies: 0
Views: 1401
Last post December 21, 2011, 05:55:02 PM
by RAJ