Author Topic: BERUZGAR B.ED TEACHERS FRONT PUNJAB Regd 089  (Read 6600 times)

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
BERUZGAR B.ED TEACHERS FRONT PUNJAB Regd 089
« on: September 24, 2012, 09:24:58 AM »





 SOCHO K ENA PARH LIKH K V JOB LAYI HOR KINE TEST
« Last Edit: September 24, 2012, 10:04:17 AM by AKPUNIA »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #1 on: September 24, 2012, 09:30:24 AM »




THINK K EK
M.PHIL
NET
Ph.D   PASS
 KRKE V TET DI LODH HAI
« Last Edit: September 24, 2012, 10:06:06 AM by AKPUNIA »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #2 on: September 24, 2012, 09:36:53 AM »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #3 on: September 24, 2012, 09:41:26 AM »



JUST THINK  K EH SARKARA  TET JOB DEN LAYI LA KE AAYIYAN HAN K JOB TO ROKN LAYI
« Last Edit: September 24, 2012, 10:09:20 AM by AKPUNIA »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #4 on: September 24, 2012, 09:45:33 AM »



SOCHO K EK TET JO AAP KAYI KHAMIYAN TO BHARPUR HAI OH EK QUALITY TEACHER DI PARAKH KIVE KAR SAKDA HAI
« Last Edit: September 24, 2012, 10:11:34 AM by AKPUNIA »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #5 on: September 24, 2012, 09:50:34 AM »



EH HAI SARKARAN DI NALAIKI K ENIYAN POSTA KHALI HON DE BAVJOOD TET DI AARH CH BERUZGARA NU RUZGAR TO VANJHA KITA JA RIHA HAI
« Last Edit: September 24, 2012, 10:13:48 AM by AKPUNIA »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #6 on: September 24, 2012, 09:53:47 AM »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #7 on: September 24, 2012, 09:57:05 AM »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #8 on: September 24, 2012, 10:02:15 AM »

ASHOK PUNIA

  • Unionist
  • *****
  • Offline
  • Posts: 275
  • Gender: Male
    • View Profile
    • Email
Re: BERUZGAR B.ED TEACHERS FRONT PUNJAB Regd 089
« Reply #9 on: September 24, 2012, 09:38:42 PM »
ਪ੍ਰਾਇਮਰੀ ਸਕੂਲਾਂ ਵਿੱਚ ਰਾਖਵਾਂ ਵਰਗ ਦੇ ਬੱਚਿਆਂ ਦਾ ਹੀ ਦਬਦਬਾ
Posted On September - 23 - 2012
ਕਰਮਜੀਤ ਸਿੰਘ ਚਿੱਲਾ
ਬਨੂੜ, 22 ਸਤੰਬਰ
ਇਸ ਖੇਤਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਿਰਫ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਜੋਗੇ ਹੀ ਰਹਿ ਗਏ ਹਨ। ਭਾਵੇਂ ਪਛੜੀਆਂ ਸ਼੍ਰੇਣੀਆਂ ਦੇ ਵੀ ਕੁਝ ਗਿਣਤੀ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ, ਪਰ ਜਨਰਲ ਸ਼੍ਰੇਣੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਤਾਂ ਨਾਂਮਾਤਰ ਹੈ। ਉਂਜ ਵੀ ਇਨ੍ਹਾਂ ਸਕੂਲਾਂ ਵਿੱਚ ਇਸ ਵਰ੍ਹੇ ਨਵੇਂ ਬੱਚਿਆਂ ਦੀ ਆਮਦ ਕਾਫੀ ਘੱਟ ਹੈ।
ਜਾਣਕਾਰੀ ਅਨੁਸਾਰ ਬਨੂੜ ਸ਼ਹਿਰ ਵਿੱਚ 6 ਸਰਕਾਰੀ ਪ੍ਰਾਇਮਰੀ ਸਕੂਲ ਹਨ। ਇਹ ਬਨੂੜ-ਇਕ, ਬਨੂੜ-ਦੋ, ਬਸਤੀ ਬਾਜ਼ੀਗਰ, ਫੌਜੀ ਕਲੋਨੀ, ਬਸੀ ਈਸੇ ਖਾਂ ਅਤੇ ਬਸੀ ਬਾਡਿਆਂ ਵਿਖੇ ਸਥਿਤ ਹਨ। ਇਨ੍ਹਾਂ 6 ਸਕੂਲਾਂ ਵਿੱਚ ਵਿਭਾਗ ਦੇ ਅੰਕੜਿਆਂ ਅਨੁਸਾਰ 730 ਵਿਦਿਆਰਥੀ ਪਹਿਲੀ ਤੋਂ 5ਵੀਂ ਸ਼੍ਰੇਣੀ ਤੱਕ ਦੀ ਪੜ੍ਹਾਈ ਹਾਸਲ ਕਰ ਰਹੇ ਹਨ, ਪਰ ਇਨ੍ਹਾਂ ਵਿੱਚ ਜਨਰਲ ਸ਼੍ਰੇਣੀ ਨਾਲ ਸਬੰਧਤ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 44 ਹੈ। ਬਨੂੜ-ਇਕ ਸਕੂਲ ਵਿੱਚ 118 ਵਿੱਚੋਂ ਸਿਰਫ ਚਾਰ ਅਤੇ ਦੋ ਨੰਬਰ ਸਕੂਲ ਵਿੱਚ 141 ਵਿੱਚੋਂ ਸਿਰਫ਼ 2 ਵਿਦਿਆਰਥੀ ਹੀ ਜਨਰਲ ਵਰਗ ਦੇ ਹਨ।
ਜੇਕਰ ਬਲਾਕ ਬਨੂੜ ਅਧੀਨ ਪੈਂਦੇ 37 ਸਕੂਲਾਂ ਵਿੱਚੋਂ ਕੁਝ ਪ੍ਰਮੁੱਖ ਸਕੂਲਾਂ ਤੇ ਨਜ਼ਰ ਮਾਰੀਏ ਤਾਂ ਪਿੰਡ ਕਰਾਲਾ ਦੇ ਪ੍ਰਾਇਮਰੀ ਸਕੂਲ ਵਿੱਚ 71 ਵਿੱਚੋਂ 6, ਪਿੰਡ ਬੂਟਾ ਸਿੰਘ ਵਾਲਾ ਵਿੱਚ 95 ਵਿੱਚੋਂ ਇਕ ਵੀ ਨਹੀਂ, ਦੇਵੀਨਗਰ (ਅਬਰਾਵਾਂ) ਵਿੱਚ 29 ਵਿੱਚੋਂ 5, ਕਲੌਲੀ ਵਿੱਚ 142 ਵਿੱਚੋਂ ਸਿਰਫ਼ 9, ਰਾਮਪੁਰ ਕਲਾਂ ਵਿੱਚ 73 ਵਿੱਚੋਂ 11, ਹੁਲਕਾ ਵਿੱਚ 35 ਵਿੱਚੋਂ 5, ਤਸੌਲੀ ਵਿੱਚ 52 ਵਿੱਚੋਂ 7, ਨੰਡਿਆਲੀ ਵਿੱਚ 65 ਵਿੱਚੋਂ ਇਕ, ਖਾਨਪੁਰ ਬੰਗਰ ਵਿੱਚ 64 ਵਿੱਚੋਂ 7, ਧਰਮਗੜ੍ਹ 108 ਵਿੱਚੋਂ ਇਕ ਵੀ ਨਹੀਂ, ਖਲੌਰ ਵਿੱਚ 39 ਵਿੱਚੋਂ ਇਕ, ਛੜਬੜ 28 ਵਿੱਚੋਂ 5, ਹੰਸਾਲਾ 13 ਵਿੱਚੋਂ 2 ਅਤੇ ਪਿੰਡ ਮਮੌਲੀ ਛੜਬੜ ਆਦਿ ਦੇ ਸਕੂਲਾਂ ਵਿੱਚ ਜਨਰਲ ਵਰਗ ਦਾ ਕੋਈ ਵਿਦਿਆਰਥੀ ਹੀ ਨਹੀਂ ਹੈ। ਖੇਤਰ ਦੇ ਹੋਰ ਕਈ ਸਕੂਲਾਂ ਦਾ ਵੀ ਇਹੋ ਹਾਲ ਹੈ।
ਜਿਹੜੇ ਪਿੰਡਾਂ ਦੇ ਸਕੂਲਾਂ ਵਿੱਚ ਜਨਰਲ ਵਰਗ ਦੇ ਬੱਚਿਆਂ ਦੀ ਗਿਣਤੀ ਠੀਕ ਹੈ  ਉਨ੍ਹਾਂ ਪਿੰਡਾਂ ਵਿੱਚ ਬਾਸਮਾਂ ਇਸ ਖੇਤਰ ਵਿੱਚੋਂ ਮੋਹਰੀ ਹੈ, ਜਿੱਥੇ 116 ਵਿੱਚੋਂ 80 ਵਿਦਿਆਰਥੀ ਜਨਰਲ ਵਰਗ ਨਾਲ ਸਬੰਧਤ ਹਨ। ਛੱਤ, ਖਿਜ਼ਰਗੜ੍ਹ, ਅਜ਼ੀਲਪੁਰ, ਨਾਭਾ, ਅੱਡਾ ਝੂੰਗੀਆਂ, ਮਨੌਲੀ ਸੂਰਤ ਸਲੇਮਪੁਰ ਨੱਗਲ, ਲੋਹਗੜ੍ਹ ਆਦਿ ਸਕੂਲਾਂ ਵਿੱਚ ਜਨਰਲ ਵਰਗ ਦੀ ਗਿਣਤੀ ਪ੍ਰਭਾਵਸ਼ਾਲੀ ਹੈ, ਪਰ ਇਨ੍ਹਾਂ ਪਿੰਡਾਂ ਵਿੱਚ ਜ਼ਿਆਦਾਤਰ ਬੱਚੇ ਸੈਣੀ ਬਰਾਦਰੀ ਨਾਲ ਸਬੰਧਤ ਹਨ, ਜਿਸ ਨੂੰ ਜਨਰਲ ਸ਼੍ਰੇਣੀ ਵਿੱਚ ਗਿਣਿਆ ਜਾਂਦਾ  ਹੈ
ਇਸ ਬਲਾਕ ਅਧੀਨ ਸਮੁੱਚੇ 37 ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਸ਼੍ਰੇਣੀ ਤੱਕ 2994 ਬੱਚੇ ਸਿੱਖਿਆ ਹਾਸਲ ਕਰਦੇ ਹਨ। ਇਨ੍ਹਾਂ ਵਿੱਚੋਂ 1536 ਵਿਦਿਆਰਥੀ ਅਨੁਸੂਚਿਤ ਜਾਤੀਆਂ ਨਾਲ ਅਤੇ 689 ਵਿਦਿਆਰਥੀ ਪਛੜੀ ਸ਼੍ਰੇਣੀਆਂ ਨਾਲ ਸਬੰਧਤ ਹਨ। ਇੰਜ ਜਨਰਲ ਵਰਗ ਨਾਲ ਸਬੰਧਤ ਬੱਚਿਆਂ ਦੀ ਗਿਣਤੀ ਸਿਰਫ਼ 769 ਹੈ। ਇਹ ਵੀ ਵੇਖਿਆ ਗਿਆ ਹੈ ਕਿ ਪਿਛਲੇ ਵਰ੍ਹੇ ਨਾਲੋਂ ਇਸ ਵਰ੍ਹੇ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। 2010-11 ਵਿੱਚ ਵਿਭਾਗੀ ਅੰਕੜਿਆਂ ਅਨੁਸਾਰ 3529 ਵਿਦਿਆਰਥੀ ਪਹਿਲੀ ਤੋਂ 5ਵੀਂ ਸ਼੍ਰੇਣੀ ਵਿੱਚ ਪੜ੍ਹਦੇ ਸਨ, ਪਰ 2011-12 ਵਿੱਚ ਇਹ ਗਿਣਤੀ 2994 ਹੀ ਹੈ। ਇਹ ਵੀ ਵੇਖਿਆ ਗਿਆ ਹੈ ਕਿ ਅਨੁਸੂਚਿਤ ਵਰਗਾਂ ਦੇ ਵੀ ਸਿਰਫ਼ ਬਹੁਤ ਹੀ ਗਰੀਬ ਪਰਿਵਾਰਾਂ ਦੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਸਿੱਖਿਆ ਲੈਂਦੇ ਹਨ।
ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਗਜੀਤ ਸਿੰਘ ਛੜਬੜ ਨੇ ਅਮੀਰ ਤੇ ਗਰੀਬ ਦਰਮਿਆਨ ਸਿੱਖਿਆ ਦੇ ਵਧ ਰਹੇ ਪਾੜੇ ਨੂੰ ਗੰਭੀਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਮੰਦਭਾਗਾ ਹੈ ਤੇ ਸਿੱਖਿਆ ਵਿਭਾਗ ਨੂੰ ਗੰਭੀਰਤਾ ਨਾਲ ਇਹ ਚਿੰਤਨ ਕਰਨ ਦੀ ਲੋੜ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਨੇਕਾਂ ਸਹੂਲਤਾਂ ਦੇ ਬਾਵਜੂਦ ਇਹ ਸਕੂਲ ਸਿਰਫ਼ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਲਈ ਹੀ ਕਿਉਂ ਰਾਖਵੇਂ ਬਣਦੇ ਜਾ ਰਹੇ ਹਨ।
ਉਧਰ ਜਦੋਂ ਇਸ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਮੁਹਾਲੀ ਪ੍ਰਾਇਮਰੀ ਜਸਵਿੰਦਰ ਸਿੰਘ ਨਈਅਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਸਰਕਾਰੀ ਸਕੂਲਾਂ ਵਿੱਚ ਇਹ ਪਾੜਾ ਮੌਜੂਦ ਹੈ। ਇਸ ਦੇ ਕਾਰਨਾਂ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਰੀਸੋ-ਰੀਸੀ ਹੋ ਰਿਹਾ ਹੈ। ਉਨ੍ਹਾਂ ਇਸ ਨੂੰ ਇਸ ਖੇਤਰ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਨਾਲ ਮਜ਼ਬੂਤ ਹੋਏ ਅਰਥਚਾਰੇ ਨਾਲ ਵੀ ਜੋੜਿਆ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਅਤੇ ਸਹੂਲਤਾਂ ਦਾ ਪੱਧਰ ਕਿਤੇ ਵਧੀਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਸ ਸਬੰਧੀ ਪਿੰਡ ਪੱਧਰ ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਵਰ੍ਹੇ ਇਸ ਦੇ ਨਤੀਜੇ ਸਾਹਮਣੇ ਆਉਣਗੇ।

 

GoogleTagged



VIDHAN SABHA VICH TEACHERS BARE GALAT SHABDAWALI BOLAN WALE MLA DA VIRODH KITA

Started by Washington Singh

Replies: 12
Views: 2523
Last post November 04, 2013, 11:45:08 AM
by Manpreet S. Purewal
fate of EGS teachers hinges on today cabinet meeting and evening news

Started by RAJ

Replies: 0
Views: 1398
Last post December 21, 2011, 05:55:02 PM
by RAJ
govt teachers union meet MLA Ranjit singh dhillon for their demand.

Started by MANOJ BASSI

Replies: 1
Views: 921
Last post May 09, 2012, 07:05:44 PM
by <--Jack-->
dear teacher high court wale teachers di list

Started by rajpalsinghbrar

Replies: 0
Views: 2140
Last post January 04, 2016, 09:08:49 PM
by rajpalsinghbrar
Teachers will Stay 15 year in ZP Scls after Recuitment In Rajasthan

Started by Gaurav Rathore

Replies: 0
Views: 1826
Last post December 04, 2011, 06:56:22 PM
by Gaurav Rathore