Author Topic: SBS Nagar Primary transfers  (Read 695 times)

LUBANA

  • Real Savvy
  • *****
  • Offline
  • Posts: 5120
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
SBS Nagar Primary transfers
« on: July 14, 2012, 09:09:09 AM »
ਤਿੰਨ ਹੈੱਡਟੀਚਰਾਂ ਅਤੇ 12 ਈ.ਟੀ.ਟੀ.ਅਧਿਆਪਕਾਂ ਦੀਆਂ ਹੋਈਆਂ ਬਦਲੀਆ

ਸ਼ਹੀਦ ਭਗਤ ਸਿੰਘ ਨਗਰ, 13 ਜੁਲਾਈ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ/ਸਿ.) ਸ਼ਹੀਦ ਭਗਤ ਸਿੰਘ ਨਗਰ ਵਲੋਂ 3 ਹੈੱਡਟੀਚਰ, 12 ਈ.ਟੀ.ਟੀ ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮ ਅਮਲ-2 (ਆਮ ਬਦਲੀਆਂ) 2012 ਸ਼ 1328-1354 ਮਿਤੀ 13-7-12 ਅਨੁਸਾਰ ਹੈੱਡਟੀਚਰ ਜੋਗਿੰਦਰੋ ਦੇਵੀ ਸ.ਪ.ਸ.ਸ਼ ਖੋਜਾ ਬੇਟ ਨੂੰ ਜੋਗੇਵਾਲ, ਬਲਵੀਰ ਸਿੰਘ ਸ.ਪ.ਸ.ਸ਼ ਮਝੂਰ ਨੂੰ ਸੋਇਤਾ ਅਤੇ ਨਿਰਮਲ ਦਾਸ ਸ.ਪ.ਸ.ਸ਼ ਜਲਵਾਹਾ ਨੂੰ ਸ.ਪ.ਸ.ਸ਼ ਗੋਰਖਪੁਰ (ਖ਼ਾਲੀ ਥਾਵਾਂ 'ਤੇ ) ਵਿਖੇ ਬਦਲਿਆ ਗਿਆ ਹੈ। ਈ.ਟੀ.ਟੀ. ਅਧਿਆਪਕ ਅੰਜੂ ਬਾਲਾ ਸ.ਪ.ਸ.ਸ਼ ਮਹਿਤਪੁਰ ਨੂੰ ਬਲਾਚੌਰ, ਨਿਸ਼ਾ ਰਾਣੀ ਸ.ਪ.ਸ.ਸ਼ ਨੂੰ ਮਹਿਤਪੁਰ, ਰਣਵੀਰ ਸਿੰਘ ਸ.ਪ.ਸ.ਸ਼ ਭਗੌਰਾਂ ਨੂੰ ਸਨਾਵਾ, ਵੀਨਾ ਕੁਮਾਰੀ ਸ.ਪ.ਸ.ਸ਼ ਕੁਲਥਮ ਨੂੰ ਸਜਾਵਲਪੁਰ, ਜਸਵੰਤ ਸਿੰਘ ਸ.ਪ.ਸ.ਸ਼ ਸੈਦਪੁਰ ਨੂੰ ਸਾਉਨਾ, ਸੁਰਿੰਦਰ ਰਾਣੀ ਸ.ਪ.ਸ.ਸ਼ ਸੋਤਰਾਂ ਨੂੰ ਲਧਾਣਾ ਉੱਚਾ, ਬਿਮਲਾ ਦੇਵੀ ਸ.ਪ.ਸ.ਸ਼ ਮਜਾਰਾ ਨੂੰ ਦੁਰਗਾਪੁਰ, ਕਿਰਨ ਬੰਗੜ ਸ.ਪ.ਸ.ਸ਼ ਸਨਾਵਾ ਨੂੰ ਕੁਲਾਮ, ਜਤਿੰਦਰ ਕੁਮਾਰ ਸ.ਪ.ਸ.ਸ਼ ਗੜ੍ਹਪਧਾਣਾ ਨੂੰ ਕਰੀਹਾ, ਅਨੀਤਾ ਰਾਣੀ ਸ.ਪ.ਸ.ਸ਼ ਰੌੜੀ ਨੂੰ ਟੋਰੋਵਾਲ, ਅਸ਼ੋਕ ਕੁਮਾਰ ਸ.ਪ.ਸ.ਸ਼ ਫਰਾਲਾ ਨੂੰ ਬਾਹੜੋਵਾਲ, ਸੁਰਿੰਦਰ ਕੌਰ ਸ.ਪ.ਸ.ਸ਼ ਭੀਣ ਨੂੰ ਮਹਾਲੋਂ ਨੂੰ ਖਾਲੀ ਪਈਆਂ ਅਸਾਮੀਆਂ 'ਤੇ ਬਦਲਿਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਹੁਕਮ 'ਚ ਲਿਖਿਆ ਹੈ ਕਿ ਬਦਲੀ ਲਾਗੂ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਸਕੂਲ ਵਿਚੋਂ ਬਦਲੀ ਕੀਤੀ ਜਾ ਰਹੀ ਹੈ ਉਸ ਸਕੂਲ ਵਿਚ ਦੋ ਟੀਚਰਾਂ ਦਾ ਹੋਣਾ ਲਾਜ਼ਮੀ ਹੋਵੇ। ਬਦਲੀ ਖ਼ਾਲੀ ਅਸਾਮੀ ਹੋਣ ਦੀ ਸੂਰਤ ਵਿਚ ਹੀ ਲਾਗੂ ਹੋਣਗੀਆਂ। ਜੇਕਰ ਬਦਲੀ ਵਾਲੀ ਥਾਂ ਖ਼ਾਲੀ ਨਹੀਂ ਹੁੰਦੀ ਤਾਂ ਉਸ ਦੀ ਐਡਜਸਟਮੈਂਟ ਕਿਸੇ ਹੋਰ ਖ਼ਾਲੀ ਥਾਂ 'ਤੇ ਕਰਨ ਦੇ ਅਧਿਕਾਰ ਸਿਰਫ਼ ਡੀ.ਪੀ.ਆਈ. (ਐਲੀ) ਪੰਜਾਬ ਪਾਸ ਹਨ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਰਮਚਾਰੀ ਦੀ ਪਹਿਲਾਂ ਪਿਛਲੇ 3 ਸਾਲਾਂ ਦੌਰਾਨ ਪ੍ਰਬੰਧਕੀ ਆਧਾਰ 'ਤੇ ਬਦਲੀ ਨਾ ਹੋਈ ਹੋਵੇ ਅਤੇ ਕਰਮਚਾਰੀ 31-5-2012 ਤੱਕ ਆਪਣੇ ਸਟੇਸ਼ਨ 'ਤੇ ਦੋ ਸਾਲ ਦੀ ਠਹਿਰ ਪੂਰੀ ਕਰਦਾ ਹੋਵੇ। ਜੇਕਰ ਕਰਮਚਾਰੀ ਜ਼ਿਲ੍ਹਾ ਪ੍ਰੀਸ਼ਦ ਟੀਚਰ, ਸਰਵ ਸਿੱਖਿਆ ਅਭਿਆਨ ਅਧੀਨ ਟੀਚਰ, ਸਿੱਖਿਆ ਵਲੰਟੀਅਰ, ਸਿੱਖਿਆ ਕਰਮੀਂ, ਪੀ.ਟੀ.ਏ. ਟੀਚਰ ਹੋਵੇ ਤਾਂ ਇਹ ਹੁਕਮ ਲਾਗੂ ਨਹੀਂ ਹੋਣਗੇ। ਕਰਮਚਾਰੀ ਆਪਣੀ ਨਵੀਂ ਪੋਸਟਿੰਗ ਵਾਲੀ ਥਾਂ 'ਤੇ ਹੁਕਮ ਜਾਰੀ ਹੋਣ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ ਅੰਦਰ ਹਾਜ਼ਰ ਹੋਣਗੇ ਅਤੇ ਹਾਜ਼ਰ ਹੋਣ ਦੀ ਸੂਰਤ ਵਿਚ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ।



« Last Edit: July 14, 2012, 09:21:17 AM by LUBANA »

 

GoogleTagged



teachers transfers di first list 24th june nu hovegi jari..

Started by LUBANA

Replies: 2
Views: 2926
Last post June 01, 2016, 04:26:57 PM
by BUNTY
EDUCATION DEPARTMENT TRANSFERS NEWS 2016 & 2017

Started by Gaurav Rathore

Replies: 102
Views: 23249
Last post September 09, 2017, 08:29:28 PM
by PRITAM DASS
DELAY IN RELEASING THE SECOND LIST OF TEACHERS TRANSFERS

Started by manojk

Replies: 0
Views: 1186
Last post July 17, 2012, 09:45:39 AM
by manojk
Punjab extends date of general transfers

Started by LUBANA

Replies: 1
Views: 1911
Last post July 27, 2012, 06:19:57 PM
by LUBANA
letter regarding transfers teaching and non taching MANSA

Started by LUBANA

Replies: 1
Views: 843
Last post August 14, 2012, 04:35:19 PM
by LUBANA