Author Topic: HC notice to Himachal minister over teacher's transfer  (Read 21710 times)

sheemar

  • News Editor
  • *****
  • Offline
  • Posts: 15794
  • Gender: Male
    • View Profile
    • Email
HC notice to Himachal minister over teacher's transfer
« on: June 08, 2013, 07:55:26 PM »
HC notice to Himachal minister over teacher's transfer
Saturday, June 08, 2013
Shimla: The Himachal Pradesh High Court has sought an explanation from the state forest minister on the plea of a junior basic teacher (JBT) teacher alleging that he was recently transferred on political grounds.

Justice VK Sharma on Friday stayed the transfer order of petitioner Prem Singh and issued notices to Forest Minister Thakur Singh Bharmouri and the state government, asking them to file replies within three weeks.

The court listed the matter for next hearing June 27.

The petition said the transfer was ordered on the recommendations of the forest minister, otherwise there was no proposal to transfer him.

Earlier too the high court had intervened in the transfers of employees executed by the government, an official told a news agency.

It had stayed at least five transfers and cancelled one, the official added.

A division bench of Justice Sanjay Karol and Justice Kuldip Singh had last month stayed the transfer of JBT teacher Vijay Lakshmi that had been effected on the recommendation of Public Health Minister Vidya Stokes.

Vijay Lakshmi had moved the court with the plea that she was transferred on political grounds.

The opposition Bharatiya Janata Party (BJP) has been saying that the five-month-old Congress government has focussed on transferring employees from one place to another on political grounds.

"The government has issued over 35,000 demi-official notes recommending transfer of employees. Of these, over 15,000 transfers have been implemented," BJP legislator and state general secretary Randhir Sharma said.

IANS

sheemar

  • News Editor
  • *****
  • Offline
  • Posts: 15794
  • Gender: Male
    • View Profile
    • Email
Re: HC notice to Himachal minister over teacher's transfer
« Reply #1 on: July 05, 2013, 08:28:42 PM »
Education department issues transfers policy

Friday, July,05 2013

CHANDIGARH: The Education Department Punjab today issued guidelines for the general postings and transfers of officers and officials of the Education Department in the state during 2013-14.

Disclosing this here today, The Education Minister Punjab Sikander Singh Maluka said that the applications invited for transfers up to July 20, 2013. After this no application would be entertained.  Ministers also said that the Performa had uploaded on the web site www.ssapunjab.org. Transfer Performa would be sent to District Education Officer (Elementary, Primary & Secondary) at District Head Quarter. However, the process of    transfers in the departments of Education would be made within 15 days. Requisite candidate can also apply on the online mode.

Giving details of the broad guidelines to be adopted for the transfers the minister said that as per the transfers policy would be kept to the barest minimum and would be made against vacant post except where the transfers were justified on administrative or compassionate grounds. He also said the employees whether gazetted or non-gazetted due to retire on or before 31-7-14, would not be eligible  to apply for their transfers.

Referring to the transfer policy for couple cases, Minister said that when husband and wife both were serving the Government it was desirable to keep them at one station for a period of not more than five years, thereafter they would be transferred as per the policy. Even in the cases where the wife was in government service and the husband was working in private under taking, the same attitude would be adopted. However, efforts would be made to post unmarried girls and widows at stations suitable to them as far as possible. The spokesman explained that unmarried girls and widows would be given preference over couple cases in the matter of posting and transfers at stations convenient to them

The Minister further said that to mitigate the suffering of the handicapped and the blind employees would be considerate in posting and transferring them. Sympathetic attitude would be adopted while posting or transferring a government employee or officers whose child was mentally challenged and efforts would be made to post them at the place of their choice.

Source : Punjab Newsline Network

ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕ ਯੋਗ ਪ੍ਰਣਾਲੀ ਰਾਹੀ ਅਰਜੀਆਂ 20 ਜੁਲਾਈ ਤੱਕ ਭੇਜਣ ਮਲੂਕਾ
Posted by admin on July 5, 2013

ਚੰਡੀਗੜ, 5 ਜੁਲਾਈ (ਪੰਜਾਬ ਅਪਡੇਟ ਬਿਊਰੋ)- ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕ ਨਿਰਧਾਰਤ ਪ੍ਰੋਫਾਰਮੇ ਤੇ ਜਿਲ੍ਹਾ ਸਿਖਿਆ ਅਫਸਰਾਂ ਨੂੰ ਯੋਗ ਪ੍ਰਣਾਲੀ ਰਾਹੀ ਅਰਜੀਆਂ 20 ਜੁਲਾਈ ਤੱਕ ਦੇ ਦੇਣ। ਇਸ ਗੱਲ ਦਾ ਪ੍ਰਗਟਾਵਾ ਸ ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਇੱਥੇ ਵਿਭਾਗ ਦੀ ਸਾਲ 2013-14 ਲਈ ਬਦਲੀਆਂ ਸੰਬੰਧੀ ਨੀਤੀ ਜਾਰੀ ਕਰਦਿਆਂ ਕੀਤਾ।

ਬਦਲੀ ਦੇ ਚਾਹਵਾਨ ਅਧਿਆਪਕ ਬੇਨਤੀ ਪੱਤਰ ਵਿਚ ਆਪਣੀ ਬਦਲੀ ਲਈ ਘੱਟੋ-ਘੱਟ ਤਿੰਨ ਸਟੋਸ਼ਨ ਆਪਸਨ ਭਰਨਗੇ ਅਤੇ ਸਟੇਸਨ ਖਾਲੀ ਹੋਣ ਦੀ ਸੂਰਤ ਵਿੱਚ ਹੀ ਦਿੱਤਾ ਜਾਣਾ ਸੰਭਵ ਹੋਵੇਗਾ। ਜਿਲ੍ਹਾ ਸਿਖਿਆ ਅਫਸਰ ਬਦਲੀਆਂ ਲਈ ਚਾਹਵਾਨ ਅਧਿਆਪਕਾਂ ਦੀਆਂ ਅਰਜੀਆਂ ਨੂੰ ਪ੍ਰੋਸੈਸ ਕਰਕੇ ਅੰਤਰ-ਜਿਲ੍ਹਾ ਬਦਲੀਆਂ ਮੰਡਲ ਸਿਖਿਆ ਅਫਸਰ, ਅੰਤਰ-ਮੰਡਲ ਬਦਲੀਆਂ ਡਾਇਰੈਕਟਰ ਸਿਖਿਆ ਵਿਭਾਗ (ਸੈ.ਸਿ.) ਪੰਜਾਬ, ਚੰਡੀਗੜ੍ਹ ਨੂੰ ਅਗਲੇਰੀ ਕਾਰਵਾਈ ਹਿੱਤ ਭੇਜ ਦੇਣਗੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਬਦਲੀਆਂ ਸਹੀ ਭਾਵਨਾ ਤੇ ਹਦਾਇਤਾਂ ਅਨੁਸਾਰ ਹੀ ਲਾਗੂ ਕੀਤੀਆ ਜਾਣਗੀਆਂ, ਪਰ ਵਿਭਾਗ ਤੇ ਸਰਕਾਰ ਲੋਕ ਹਿੱਤ ਵਿਚ ਘੱਟ ਨਤੀਜਿਆਂ ਕਾਰਨ ਜਾਂ ਹੋਰ ਕਾਰਨਾਂ ਕਰਕੇ ਪ੍ਰਬੰਧਕੀ ਅਧਾਰ, ਸਿਕਾਇਤ ਜਾਂ ਮਾੜੀ ਕਾਰਗੁਜਾਰੀ ਕਾਰਨ ਕਿਸੇ ਵੀ ਕਰਮਚਾਰੀ ਦੀ ਬਦਲੀ ਕਿਸੇ ਵੀ ਥਾਂ ਅਤੇ ਕਿਸੇ ਵੀ ਸਮੇਂ ਕਰ ਸਕੇਗੀ।

ਉਹਨਾਂ ਦੱਸਿਆ ਕਿ ਬਦਲੀਆਂ ਸਿਰਫ ਖਾਲੀ ਅਸਾਮੀਆਂ ਤੇ ਹੀ ਕੀਤੀਆਂ ਜਾਣਗੀਆਂ ਅਤੇ ਜਿਹੜੇ ਅਧਿਆਪਕ ਬਿਨਾਂ ਆਗਿਆ ਤੋਂ ਛੁੱਟੀ ਤੇ ਰਹੇ ਹਨ ਜਾਂ ਡਿਊਟੀ ਤੋਂ ਗੈਰ ਹਾਜਰ ਰਹਿੰਦੇ ਹਨ ਉਹ ਬਦਲੀ ਲਈ ਜਾਂ ਆਪਸੀ ਬਦਲੀ ਲਈ ਬਿਨੈ ਪੱਤਰ ਦੇਣ ਲਈ ਯੋਗ ਨਹੀਂ ਹੋਣਗੇ। ਜਿਹਨਾਂ ਕਰਮਚਾਰੀਆਂ ਦੀ ਰਿਟਾਇਰਮੈਂਟ 31-7-2014 ਜਾਂ ਉਸ ਤੋਂ ਪਹਿਲਾਂ ਹੈ, ਉਹ ਬਦਲੀ ਲਈ ਬਿਨੈ ਪੱਤਰ ਨਹੀ ਦੇ ਸਕਦੇ।

ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਅਧਿਆਪਕ ਪਿਛਲੇ ਦੋ ਸਾਲਾਂ ਤੋ ਪ੍ਰਬੰਧਕੀ ਅਧਾਰ ਤੇ ਬਦਲੇ ਗਏ ਹਨ, ਉਹਨਾਂ ਨੂੰ ਬਦਲੀ ਲਈ ਨਹੀ ਵਿਚਾਰਿਆ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ ਪ੍ਰਬੰਧਕੀ ਅਧਾਰ ਤੇ ਹੋਈ ਬਦਲੀ ਵਾਲੇ ਕਰਮਚਾਰੀ ਨੂੰ ਤਾਂ ਹੀ ਵਿਚਾਰਿਆ ਜਾਵੇਗਾ ਜੇਕਰ ਉਹ ਪਹਿਲਾਂ ਕੀਤੀ ਬਦਲੀ ਵਾਲੇ ਸਥਾਨ ਤੇ ਹਾਜਰ ਹੋਇਆ ਹੋਵੇ ਅਤੇ ਕਰਮਚਾਰੀ ਦੀ ਕਾਰਗੁਜਾਰੀ 2 ਸਾਲਾਂ ਦੌਰਾਨ ਚੰਗੀ ਹੋਵੇ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਸ਼ੇਸ਼ ਹਾਲਤਾਂ ਵਿੱਚ ਅੰਗਹੀਣ ਅਧਿਆਪਕ (100% ਬਲਾਇੰਡ ਅਤੇ 70% ਜਾਂ ਵੱਧ ਲੱਤਾਂ ਤੋਂ ਅੰਗਹੀਣ) ਨੂੰ ਤਰਜੀਹ ਦਿੱਤੀ ਜਾਵੇਗੀ, ਕਰੋਨਿਕ ਬਿਮਾਰੀਆਂ ਸਬੰਧੀ ਸਿਵਲ ਸਰਜਨ ਦੁਆਰਾ ਜਾਰੀ ਸਰਟੀਫਿਕੇਟ ਨੂੰ ਮਾਨਤਾ ਦਿੱਤੀ ਜਾਵੇਗੀ, ਵਿਧਵਾਵਾਂ /ਡਿਜਰਟਿਡ ਲੇਡੀ, ਤਲਾਕ ਸੁਦਾ ਔਰਤਾਂ, ਨੌਕਰੀ ਕਰ ਰਹੇ ਫੌਜੀ ਦੀ ਪਤਨੀ,ਕੁਆਰੀਆਂ ਲੜਕੀਆਂ, ਨਵਵਿਵਾਹਿਤ ਲੜਕੀਆਂ ਨੂੰ ਸਿਰਫ ਇਕ ਵਾਰ ਬਦਲੀ ਲਈ ਪਹਿਲ ਦਿੱਤੀ ਜਾਵੇਗੀ ਅਤੇ ਜਿਹਨਾਂ ਮੁਲਾਜਮਾਂ ਦੇ ਬੱਚੇ ਦਿਮਾਗੀ ਤੌਰ ਤੇ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋ ਪੀੜਤ ਹੋਣ ਦਾ ਸਰਟੀਫਿਕੇਟ ਨੱਥੀ ਹੋਣ ਤੇ ਉਨਾਂ ਦੀਆਂ ਬਦਲੀਆਂ ਨੂੰ ਤਰਜੀਹ ਦਿੱਤੀ ਜਾਵੇਗੀ।

ਉਹਨਾ ਦੱਸਿਆ ਕਿ ਪਿਛਲੇ ਦੋ ਸਾਲਾਂ ਦੇ ਚੰਗੇ ਨਤੀਜੇ, ਜੋ ਬੋਰਡ ਦੇ ਸਾਲਾਨਾ ਨਤੀਜਿਆਂ ਤੋਂ ਵੱਧ ਹੋਣ ਦੀ ਸੂਰਤ ਵਿੱਚ, ਉਸ ਅਧਿਆਪਕ ਨੂੰ ਬਦਲੀਆਂ ਸਮੇਂ ਪਹਿਲ ਦਿਤੀ ਜਾਵੇਗੀ। ਇਹ ਨਤੀਜੇ ਦੋ ਸਾਲ ਦੇ ਕੁਲ ਬੋਰਡ ਦੇ ਨਤੀਜਿਆਂ ਨੂੰ ਗਿਣਨ ਉਪਰੰਤ ਵਿਚਾਰੇ ਜਾਣਗੇ।

ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਦਲੀਆਂ ਸਬੰਧੀ ਬੇਨਤੀ ਜਿਲ੍ਹਾ ਸਿਖਿਆ ਅਫਸਰਾਂ ਅਤੇ ਅੰਤਰ-ਜਿਲ੍ਹਾ ਬਦਲੀਆਂ ਡੀ.ਪੀ.ਆਈ. (ਸੈ.ਸਿ.) ਨੂੰ  ਕੀਤੀਆਂ ਜਾਣਗੀਆਂ ।

ਉਹਨਾਂ ਦੱਸਿਆ ਕਿ ਬਦਲੀਆਂ ਵੈਬਸਾਈਟ www.ssapunjab.org ਤੇ ਉਪਲਬਧ ਹੋਣਗੀਆਂ ਜੋ ਵੱੈਬਸਾਈਟ ਤੋਂ ਸਬੰਧਤ ਬਦਲੀ ਦੇ ਹੁਕਮ ਡਾਊਨਲੋਡ ਕਰਨ ਉਪਰੰਤ ਸੰਸਥਾਂ ਦੇ ਮੁੱਖੀ ਕੋਲ ਹਾਜਰ ਹੋ ਸਕਣਗੇ ਅਤੇ ਬਦਲੀ ਹੋਈ ਸਬੰਧੀ ਸੰਸਥਾ ਮੁੱਖੀ ਦੀ ਵੈੱਬਸਾਈਟ ਤੋਂ ਆਪਣੀ ਪੱਧਰ ਤੇ ਪੁਸਟੀ ਕਰਨ ਦੀ ਿਜੰਮੇਵਾਰੀ ਹੋਵੇਗੀ ਤੇ ਸੰਸਥਾ ਮੁੱਖੀ ਹਾਜਰ ਜਾਂ ਫਾਰਗ ਕਰਨ ਉਪਰੰਤ ਇਸ ਦੀ ਸੂਚਨਾਂ ਉਸੇ ਸਮੇਂ ਸਬੰਧਤ ਜਿਲ੍ਹਾ ਸਿੱਖਿਆ ਅਫਸਰ ਨੂੰ ਦੇਣਾ ਯਕੀਨੀ ਬਨਾਉਣਗੇ। ਜ੍ਹਿਲਾ ਸਿੱਖਿਆ ਅਫਸਰ ਆਪਣੀ ਵੈੱਬਸਾਈਟ ਤੇ  ਹਾਜਰ ਜਾ ਫਾਰਗ ਹੋਏ ਅਧਿਆਪਕਾਂ ਦੀਆਂ ਸੂਚਨਾਵਾਂ ਅਨੁਸਾਰ ਰੋਜਾਨਾ ਅਪਡੇਟ ਕਰਨਗੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਟੇਸਨ ਖਾਲੀ ਮੰਨੇ ਜਾਣਗੇ।

« Last Edit: July 05, 2013, 09:08:24 PM by LUBANA »

Jaswinder Singh

  • Guest
Re: HC notice to Himachal minister over teacher's transfer
« Reply #2 on: July 05, 2013, 08:35:29 PM »
thanks g
]

vocational2106

  • Guest
Re: HC notice to Himachal minister over teacher's transfer
« Reply #3 on: July 05, 2013, 08:42:14 PM »
 :) :) :) :) :) :) :) :) :) :)

LUBANA

  • Real Savvy
  • *****
  • Offline
  • Posts: 5123
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: HC notice to Himachal minister over teacher's transfer
« Reply #4 on: July 05, 2013, 09:05:06 PM »

« Last Edit: July 05, 2013, 10:39:21 PM by G.Rathore »

sukh sarao

  • Guest
Re: HC notice to Himachal minister over teacher's transfer
« Reply #6 on: July 05, 2013, 09:19:23 PM »
can an ssa english tchr aply against sst post...???? m??? ??/coz dere r no vacant eng post and sm ssa englsh tchrs r prvously apointd on unsanctiond posts... plzz share ur valuabl viewss..
 :)

yatin

  • Guest
Re: HC notice to Himachal minister over teacher's transfer
« Reply #7 on: July 05, 2013, 09:23:13 PM »
gud

jazz

  • Guest
Re: HC notice to Himachal minister over teacher's transfer
« Reply #8 on: July 05, 2013, 09:36:37 PM »
 Parmatma punjab govt te mehar bharya hath rakh ke ena vallon e decide kiti policy mutabik transfers da shubh karj krvave

Bolo

AAMEEN

GoogleTagged

KYA MUTUAL ADJUSTMENT TRANSFER HAI YA ADJUSTMENT?

Started by vineysharma

Replies: 0
Views: 627
Last post February 03, 2013, 09:03:08 PM
by vineysharma
Transfer lists ayian ne uhna wich 99% ladies di badli hoyi hai

Started by rajsng82

Replies: 26
Views: 3800
Last post October 14, 2013, 06:53:30 AM
by rajsng82
Transfer Policy Punjab Govt Employs June 2011

Started by <--Jack-->

Replies: 34
Views: 15724
Last post December 25, 2011, 06:29:44 PM
by navjot
Transfer performa AND VACANT LIST OF HSP DISTT of SSA/RMSA /CSS TEACHERS

Started by Gaurav Rathore

Replies: 11
Views: 9331
Last post September 17, 2012, 01:17:45 PM
by richa
DIST VICH TRANSFER WALYA NU APPLICATION DEN DA KI FAIDA HOYA?

Started by GURLAL LECT PHYSICS

Replies: 13
Views: 2042
Last post August 19, 2013, 01:57:25 PM
by deepak kumar