Author Topic: TET da faayda kisnu jyada  (Read 3002 times)

/ Sukhdeep /

  • Real Member
  • **
  • Offline
  • Posts: 156
  • Gender: Male
  • Call me 98553 00218
    • View Profile
    • Email
Re: TET da faayda kisnu jyada
« Reply #10 on: June 11, 2013, 08:32:42 PM »
Sab ton jyada fyda ta coaching centran waleyan nu hoya a tet da

bawa

  • Guest
Re: TET da faayda kisnu jyada
« Reply #11 on: June 12, 2013, 10:45:04 AM »
ਸਰਕਾਰ ਆਪਣੇ ਲਈ ਕੋਈ ਯੋਗਤਾ ਟੇਸਟ ਕਾਦੇ ਲਈ ਨਹੀ ਰਖਦੀ ਮੰਤਰੀ ਬਣਨ ਲਈ ਜਿਸ ਨੇ ਦੇਸ਼ ਚਲਾਉਣਾ ਹੈ ਬੰਦਾ ਅਨਪਢ਼  ਹੋਉਣਾ ਚਾਹੀਦਾ ਤੇ ਇਕ ਛੋਟੀ ਜਿਹੀ ਨੋਕਰੀ ਲਈ ਟੇਸਟ ਇਸ ਦਾ ਮਤਲਬ ਇਹ ਵੀ ਹੈ ਕੇ ਸਰਕਾਰਾ ਨੂ ਆਪਣਨਿਆ  ਸੰਸਥਾਵਾ ਤੇ ਜਾਕੀਨ ਨਹੀ ਜੋ ਬੀ ਏਡ  ਈ ਟੀ ਟੀ ਕਰਵਾਂਦੇਈਆ ਨੇ

 

GoogleTagged