Author Topic: Punjab asks Centre to exempt EGS teachers from test  (Read 9048 times)

RAJ

  • Guest
Punjab asks Centre to exempt EGS teachers from test
« on: December 13, 2011, 01:09:51 PM »
CHANDIGARH:
The
Education Guarantee Scheme
(EGS) teachers met the chief
minister of Punjab seeking
regular jobs on the basis of
their previous work experience
but they were disappointed as
the meeting did not prove to be
fruitful. The teachers have been
asked to clear the Teacher
Eligibility Test (TET) as per the
national educational policy.
As a result, the teachers have
warned to intensify their
agitation. The immediate result
of the failure of the talk was seen
in Bathinda where national
highway 15 which links Bathinda
with Ganganagar was blocked
for two hours by EGS teachers.
President of the teachers' '  ' union,
Pritpal Singh said that they had
been working for the
government since 2003 and they
had also been asked to complete
the elementary teachers' '  ' training
courses then why the
government has brought this
new policy all of a sudden. The
union has called upon a meeting
on Tuesday to decide its future
course of action in Gidderbaha.
The union is also expected to
meet the government
representatives again on
December 18.

Amzed parvez

  • Guest
Re: Punjab asks Centre to exempt EGS teachers from test
« Reply #1 on: December 13, 2011, 03:11:36 PM »
 jekar govt. ne ehna nu keh vi ditta ki tet toh bina rakh lene ha ta counsling toh pehla-pehla writ ho jani hai

gsgurpreet

  • Guest
Re: Punjab asks Centre to exempt EGS teachers from test
« Reply #2 on: December 13, 2011, 04:32:56 PM »
good move by govt   

Gaurav Rathore

  • News Editor
  • *****
  • Offline
  • Posts: 5332
  • Gender: Male
  • Australian Munda
    • View Profile
Re: Punjab asks Centre to exempt EGS teachers from test
« Reply #3 on: December 13, 2011, 06:40:31 PM »
Before poll code, Education Dept hastens to fill posts..Punjab government asks center to exempt EGS teachers from TET ..अधिकारियों ने उनको जिला परिषद या सर्व शिक्षा अभियान के तहत स्कूलों में खाली पड़ी ईटीटी पदों पर एडजस्ट करने और टीईटी से छूट देने की मांगें नहीं मानी। अधिकारियों ने स्पष्ट कहा कि उन्हें टीईटी टेस्ट तो पास करना ही पड़ेगा

Before poll code, Education Dept hastens to fill posts
Gagan K Teja/TNS
Patiala, December 12
Before imposition of the Election Code of Conduct in Punjab, the Education Department has decided to hold the counselling of combined list of teaching fellow on December 13.
Sources in the Education Department said that these posts were published in September 2007 and the first counselling was held in 2008. He said, "All the posts could not be filled at that time as many candidates did not appea. After 2008, the department did not carry out another counselling and now after three years, they had issued orders a month back to fill the remaining seats."
He further said that with just two months left for the assembly elections in the state, the Department invited the candidates to fill the posts, including the ones who missed the counselling in 2008. The merit list after January 8, 2010 had been made based on combined merit list of men and women candidates.
One of the applicants, Neelam Rani had filed a writ petition against the Government in the Punjab and Haryana High Court and sought that all the appointments in any department in the state should be made based on combined merit list of men and women.
The Court gave the decision in her favour on January 8, 2010.
One of the applicants from nearby village said that she missed the counselling due to some exigency in her family, but later when she approached the department, they said she would be called soon. "For three years, there was no information as when the counselling would be held. Suddenly this counselling date comes as a surprise to me," she added.

« Last Edit: December 13, 2011, 07:33:46 PM by Gaurav Rathore »

RAAJIV MAHAJAN

  • Real Member
  • **
  • Offline
  • Posts: 103
  • Gender: Male
  • TEACHER BY CHOICE
    • View Profile
    • Email
Re: Punjab asks Centre to exempt EGS teachers from test
« Reply #4 on: December 13, 2011, 06:45:20 PM »
you have to get  only a degree and start fighting with govt to give you job.i am not generalising the all (egs(ithink)sikhya karmies )some were recruited without b.ed and on the basis of local sifarishs.they should clear pb or centre tet and prove them.if they have potential why dont they go for KVs and JNV,s .they are trying to  make hey while sun is shining.
 

LUBANA

  • Real Savvy
  • *****
  • Offline
  • Posts: 5122
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: Punjab asks Centre to exempt EGS teachers from test
« Reply #5 on: December 14, 2011, 05:49:53 PM »

ਸਿੱਖਿਆ ਵਿਭਾਗ ' '  'ਤੇ ਸੁਪਰੀਮ ਕੋਰਟ ਦਾ ਫੈਸਲਾ ਨਜ਼ਰਅੰਦਾਜ਼ ਕਰਨ ਦੇ ਦੋਸ਼,Punjab asks Centre to exempt EGS teachers from test,अध्यापक मांग रहे ' '  '"सिक्योरिटी ऑफ सर्विस' '  ',डीईओ की कुर्सी तो भर गई लेकिन खजाना हुआ खाली
ਸਿੱਖਿਆ ਮੰਤਰੀ ਦੇ ਹਲਕੇ ' '  'ਚ ਮੁਜ਼ਾਹਰਾ ਕਰਨ ਦਾ ਫੈਸਲਾ

ਪੱਤਰ ਪ੍ਰੇਰਕ
ਖੰਨਾ, 13 ਦਸੰਬਰ
ਇਥੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਹਾਕਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਯੂਨੀਅਨ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ  ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਸਕੂਲ ਲੈਕਚਰਾਰਾਂ ਦੇ ਹਿੱਸੇ ਆਉਂਦੀਆਂ ਪ੍ਰਿੰਸੀਪਲ ਦੀ ਤਰੱਕੀ ਦੀਆਂ ਪੋਸਟਾਂ ਵੋਕੇਸ਼ਨਲ ਮਾਸਟਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਪਰਸੋਨਲ ਵਿਭਾਗ ਦੇ ਪੱਤਰ ਮਿਤੀ 10.3.2009 ਅਨੁਸਾਰ ਤਰੱਕੀਆਂ ਕਰਨ ਸਮੇਂ 2004 ਦੇ ਸੇਵਾ ਨਿਯਮ ਬਣਨ ਤੋਂ ਬਾਅਦ ਦੀਆਂ 430 ਅਸਾਮੀਆਂ ' '  'ਤੇ ਵੋਕੇਸ਼ਨਲ ਮਾਸਟਰਾਂ ਦੇ ਕੋਟੇ ਅਨੁਸਾਰ ਉਨ੍ਹਾਂ ਦੇ ਹਿੱਸੇ ਲਗਪਗ 65 ਅਸਾਮੀਆਂ ਆਉਂਦੀਆਂ ਹਨ, ਪਰ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਉਪਰੋਕਤ ਪੱਤਰ ਅਤੇ ਫੈਸਲਿਆਂ ਨੂੰ ਟਿੱਚ ਜਾਣਦੇ ਹੋਏ ਦੁਬਾਰਾ ਫਿਰ ਦਸੰਬਰ 2010 ਵਿਚ 193 ਵੋਕੇਸ਼ਨਲ ਮਾਸਟਰਾਂ ਨੂੰ ਪ੍ਰਿੰਸੀਪਲ ਦੀ ਤਰੱਕੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਬਣਦੇ ਕੋਟੇ ਤੋਂ 128 ਤੋਂ ਵਧੇਰੇ ਵੋਕੇਸ਼ਨਲ ਮਾਸਟਰ ਪ੍ਰਿੰਸੀਪਲ ਬਣਾ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਹੁਣ ਫੇਰ ਬੇਇਨਸਾਫ਼ੀ ਕਰਦੇ ਹੋਏ ਸਿੱਖਿਆ ਸਕੱਤਰ ਵੱਲੋਂ ਨਿਯੁਕਤ ਵਿਭਾਗੀ ਤਰੱਕੀ ਕਮੇਟੀ ਰਾਹੀਂ 57 ਵੋਕੇਸ਼ਨਲ ਮਾਸਟਰਾਂ ਨੂੰ ਪ੍ਰਿੰਸੀਪਲ ਦੀ ਤਰੱਕੀ ਦੇਣ ਦੇ ਕੇਸ ਵਿਚਾਰੇ ਗਏ ਹਨ, ਜਦੋਂ ਕਿ ਇਹ ਅਸਾਮੀਆਂ ਲੈਕਚਰਾਰਾਂ ਦੇ ਹਿੱਸੇ ਆਉਂਦੀਆਂ ਹਨ। ਸ੍ਰੀ ਰਾਣਾ ਨੇ ਕਿਹਾ ਕਿ ਸਾਬਕਾ ਵਧੀਕ ਸਿੱਖਿਆ ਸਕੱਤਰ ਸੰਜੇ ਪੋਪਲੀ ਦੀ ਅਗਵਾਈ ਵਿਚ ਬਣਾਈ ਗਈ ਪੜਤਾਲੀਆ ਕਮੇਟੀ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ।
ਚੇਅਰਮੈਨ ਕਸ਼ਮੀਰ ਸਿੰਘ ਗਿੱਲ ਨੇ  ਇਸ ਸਭ ਪਿੱਛੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਤੇ ਵਿਧਾਨ ਸਭਾ ਚੋਣਾਂ ' '  'ਚ ਉਨ੍ਹਾਂ ਵਿਰੁੱਧ ਡਟਣ   ਦਾ ਤਹੱਈਆ ਕੀਤਾ। ਉਨ੍ਹਾਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਅਪੀਲ ਕੀਤੀ ਕਿ ਪਰਸੋਨਲ ਵਿਭਾਗ ਦੇ ਪੱਤਰ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਇਸ ਮੌਕੇ ਜੱਥੇਬੰਦੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 21 ਦਸੰਬਰ ਨੂੰ ਪੰਜਾਬ ਭਰ ਤੋਂ ਲੈਕਚਰਾਰ ਸਿੱਖਿਆ ਮੰਤਰੀ ਦੇ ਹਲਕੇ ਬਟਾਲਾ ਵਿਖੇ ਵਿਸ਼ਾਲ ਧਰਨਾ ਅਤੇ ਰੋਸ ਮੁਜ਼ਾਹਰਾ ਕਰਨਗੇ। ਮੀਟਿੰਗ ਨੂੰ ਜੋਗਿੰਦਰ ਸਿੰਘ ਅਜੈਬ, ਮੇਜਰ ਪ੍ਰਦੀਪ ਕੁਮਾਰ, ਤਾਜ ਸਿੰਘ ਤੋਮਰ, ਮਲਵਿੰਦਰ ਸਿੰਘ, ਇਕਬਾਲ ਸਿੰਘ ਅਤੇ ਗੁਰਮੀਤ ਸਿੰਘ ਨੇ ਵੀ ਸੰਬੋਧਨ ਕੀਤਾ।                              Punjab Newsline Network
Wednesday, 14 December 2011

By Sukhpal Kaur
CHANDIGARH: In a new turnout, the Punjab government which had earlier asked the EGS teachers to clear Teacher Eligibility Test(TET) as per the guidelines of National Educational Policy asked the Centre on Tuesday to relax the criterion of TET for EGS teachers as a onetime measure.

Education minister, Sewa Singh Sekhwan quoting Parkash Singh Badal said that the Chief minister was fully sympathetic towards the problems of the teachers but due to the laws of the central government, Badal is not able to help them. He further added that Badal had assured the teachers that the state government will try its best to facilitate the recruitment of teachers by seeking a onetime relaxation from the centre government.


On the other hand, the teachers union again blocked the Malout Chandigarh national highway (NH-15) at Fakkarsar Thehri village near Gidderbaha on Tuesday. Meanwhile, two agitating teachers namely, Kulvir Singh and Nachattar Singh tried to jump into the Rajasthan feeder canal here.
« Last Edit: December 14, 2011, 06:25:42 PM by LUBANA »

LUBANA

  • Real Savvy
  • *****
  • Offline
  • Posts: 5122
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: Punjab asks Centre to exempt EGS teachers from test
« Reply #6 on: December 14, 2011, 06:07:51 PM »

LUBANA

  • Real Savvy
  • *****
  • Offline
  • Posts: 5122
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: Punjab asks Centre to exempt EGS teachers from test
« Reply #7 on: December 14, 2011, 06:11:00 PM »

sgoyal

  • Real Member
  • **
  • Offline
  • Posts: 136
    • View Profile
Re: Punjab asks Centre to exempt EGS teachers from test
« Reply #8 on: April 21, 2012, 10:33:45 AM »
EGS teachers di jo notification aai hai oh sare qualified ett ate b.ed. teachers nal bahut vadda dhakka hai....

qualified teachers ghar vehle baide han ate 10th pass backdoor posts le ke jange.......

jadon ke eh 2026 egs walian posts te tet pass hi rakhne chahide han........ ja sarkar nu sarian posts lai policy bana laini chahidi hai ke kise vi posts utte 10th pass nu appointment de ke baad vich usdi qualificaions poori karva ditti javve, beshak oh post teachers di hove, judge, doctor  , DSP, SSP, DC, ETC di koi vi post hove...........

so inha EGS posts te writ kar ke stay laini chaihidi hai ate inha posts utte sirf qualified ate TET pass nu hi appoint karna chahida ha.............

so all come forward.............. and protest for this.

ARE BEE

  • Full Member
  • ***
  • Offline
  • Posts: 535
  • Gender: Male
    • View Profile
    • Email
Re: Punjab asks Centre to exempt EGS teachers from test
« Reply #9 on: April 22, 2012, 12:12:06 PM »
ਸਿੱਖਿਆ ਮਿੱਤਰਾਂ ਦੀ ਭਰਤੀ ਲਈ ਵਿਭਾਗ ਨੇ ਦਿਖਾਈ '   ¹..."ਮਿੱਤਰਤਾ'
Posted On April - 20 - 2012
ਪੱਤਰ ਪ੍ਰੇਰਕ
ਮਾਨਸਾ, 20 ਅਪਰੈਲ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮਿੱਤਰ ਭਰਤੀ ਕਰਨ ਲਈ ਹਾਸੋਹੀਣੇ ਮਿਆਰ ਤੈਅ ਕੀਤੇ ਗਏ ਹਨ। ਕੱਲ੍ਹ ਜਾਰੀ ਇਸ਼ਤਿਹਾਰ ਅਨੁਸਾਰ ਸਕੂਲਾਂ ਵਿੱਚ ਰੱਖੇ ਜਾਣ ਵਾਲੇ 2000 ਸਿੱਖਿਆ ਮਿੱਤਰਾਂ ਲਈ ਕੋਈ ਨਿਸਚਤ ਯੋਗਤਾ ਨਹੀਂ ਰੱਖੀ ਗਈ। ਈ.ਟੀ.ਟੀ. ਪਾਸ ਉਮੀਦਵਾਰਾਂ ਅਤੇ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ.) ਪਾਸ ਉਮੀਦਵਾਰਾਂ ਨੂੰ ਛੱਡ ਕੇ ਸਿਰਫ਼ ਸੈਸ਼ਨ 2009-11 ਦੇ ਉਨ੍ਹਾਂ ਉਮੀਦਵਾਰਾਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਜੋ ਭਾਵੇਂ ਈ.ਟੀ.ਟੀ. ਵਿੱਚੋਂ ਫੇਲ੍ਹ ਹੋਣ ਜਾਂ ਉਨ੍ਹਾਂ ਕੋਈ ਟੀ.ਈ.ਟੀ. ਵੀ ਪਾਸ ਨਾ ਕੀਤਾ ਹੋਵੇ।
ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉੱਚ ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਛੱਡ ਕੇ ਫੇਲ੍ਹ ਉਮੀਦਵਾਰਾਂ ਨੂੰ ਨੌਕਰੀਆਂ ਲਈ ਬੁਲਾਇਆ ਗਿਆ ਹੈ। ਹਾਲਾਂਕਿ ਈ.ਟੀ.ਟੀ., ਬੀ.ਐੱਡ., ਐਮ.ਏ., ਬੀ.ਐੱਡ. ਅਤੇ ਟੀ.ਈ.ਟੀ. ਪਾਸ ਲੱਖਾਂ ਉਮੀਦਵਾਰ ਬੇਰੁਜ਼ਗਾਰ ਬੈਠੇ ਹਨ। ਸਿੱਖਿਆ ਵਿਭਾਗ ਨੇ ਆਪਣੇ ਤਾਜ਼ਾ ਇਸ਼ਤਿਹਾਰ ਵਿੱਚ ਬੇਸ਼ੱਕ ਇਨ੍ਹਾਂ ਸਿੱਖਿਆ ਮਿੱਤਰਾਂ ਨੂੰ ਦੋ ਸਾਲ ਦੇ ਕੰਟਰੈਕਟ ਅਨੁਸਾਰ ਉੱਕਾ-ਪੁੱਕਾ 3500 ਰੁਪਏ ਪ੍ਰਤੀ ਮਹੀਨਾ ਦੇਣਾ ਹੈ ਪਰ ਇਸ ਲਈ ਈ.ਜੀ.ਐਸ. ਵਾਲੰਟੀਅਰ ਦੀ ਈ.ਟੀ.ਟੀ. ਕੋਰਸ ਵਿੱਚ ਬੇਸ਼ੱਕ ਕੰਪਾਰਮੈਂਟ ਆਈ ਹੈ ਜਾਂ ਕਿਸੇ ਵੀ ਸਮੈਸਟਰ ਵਿੱਚ ਫੇਲ੍ਹ ਹੋਵੇ, ਉਸ ਨੂੰ ਵੀ ਵਿਚਾਰਿਆ ਜਾ ਰਿਹਾ ਹੈ।
ਇਸ ਮਾਮਲੇ 'ਤੇ ਈ.ਟੀ.ਟੀ. ਟੀਚਰਜ਼ ਯੂਨੀਅਨ ਪੰਜਾਬ ਅਤੇ ਬੇਰੁਜ਼ਗਾਰ ਈ.ਟੀ.ਟੀ. ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਇਸ ਇਸ਼ਤਿਹਾਰ ਦੀ ਪੜਤਾਲ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੰਟਰੈਕਟ ਆਧਾਰ 'ਤੇ ਭਰਤੀ ਦੀ ਥਾਂ ਖਾਲੀ ਅਸਾਮੀਆਂ 'ਤੇ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਅਸਾਮੀਆਂ 'ਤੇ ਜਿਸ ਯੋਗਤਾ ਵਾਲੇ ਉਮੀਦਵਾਰਾਂ ਦਾ ਹੱਕ ਬਣਦਾ ਹੈ, ਉਸ ਮੁਤਾਬਕ ਭਰਤੀ ਕਰਨੀ ਚਾਹੀਦੀ ਹੈ।
ਬੇਰੁਜ਼ਗਾਰ ਈ.ਟੀ.ਟੀ. ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਤਾਰ ਸਿੰਘ ਝੱਬਰ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਇਸ ਇਸ਼ਤਿਹਾਰ ਨੂੰ ਵਾਪਸ ਨਾ ਲਿਆ ਤਾਂ ਉਹ ਅਦਾਲਤ ਦਾ ਬੂਹਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੀਆਂ ਡਾਇਟਾਂ ਵਿੱਚੋਂ ਮੈਰਿਟ ਦੇ ਆਧਾਰ 'ਤੇ ਭਰਤੀ ਹੋ ਕੇ ਕੋਰਸ ਕਰਨ ਵਾਲੇ ਬਹੁਤੇ ਉਮੀਦਵਾਰ ਟੀ.ਈ.ਟੀ. ਪਾਸ ਹੋਣ ਦੇ ਬਾਵਜੂਦ ਅੱਜ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ।
ਈ.ਟੀ.ਟੀ. ਟੀਚਰਜ਼ ਯੂਨੀਅਨ ਦੇ ਆਗੂ ਬਲਵਿੰਦਰ ਭੀਖੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ 'ਤੇ ਪੰਚਾਇਤੀ ਰਾਜ ਨਾਲ ਸਬੰਧਤ ਅਧਿਆਪਕਾਂ ਨੂੰ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਫਿਰ ਹੁਣ ਸਰਕਾਰ ਕਿਸ ਆਧਾਰ 'ਤੇ ਉਨ੍ਹਾਂ ਅਸਾਮੀਆਂ ਉਪਰ ਨਵੀਂ ਭਰਤੀ ਕਰ ਰਹੀ ਹੈ। ਆਗੂਆਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਲਈ ਤਬਦੀਲ ਦੇ ਆਦੇਸ਼ ਦਿੱਤੇ ਹੋਏ ਹਨ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਭਰਤੀ ਸਬੰਧੀ ਸਾਰਥਕ ਨੀਤੀਆਂ ਬਣਾਈਆਂ ਜਾਣ।

 

GoogleTagged



Recruitment of DPE / Master (Home Science) / Art & Craft and ramsa teachers

Started by PATIALA CITY

Replies: 31
Views: 8473
Last post September 15, 2015, 04:45:00 PM
by gurjeet kaur
5178 TET Pass Posts (Pendu Sahyogi Teachers)

Started by <--Jack-->

Replies: 3925
Views: 757625
Last post May 22, 2017, 10:06:02 AM
by Baljit NABHA
RAJASTHAN ELIGIBILITY EXAMINATION FOR TEACHERS (REET)-2015

Started by Rajesh Dhundhara

Replies: 4
Views: 1221
Last post October 31, 2015, 12:01:45 PM
by Rajesh Dhundhara
Counselling schdule of PSTET PASSED ETT Teachers

Started by Gaurav Rathore

Replies: 6
Views: 3656
Last post June 04, 2016, 04:57:28 PM
by Hannibal
Unemployed TET Passed Teachers’ Union

Started by gurminder226

Replies: 1264
Views: 245631
Last post October 14, 2016, 04:04:36 AM
by SHANDAL