Author Topic: Transfer lists 2016-17 (Only PES Cadre )  (Read 6420 times)

Gaurav Rathore

 • News Editor
 • *****
 • Offline
 • Posts: 5524
 • Gender: Male
 • Australian Munda
  • View Profile
Transfer lists 2016-17 (Only PES Cadre )
« on: June 03, 2016, 08:57:10 PM »
ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ. ਕਾਡਰ ਦੇ 20 ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਦੇ ਹੁਕਮ
ਚੰਡੀਗੜ, 3 ਜੂਨ
ਸਿੱਖਿਆ ਵਿਭਾਗ, ਪੰਜਾਬ ਵੱਲੋਂ ਅੱਜ ਪੀ.ਏ.ਐਸ. ਕਾਡਰ ਦੇ 20 ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਬੁਲਾਰੇ ਅਨੁਸਾਰ ਸ੍ਰੀਮਤੀ ਸੁਨੀਤਾ ਕਿਰਨ ਨੂੰ ਮੰਡਲ ਸਿੱਖਿਆ ਅਧਿਕਾਰੀ ਜਲੰਧਰ, ਸ੍ਰੀ ਸੁਖਵਿੰਦਰ ਸਿੰਘ ਨੂੰ ਪ੍ਰਿੰਸੀਪਲ ਸਰਕਾਰੀ ਇਨ ਸਰਵਿਸ ਸਿਖਲਾਈ ਸੰਸਥਾ ਅੰਮ੍ਰਿਤਸਰ, ਸ੍ਰੀਮਤੀ ਗੁਰਪ੍ਰੀਤ ਕੌਰ ਨੂੰ ਡਾਇਰੈਕਟਰ ਪ੍ਰਸ਼ਾਸ਼ਨ, ਡੀ.ਪੀ.ਆਈ. (ਸਸ) ਦਫਤਰ ਅਤੇ ਡਿਪਟੀ ਡਾਇਰੈਕਟਰ ਦਾ ਵਾਧੂ ਚਾਰਜ, ਸ੍ਰੀ ਸਰਬਜੀਤ ਸਿੰਘ ਤੂਰ ਨੂੰ ਪ੍ਰਬੰਧ ਅਫਸਰ, ਡੀ.ਪੀ.ਆਈ. (ਐ.ਸਿ.) ਦਫਤਰ, ਸ੍ਰੀ ਅਮਰਜੀਤ ਸਿੰਘ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ, ਸ੍ਰੀ ਮੇਵਾ ਸਿੰਘ ਸਿੱਧੂ ਨੂੰ ਡਿਪਟੀ ਡਾਇਰੈਕਟਰ (ਫਿਜੀਕਲ ਐਜੂਕੇਸ਼ਨ), ਸ੍ਰੀ ਦਿਨੇਸ਼ ਕੁਮਾਰ ਨੂੰ ਸਹਾਇਕ ਡਾਇਰੈਕਟਰ, ਡੀ.ਪੀ.ਆਈ. (ਸਸ) ਦਫਤਰ, ਸ੍ਰੀ ਜਰਨੈਲ ਸਿੰਘ ਨੂੰ ਸਹਾਇਕ ਡਾਇਰੈਕਟਰ, ਡੀ.ਪੀ.ਆਈ. (ਸਸ) ਦਫਤਰ, ਸ੍ਰੀ ਰਵਿੰਦਰ ਸਿੰਘ ਨੂੰ ਪਿੰ੍ਰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆ (ਬਠਿੰਡਾ), ਸ੍ਰੀ ਹਰਦੀਪ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿੱ.) ਬਠਿੰਡਾ, ਸ੍ਰੀ ਸੁਰਿੰਦਰ ਸਿੰਘ ਸਿੱਧੂ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਐਸ.ਏ.ਐਸ. ਨਗਰ (ਮੁਹਾਲੀ),  ਸ੍ਰੀ ਸੁਖਜੀਤ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿ) ਐਸ.ਏ.ਐਸ. ਨਗਰ (ਮੁਹਾਲੀ), ਸ੍ਰੀ ਸਤਪਾਲ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਹੁਸ਼ਿਆਰਪੁਰ, ਸ੍ਰੀ ਵਰਿੰਦਰ ਕੁਮਾਰ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ (ਰੂਪਨਗਰ), ਸ੍ਰੀ ਸੋਮ ਨਾਥ ਸ਼ਰਮਾ ਨੂੰ ਸੀਨੀਅਰ ਲੈਕਚਰਾਰ, ਡਾਇਟ ਨਾਭਾ, ਸ੍ਰੀ ਰਵਿੰਦਰ ਸਿੰਘ ਨੂੰ ਡਿਪਟੀ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਅੰਮ੍ਰਿਤਸਰ ਤੇ ਪਿੰ੍ਰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮ ਦਾਸ (ਅੰਮ੍ਰਿਤਸਰ) ਦਾ ਵਾਧੂ ਚਾਰਜ, ਸ੍ਰੀ ਮੋਨਿਕਾ ਸੈਣੀ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾਂ ਕਲਾਂ (ਅੰਮ੍ਰਿਤਸਰ), ਸ੍ਰੀ ਹਰਨੇਕ ਸਿੰਘ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਾਲੀ ਆਲਾ ਸਿੰਘ (ਫਤਹਿਗੜ ਸਾਹਿਬ), ਸ੍ਰੀਮਤੀ ਜੋਗਿੰਦਰ ਕੌਰ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਐਮ.ਐਸ. ਗੇਟ ਅੰਮ੍ਰਿਤਸਰ ਤੇ ਸ੍ਰੀ ਰਾਜੇਸ਼ ਕੁਮਾਰ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿ) ਪਠਾਨਕੋਟ ਲਗਾਇਆ ਗਿਆ ਹੈ।

--------

« Last Edit: June 03, 2016, 09:18:56 PM by Baljit NABHA »

Gaurav Rathore

 • News Editor
 • *****
 • Offline
 • Posts: 5524
 • Gender: Male
 • Australian Munda
  • View Profile
Re: Transfer lists 2016-17 (Only PES Cadre )
« Reply #1 on: June 03, 2016, 09:00:06 PM »

Gaurav Rathore

 • News Editor
 • *****
 • Offline
 • Posts: 5524
 • Gender: Male
 • Australian Munda
  • View Profile
Re: Transfer lists 2016-17 (Only PES Cadre )
« Reply #2 on: June 03, 2016, 09:00:27 PM »

Baljit NABHA

 • News Caster
 • *****
 • Offline
 • Posts: 51638
 • Gender: Male
 • Bhatia
  • View Profile
Re: Transfer lists 2016-17 (Only PES Cadre )
« Reply #3 on: June 04, 2016, 03:25:34 AM »

Hannibal

 • TV News Caster
 • *****
 • Offline
 • Posts: 12159
  • View Profile

Yeniv

 • Member
 • *
 • Offline
 • Posts: 83
  • View Profile
Re: Transfer lists 2016-17 (Only PES Cadre )
« Reply #5 on: June 05, 2016, 10:37:15 PM »
ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ. ਕਾਡਰ ਦੇ 20 ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਦੇ ਹੁਕਮ
ਚੰਡੀਗੜ, 3 ਜੂਨ
ਸਿੱਖਿਆ ਵਿਭਾਗ, ਪੰਜਾਬ ਵੱਲੋਂ ਅੱਜ ਪੀ.ਏ.ਐਸ. ਕਾਡਰ ਦੇ 20 ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਬੁਲਾਰੇ ਅਨੁਸਾਰ ਸ੍ਰੀਮਤੀ ਸੁਨੀਤਾ ਕਿਰਨ ਨੂੰ ਮੰਡਲ ਸਿੱਖਿਆ ਅਧਿਕਾਰੀ ਜਲੰਧਰ, ਸ੍ਰੀ ਸੁਖਵਿੰਦਰ ਸਿੰਘ ਨੂੰ ਪ੍ਰਿੰਸੀਪਲ ਸਰਕਾਰੀ ਇਨ ਸਰਵਿਸ ਸਿਖਲਾਈ ਸੰਸਥਾ ਅੰਮ੍ਰਿਤਸਰ, ਸ੍ਰੀਮਤੀ ਗੁਰਪ੍ਰੀਤ ਕੌਰ ਨੂੰ ਡਾਇਰੈਕਟਰ ਪ੍ਰਸ਼ਾਸ਼ਨ, ਡੀ.ਪੀ.ਆਈ. (ਸਸ) ਦਫਤਰ ਅਤੇ ਡਿਪਟੀ ਡਾਇਰੈਕਟਰ ਦਾ ਵਾਧੂ ਚਾਰਜ, ਸ੍ਰੀ ਸਰਬਜੀਤ ਸਿੰਘ ਤੂਰ ਨੂੰ ਪ੍ਰਬੰਧ ਅਫਸਰ, ਡੀ.ਪੀ.ਆਈ. (ਐ.ਸਿ.) ਦਫਤਰ, ਸ੍ਰੀ ਅਮਰਜੀਤ ਸਿੰਘ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ, ਸ੍ਰੀ ਮੇਵਾ ਸਿੰਘ ਸਿੱਧੂ ਨੂੰ ਡਿਪਟੀ ਡਾਇਰੈਕਟਰ (ਫਿਜੀਕਲ ਐਜੂਕੇਸ਼ਨ), ਸ੍ਰੀ ਦਿਨੇਸ਼ ਕੁਮਾਰ ਨੂੰ ਸਹਾਇਕ ਡਾਇਰੈਕਟਰ, ਡੀ.ਪੀ.ਆਈ. (ਸਸ) ਦਫਤਰ, ਸ੍ਰੀ ਜਰਨੈਲ ਸਿੰਘ ਨੂੰ ਸਹਾਇਕ ਡਾਇਰੈਕਟਰ, ਡੀ.ਪੀ.ਆਈ. (ਸਸ) ਦਫਤਰ, ਸ੍ਰੀ ਰਵਿੰਦਰ ਸਿੰਘ ਨੂੰ ਪਿੰ੍ਰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆ (ਬਠਿੰਡਾ), ਸ੍ਰੀ ਹਰਦੀਪ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿੱ.) ਬਠਿੰਡਾ, ਸ੍ਰੀ ਸੁਰਿੰਦਰ ਸਿੰਘ ਸਿੱਧੂ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਐਸ.ਏ.ਐਸ. ਨਗਰ (ਮੁਹਾਲੀ),  ਸ੍ਰੀ ਸੁਖਜੀਤ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿ) ਐਸ.ਏ.ਐਸ. ਨਗਰ (ਮੁਹਾਲੀ), ਸ੍ਰੀ ਸਤਪਾਲ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਹੁਸ਼ਿਆਰਪੁਰ, ਸ੍ਰੀ ਵਰਿੰਦਰ ਕੁਮਾਰ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ (ਰੂਪਨਗਰ), ਸ੍ਰੀ ਸੋਮ ਨਾਥ ਸ਼ਰਮਾ ਨੂੰ ਸੀਨੀਅਰ ਲੈਕਚਰਾਰ, ਡਾਇਟ ਨਾਭਾ, ਸ੍ਰੀ ਰਵਿੰਦਰ ਸਿੰਘ ਨੂੰ ਡਿਪਟੀ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਅੰਮ੍ਰਿਤਸਰ ਤੇ ਪਿੰ੍ਰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮ ਦਾਸ (ਅੰਮ੍ਰਿਤਸਰ) ਦਾ ਵਾਧੂ ਚਾਰਜ, ਸ੍ਰੀ ਮੋਨਿਕਾ ਸੈਣੀ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾਂ ਕਲਾਂ (ਅੰਮ੍ਰਿਤਸਰ), ਸ੍ਰੀ ਹਰਨੇਕ ਸਿੰਘ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਾਲੀ ਆਲਾ ਸਿੰਘ (ਫਤਹਿਗੜ ਸਾਹਿਬ), ਸ੍ਰੀਮਤੀ ਜੋਗਿੰਦਰ ਕੌਰ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਐਮ.ਐਸ. ਗੇਟ ਅੰਮ੍ਰਿਤਸਰ ਤੇ ਸ੍ਰੀ ਰਾਜੇਸ਼ ਕੁਮਾਰ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿ) ਪਠਾਨਕੋਟ ਲਗਾਇਆ ਗਿਆ ਹੈ।
Mr Rajesh Kumar is D E O Secondary Education Pathankot instead of D E O Elementary ji
-------- 

GoogleTagged"Chandigarh School" Time Changed from 1st November, 2016

Started by SHANDAL

Replies: 3
Views: 676
Last post November 02, 2016, 10:46:02 AM
by Baljit NABHA
PSTER 2016 Revised answer key updated check now http://tetpunjab.com/Index.html

Started by Gaurav Rathore

Replies: 0
Views: 496
Last post December 20, 2016, 07:38:20 PM
by Gaurav Rathore
ETT 2005 Posts - Station allotment on 17th and 18th November 2016. Extended

Started by SHANDAL

Replies: 4
Views: 768
Last post November 25, 2016, 05:19:30 AM
by SHANDAL
Mr.Ajmer Singh State Award winner 2016(primary wing)

Started by Gaurav Rathore

Replies: 3
Views: 618
Last post September 04, 2016, 02:25:45 PM
by Gaurav Rathore
CM No. 17734 of 2016 Senior Vocational Staff Master Association V/s Govt. of Pun

Started by SHANDAL

Replies: 6
Views: 568
Last post October 13, 2016, 12:06:13 AM
by SHANDAL