Author Topic: Teachers Duty in Election  (Read 91375 times)

Gaurav Rathore

  • News Editor
  • *****
  • Offline
  • Posts: 5569
  • Gender: Male
  • Australian Munda
    • View Profile
Re: Teachers Duty in Election
« Reply #10 on: September 02, 2011, 02:38:53 PM »

news source: PTC NEWS. :)  :)
« Last Edit: September 02, 2011, 05:16:09 PM by <--Jack--> »

<--Jack-->

  • Editor-in-Chief
  • *****
  • Offline
  • Posts: 12014
  • Gender: Male
    • View Profile
    • Real Info
    • Email
Re: Teachers Duty in Election
« Reply #11 on: September 02, 2011, 04:54:33 PM »

<--Jack-->

  • Editor-in-Chief
  • *****
  • Offline
  • Posts: 12014
  • Gender: Male
    • View Profile
    • Real Info
    • Email

Gaurav Rathore

  • News Editor
  • *****
  • Offline
  • Posts: 5569
  • Gender: Male
  • Australian Munda
    • View Profile
Re: Teachers Duty in Election
« Reply #13 on: September 02, 2011, 05:44:20 PM »

<--Jack-->

  • Editor-in-Chief
  • *****
  • Offline
  • Posts: 12014
  • Gender: Male
    • View Profile
    • Real Info
    • Email
Re: Teachers Duty in Election
« Reply #14 on: September 02, 2011, 09:36:20 PM »

RAJESH THAKRAL FAZILKA

  • Real Member
  • **
  • Offline
  • Posts: 119
  • Gender: Male
    • ICQ Messenger - 2147483647
    • View Profile
    • Email
Re: Teachers Duty in Election
« Reply #15 on: September 17, 2011, 09:44:55 PM »
ਬਠਿੰਡਾ, 16  ਸਤੰਬਰ
ਪੰਜਾਬ ਸਰਕਾਰ ਵੱਲੋਂ ਮਾਣ ਭੱਤਾ ਦੇਣ '†'  'ਚ ਹੱਥ ਘੁੱਟ ਲਿਆ ਹੈ। ਸ਼੍ਰੋਮਣੀ ਕਮੇਟੀ ਚੋਣਾਂ '†'  'ਚ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਜੋ ਮਾਣ ਭੱਤਾ ਮਿਲੇਗਾ, ਉਹ ਕਾਫੀ ਘੱਟ ਹੈ। ਜਦੋਂ ਕਿ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ '†'  'ਚ ਅਜਿਹਾ ਨਹੀਂ ਸੀ।
ਸ਼੍ਰੋਮਣੀ ਕਮੇਟੀ ਚੋਣਾਂ '†'  'ਚ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਸੁਪਰਵਾਈਜ਼ਰ ਨੂੰ 450 ਰੁਪਏ ਜਦੋਂ ਕਿ ਬਾਕੀ ਪੋਲਿੰਗ ਸਟਾਫ਼ ਨੂੰ 365 ਰੁਪਏ ਮਾਣ ਭੱਤਾ ਮਿਲੇਗਾ। ਪੋਲਿੰਗ ਸਟਾਫ '†'  'ਚ ਇਸ ਗੱਲੋਂ ਕਾਫੀ ਨਰਾਜ਼ਗੀ ਵੀ ਹੈ ਕਿ ਉਨ੍ਹਾਂ ਵੱਲੋਂ ਲੋਕ ਸਭਾ ਅਤੇ ਵਿਧਾਨ ਸਭਾ ਚੋੋਣਾਂ ਜਿੰਨਾ ਹੀ ਕੰਮ ਲਿਆ ਜਾਣਾ ਹੈ ਪ੍ਰੰਤੂ ਮਾਣ ਭੱਤਾ ਕਾਫੀ ਘੱਟ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਲਈ ਤਿੰਨ ਰਿਹਰਸਲਾਂ ਹੋਈਆਂ ਹਨ ਅਤੇ ਪ੍ਰਤੀ ਰਿਹਰਸਲ 100 ਰੁਪਏ ਦਿੱਤਾ ਜਾਣਾ ਹੈ ਤੇ ਜਿਸ ਦਿਨ ਵੋਟਾਂ ਦੀ ਗਿਣਤੀ ਹੋਣੀ ਹੈ, ਉਸ ਦਿਨ ਦੇ ਕੇਵਲ 50 ਰੁਪਏ ਹੀ ਦਿੱਤੇ ਜਾਣੇ ਹਨ। 17 ਅਤੇ 18 ਸਤੰਬਰ ਨੂੰ 50-50 ਰੁਪਏ ਦਾ ਲੰਚ ਦਿੱਤਾ ਜਾਣਾ ਹੈ। ਜੇਕਰ ਇਹ ਲੰਚ ਰਿਟਰਨਿੰਗ ਅਫ਼ਸਰ ਵੱਲੋਂ ਦਿੱਤਾ ਜਾਂਦਾ ਹੈ ਤਾਂ ਇਹ ਰਾਸ਼ੀ ਨਹੀਂ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਠਿੰਡਾ '†'  'ਚ ਪੋਲਿੰਗ ਸਟਾਫ਼ ਨੂੰ ਮਾਣ ਭੱਤਾ ਦੇਣ ਲਈ 10.40 ਲੱਖ ਰੁਪਏ ਭੇਜੇ ਗਏ ਹਨ ਜਿਸ '†'  'ਚੋਂ ਮਾਣ ਭੱਤੇ '†'  'ਤੇ ਅਨੁਮਾਨਤ ਖਰਚ 8.39 ਲੱਖ ਰੁਪਏ ਕੀਤਾ ਜਾਣਾ ਹੈ।
ਸ਼੍ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਕੰਮ ਕੀਤਾ ਗਿਆ ਸੀ, ਉਨ੍ਹਾਂ ਨੂੰ ਪਹਿਲਾਂ ਮਾਣ ਭੱਤੇ ਵਜੋਂ ਰਾਸ਼ੀ ਭੇਜੀ ਜਾ ਚੁੱਕੀ ਹੈ। ਸੁਧਾਈ '†'  'ਤੇ ਤਾਇਨਾਤ ਮੁਲਾਜ਼ਮਾਂ ਨੂੰ ਪ੍ਰਤੀ ਮੁਲਾਜ਼ਮ 2 ਹਜ਼ਾਰ ਰੁਪਏ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਬਠਿੰਡਾ ਲਈ 93.71 ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਸੀ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਕਮੇਟੀ ਮੈਂਬਰ ਦਰਸ਼ਨ ਸਿੰਘ ਮੌੜ ਦਾ ਕਹਿਣਾ ਸੀ ਕਿ ਇਹ ਮਾਣ ਭੱਤਾ ਮਜ਼ਾਕ ਹੈ। ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਨੂੰ ਕੰਮ ਤਾਂ ਅਸੈਂਬਲੀ ਚੋਣਾਂ ਵਾਂਗ ਹੀ ਕਰਨਾ ਪਵੇਗਾ ਤਾਂ ਫਿਰ ਮਾਣ ਭੱਤੇ '†'  'ਚ ਕਟੌਤੀ ਕਿਉਂ।
 
 
 
 

Rajesh Dhundhara

  • Super Senior Member
  • *****
  • Offline
  • Posts: 7934
  • Gender: Male
  • Call at 9216304200
    • View Profile
    • Email
Re: Teachers Duty in Election
« Reply #16 on: September 20, 2011, 07:09:46 AM »
one teacher death


GURSHARAN NATT

  • Real Savvy
  • *****
  • Offline
  • Posts: 1995
  • Gender: Male
    • View Profile
Re: Teachers Duty in Election
« Reply #17 on: September 20, 2011, 07:50:25 PM »
so sad. very bad news

amit2015

  • Member
  • *
  • Offline
  • Posts: 52
    • View Profile
    • Email
Re: Teachers Duty in Election
« Reply #18 on: September 20, 2011, 08:11:00 PM »
very sad  news....................

dineshrpr

  • Guest
Re: Teachers Duty in Election
« Reply #19 on: September 20, 2011, 09:33:52 PM »
SO SAD

 

GoogleTagged



Safai Abhiyan of Teachers Versus Railways """Difference""""

Started by vineysharma68

Replies: 7
Views: 3756
Last post September 29, 2014, 09:04:47 PM
by vineysharma68
2,667 primary, upper primary schools donít have enough teachers

Started by sheemar

Replies: 0
Views: 657
Last post May 05, 2017, 08:11:14 AM
by sheemar
Teachersí work hours in tech colleges increased by 2 hours a week t:

Started by SHANDAL

Replies: 0
Views: 986
Last post May 22, 2015, 07:48:55 AM
by SHANDAL
Training of untrained in service Elementary Teachers in the Govt./Govt.Aided/una

Started by sheemar

Replies: 0
Views: 464
Last post September 08, 2017, 07:21:26 PM
by sheemar
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 1310
Last post July 23, 2016, 08:34:53 PM
by rajkumar