Author Topic: Special Monitoring cell teams raids 1072 schools across Punjab state  (Read 1115 times)

Gaurav Rathore

  • News Editor
  • *****
  • Offline
  • Posts: 5516
  • Gender: Male
  • Australian Munda
    • View Profile
48 Teachers were absent, 114 late comers & 29 teachers found long time absentee
Special Monitoring cell teams raids 1072 schools across Punjab state
48 ਅਧਿਆਪਕ ਗੈਰ ਹਾਜ਼ਰ, 114 ਲੇਟ ਹਾਜ਼ਰ ਅਤੇ 29 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ
ਵਿਸ਼ੇਸ਼ ਨਿਰੀਖਣ ਸੈਲ ਵੱਲੋਂ 1072 ਸਕੂਲਾਂ ਦੀ ਕੀਤੀ ਚੈਕਿੰਗ


By Babushahi.com
By Babushahi Bureau
Chandigarh, September 26, 2015: On the directions of Dr. Daljit Singh Cheema, Education Minister Punjab, Special teams of the Education Department conducted surprise checks in 1072 Schools of the State with the aim of ensuring punctuality and discipline in the Schools. Three Circles namely Jalandhar, Faridkot and Nabha (Patiala) were visited by the special teams at the same time.
Divulging the details a spokesperson of the department said that during the special checking total 48 teachers were found absent while 114 teachers were late whereas 29 teachers were found long time absentees. He said that immediately after opening the schools special teams visited 441 schools of Faridkot Circle, 313 schools of Nabha (Patiala) and 328 schools of Jalandhar Circle.
He further said that 17 teachers were found absent in Fardikot Circle and 34 were late comers while 8 found long time absentee.Similarly during the check of 313 schools in Nabha (Circle) 18 teachers were found absent, 22 were late comers and 13 teachers were long time absentees. In Jalandhar Circle 13 teachers were absent, 58 were late comers and 8 long time absentee.
The Spokesman said that to maintain discipline and punctuality in the Government Schools special and surprise checking would continue in future also. The Minister also directed to the senior officers that 100 percent attendance of the teachers would be ensured.
« Last Edit: September 26, 2015, 07:14:58 PM by G.Rathore »

Gaurav Rathore

  • News Editor
  • *****
  • Offline
  • Posts: 5516
  • Gender: Male
  • Australian Munda
    • View Profile
Re: Special Monitoring cell teams raids 1072 schools across Punjab state
« Reply #1 on: September 26, 2015, 07:13:34 PM »
48 ਅਧਿਆਪਕ ਗੈਰ ਹਾਜ਼ਰ, 114 ਲੇਟ ਹਾਜ਼ਰ ਅਤੇ 29 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ
ਵਿਸ਼ੇਸ਼ ਨਿਰੀਖਣ ਸੈਲ ਵੱਲੋਂ 1072 ਸਕੂਲਾਂ ਦੀ ਕੀਤੀ ਚੈਕਿੰਗ

 (News posted on: 26 Sep, 2015)
    Email      Print    

ਸਿੱਖਿਆ ਮੰਤਰੀ ਡਾ.ਚੀਮਾ ਵੱਲੋਂ ਸਕੂਲਾਂ ਵਿੱਚ 100 ਫੀਸਦੀ ਹਾਜ਼ਰੀ ਲਈ ਨਿਰੰਤਰ ਚੈਕਿੰਗ ਦੇ ਨਿਰਦੇਸ਼
ਚੰਡੀਗੜ੍ਹ, 26 ਸਤੰਬਰ (ਬਾਬੂਸ਼ਾਹੀ ਬਿਉਰੋ) : ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਦੇ ਵਿਸ਼ੇਸ਼ ਨਿਰੀਖਣ ਸੈਲ ਵੱਲੋਂ ਅੱਜ ਸੂਬੇ ਦੇ 1072 ਸਕੂਲਾਂ ਦੀ ਚੈਕਿੰਗ ਕੀਤੀ ਗਈ। ਵੱਖ-ਵੱਖ ਟੀਮਾਂ ਵੱਲੋਂ ਅੱਜ ਸਕੂਲ ਖੁੱਲ੍ਹਦਿਆਂ ਹੀ ਕੀਤੀ ਚੈਕਿੰਗ ਦੌਰਾਨ 48 ਅਧਿਆਪਕ ਗੈਰ ਹਾਜ਼ਰ, 114 ਲੇਟ ਹਾਜ਼ਰ ਅਤੇ 29 ਅਧਿਆਪਕ ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ।
ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਦਿੱਤੀ ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਧਿਆਪਕਾਂ ਨੂੰ ਚਾਰਜਸ਼ੀਟ ਜਾਰੀ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਗੈਰ ਹਾਜ਼ਰ ਅਤੇ ਲੇਟ ਆਉਣ ਵਾਲੇ ਅਧਿਆਪਕਾਂ ਖਿਲਾਫ ਅਗਲੇਰੀ ਕਾਰਵਾਈ ਲਈ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਮੰਡਲ ਵਿੱਚ 328 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ 13 ਅਧਿਆਪਕ ਗੈਰ ਹਾਜ਼ਰ, 58 ਲੇਟ ਹਾਜ਼ਰ ਅਤੇ 8 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਇਸੇ ਤਰ੍ਹਾਂ ਨਾਭਾ (ਪਟਿਆਲਾ) ਮੰਡਲ ਵਿੱਚ ਕੀਤੀ ਗਈ 313 ਸਕੂਲਾਂ ਦੀ ਚੈਕਿੰਗ ਦੌਰਾਨ 18 ਅਧਿਆਪਕ ਗੈਰ ਹਾਜ਼ਰ, 22 ਲੇਟ ਹਾਜ਼ਰ ਅਤੇ 13 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਫਰੀਦਕੋਟ ਮੰਡਲ ਵਿੱਚ 441 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 17 ਗੈਰ ਹਾਜ਼ਰ, 34 ਲੇਟ ਹਾਜ਼ਰ ਅਤੇ 8 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ।
ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਈ ਰੱਖਣ ਅਤੇ ਅਨੁਸ਼ਾਸ਼ਣ ਕਾਇਮ ਰੱਖਣ ਲਈ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇ।

 

GoogleTagged



Punjab ਦੇ ਸਾਰੇ ਸਰਕਾਰੀ ਸਕੂਲਾਂ 'ਚ ਲੱਗਣਗੇ CCTV !

Started by sheemar

Replies: 0
Views: 359
Last post September 12, 2017, 06:11:48 PM
by sheemar
Punjab University,no.1 University in ranking

Started by Baljit NABHA

Replies: 3
Views: 1498
Last post March 11, 2016, 09:52:22 AM
by Baljit NABHA
Punjab replaces police verification with self verification

Started by Gaurav Rathore

Replies: 26
Views: 12126
Last post July 07, 2013, 04:00:17 PM
by JKM
Punjab to observe Eid holiday on Sept 13 instead of sept 12

Started by Gaurav Rathore

Replies: 1
Views: 724
Last post September 09, 2016, 03:15:38 PM
by Baljit NABHA
Punjab Govt Letter for New Govt employees about pay scale

Started by sanjay7283

Replies: 0
Views: 3489
Last post December 31, 2015, 12:22:10 AM
by sanjay7283