Author Topic: Some changes in holidays  (Read 1107 times)

Gaurav Rathore

  • News Editor
  • *****
  • Online
  • Posts: 5191
  • Gender: Male
  • Australian Munda
    • View Profile
Some changes in holidays
« on: September 17, 2015, 07:17:37 PM »


ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੰਜਾਬ ਸਰਕਾਰ ਵੱਲੋਂ ਗਜਟਿਡ ਛੁੱਟੀਆਂ ਵਿਚ ਅੰਸ਼ਕ ਸੋਧ


ਚੰਡੀਗੜ, 17 ਸਤੰਬਰ:
         ਪੰਜਾਬ ਸਰਕਾਰ ਵੱਲੋਂ ਸਾਲ 2015 ਦੀਆਂ ਗਜਟਿਡ ਛੁੱਟੀਆਂ ਦੀ ਸੂਚੀ ਵਿਚ ਅੰਸ਼ਕ ਸੋਧ ਕੀਤੀ ਗਈ ਹੈ। ਇਕ ਬੁਲਾਰੇ ਨੇ ਦੱਸਿਆ ਕਿ ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ ਦੇ ਮੌਕੇ 23 ਸਤੰਬਰ, 2015 ਨੂੰ ਐਲਾਨੀ ਗਈ ਛੁੱਟੀ ਹੁਣ 22 ਸਤੰਬਰ, 2015 ਦਿਨ ਮੰਗਲਵਾਰ ਨੂੰ ਹੋਵੇਗੀ। ਇਸੇ ਤਰ੍ਹਾਂ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਬੰਧ ਵਿਚ 9 ਅਕਤੂਬਰ, 2015 ਨੂੰ ਐਲਾਨੀ ਗਈ ਛੁੱਟੀ ਹੁਣ 29 ਅਕਤੂਬਰ, 2015 ਦਿਨ ਵੀਰਵਾਰ ਅਤੇ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਬੰਧ ਵਿਚ 24 ਨਵੰਬਰ, 2015 ਨੂੰ ਐਲਾਨੀ ਛੁੱਟੀ ਹੁਣ 16 ਦਸੰਬਰ, 2015 ਦਿਨ ਬੁੱਧਵਾਰ ਨੂੰ ਹੋਵੇਗੀ। ਇਸ ਸਬੰਧੀ ਅਧਿਸੂਚਨਾ ਅੱਜ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ 23 ਸਤੰਬਰ, 9 ਅਕਤੂਬਰ ਅਤੇ 24 ਨਵੰਬਰ ਨੂੰ ਪੰਜਾਬ ਸਰਕਾਰ ਦੇ ਦਫਤਰ/ਨਿਗਮ/ਬੋਰਡ, ਵਿੱੱਦਿਅਕ ਅਦਾਰੇ ਅਤੇ ਹੋਰ ਸਰਕਾਰੀ ਅਦਾਰੇ ਆਮ ਕੰਮ ਵਾਲੇ ਦਿਨਾਂ ਵਾਂਗ ਖੁੱਲ੍ਹਣਗੇ।
         ਇਸੇ ਤਰ੍ਹਾਂ 25, 26 ਅਤੇ 27 ਦਸੰਬਰ, 2015 ਨੂੰ ਸ਼ਹੀਦੀ ਜੋੜ ਮੇਲਾ ਫਤਹਿਗੜ੍ਹ ਸਾਹਿਬ ਵਾਲੀ ਰਾਖਵੀਂ ਛੁੱਟੀ ਹੁਣ 26, 27 ਅਤੇ 28 ਦਸੰਬਰ, 2015 ਨੂੰ ਲਈ ਜਾ ਸਕੇਗੀ।


Baljit NABHA

  • News Caster
  • *****
  • Offline
  • Posts: 42163
  • Gender: Male
  • Bhatia
    • View Profile
Re: Some changes in holidays
« Reply #1 on: September 18, 2015, 11:48:27 AM »

 

*Haryana Government declared 15 daysí winter holidays in all schools* Chandigar

Started by Gaurav Rathore

Replies: 0
Views: 276
Last post December 20, 2016, 07:45:20 PM
by Gaurav Rathore
IF EVERYONE IS EQUAL THN IS IT RIGHT TO CALL GENTS STAFF TO OFFICES ON HOLIDAYS?

Started by vineysharma

Replies: 11
Views: 1811
Last post March 31, 2013, 03:45:14 PM
by vineysharma
Reality of Banks Holidays News in Newspapers

Started by Gaurav Rathore

Replies: 0
Views: 553
Last post October 03, 2016, 08:05:03 PM
by Gaurav Rathore
Haryana announces winter holidays in schools

Started by sheemar

Replies: 1
Views: 277
Last post December 22, 2016, 12:32:59 PM
by Baljit NABHA
clarification regarding holidays after 15years service

Started by harrysidhu

Replies: 18
Views: 2860
Last post November 29, 2012, 03:20:47 PM
by harrysidhu