Author Topic: refraining women govt employees from election duties?  (Read 6596 times)

teacher MATH

  • Senior Member
  • ****
  • Offline
  • Posts: 1102
  • Gender: Male
    • View Profile
Re: refraining women govt employees from election duties?
« Reply #30 on: January 10, 2012, 08:53:10 PM »
ਚੰਡੀਗੜ੍ਹ, 10 ਜਨਵਰੀ:ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦਾ ਵਫਦ ਚੋਣ ਡਿਊਟੀਆਂ ਸਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇਥੇ ਮੁੱਖ ਚੋਣ ਅਧਿਕਾਰੀ ਪੰਜਾਬ ਕੁਸੁਮਜੀਤ ਸਿੱਧੂ ਨੂੰ ਮਿਲਿਆ। ਵਫਦ ਵੱਲੋਂ ਪਤੀ-ਪਤਨੀ ਦੀ ਚੋਣ ਡਿਊਟੀ ਲੱਗਣ ਦੀ ਸੂਰਤ ਵਿੱਚ ਪਤਨੀਆਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਦੀ ਮੰਗ ''  '"ਤੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ''  '"ਤੇ ਫੈਸਲਾ ਲੈਣ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਕਹਿ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਨੇ ਇਹ ਸਾਫ ਕੀਤਾ ਕਿ ਚੋਣ ਡਿਊਟੀ ਦੇ ਮਾਮਲੇ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਛੋਟ ਨਹੀਂ ਦਿੱਤੀ ਜਾਵੇਗੀ। ਮਹਿਲਾ ਮੁਲਾਜ਼ਮਾਂ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਛੱਡ ਕੇ ਹੋਰ ਕਿਸੇ ਵੀ ਮਹਿਲਾ ਮੁਲਾਜ਼ਮ ਨੂੰ ਡਿਊਟੀ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਅਪਹਾਜ ਮੁਲਾਜ਼ਮਾਂ ਨੂੰ ਭਾਵੇਂ ਚੋਣ ਡਿਊਟੀ ਤੋਂ ਛੋਟ ਦਿੱਤੀ ਗਈ ਹੈ ਪਰ ਘੱਟ ਅਪਹਾਜਤਾ ਵਾਲੇ ਮੁਲਾਜ਼ਮਾਂ ਦੀਆਂ ਸੇਵਾਵਾਂ ਸੁਖਾਲੀ ਡਿਊਟੀ ''  '"ਤੇ ਲਈਆਂ ਜਾਣਗੀਆਂ। ਉਨ੍ਹਾਂ  ਐਲਾਨ ਕੀਤਾ ਕਿ ਚੋਣ ਡਿਊਟੀ ਵਾਲੇ ਮੁਲਾਜ਼ਮਾਂ ਲਈ ਮਤਦਾਨ ਤੋਂ ਅਗਲੇ ਦਿਨ 31 ਜਨਵਰੀ 2012 ਨੂੰ ਵਿਸ਼ੇਸ਼ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ ਜਦੋਂ ਕਿ ਚੋਣ ਡਿਊਟੀ ਦੇਣ ਵਾਲਿਆਂ ਨੂੰ ਟਰੇਨਿੰਗ ਦੇ ਸਮੇਂ ਦਾ ਮਿਹਨਤਾਨਾ ਵੀ ਮਿਲੇਗਾ। ਮੁੱਖ ਚੋਣ ਅਧਿਕਾਰੀ ਨੇ ਇਹ ਸਾਫ ਕੀਤਾ ਕਿ ਤਨਖਾਹਾਂ ਦੇ ਭੁਗਤਾਨ ''  '"ਤੇ ਕੋਈ ਰੋਕ ਨਹੀਂ ਹੈ। ਤਰੱਕੀਆਂ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ ਪਰ ਇਸ ਦੇ ਨਾਲ ਹੀ ਉਨ੍ਹਾਂ  ਕਿਹਾ ਕਿ ਸੂਬੇ ਵਿੱਚ ਵੱਡੇ ਪੱਧਰ ''  '"ਤੇ ਤਰੱਕੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮਾਮਲੇ ਵਿੱਚ ਜੇ ਕੋਈ ਵਿਚਾਰ ਕਰਨਾ ਵੀ ਹੋਇਆ ਤਾਂ ਲੋੜ ਪੈਣ ''  '"ਤੇ ਮੁੱਖ ਸਕੱਤਰ ਤੇ ਪ੍ਰਬੰਧਕੀ ਸਕੱਤਰਾਂ ਦਾ ਪੱਖ ਲਿਆ ਜਾ ਸਕਦਾ ਹੈ। ਬੂਥ ਲੈਵਲ ਅਫਸਰਾਂ ਵੱਲੋਂ ਡਿਊਟੀ ਦੇ ਚੁੱਕੇ ਮੁਲਾਜ਼ਮਾਂ ਨੂੰ ਭੁਗਤਾਨ ਨਾ ਕੀਤੇ ਦੇ ਮਾਮਲੇ ਸਬੰਧੀ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਪੁੱਛਿਆ ਜਾਵੇਗਾ ਕਿ ਹਾਲੇ ਤੱਕ ਭੁਗਤਾਨ ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫਸਰਾਂ ਨੂੰ ਚੋਣ ਡਿਊਟੀ ਦੇ ਨਾਲ ਚੋਣ ਅਮਲੇ ਦੇ ਕੰਮ ਲਈ ਵੱਖਰਾ ਮਿਹਨਤਾਨਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਫੰਡ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੇ ਹਨ ਅਤੇ ਜਲਦੀ ਹੀ ਸਾਰਿਆਂ ਨੂੰ ਮਿਹਨਤਾਨਾ ਮਿਲ ਜਾਵੇਗਾ।

muskaan

  • Guest
Re: refraining women govt employees from election duties?
« Reply #31 on: January 10, 2012, 09:17:06 PM »
ki lady teachers nu v 9t stay karna pvega????????????

teacher MATH

  • Senior Member
  • ****
  • Offline
  • Posts: 1102
  • Gender: Male
    • View Profile
Re: refraining women govt employees from election duties?
« Reply #32 on: January 10, 2012, 09:43:49 PM »
acc.to rules yes but it depends on the presiding officer  because he is the in-charge of the team

 

GoogleTagged



Good news, REGARDING FAMILY PENSION IN NPS Family Pension for NPS Employees

Started by Gaurav Rathore

Replies: 3
Views: 10670
Last post November 28, 2015, 12:59:46 PM
by sukhbir
Govt School without school bags

Started by Baljit NABHA

Replies: 0
Views: 169
Last post December 14, 2017, 09:41:45 AM
by Baljit NABHA
CUT ON HOLIDAYS (Punjab Govt. Limit G-Holidays to 17)

Started by SHANDAL

Replies: 48
Views: 5488
Last post April 14, 2018, 03:26:52 PM
by Baljit NABHA
News related to Property Details of "A" and "B" Class Employees

Started by rupinderjit

Replies: 3
Views: 6769
Last post December 05, 2015, 07:01:31 PM
by Hannibal
Library : Librarian : Library restorer : Govt Schools

Started by Manveer Kaur

Replies: 66
Views: 14496
Last post October 26, 2016, 12:43:09 AM
by SHANDAL