Author Topic: Punjab to rope in British council to train teachers  (Read 1499 times)

<--Jack-->

  • Editor-in-Chief
  • *****
  • Offline
  • Posts: 10213
  • Gender: Male
    • Yahoo Instant Messenger - realinfo.info
    • View Profile
    • Real Info
    • Email
Punjab to rope in British council to train teachers
« on: March 17, 2013, 09:05:36 AM »

Komal Chautala

  • Super Senior Member
  • *****
  • Offline
  • Posts: 3124
  • Gender: Female
    • View Profile
Re: Punjab to rope in British council to train teachers
« Reply #1 on: November 26, 2013, 05:28:17 PM »
Punjab to rope in British council to train teachers-Maluka     

Chandigarh: Keeping in view to equip the Government school English Language teachers with latest activity based teaching methods to improve the standards of English subject teaching and learning, Punjab Education Department has tied-up with British council to train the secondary school teachers in English Language skills.  Stating this here today Education Minister Punjab Mr. Sikandar Singh Maluka said the project, Punjab English Language Teaching Initiative started in the year 2011 and since then approx. 6000 English and Social studies teachers of Punjab have been trained under this project per year. The project aims to replace the traditional monotonous teaching every of mere giving lectures by modern innovative activity based teaching and learning where student learn by actively participating in the class room. The program helps the teachers to understand that in a communicative classroom the students will have more talking time than the teachers. Teachers have been trained practically during training by assigning them the tasks in pair and groups thereby teaching them classroom management which will help them teaching English to students easily.  Mr. Maluka also said that the government would impart training  to 3000 master trainers in the third phase of this project. He also said that the Program works by selecting and training the Master Trainers. Selection of Master Trainers is based on strenuous criteria which are done by conducting written test and interview and then finalising the list of Master Trainers. These Master trainers further train the teachers teaching 9th and 10th classes from different schools of Punjab. Every year, Teachers show keen interest in British Council trainings and they appreciate the standards of content matter as well as training.  Adding further said that the project has proved to be a boon for the teachers as they now feel that students are more active in the English class and they try to speak English. During Field Observations from time to time by official from Education Department and  British Council Trainer. It has come into notice that the teachers are practising the methods and techniques in their classrooms and they feel elated with the results.

Komal Chautala

  • Super Senior Member
  • *****
  • Offline
  • Posts: 3124
  • Gender: Female
    • View Profile
Re: Punjab to rope in British council to train teachers
« Reply #2 on: November 26, 2013, 05:30:10 PM »

Komal Chautala

  • Super Senior Member
  • *****
  • Offline
  • Posts: 3124
  • Gender: Female
    • View Profile
Re: Punjab to rope in British council to train teachers
« Reply #3 on: November 26, 2013, 05:32:19 PM »
ਪਹਿਲੇ ਅਤੇ ਦੂਜੇ ਗੇੜ ਵਿਚ 6000 ਅਧਿਆਪਕਾਂ ਨੂੰ ਦਿੱਤੀ ਜਾ ਚੁੱਕੀ ਹੈ ਟ੍ਰੇਨਿੰਗ
ਬ੍ਰਿਟਿਸ਼ ਕੌਂਸਲ ਰਾਹੀਂ 3000 ਹੋਰ ਅਧਿਆਪਕਾਂ ਨੂੰ ਅੰਗ੍ਰੇਜੀ ਵਿਸ਼ੇ ਦੀ ਟ੍ਰੇਨਿੰਗ ਦਿਆਂਗੇ-ਮਲੂਕਾ

 (News posted on: 25 Nov 2013)
   
   
ਚੰਡੀਗੜ੍ਹ 25 ਨਵੰਬਰ (ਗਗਨਦੀਪ ਸੋਹਲ) : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਸ਼ੇ ਵਿੱਚ ਰੁੱਚੀ ਵਧਾਉਣ ਅਤੇ ਉਹਨਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬ੍ਰਿਟਿਸ਼ ਕੋਸਿਲ ਨਾਲ ਸਮਝੌਤਾ ਕੀਤਾ ਹੈ ਜਿਸਦੇ ਤਹਿਤ ਸਕੂਲਾਂ ਵਿੱਚ ਨੌਵੀਂ ਅਤੇ ਦਸਵੀਂ ਜਮਾਤਾਂ ਨੂੰ ਅੰਗਰੇਜ਼ੀ ਵਿਸ਼ਾ ਪੜ੍ਹਾ ਰਹੇ ਅਧਿਆਪਕਾਂ ਨੂੰ ਐਕਟੀਵਿਟੀ ਅਧਾਰਿਤ ਅਧਿਆਪਨ ਦੀ ਟ੍ਰਨਿੰਗ ਦੇਣ ਲਈ ਰਮਸਾ ਅਧੀਨ ਪ੍ਰਾਜੈਕਟ ਚਲਾਇਆ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਪੰਜਾਬ ਸ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਲ਼ਚਅਹ਼ਲ 5ਅਪ;ਜਤੀ :਼ਅਪਚ਼ਪਕ ''ਕ਼ਫੀਜਅਪ 9ਅਜਵਜ਼ਵਜਡਕ ਸਾਲ ੨0੧੧ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਅਧੀਨ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੂਰੇ ਪੰਜਾਬ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਉਣ ਵਾਲੇ ਲਗਭਗ 6000 ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਲਗਭਗ 3000 ਹੋਰ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਾਉ੍ਹਣ ਵਾਲੇ ਅਧਿਆਪਕਾਂ ਨੂੰ ਨਵੀਆਂ ਅਤੇ ਰੁਚੀਦਾਇਕ ਐਕਟੀਵਿਟਿੀਆਂ ਅਧਾਰਿਤ ਅਧਿਆਪਨ ਵਿੱਚ ਟ੍ਰੇਂਡ ਕਰਨਾ ਹੈ ਤਾਂ ਜੋ ਕਿ ਉਹਨਾਂ ਵਿਧੀਆਂ ਨਾਲ ਜਮਾਤ ਵਿੱਚ ਪੜ੍ਹਾਉਣ ਨਾਲ ਵਿਦਿਆਰਥੀਆਂ ਦਾ ਅੰਗਰੇਜ਼ੀ ਭਾਸ਼ਾ ਪ੍ਰਤੀ ਡਰ ਨੂੰ ਖਤਮ ਕੀਤਾ ਜਾ ਸਕੇ।ਬ੍ਰਿਟਿਸ਼ ਕੌਸਂਲ ਦੁਆਰਾ ਸਭ ਤੋਂ ਪਹਿਲਾ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਵਿੱਚੋਂ 'ਮਾਸਟਰ ਟਰੇਨਰਾਂ' ਦੀ ਚੋਣ ਕੀਤੀ ਜਾਂਦੀ ਹੈ। ਇਸ ਲਈ ਬ੍ਰਿਟਿਸ਼ ਕੌਸਿਂਲ ਦੁਆਰਾ ਲਿਖਤੀ ਟੈਸਟ ਅਤੇ ਇੰਟਰਵਿਊ ਲਈ ਜਾਂਦੀ ਹੈ।ਇਹਨਾਂ ਮਾਸਟਰ ਟਰੇਨਰਾਂ ਦੀ ਚੋਣ ਤੋਂ ਬਾਅਦ ਇਹਨਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ ਜੋ ਕਿ ਅੱਗੇ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਟਰੇਨਿੰਗ ਦਿੰਦੇ ਹਨ।ਟਰੇਨਿੰਗ ਦਾ ਵਿਸ਼ਾ-ਵਸਤੂ ਅਤੇ ਪੱਧਰ ਬ੍ਰਿਟਿਸ਼ ਕੌਸਂਲ ਵੱਲੋਂ ਨਿਸ਼ਚਿਤ ਕੀਤਾ ਜਾਂਦਾ ਹੈ ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਢੁੱਕਵਾ ਹੋਵੇ।
ਮੰਤਰੀ ਨੇ ਅੱਗੇ ਦੱਸਿਆ ਕਿ ਅਧਿਆਪਕਾਂ ਦੀ ਟਰੇਨਿੰਗ ਪੂਰਨ ਵਿਵਹਾਰਕ ਰੂਪ ਵਿੱਚ ਕੀਤੀ ਜਾਂਦੀ ਹੈ ਜਿਸ ਅਧੀਨ ਅਧਿਆਪਕਾਂ ਨੂੰ ਵੱਖ-ਵੱਖ ਐਕਟੀਵਿਟੀਆਂ ਗਰੁੱਪ ਵਰਕ ਦੇ ਵਿੱਚ ਕਰਨ ਨੂੰ ਦਿੱਤੀਆਂ ਜਾਂਦੀਆ ਹਨ।ਹਰ ਸਾਲ ਅਧਿਆਪਕ ਵਰਗ ਵੱਲੋਂ ਇਸ ਟਰੇਨਿੰਗ ਪ੍ਰਤੀ ਚੰਗਾ ਹੁੰਗਾਰਾ ਭਰਿਆ ਜਾਂਦਾ ਹੈ ਅਤੇ ਉਹ ਟਰੇਨਿੰਗ ਦੇ ਸਤਰ ਤੇ ਖੁਸ਼ੀ ਪ੍ਰਗਟ ਕਰਦੇ ਹਨ।ਅਧਿਆਪਕ ਜੋ ਵੀ ਗੱਲਾਂ ਟਰੇਨਿੰਗ ਵਿੱਚ ਸਿੱਖਦੇ ਹਨ ਉਹਨਾਂ ਨੂੰ ਆਪਣੇ ਸਕੂਲ ਵਿੱਚ ਵੀ ਅਪਣਾਉਦੇ ਹਨ।ਉਨ੍ਹਾਂ ਦੱਸਿਆ ਕਿ ਵਿਭਾਗ ਵਲੋ ਸਮੇਂ-ਸਮੇਂ ਤੇ ਉਲੀਕੇ ਪ੍ਰੋਗਰਾਮ ਅਧੀਨ ਬਿਟ੍ਰਿਸ਼ ਕੌਸਿਂਲ ਵੱਲੋਂ ਫੀਲਡ ਵਿੱਚ ਅਧਿਆਪਕਾਂ ਨੂੰ ਮਿਲ ਕੇ ਦੇਖਿਆ ਗਿਆ ਹੈ ਕਿ ਅਧਿਆਪਕਾਂ ਦੇ ਪੜ੍ਹਾਉਣ ਦੇ ਤਰੀਕਿਆਂ ਵਿੱਚ ਹਾਂ-ਪੱਖੀ ਬਦਲਾਅ ਅਇਆ ਹੈ ਅਤੇ ਵਿਦਿਆਰਥੀ ਪਹਿਲਾਂ ਨਾਲੋਂ ਅੰਗਰੇਜ਼ੀ ਵਿੱਚ ਵਧੀਆ ਨਤੀਜੇ ਲਿਆ ਰਹੇ ਹਨ।


Komal Chautala

  • Super Senior Member
  • *****
  • Offline
  • Posts: 3124
  • Gender: Female
    • View Profile
Re: Punjab to rope in British council to train teachers
« Reply #4 on: November 26, 2013, 05:33:53 PM »

barnal67

  • Unionist
  • *****
  • Offline
  • Posts: 142
  • Gender: Male
  • N S BARNAL
    • View Profile
    • Email
Re: Punjab to rope in British council to train teachers
« Reply #5 on: December 01, 2013, 07:36:57 AM »

KANG MR.SINGH

  • Real Member
  • **
  • Offline
  • Posts: 449
    • View Profile
Re: Punjab to rope in British council to train teachers
« Reply #6 on: December 01, 2013, 09:56:40 AM »
chak de fatte nap de killi...................

 

Safai Abhiyan of Teachers Versus Railways """Difference""""

Started by vineysharma68

Replies: 7
Views: 3207
Last post September 29, 2014, 09:04:47 PM
by vineysharma68
Teachers’ work hours in tech colleges increased by 2 hours a week t:

Started by SHANDAL

Replies: 0
Views: 734
Last post May 22, 2015, 07:48:55 AM
by SHANDAL
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 730
Last post July 23, 2016, 08:34:53 PM
by rajkumar
Breaking news , Regular order of 3442 teachers uploaded on ssapunjab.org .. Cong

Started by Gaurav Rathore

Replies: 1
Views: 3226
Last post March 02, 2016, 06:00:31 PM
by Gaurav Rathore
Prepration of the data base of teaching staff due to lack of teachers in india

Started by RAJ

Replies: 0
Views: 1082
Last post June 04, 2012, 09:59:12 AM
by RAJ