Author Topic: Punjab Cabinet Decision for Teachers  (Read 64941 times)

Gaurav Rathore

  • News Editor
  • *****
  • Offline
  • Posts: 5524
  • Gender: Male
  • Australian Munda
    • View Profile
Re: Punjab Cabinet Decision for Teachers
« Reply #200 on: February 19, 2014, 09:54:26 PM »
] Source Ajit News paper website
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 24 ਨੂੰਚੰਡੀਗੜ੍ਹ, 19 ਫਰਵਰੀ (ਐਨ.ਐਸ. ਪਰਵਾਨਾ)-ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਮੁੱਖਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ 24 ਫਰਵਰੀ ਨੂੰ ਸਵੇਰੇ 11ਵਜੇ ਇੱਥੇ ਸਿਵਲ ਸਕੱਤਰੇਤ ਦੇ ਦੂਸਰੀ ਮੰਜ਼ਿਲ 'ਤੇ ਸਥਿਤ ਕਮੇਟੀ ਰੂਮ ਵਿਚ ਬੁਲਾਈ ਹੈ, ਜਿਸ ਵਿਚ ਕਈ ਮਹੱਤਵਪੂਰਨ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਭਾਵੇਂ ਅਜੇ ਤੱਕ ਇਸ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ ਇਸ ਪੱਤਰਕਾਰ ਨੂੰ ਆਲਾ ਮਿਆਰੀ ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਰਾਜ ਸਰਕਾਰ ਦੀ ਨਵੇਂ ਸਾਲ ਦੀ ਐਕਸਾਈਜ਼ ਨੀਤੀ ਦੀ ਮਨਜ਼ੂਰੀ ਲਈ ਜਾਏਗੀ। ਸਰਕਾਰੀ ਹਲਕਿਆਂ ਅਨੁਸਾਰ ਭਾਵੇਂ ਬਣਾਈ ਜਾ ਰਹੀ ਇਹ ਨਵੀਂ ਨੀਤੀ ਪਹਿਲੀ ਅਪ੍ਰੈਲ ਤੋਂ ਲਾਗੂ ਹੋਏਗੀ। ਪਰ ਇਸ ਦੀ ਮਨਜ਼ੂਰੀ ਫਰਵਰੀ ਮਹੀਨੇ ਵਿਚ ਇਸਲਈ ਜ਼ਰੂਰੀ ਹੈ ਕਿਉਂਕਿ ਅਗਲੇ ਕੁਝ ਹੀ ਦਿਨਾਂ ਵਿਚ ਚੋਣ ਕਮਿਸ਼ਨ ਵੱਲੋਂ ਅਗਲੇ ਸਾਲ ਮਈ ਮਹੀਨੇ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਮਾਡਲ ਕੋਡ ਆਫ਼ ਕੰਟਰੈਕਟ ਲਾਗੂ ਕੀਤਾ ਜਾਣਾ ਲੱਗ ਰਿਹਾ ਹੈ। ਇਹ ਇਸ ਲਈ ਵੀ ਜ਼ਰੂਰੀ ਹੈਕਿਉਂਕਿ 3 ਮਾਰਚ ਤੋਂ ਸ਼ੁਰੂ ਹੋ ਰਹੇ ਰਾਜ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ 3 ਮਹੀਨਿਆਂ ਲਈ ਵੋਟ ਆਨ ਅਕਾਊਂਟਸ ਪੇਸ਼ ਕੀਤਾ ਜਾਣਾ ਹੈ। ਰਾਜ ਸਰਕਾਰ ਦੇਖਣਾ ਚਾਹੁੰਦੀ ਹੈ ਕਿ ਨਵੇਂ ਸਾਲ ਦੀ ਐਕਸਾਈਜ਼ ਨੀਤੀ 'ਤੇ ਉਸ ਨੂੰ ਕਿਤਨੀ ਆਮਦਨ ਹੋ ਸਕਦੀ ਹੈ, ਉਸ ਹਿਸਾਬ ਨਾਲ ਹੀ ਨਵੇਂ ਸਾਲ ਦਾ ਬਜਟ ਤਿਆਰ ਕੀਤਾ ਜਾਣਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੰਤਰੀ ਮੰਡਲ ਦੀ ਇਸ ਮੀਟਿੰਗ 'ਚ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਦੇ ਉਸ ਭਾਸ਼ਣ ਦੀ ਵੀ ਮਨਜ਼ੂਰੀ ਲਈ ਜਾਏਗੀ ਜੋ ਉਨ੍ਹਾਂ ਨੇ 3 ਮਾਰਚ ਨੂੰ ਵਿਧਾਨ ਸਭਾ ਦੇ ਸੈਸ਼ਨ ਦਾ ਉਦਘਾਟਨ ਕਰਨ ਸਮੇਂ ਪੜ੍ਹਨਾ ਹੈ। ਸੰਭਵ ਹੈ ਕਿ ਕੁਝ ਨਵੇਂ ਤੇ ਸੋਧ ਬਿੱਲਾਂ ਦੀ ਵੀ ਮਨਜ਼ੂਰੀ ਲਈ ਜਾਏ ਜੋ ਬਜਟ ਸੈਸ਼ਨ ਵਿਚ ਪੇਸ਼ ਕੀਤੇ ਜਾਣੇ ਹਨ।
« Last Edit: February 19, 2014, 10:07:59 PM by G.Rathore »

PRITAM DASS

  • News Caster
  • *****
  • Online
  • Posts: 27441
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
Re: Punjab Cabinet Decision for Teachers
« Reply #201 on: February 19, 2014, 10:52:48 PM »
Not readable font. Copy in english atleast main points Of news clip

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjab Cabinet Decision for Teachers
« Reply #202 on: February 24, 2014, 05:21:18 PM »

PRITAM DASS

  • News Caster
  • *****
  • Online
  • Posts: 27441
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
Re: Punjab Cabinet Decision for Teachers
« Reply #203 on: February 24, 2014, 05:48:35 PM »
WADHAIYA..... LIST MORE IN CABINET MEETING REGARDING TEACHERS AND SCHOOLS

param

  • Guest
Re: Punjab Cabinet Decision for Teachers
« Reply #204 on: February 24, 2014, 05:57:19 PM »
give detail..

dp1982

  • Guest
Re: Punjab Cabinet Decision for Teachers
« Reply #205 on: February 24, 2014, 06:15:25 PM »
1151 ANM would be regular

Baljit NABHA

  • News Caster
  • *****
  • Offline
  • Posts: 51745
  • Gender: Male
  • Bhatia
    • View Profile
Re: Punjab Cabinet Decision for Teachers
« Reply #206 on: December 27, 2015, 08:48:39 PM »

 

GoogleTagged



Safai Abhiyan of Teachers Versus Railways """Difference""""

Started by vineysharma68

Replies: 7
Views: 3730
Last post September 29, 2014, 09:04:47 PM
by vineysharma68
2,667 primary, upper primary schools donít have enough teachers

Started by sheemar

Replies: 0
Views: 623
Last post May 05, 2017, 08:11:14 AM
by sheemar
Teachersí work hours in tech colleges increased by 2 hours a week t:

Started by SHANDAL

Replies: 0
Views: 969
Last post May 22, 2015, 07:48:55 AM
by SHANDAL
Training of untrained in service Elementary Teachers in the Govt./Govt.Aided/una

Started by sheemar

Replies: 0
Views: 426
Last post September 08, 2017, 07:21:26 PM
by sheemar
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 1267
Last post July 23, 2016, 08:34:53 PM
by rajkumar