Author Topic: Pseb announced 10th annual exams schedule  (Read 1051 times)

Gaurav Rathore

  • News Editor
  • *****
  • Offline
  • Posts: 5452
  • Gender: Male
  • Australian Munda
    • View Profile
Pseb announced 10th annual exams schedule
« on: January 18, 2017, 06:27:08 PM »

ਦਸਵੀਂ ਦੀ ਪ੍ਰੀਖਿਆ 14 ਮਾਰਚ ਤੋਂ 29 ਮਾਰਚ

ਐਸ ਏ.ਐੱਸ ਨਗਰ, 18 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਸ਼੍ਰੇਣੀ ਦੀ ਮਾਰਚ 2017 ਦੀ ਸਾਲਾਨਾ ਪ੍ਰੀਖਿਆ ਦੀ ਡੇਟ ਸ਼ੀਟ ਚੋਣ ਕਮਿਸ਼ਨਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 10ਵੀਂ ਸ਼੍ਰੇਣੀ ਦੀ ਲਿਖਤੀ ਪ੍ਰੀਖਿਆ 14 ਮਾਰਚ ਤੋਂ 29 ਮਾਰਚ ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਚ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ ਦੂਪਹਿਰ 1:15 ਵਜੇ ਤੱਕ ਹੋਵੇਗੀ।
« Last Edit: January 18, 2017, 06:28:37 PM by Gaurav Rathore »

Baljit NABHA

  • News Caster
  • *****
  • Offline
  • Posts: 54417
  • Gender: Male
  • Bhatia
    • View Profile
Re: Pseb announced 10th annual exams schedule
« Reply #1 on: January 19, 2017, 09:38:20 AM »

 

GoogleTagged



PSEB से वापस लिए जाएंगे आदर्श स्कूल

Started by sheemar

Replies: 1
Views: 414
Last post July 18, 2017, 09:50:58 AM
by Baljit NABHA
PSEB:ने बदला गणित का पैटर्न

Started by sheemar

Replies: 1
Views: 754
Last post August 14, 2017, 07:42:23 AM
by sheemar
Application Regarding New center creation form for Session Exam 2017 by PSEB

Started by SHANDAL

Replies: 5
Views: 1297
Last post August 20, 2016, 09:34:09 PM
by SHANDAL
PSEB:Result Of Rechecking Matriculation/Senior Secondary March 2017

Started by sheemar

Replies: 0
Views: 659
Last post July 04, 2017, 09:35:02 AM
by sheemar
PSEB:Seniority List Of Clerk-Cum-Data Operator /Junior Assistance

Started by sheemar

Replies: 0
Views: 484
Last post August 11, 2017, 07:09:16 PM
by sheemar