Author Topic: Not to use Practical Notebook for Class 6th To 10th  (Read 181 times)

SHANDAL

  • News Editor
  • *****
  • Offline
  • Posts: 58253
  • Gender: Male
  • English
    • View Profile
Not to use Practical Notebook for Class 6th To 10th
« on: April 11, 2018, 03:37:29 PM »

Baljit NABHA

  • News Caster
  • *****
  • Online
  • Posts: 57214
  • Gender: Male
  • Bhatia
    • View Profile
Re: Not to use Practical Notebook for Class 6th To 10th
« Reply #1 on: April 11, 2018, 08:30:43 PM »
ਅਧਿਆਪਕ ਸਧਾਰਨ ਪ੍ਰੈਕਟੀਕਲ ਨੋਟਬੁੱਕ 'ਤੇ ਵਿਦਿਆਰਥੀਆਂ ਨੂੰ ਪ੍ਰਯੋਗ ਨੋਟ ਕਰਵਾਉਣਗੇ

ਐੱਸ.ਏ.ਐੱਸ. ਨਗਰ 10 ਅਪ੍ਰੈਲ 2018: ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫਤਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੁੰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਿੱਚ ਹੀ ਵਿਗਿਆਨਕ ਸੰਕਲਪਾਂ ਦੀਆਂ ਦਿੱਤੀਆਂ ਗਈਆਂ ਪ੍ਰਯੋਗੀ ਕਿਰਿਆਵਾਂ ਨੂੰ ਕਰਨ ਤੇ ਸਮਝਣ ਲਈ ਸਾਧਾਰਨ ਨੋਟਬੁੱਕ (ਕਾਪੀ) ਦਾ ਪ੍ਰਯੋਗ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਵੀਂ ਤੋਂ ਦਸਵੀਂ ਤੱਕ ਪੜ੍ਹ ਰਹੇ ਵਿਦਿਆਰਥੀਆਂ ਲਈ ਸਾਇੰਸ ਅਧਿਆਪਕ ਕੋਈ ਅਲੱਗ ਤੋਂ ਪ੍ਰੈਕਟੀਕਲ ਕਾਪੀ (ਨੋਟਬੁੱਕ) ਨਹੀ ਲਗਵਾਉਣਗੇ ਸਗੋਂ ਸਧਾਰਨ ਕਾਪੀਆਂ ਵਿੱਚ ਹੀ ਵਿਗਿਆਨ ਦੀਆਂ ਧਾਰਨਾਵਾਂ ਨੂੰ ਸਮਝਣ ਲਈ ਕੰਮ ਕਰਵਾਉਣਗੇ|
ਜਿਕਰਯੋਗ ਹੈ ਕਿ ਪਿਛਲੇ ਸਾਲ ਕਿਰਿਆਵਾਂ ਆਧਾਰਿਤ ਗਿਆਨ-ਵਿਗਿਆਨ ਤਹਿਤ ਆਯੋਜਿਤ ਕੀਤੀਆਂ ਗਈਆਂ ਸਿਖਲਾਈ ਵਰਕਸ਼ਾਪਾਂ ਦੌਰਾਨ ਸਕੂਲਾਂ 'ਚ ਲਗਵਾਈਆਂ ਜਾ ਰਹੀਆਂ ਪ੍ਰਯੋਗੀ ਕਾਪੀਆਂ ਨੂੰ ਸਧਾਰਨ ਕਾਪੀਆਂ 'ਚ ਤਬਦੀਲ ਕਰਨ ਦੇ ਸੁਝਾਅ ਸਾਇੰਸ ਅਧਿਆਪਕਾਂ ਵੱਲੋਂ ਮਿਲੇ ਸਨ|

 

News related to Property Details of "A" and "B" Class Employees

Started by rupinderjit

Replies: 3
Views: 6772
Last post December 05, 2015, 07:01:31 PM
by Hannibal
Regarding Essay On "MILK IS THE NECTAR OF LIFE" From Class IX to XII Students Fr

Started by SHANDAL

Replies: 2
Views: 810
Last post November 07, 2016, 10:57:41 PM
by SHANDAL
ki 6th to 8th class tak year de is time vich admission kiti ja sakdi hai

Started by angeleyes

Replies: 10
Views: 2337
Last post August 24, 2013, 07:28:20 PM
by navi
Interest Free Loan to Class IV ( Group-D ) to Purchase Wheat

Started by SHANDAL

Replies: 0
Views: 1142
Last post April 26, 2016, 01:44:23 AM
by SHANDAL
On Line Result date (2015-2016 ) for Class IX & XI Extended

Started by SHANDAL

Replies: 0
Views: 1174
Last post April 29, 2016, 12:57:46 AM
by SHANDAL