Author Topic: PSEB  (Read 218962 times)

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1030 on: February 10, 2017, 10:10:49 AM »

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1031 on: February 16, 2017, 02:53:20 AM »

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1032 on: February 17, 2017, 02:29:56 AM »

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1033 on: February 17, 2017, 12:29:10 PM »

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1034 on: February 21, 2017, 11:14:16 AM »

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1035 on: February 21, 2017, 07:57:57 PM »

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1036 on: February 22, 2017, 07:24:32 AM »

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1037 on: February 22, 2017, 10:05:14 AM »

PRITAM DASS SHARMA

  • News Caster
  • *****
  • Offline
  • Posts: 31538
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • WWW.DAVDERABASSI.COM
    • Email
Re: PSEB
« Reply #1038 on: February 22, 2017, 06:46:20 PM »
ਪੰਜਾਬ ਬੋਰਡ ਨੇ 6ਵੀਂ ਤੋਂ 12ਵੀਂ ਜਮਾਤ ਦੀਆਂ 17 ਕਿਤਾਬਾਂ ਬਦਲੀਆਂ
ਚੰਡੀਗੜ੍ਹ : ਬੱਚਿਆਂ ਦੇ ਸਿਲੇਬਸ ''ਚ ਸ਼ਾਮਲ ਕਿਤਾਬਾਂ ਨੂੰ ਬਦਲਣ ਅਤੇ ਇਨ੍ਹਾਂ ਦੇ ਸਮੇਂ ਸਿਰ ਨਾ ਪੁੱਜਣ ਦੀ ਬਹਿਸ ਤੋਂ ਬਾਅਦ ਵੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਸੀ. ਈ. ਬੀ) ਵਲੋਂ ਇਕ ਵਾਰ ਫਿਰ ਕਿਤਾਬਾਂ ਨੂੰ ਬਦਲਿਆ ਗਿਆ ਹੈ। ਸਾਲ 2017-18 ਲਈ 6ਵੀਂ ਤੋਂ 12ਵੀਂ ਜਮਾਤ ਦੀਆਂ 17 ਕਿਤਾਬਾਂ ਨੂੰ ਬੋਰਡ ਵਲੋਂ ਬਦਲ ਦਿੱਤਾ ਗਿਆ ਹੈ। ਇਸ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ) ਵਲੋਂ ਕਿਤਾਬਾਂ ''ਚ ਬਰਾਬਰਤਾ ਦਾ ਮਿਆਰ ਵਧਾਉਣ ਲਈ ਨੈਸ਼ਨਲ ਕੌਂਸਲ ਆਫ ਐਜੁਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਨ. ਸੀ. ਈ. ਆਰ. ਟੀ.) ਨੂੰ ਇਨ੍ਹਾਂ ਨੂੰ ਬਦਲਣ ਦੀ ਸਿਫਾਰਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ 6ਵੀਂ, 8ਵੀਂ, 9ਵੀਂ, 11ਵੀਂ ਅਤੇ 12ਵੀਂ ਜਮਾਤ ਦੀਆਂ 17 ਕਿਤਾਬਾਂ ਨੂੰ ਬੋਰਡ ਵਲੋਂ ਬਦਲਿਆ ਗਿਆ ਹੈ। ਲੁਧਿਆਣਾ ਦੇ ਇਕ ਅਧਿਆਪਕ ਨੇ ਨਾਮ ਨਾ ਛਾਪਣ ਦੀ ਸੂਰਤ ''ਤੇ ਕਿਹਾ ਕਿ ਹਰ ਸਾਲ ਬੋਰਡ ਵਲੋਂ ਕਿਤਾਬਾਂ ਬਦਲੀਆਂ ਜਾਂਦੀਆਂ ਹਨ ਪਰ ਇਹ ਕਿਤਾਬਾਂ ਅਪ੍ਰੈਲ ਤੱਕ ਵੀ ਉਨ੍ਹਾਂ ਨੂੰ ਨਹੀਂ ਮਿਲਦੀਆਂ, ਜਦੋਂ ਕਿ ਬੱਚਿਆਂ ਦੀ ਪੜ੍ਹਾਈ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ, ਇਸ ਲਈ ਉਨ੍ਹਾਂ ਲਈ ਬੱਚਿਆਂ ਨੂੰ ਕਿਤਾਬਾਂ ਨੂੰ ਬਿਨਾਂ ਪੜ੍ਹਾਉਣਾ ਔਖਾ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਨੇ ਕਿਹਾ ਕਿ ਬੋਰਡ ਨੂੰ ਚਾਹੀਦਾ ਹੈ ਕਿ ਇਹ ਕਿਤਾਬਾਂ 25 ਮਾਰਚ ਤੱਕ ਸਕੂਲਾਂ ''ਚ ਪਹੁੰਚ ਜਾਣ। ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਬੋਰਡ ਦੇ ਵਿਦਿਆਰਥੀਆਂ ਨੂੰ ਸੀ. ਬੀ. ਐੱਸ. ਈ. ਦੇ ਬਰਾਬਰ ਲਿਆਉਣ ਲਈ ਸਾਨੂੰ ਸਮੇਂ-ਸਮੇਂ ''ਤੇ ਕਿਤਾਬਾਂ ਬਦਲਣ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਬਦਲੀਆਂ ਹੋਈਆਂ ਕਿਤਾਬਾਂ ਸਮੇਂ ਸਿਰ ਸਕੂਲਾਂ ਤੱਕ ਪਹੁੰਚ ਜਾਣ।

Baljit NABHA

  • News Caster
  • *****
  • Offline
  • Posts: 57030
  • Gender: Male
  • Bhatia
    • View Profile
Re: PSEB
« Reply #1039 on: February 23, 2017, 03:07:08 AM »

 

GoogleTagged



PSEB से वापस लिए जाएंगे आदर्श स्कूल

Started by sheemar

Replies: 1
Views: 490
Last post July 18, 2017, 09:50:58 AM
by Baljit NABHA
PSEB:ने बदला गणित का पैटर्न

Started by sheemar

Replies: 1
Views: 859
Last post August 14, 2017, 07:42:23 AM
by sheemar
Application Regarding New center creation form for Session Exam 2017 by PSEB

Started by SHANDAL

Replies: 5
Views: 1417
Last post August 20, 2016, 09:34:09 PM
by SHANDAL
PSEB:Result Of Rechecking Matriculation/Senior Secondary March 2017

Started by sheemar

Replies: 0
Views: 766
Last post July 04, 2017, 09:35:02 AM
by sheemar
PSEB:Seniority List Of Clerk-Cum-Data Operator /Junior Assistance

Started by sheemar

Replies: 0
Views: 531
Last post August 11, 2017, 07:09:16 PM
by sheemar