Author Topic: Aruna Chaudhary EM Punjab  (Read 13845 times)

PRITAM DASS

 • News Caster
 • *****
 • Online
 • Posts: 26938
 • Gender: Male
 • AT YOUR SERVICE
  • MSN Messenger - PD1915@HOTMAIL.COM
  • View Profile
  • Email
Re: Aruna Chaudhary EM Punjab
« Reply #110 on: September 09, 2017, 04:08:50 PM »
ਅਧਿਆਪਕਾਂ ਨੂੰ ਆਨਲਾਈਨ ਹੀ ਮਿਲਿਆ ਕਰੇਗੀ ਛੁੱਟੀਆਂ ਦੀ ਪ੍ਰਵਾਨਗੀ -: ਅਰੁਣਾ ਚੌਧਰੀ
-ਅਧਿਆਪਕਾਂ ਦੀ ਤਰੱਕੀ ਨਹੀਂ ਰੁਕੇਗੀ, ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਹੋਇਆ ਕਰੇਗੀ ਹਰ ਛੇ ਮਹੀਨੇ ਬਾਅਦ
-ਅਧਿਆਪਕਾਂ ਦੀਆਂ ਜਿਆਦਾਤਰ ਮੰਗਾਂ ਪੂਰੀਆਂ ਕਰਨ ਦਾ ਦਾਅਵਾ, ਸੁਝਾਅ ਮੰਗੇ


ਕੋਹਾੜਾ (ਲੁਧਿਆਣਾ), 9 ਸਤੰਬਰ 2017 : ਪੰਜਾਬ ਦੀ ਸਿੱਖਿਆ ਅਤੇ ਉਚੇਰੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਇਸ ਵਰਗ ਦੀਆਂ ਵਿਭਾਗ ਨਾਲ ਸੰਬੰਧਤ ਸਾਰੀਆਂ ਮੁਸ਼ਕਿਲਾਂ ਨੂੰ ਸੌਖਾ ਕੀਤਾ ਜਾਵੇ। ਇਸੇ ਕਰਕੇ ਹੀ ਫੈਸਲਾ ਕੀਤਾ ਗਿਆ ਹੈ ਕਿ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਲੈਣ ਲਈ ਵੱਖ-ਵੱਖ ਪੱਧਰਾਂ 'ਤੇ ਧੱਕੇ ਨਹੀਂ ਖਾਣੇ ਪੈਣਗੇ। ਇਸ ਲਈ ਬਕਾਇਦਾ ਆਨਲਾਈਨ ਪੋਰਟਲ ਤਿਆਰ ਕੀਤਾ ਜਾਵੇਗਾ, ਜਿਸ 'ਤੇ ਛੁੱਟੀ ਅਪਲਾਈ ਹੋਵੇਗੀ ਅਤੇ ਪ੍ਰਵਾਨ ਹੋਵੇਗੀ।
ਅੱਜ ਇਥੇ ਮਾਸਟਰ ਕੇਡਰ ਯੂਨੀਅਨ (ਜ਼ਿਲ੍ਹਾ ਲੁਧਿਆਣਾ) ਵੱਲੋਂ ਰੱਖੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਮੌਕੇ ਅਧਿਆਪਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬੇ ਦੇ ਅਧਿਆਪਕ ਵਰਗ 'ਤੇ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਵੱਡੀ ਜਿੰਮੇਵਾਰੀ ਹੈ, ਉਥੇ ਉਨ੍ਹਾਂ ਨੂੰ ਆਪਣੀ ਲੋੜ ਮੁਤਾਬਿਕ ਛੁੱਟੀ ਲੈਣ ਲਈ ਵੀ ਕਈ ਪੱਧਰਾਂ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਮੁਸੀਬਤ ਨੂੰ ਘੱਟ ਕਰਨ ਲਈ ਵਿਭਾਗ ਨੇ ਆਨਲਾਈਨ ਪੋਰਟਲ ਬਣਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਅਧਿਆਪਕ ਆਪਣੇ ਘਰ ਬੈਠਾ ਹੀ ਛੁੱਟੀ ਲਈ ਅਪਲਾਈ ਕਰ ਸਕੇ ਅਤੇ ਉਸਨੂੰ ਪ੍ਰਵਾਨਗੀ ਲਈ ਵੱਖ-ਵੱਖ ਪੱਧਰਾਂ 'ਤੇ ਨਾ ਜਾਣਾ ਪਵੇ। ਛੁੱਟੀ ਭਾਵੇਂ ਕਿਸੇ ਵੀ ਕਿਸਮ ਦੀ ਹੋਵੇ, ਉਸਦੀ ਆਨਲਾਈਨ ਹੀ ਪ੍ਰਵਾਨਗੀ ਮਿਲ ਜਾਇਆ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ 'ਤੇ ਵਿਭਾਗ ਨੇ ਅਧਿਆਪਕਾਂ ਦੀਆਂ ਤਰੱਕੀਆਂ ਦਾ ਰਾਹ ਖੋਲ੍ਹ ਦਿੱਤਾ ਹੈ। ਪਿਛਲੇ ਸਮੇਂ ਦੌਰਾਨ ਜਿੱਥੇ ਲੰਮੇ ਸਮੇਂ ਤੋਂ ਰੁਕੀਆਂ ਤਰੱਕੀਆਂ ਕੀਤੀਆਂ ਗਈਆਂ ਹਨ, ਉਥੇ ਨਾਲ ਹੀ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਵਿਭਾਗੀ ਤਰੱਕੀ ਕਮੇਟੀ (ਡੀ. ਪੀ. ਸੀ.) ਦੀ ਹਰ ਛੇ ਮਹੀਨੇ ਬਾਅਦ ਮੀਟਿੰਗ ਹੋਇਆ ਕਰੇ ਤਾਂ ਜੋ ਕਿਸੇ ਵੀ ਅਧਿਆਪਕ ਦੀ ਤਰੱਕੀ ਨਾ ਰੁਕੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ 4-9-14 ਨਿਯਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਜਿਹੜੇ ਅਧਿਆਪਕਾਂ ਦਾ ਪਰਖ਼ ਕਾਲ ਪੂਰਾ ਹੋ ਜਾਂਦਾ ਹੈ ਉਸ ਦੇ ਪਰਖ਼ ਕਾਲ ਨੂੰ ਪੂਰਾ ਕਰਨ ਸੰਬੰਧੀ ਤਸਦੀਕ ਦਾ ਅਧਿਕਾਰ ਹੁਣ ਸਕੂਲ ਮੁਖੀ ਨੂੰ ਹੀ ਦੇ ਦਿੱਤਾ ਗਿਆ ਹੈ, ਤਾਂ ਜੋ ਅਧਿਆਪਕਾਂ ਨੂੰ ਇਸ ਲਈ ਵੀ ਮੁੱਖ ਦਫ਼ਤਰ ਵਿੱਚ ਵਾਰ-ਵਾਰ ਗੇੜ੍ਹੇ ਨਾ ਮਾਰਨੇ ਪੈਣ।
ਸ੍ਰੀਮਤੀ ਚੌਧਰੀ ਨੇ ਅਧਿਆਪਕਾਂ ਨੂੰ ਦੇਸ਼ ਦੇ ਨਿਰਮਾਤਾ ਅਤੇ ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਕਿੱਤੇ ਦਾ ਪੂਰਨ ਤੌਰ 'ਤੇ ਸਨਮਾਨ ਕਰਦੀ ਹੈ। ਉਨ੍ਹਾਂ ਅਧਿਆਪਕ ਵਰਗ ਨੂੰ ਸੱਦਾ ਦਿੱਤਾ ਕਿ ਉਹ ਵਧੀਆ ਨਤੀਜੇ ਦੇਣ ਦੇ ਨਾਲ-ਨਾਲ ਵਿਦਿਆਰਥੀ ਦੀ ਸਖ਼ਸ਼ੀਅਤ ਉਸਾਰੀ ਦਾ ਕੰਮ ਤਨਦੇਹੀ ਨਾਲ ਕਰਨ, ਇਸ ਦੇ ਇਵਜ਼ ਵਜੋਂ ਪੰਜਾਬ ਸਰਕਾਰ ਉਨ੍ਹਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦੇਣ ਵਿੱਚ ਕੋਈ ਢਿੱਲ ਨਹੀਂ ਦਿਖਾਵੇਗੀ। ਉਨ੍ਹਾਂ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਵਿਭਾਗ ਵਿੱਚ ਸਾਰਾ ਕੰਮ ਪਾਰਦਰਸ਼ਤਾ ਨਾਲ ਚੱਲ ਰਿਹਾ ਹੈ ਅਤੇ ਵਿਭਾਗ ਨੂੰ ਬਹੁਤ ਹੀ ਵਧੀਆ ਅਧਿਕਾਰੀਆਂ ਦੀ ਟੀਮ ਚਲਾ ਰਹੀ ਹੈ। ਵਿਭਾਗ ਨੂੰ ਹੋਰ ਬੇਹਤਰ ਕਰਨ ਲਈ ਉਨ੍ਹਾਂ ਅਧਿਆਪਕਾਂ ਤੋਂ ਸੁਝਾਅ ਵੀ ਮੰਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ, ਸਿਹਤ, ਬੁਨਿਆਦੀ ਸਹੂਲਤਾਂ ਅਤੇ ਸੱਭਿਆਚਾਰ ਦੀ ਸੰਭਾਲ ਲਈ ਬਹੁਤ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਪੰਜਾਬ ਦੇ ਲੋਕ ਹਮੇਸ਼ਾਂ ਪੰਜਾਬ ਸਰਕਾਰ ਦੇ ਰਿਣੀ ਰਹਿਣਗੇ। ਉਨ੍ਹਾਂ ਇਸ ਮੌਕੇ ਹਲਕਾ ਸਾਹਨੇਵਾਲ ਦੀਆਂ ਲੋੜਾਂ ਅਤੇ ਸਿੱਖਿਆ ਸੁਧਾਰ ਨਾਲ ਸੰਬੰਧਤ ਕਈ ਮਸਲੇ ਕੈਬਨਿਟ ਮੰਤਰੀ ਨਾਲ ਸਾਂਝੇ ਕੀਤੇ। ਇਸ ਮੌਕੇ ਉੱਤਮ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ, ਯੂਨੀਅਨ ਦੇ ਸੂਬਾ ਵਿੱਤ ਸਕੱਤਰ ਸ੍ਰ. ਜਗਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸ੍ਰ. ਧਰਮਜੀਤ ਸਿੰਘ ਢਿੱਲੋਂ, ਮਾਸਟਰ ਜਸਵਿੰਦਰ ਸਿੰਘ ਜੱਸੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨBaljit NABHA

 • News Caster
 • *****
 • Online
 • Posts: 51551
 • Gender: Male
 • Bhatia
  • View Profile
Re: Aruna Chaudhary EM Punjab
« Reply #111 on: September 10, 2017, 09:06:48 AM »

PRITAM DASS

 • News Caster
 • *****
 • Online
 • Posts: 26938
 • Gender: Male
 • AT YOUR SERVICE
  • MSN Messenger - PD1915@HOTMAIL.COM
  • View Profile
  • Email
Re: Aruna Chaudhary EM Punjab
« Reply #112 on: September 13, 2017, 09:58:52 AM »

PRITAM DASS

 • News Caster
 • *****
 • Online
 • Posts: 26938
 • Gender: Male
 • AT YOUR SERVICE
  • MSN Messenger - PD1915@HOTMAIL.COM
  • View Profile
  • Email
Re: Aruna Chaudhary EM Punjab
« Reply #113 on: September 17, 2017, 06:46:51 PM »

PRITAM DASS

 • News Caster
 • *****
 • Online
 • Posts: 26938
 • Gender: Male
 • AT YOUR SERVICE
  • MSN Messenger - PD1915@HOTMAIL.COM
  • View Profile
  • Email
Re: Aruna Chaudhary EM Punjab
« Reply #114 on: September 24, 2017, 08:36:31 AM »

PRITAM DASS

 • News Caster
 • *****
 • Online
 • Posts: 26938
 • Gender: Male
 • AT YOUR SERVICE
  • MSN Messenger - PD1915@HOTMAIL.COM
  • View Profile
  • Email
Re: Aruna Chaudhary EM Punjab
« Reply #115 on: September 24, 2017, 08:37:34 AM »

PRITAM DASS

 • News Caster
 • *****
 • Online
 • Posts: 26938
 • Gender: Male
 • AT YOUR SERVICE
  • MSN Messenger - PD1915@HOTMAIL.COM
  • View Profile
  • Email
Re: Aruna Chaudhary EM Punjab
« Reply #116 on: September 24, 2017, 08:41:14 AM »
 

PRITAM DASS

 • News Caster
 • *****
 • Online
 • Posts: 26938
 • Gender: Male
 • AT YOUR SERVICE
  • MSN Messenger - PD1915@HOTMAIL.COM
  • View Profile
  • Email
Re: Aruna Chaudhary EM Punjab
« Reply #117 on: September 24, 2017, 12:30:37 PM »

 

GoogleTaggedPunjab ਦੇ ਸਾਰੇ ਸਰਕਾਰੀ ਸਕੂਲਾਂ 'ਚ ਲੱਗਣਗੇ CCTV !

Started by sheemar

Replies: 0
Views: 577
Last post September 12, 2017, 06:11:48 PM
by sheemar
Punjab University,no.1 University in ranking

Started by Baljit NABHA

Replies: 3
Views: 1517
Last post March 11, 2016, 09:52:22 AM
by Baljit NABHA
Punjab replaces police verification with self verification

Started by Gaurav Rathore

Replies: 26
Views: 12287
Last post July 07, 2013, 04:00:17 PM
by JKM
Punjab to observe Eid holiday on Sept 13 instead of sept 12

Started by Gaurav Rathore

Replies: 1
Views: 736
Last post September 09, 2016, 03:15:38 PM
by Baljit NABHA
Punjab Govt Letter for New Govt employees about pay scale

Started by sanjay7283

Replies: 0
Views: 3566
Last post December 31, 2015, 12:22:10 AM
by sanjay7283