Author Topic: CSS Hindi Teachers, Punjab  (Read 52108 times)

RR

  • Member
  • *
  • Offline
  • Posts: 30
    • View Profile
Re: CSS Hindi Teachers, Punjab
« Reply #200 on: March 10, 2017, 06:55:45 AM »
Css hindi teacher da kuch bnuga, ki sab offical time pass hi kar rihe ne. Regular de case mang ke, sab hun chup hi ho gye aa.

Hannibal

  • TV News Caster
  • *****
  • Offline
  • Posts: 11639
    • View Profile
Re: CSS Hindi Teachers, Punjab
« Reply #201 on: March 15, 2017, 06:42:47 AM »

RR

  • Member
  • *
  • Offline
  • Posts: 30
    • View Profile
Re: CSS Hindi Teachers, Punjab
« Reply #202 on: March 17, 2017, 05:56:46 PM »
ਸੀ ਐੱਸ ਐੱਸ ਹਿੰਦੀ ਅਧਿਆਪਕਾਂ ਨਾਲ ਹੀ ਧੱਕਾ ਕਿਓ ਹੋ ਰਿਹਾ ਹੈ? ਵਿਭਾਗ ਰੈਗੂਲਰ ਦੇ ਕੇਸ ਮੰਗ ਕੇ ਹੁਕਮ ਜਾਰੀ ਕਰਨ ਵਿਚ ਦੇਰ ਕਿਓ ਕਰ ਰਿਹਾ?  ਸਾਲਾਂ ਤੋ ਨਾ ਕੋਈ ਵਾਧਾ, ਸਿਰਫ ਸੈਲਰੀ ਕੱਟ ਹੀ ਵੱਜਾ, ਪਹਿਲਾ 18000 ਤੋ 10300 ਕਰ ਦਿੱਤੀ ਗਈ ਤਨਖਾਹ ।ਫਿਰ ਰੈਗੂਲਰ 2015 ਚੋ ਕਰਨਾ ਬਣਦਾ ਸੀ, 2017 ਮਾਰਚ ਤੱਕ ਵੀ ਕੇਸ ਲਟਕਵੇ ਹੀ ਹੈ ।ਹਾਲੇ ਵੀ ਇਸ ਮਹਕਮੇ ਦਾ ਕੁਝ ਪਤਾ ਨਹੀ ।ਕੀ ਇਸ ਸਿਖਿਆ ਪ੍ਰਦਾਨ ਕਰਨ ਵਾਲੇ ਮਹਿਕਮੇ ਨੇ ਬਿਨਾਂ ਕਿਸੇ ਮੰਤਰੀ, ਬਿਨ੍ਹਾ ਕਿਸੇ ਸਿਫਾਰਸ ਅਤੇ ਬਿਨਾਂ ਰਿਸ਼ਵਤ ਲਏ ਕੋਈ ਕੰਮ ਕਰਨਾ ਨਹੀਂ ਸਿੱਖਿਆ?

RR

  • Member
  • *
  • Offline
  • Posts: 30
    • View Profile
Re: CSS Hindi Teachers, Punjab
« Reply #203 on: March 31, 2017, 07:18:55 PM »
Ki halle b hawan cho hi latkange
?

rajkumar

  • Full Member
  • ***
  • Offline
  • Posts: 556
    • View Profile
    • Email
Re: CSS Hindi Teachers, Punjab
« Reply #204 on: April 03, 2017, 03:31:57 PM »
Ki halle b hawan cho hi latkange
?
Tusi aap latke hoye ho 3442 nu base bna k case kro nhi wait kro

RR

  • Member
  • *
  • Offline
  • Posts: 30
    • View Profile
Re: CSS Hindi Teachers, Punjab
« Reply #205 on: April 30, 2017, 09:50:58 AM »
ਤਿੰਨ ਮਹੀਨੇ ਬੀਤ ਗਏ ਨੇ, ਹਲੇ ਵਿਭਾਗ ਕੁਝ ਵੀ ਕਰਦਾ ਨਜਰ ਨਹੀ ਆਉਦਾ ਪਿਆ ।ਕੀ ਚੋਣ ਜਾਬਤੇ ਚ ਮੰਗੇ ਕੇਸ ਸਿਰੇ ਚੜਨਗੇ ਜਾ ਫਿਰ ਸਿਖਿਆ ਵਿਭਾਗ ਟਾਇਮ ਪਾਸ ਕਰ ਰਿਹਾ ਹੈ।ਜਾ ਫਿਰ ਇਹ ਮਸਲਾ ਕੋਰਟ ਹੀ ਹੱਲ ਕਰੂ।ਵਾਰ ਵਾਰ ਧੱਕਾ ਹੀ ਹੋ ਰਿਹਾ ਹੈ।ਬਾਕੀ ਕੁਝ ਹੁੰਦਾ ਨਜਰ ਨਹੀਂ ਆ ਰਿਹਾ । ਵਿਭਾਗ ਨੇ ਰੈਗੂਲਰ ਸੰਬੰਧੀ ਫਾਇਲਾ ਕਿਤੇ ਡਸਟਬਿਨ ਚ ਤਾ ਨਹੀਂ ਪਾ ਦਿੱਤੀਆ, ਜੋ ਤਿੰਨ ਮਹੀਨੇ ਬਾਦ ਵੀ ਰੈਗੁਲਰ ਕੇਸ ਦੀ ਕੋਈ ਜਾਣਕਾਰੀ ਨਹੀਂ ।ਪਹਿਲਾਂ ਜਿੰਨੇ ਵੀ ਟੀਚਰ ਰੈਗੂਲਰ ਕੀਤੇ ਨੇ ਅਐਨਾ ਟਾਇਮ ਵਿਭਾਗ ਨੇ ਕਦੇ ਨਹੀ ਲਿਆ ।

Baljit NABHA

  • News Caster
  • *****
  • Offline
  • Posts: 53178
  • Gender: Male
  • Bhatia
    • View Profile
Re: CSS Hindi Teachers, Punjab
« Reply #206 on: May 09, 2017, 05:10:05 AM »

RR

  • Member
  • *
  • Offline
  • Posts: 30
    • View Profile
ਕ੍ਰਿਸ਼ਨ ਕੁਮਾਰ ਜੀ ਵੀ ਲੱਗੇ ਨੇ ਰੱਜਿਆ ਨੂੰ ਰਜਾਉਣ ,ਠੇਕੇ ਵਾਲੇ ਠੇਕੇ ਤੇ ਹੀ ਰਹੇ ।ਰੈਗੂਲਰ ਕੇਸ ਮੰਗ ਕੇ ਵੀ ਅਧਿਕਾਰੀ ਕਰ ਰਿਹੇ ਨੇ ਟਾਲਮਟੋਲ ।ਸੱਤਾਂ ਸਾਲਾ ਚ ਕੋਈ ਇੰਨਕ੍ਰੀਮੈੰਟ ਨਹੀੰ ,ਤਨਖਾਹ 18000 ਤੋ 10300 ਕਰ ਦੇਣਾ ,ਇਹ ਸਭ ਸਰਕਾਰੀ ਤੰਤਰ ਦੀ ਗੰਦਗੀ ਦਾ ਸ਼ਿਕਾਰ ਹੋ ਰਿਹੇ ਹੈ ।

 

GoogleTagged



Safai Abhiyan of Teachers Versus Railways """Difference""""

Started by vineysharma68

Replies: 7
Views: 3811
Last post September 29, 2014, 09:04:47 PM
by vineysharma68
2,667 primary, upper primary schools donít have enough teachers

Started by sheemar

Replies: 0
Views: 716
Last post May 05, 2017, 08:11:14 AM
by sheemar
Teachersí work hours in tech colleges increased by 2 hours a week t:

Started by SHANDAL

Replies: 0
Views: 1021
Last post May 22, 2015, 07:48:55 AM
by SHANDAL
Training of untrained in service Elementary Teachers in the Govt./Govt.Aided/una

Started by sheemar

Replies: 0
Views: 519
Last post September 08, 2017, 07:21:26 PM
by sheemar
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 1389
Last post July 23, 2016, 08:34:53 PM
by rajkumar