Author Topic: Punishment in schools  (Read 26400 times)

Baljit NABHA

  • News Caster
  • *****
  • Offline
  • Posts: 45592
  • Gender: Male
  • Bhatia
    • View Profile
Re: Punishment in schools
« Reply #170 on: February 07, 2017, 07:21:31 PM »
ਅਧਿਆਪਕਾ ਨੇ ਢਾਹਿਆ ਬੱਚੇ 'ਤੇ ਕਹਿਰ



ਮੋਗਾ: ਪਿੰਡ ਸਿੰਘਾਂਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਵੱਲੋਂ 8ਵੀਂ ਕਲਾਸ ਦੇ ਵਿਦਿਆਰਥੀ ਨੂੰ ਤੰਗ ਪੈਂਟ ਪਾਏ ਹੋਣ ਕਰਕੇ ਬੁਰੀ ਤਰ੍ਹਾਂ ਕੁੱਟਿਆ। ਅਧਿਆਪਕ ਨੇ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਵਿਦਿਆਰਥੀ ਬੇਹੋਸ਼ ਹੋ ਗਿਆ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪੀੜਤ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਕੂਲ ਦੇ ਨਾਲ ਹੀ ਮੁਰਮੰਤ ਦਾ ਕੰਮ ਕਰ ਰਿਹਾ ਹੈ। ਇਹ ਕਾਰਾ ਮਿਸਤਰੀ ਤੇ ਮਜ਼ਦੂਰਾਂ ਨੇ ਵੇਖਿਆ ਤਾਂ ਤੁਰੰਤ ਇਸ ਦੀ ਸੂਚਨਾ 108 ਐਂਬੂਲੈਂਸ ਨੂੰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਤੱਕ ਵੀ ਬੱਚੇ ਨਾਲ ਹੋਈ ਕੁੱਟਮਾਰ ਦਾ ਸਨੇਹਾ ਪਹੁੰਚਾਇਆ। ਉਨ੍ਹਾਂ ਵੱਲੋਂ ਅਪਣੇ ਬੱਚੇ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਅਧਿਆਪਕ ਨੇ ਕਿਹਾ ਹੈ ਕਿ ਬੱਚੇ ਨੂੰ ਮਾਮੂਲੀ ਥੱਪੜ ਹੀ ਮਾਰੇ ਹਨ।

ਸਿਵਲ ਹਸਪਤਾਲ ਚ ਦਾਖਲ ਪਿੰਡ ਸਿੰਘਾਂਵਾਲਾ ਨਿਵਾਸੀ ਸਰਕਾਰੀ ਹਾਈ ਸਕੂਲ ਦੇ 8ਵੀਂ ਕਲਾਸ ਰਾਜਪ੍ਰੀਤ ਸਿੰਘ (15) ਪੁੱਤਰ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਇੰਚਾਰਜ ਕੁਲਵੰਤ ਸਿੰਘ ਵੱਲੋਂ ਉਸ ਨਾਲ ਪਹਿਲਾਂ ਵੀ ਕਈ ਵਾਰ ਬਿਨਾਂ ਕਿਸੇ ਕਾਰਨ ਕਰਕੇ ਹੀ ਕੁੱਟਮਾਰ ਕੀਤੀ ਜਾਂਦੀ ਰਹੀ ਹੈ।

ਰਾਜਪ੍ਰੀਤ ਮੁਤਾਬਕ ਮੰਗਲਵਾਰ ਨੂੰ ਅਧਿਆਪਕ ਕੁਲਵੰਤ ਸਿੰਘ ਵੱਲੋਂ ਉਸ ਨੂੰ ਅਪਣੇ ਕੋਲ ਬੁਲਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕਰਕੇ ਉਹ ਦਰਦ ਨਾਲ ਅਰਧ ਬੇਹੋਸ਼ ਹੋ ਗਿਆ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਡਿਊਟੀ ਤੇ ਤਾਇਨਾਤ ਡਾ. ਰੂਪਾਲੀ ਸੇਠੀ ਮੁਤਾਬਕ ਬੱਚੇ ਦੇ ਕੁਝ ਟੈਸਟ ਤਾਂ ਹੋ ਗਏ ਹਨ ਪਰ ਕੁਝ ਹੋਰ ਟੈਸਟ ਕਰਵਾਉਣ ਤੇ ਹੀ ਉਸ ਦੀ ਅੰਦਰਲੀ ਸੱਟ ਜੇ ਕੋਈ ਹੋਈ ਤਾਂ ਉਸ ਬਾਰੇ ਪਤਾ ਲੱਗ ਸਕੇਗਾ।

Baljit NABHA

  • News Caster
  • *****
  • Offline
  • Posts: 45592
  • Gender: Male
  • Bhatia
    • View Profile
Re: Punishment in schools
« Reply #171 on: February 08, 2017, 11:16:19 AM »

Baljit NABHA

  • News Caster
  • *****
  • Offline
  • Posts: 45592
  • Gender: Male
  • Bhatia
    • View Profile
Re: Punishment in schools
« Reply #172 on: February 08, 2017, 07:27:14 PM »

Baljit NABHA

  • News Caster
  • *****
  • Offline
  • Posts: 45592
  • Gender: Male
  • Bhatia
    • View Profile
Re: Punishment in schools
« Reply #173 on: February 08, 2017, 07:29:26 PM »

Baljit NABHA

  • News Caster
  • *****
  • Offline
  • Posts: 45592
  • Gender: Male
  • Bhatia
    • View Profile
Re: Punishment in schools
« Reply #174 on: February 19, 2017, 09:33:48 AM »

Baljit NABHA

  • News Caster
  • *****
  • Offline
  • Posts: 45592
  • Gender: Male
  • Bhatia
    • View Profile
Re: Punishment in schools
« Reply #175 on: April 04, 2017, 10:30:13 AM »

Baljit NABHA

  • News Caster
  • *****
  • Offline
  • Posts: 45592
  • Gender: Male
  • Bhatia
    • View Profile
Re: Punishment in schools
« Reply #176 on: April 23, 2017, 09:41:28 AM »

 

GoogleTagged



PB GOVT EMPLOYEE,MP,MLA V/S GOVT SCHOOLS

Started by GURLAL LECT PHYSICS

Replies: 47
Views: 6898
Last post June 05, 2013, 09:06:22 AM
by GURLAL LECT PHYSICS
Library : Librarian : Library restorer : Govt Schools

Started by Manveer Kaur

Replies: 66
Views: 12452
Last post October 26, 2016, 12:43:09 AM
by SHANDAL
Schools Jihna ch Pay Time te nahin mildi,1-2 din nahin mahiniyan bdi late hundi?

Started by vineysharma

Replies: 10
Views: 2102
Last post March 24, 2013, 10:00:04 PM
by vineysharma
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 879
Last post July 23, 2016, 08:34:53 PM
by rajkumar
KI PRIMARY SCHOOLS VICH PEON DI POST NAHI HUNDI,SFAEE KON KARDA?

Started by GURLAL LECT PHYSICS

Replies: 11
Views: 2136
Last post April 03, 2013, 09:57:13 PM
by ~H.S.Saini~