Author Topic: New Tentative master Cadre Seniority 07-09-2017  (Read 1002 times)

Deepak Jain

  • Real Member
  • **
  • Offline
  • Posts: 110
    • View Profile
    • Email
New Tentative master Cadre Seniority 07-09-2017
« on: September 07, 2017, 07:13:58 PM »
Lot of wrong entries. IN many cases Date of joining is considered as the Date of Publication of Result. so wrong seniority number is issued.

jandi11

  • Real Member
  • **
  • Offline
  • Posts: 214
  • Gender: Male
  • CHHINA
    • View Profile
    • Email
Re: New Tentative master Cadre Seniority 07-09-2017
« Reply #1 on: September 07, 2017, 08:28:47 PM »
Repetitions

jandi11

  • Real Member
  • **
  • Offline
  • Posts: 214
  • Gender: Male
  • CHHINA
    • View Profile
    • Email
Re: New Tentative master Cadre Seniority 07-09-2017
« Reply #2 on: September 07, 2017, 08:29:28 PM »
same mistakes as well as earlier

rajinder26

  • Real Savvy
  • *****
  • Offline
  • Posts: 423
    • View Profile
    • Email
Re: New Tentative master Cadre Seniority 07-09-2017
« Reply #3 on: September 07, 2017, 08:36:55 PM »
Yes, data  not updated

Gurpreet

  • Newbie
  • Offline
  • Posts: 8
    • View Profile
Re: New Tentative master Cadre Seniority 07-09-2017
« Reply #4 on: September 07, 2017, 08:50:50 PM »
purani koi new entry nahi kiti

j.k

  • Real Member
  • **
  • Offline
  • Posts: 223
    • View Profile
    • Email
Re: New Tentative master Cadre Seniority 07-09-2017
« Reply #5 on: September 07, 2017, 10:08:12 PM »
Its very wrong.2006 batch mainly

j.k

  • Real Member
  • **
  • Offline
  • Posts: 223
    • View Profile
    • Email
Re: New Tentative master Cadre Seniority 07-09-2017
« Reply #6 on: September 07, 2017, 10:09:46 PM »
Notional joining vale sare senior bna ditte.Its according to date of joining.but it shuld be according to date of appointment and merit.High court orderd this in 1996 case

j.k

  • Real Member
  • **
  • Offline
  • Posts: 223
    • View Profile
    • Email
Re: New Tentative master Cadre Seniority 07-09-2017
« Reply #7 on: September 07, 2017, 10:11:29 PM »
Notionl valiya di joing and appointment ek hi hundi hai.Is lae ohna di result publication date or appointment date and joining date ek hai

j.k

  • Real Member
  • **
  • Offline
  • Posts: 223
    • View Profile
    • Email
Re: New Tentative master Cadre Seniority 07-09-2017
« Reply #8 on: September 08, 2017, 08:55:29 PM »
ਸਿੱਖਿਆ ਵਿਭਾਗ ਵੱਲੋਂ ਜਾਰੀ ਸੀਨੀਅਾਰਤਾ ਸੂਚੀ ਦੋਸ਼ਾਂ ਭਰਪੂਰ : ਡੀ ਐੱਮ ਐੱਫ                                                                                        2004 ਵਿੱਚ ਰਿਟਾਇਰ ਹੋ ਗਏ ਅਧਿਆਪਕਾਂ ਦੇ ਵੀ ਬੋਲ ਰਹੇ ਹਨ ਸੂਚੀ ਵਿੱਚ                                                                                          ਕੋਈ ਪੱਕਾ ਹੱਲ ਕੱਢਣ ਲਈ ਸਾਫਟਵੇਅਰ ਤਿਆਰ ਕੀਤਾ ਜਾਵੇ                                                                                ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੀਨੀਅਾਰਤਾ ਸੂਚੀ ਬਾਰੇ ਪ੍ਰਤੀਕਰਮ ਦਿੰਦਿਆਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਆਗੂਆਂ ਜਸਵਿੰਦਰ ਝਬੇਲਵਾਲੀ ਅਤੇ ਪਵਨ ਕੁਮਾਰ ਨੇ ਕਿਹਾ ਕਿ ਸਾਡੇ ਸਿੱਖਿਆ ਵਿਭਾਗ ਦੀ ਹਾਲਤ ਦੀਵੇ ਥੱਲੇ ਹਨੇਰੇ ਵਾਲੀ ਹੈ  ਸਿੱਖਿਆ ਵਿਭਾਗ ਵੱਲੋਂ ਹਰ ਰੋਜ਼ ਨਵੇਂ ਨਵੇਂ ਹੁਕਮ ਜਾਰੀ ਕਰਕੇ ੲੀ ਪੰਜਾਬ ਤੇ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਤੇ ਸੂਚਨਾ ਅਪਡੇਟ ਕਰਨ ਲਈ ਧਮਕੀਆਂ ਵਰਗੇ ਆਦੇਸ਼ ਜਾਰੀ ਕੀਤੇ ਜਾਂਦੇ ਹਨ, ਪਰ ਜਦੋਂ ਵਿਭਾਗ ਨੇ ਲੋਕਾਂ ਨੂੰ ਜਾਂ ਅਧਿਆਪਕਾਂ ਨੂੰ ਕੋਈ ਸੂਚਨਾ ਦੇਣੀ ਹੁੰਦੀ ਹੈ ਤਾਂ ੲਿਸਦੀ ਅਪਡੇਸ਼ਨ ਸਾਫ ਨਜ਼ਰ ਆ ਜਾਂਦੀ ਹੈ । ਹਾਲ ਹੀ ਵਿੱਚ ਜਾਰੀ ਕੀਤੀ ਗਈ ਸੀਨੀਅਾਰਤਾ ਸੂਚੀ ਵਿੱਚ ਦਸ ਸਾਲ ਤੋਂ ਵੱਧ ਸਮਾਂ ਪਹਿਲਾਂ ਰਿਟਾਇਰ ਹੋ ਚੁੱਕੇ ਅਧਿਆਪਕਾਂ ਦੇ ਨਾਮ ਹਾਲੇ ਵੀ ਦਰਜ਼ ਹਨ।  ਇਸ ਸੂਚੀ ਵਿੱਚ 18 ਜੁਲਾਈ 1946 ਵਿੱਚ ਪੈਦਾ ਹੋਏ ਨਰਿੰਦਰਜੀਤ ਕੌਰ ਜਿੰਨੵਾ ਨੇ 2004 ਵਿੱਚ ਰਿਟਾਇਰ ਵੀ ਹੋ ਗਏ ਹੋਣੇ ਹਨ, ਹਾਲੇ ਵੀ  ਆਪਣਾ ਨਾਮ ਦਰਜ਼ 145 ਲੜੀ ਨੰਬਰ ਤੇ ਦਰਜ਼ ਕਰਵਾਇਆ ਹੋਇਆ ਹੈ । ੲਿਸੇ ਤਰ੍ਹਾਂ 282 ਨੰ ਤੇ 1947 ਵਿੱਚ ਜਨਮੇ ਦਰਸ਼ਨ ਕੌਰ ਨੇ ਹਾਲੇ ਤੱਕ ਸੂਚੀ ਵਿੱਚ ਸਥਾਨ ਹਾਸਲ ਰੱਖਿਆ ਹੈ ਜਦਕਿ ਜਨਮ ਮਿਤੀ ਦੇ ਹਿਸਾਬ ਨਾਲ ਉਹ 2005 ਵਿੱਚ ਰਿਟਾਇਰ ਹੋ ਗਏ ਸਨ।  ੲਿਸ ਤੋਂ ੲਿਲਾਵਾਂ ਹੋਰ ਬਹੁ ਗਿਣਤੀ ਅਧਿਆਪਕ ੲਿਸ ਸੂਚੀ ਵਿੱਚ ਸ਼ਾਮਲ ਹਨ ਜੋ ਰਿਟਾਇਰ ਹੋ ਚੁੱਕੇ ਹਨ। ਸਿੱਖਿਆ ਵਿਭਾਗ ਦੁਆਰਾ ਜਾਰੀ ਕੀਤੀ ੲਿਸ ਸੂਚੀ ਵਿੱਚ ਕੁਝ ਸੀਨੀਅਰ ਅਧਿਆਪਕਾਂ ਨੂੰ ਜੂਨੀਅਰ ਬਣਾ ਦਿੱਤਾ ਗਿਆ ਹੈ, ਕਈ ਅਧਿਆਪਕਾਂ ਨੂੰ ਸੂਚੀ ਵਿੱਚ  ਨਾਮ ਹੀ ਨਹੀਂ ਮਿਲ ਰਿਹਾ।ਮਾਸਟਰ ਕਾਡਰ ਤੋਂ ਤਰੱਕੀ ਲੈ ਕੇ ਲੈਕਚਰਾਰ ਬਣ ਚੁੱਕੇ ਅਨੇਕਾਂ ਅਧਿਆਪਕਾਂ ਦੇ ਨਾਮ   ਹਾਲੇ ਮਾਸਟਰ ਕਾਡਰ ਦੀ ਸੂਚੀ ਵਿੱਚ ਬੋਲ ਰਹੇ ਹਨ । ਅਧਿਆਪਕਾਂ ਨੇ ਜੱਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੁਆਰਾ ਪਿਛਲੇ  ਸਮਿਆਂ ਵਿੱਚ ਵਾਰ ਵਾਰ ੲਿਤਰਾਜ਼ ਦਰਜ਼ ਕਰਾਉਣ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਕੀਤੀ ਗਈ, ਪਿਛਲੇ ਸਮੇਂ ਵਿੱਚ ਉਨ੍ਹਾਂ ਅਧਿਆਪਕਾਂ ਦੀ ਖੱਜਲ ਖੁਆਰੀ ਦੇ ਦਿਨ ਉਨ੍ਹਾਂ  ਨੂੰ ਦੁਬਾਰਾ ਚੇਤੇ ਆਉਣੇ ਸ਼ੁਰੂ ਹੋ ਗਏ ਹਨ । ਅਧਿਆਪਕ ਆਗੂਆਂ  ਸ਼ੁਭਾਸ਼ ਚੰਦਰ, ਬਲਬੀਰ ਸਿੰਘ, ਮਿੱਠੂ ਰਾਮ, ਸੁਰਜੀਤ ਸਿੰਘ ਧਾਲੀਵਾਲ, ਸੁਰਿੰਦਰ ਕੁਮਾਰ, ਚਰਨਜੀਤ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਸ਼ੇਖਰ ਕੁਮਾਰ, ਰੋਮੀ ਬਾਂਸਲ, ਲਖਵਿੰਦਰ ਸਿੰਘ, ਗਮਦੂਰ ਸਿੰਘ ਨੇ ਸਿੱਖਿਆ ਵਿਭਾਗ ਪਾਸੋਂ ਮੰਗ ਕੀਤੀ ਕਿ ਸੀਨੀਅਾਰਤਾ ਸੂਚੀ ਨੂੰ ਠੀਕ ਢੰਗ ਨਾਲ ਬਣਾਇਆ ਜਾਵੇ, ਰਿਟਾਇਰਡ ਅਧਿਆਪਕਾਂ ਦੇ ਨਾਮ ਸੂਚੀ ਵਿੱਚੋਂ ਕੱਢ ਕੇ ਸੀਨੀਅਾਰਤਾ ਸੂਚੀ ਦੁਬਾਰਾ ਜਾਰੀ ਕੀਤੀ ਜਾਵੇ ਅਤੇ ੲਿਸ ਨੂੰ ਹਰ ਮਹੀਨੇ ਅਪਡੇਟ ਰੱਖਣ ਲਈ ਸਾਫਟਵੇਅਰ ਤਿਆਰ ਕਰਕੇ ਅਧਿਆਪਕਾਂ ਦੇ ੲਿਤਰਾਜ਼ਾਂ ਨੂੰ ਪੱਕੇ ਤੌਰ ਤੇ ਦੂਰ ਕੀਤਾ ਜਾਵੇ । 

PRITAM DASS

  • News Caster
  • *****
  • Offline
  • Posts: 27580
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
Re: New Tentative master Cadre Seniority 07-09-2017
« Reply #9 on: September 13, 2017, 10:02:28 AM »

 

GoogleTagged



The word 'MASTER' is a abusive word. We must be called E.T.T., T.G.T. & P.G.T'S

Started by SkS

Replies: 26
Views: 4695
Last post August 27, 2016, 12:39:12 AM
by SHANDAL
HOME SCI. MASTER/MISTRESS AND HOME SCI. DOMESTIC TEACHER

Started by KANG MR.SINGH

Replies: 4
Views: 804
Last post September 21, 2017, 01:09:01 PM
by rajkumar
Revised answer keys for the post of DPE and Master (Agriculture, Music & Home S

Started by SHANDAL

Replies: 20
Views: 1512
Last post May 19, 2016, 07:29:23 AM
by SHANDAL
CM No. 17734 of 2016 Senior Vocational Staff Master Association V/s Govt. of Pun

Started by SHANDAL

Replies: 6
Views: 571
Last post October 13, 2016, 12:06:13 AM
by SHANDAL
Public Notice regarding schedule for written test for the post of Master Cade

Started by Rajesh Dhundhara

Replies: 0
Views: 700
Last post October 17, 2017, 03:06:01 PM
by Rajesh Dhundhara