Author Topic: Deputation of Teachers  (Read 8946 times)

Baljit NABHA

  • News Caster
  • *****
  • Offline
  • Posts: 58382
  • Gender: Male
  • Bhatia
    • View Profile
Re: Deputation of Teachers
« Reply #20 on: March 07, 2017, 04:30:19 PM »

Baljit NABHA

  • News Caster
  • *****
  • Offline
  • Posts: 58382
  • Gender: Male
  • Bhatia
    • View Profile
Re: Deputation of Teachers
« Reply #21 on: April 25, 2017, 09:01:13 PM »
ਸਿੱਖਿਆ ਮੰਤਰੀ ਵੱਲੋਂ ਸੂਬੇ ਭਰ ਦੇ ਸਕੂਲਾਂ ਵਿੱਚ ਕੀਤੇ ਅਧਿਆਪਕਾਂ ਦੇ ਡੈਪੂਟੇਸ਼ਨ ਰੱਦ*

•   ਕੋਈ ਵੀ ਅਧਿਆਪਕ ਜਾਂ ਕਰਮਚਾਰੀ ਜਿਸ ਸਕੂਲ ਵਿੱਚੋਂ ਤਨਖਾਹ ਲੈ ਰਿਹਾ ਹੈ, ਉਥੇ ਹੀ ਡਿਊਟੀ ਨਿਭਾਏਗਾ: ਅਰੁਨਾ ਚੌਧਰੀ
•   ਕੋਈ ਵੀ ਅਧਿਆਪਕ ਡੈਪੂਟੇਸ਼ਨ 'ਤੇ ਨਾ ਹੋਵੇ, ਇਸ ਸਬੰਧੀ ਜਵਾਬਦੇਹੀ ਸਕੂਲ ਮੁਖੀ ਦੀ ਹੋਵੇਗੀ
•   ਅਤਿਅੰਤ ਲੋੜੀਂਦੇ ਕੇਸ ਵਿੱਚ ਵਾਧੂ ਚਾਰਜ ਜਾਂ ਡੈਪੂਟੇਸ਼ਨ ਕਰਨ ਲਈ ਡੀ.ਪੀ.ਆਈ. ਤੋਂ ਪ੍ਰਵਾਨਗੀ ਲਾਜ਼ਮੀ ਹੋਵੇਗੀ
ਚੰਡੀਗੜ•, 25 ਅਪਰੈਲ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਟਾਫ ਦੀ ਸੁਚੱਜੀ ਵਰਤੋਂ ਅਤੇ ਵਿਦਿਆਰਥੀਆਂ ਦੀ ਪੜ•ਾਈ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਸੂਬੇ ਭਰ ਦੇ ਕਿਸੇ ਵੀ ਸਕੂਲ ਵਿੱਚ ਕੀਤੇ ਕਿਸੇ ਵੀ ਅਧਿਆਪਕ/ਕਰਮਚਾਰੀ  ਦੇ ਡੈਪੂਟੇਸ਼ਨ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਅਧਿਆਪਕਾਂ ਦੇ ਆਰਜ਼ੀ ਪ੍ਰਬੰਧਾਂ ਨਾਲ ਵਿਦਿਆਰਥੀਆਂ ਦੀ ਪੜ•ਾਈ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਅਤੇ ਇਹ ਬਹੁਤ ਗੰਭੀਰ ਮਸਲਾ ਸੀ। ਉਨ•ਾਂ ਕਿਹਾ ਕਿ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪੋ-ਆਪਣੇ ਜ਼ਿਲਿ•ਆਂ ਵਿੱਚ ਅਧਿਆਪਕਾਂ ਦੀ ਕੀਤੇ ਡੈਪੂਟੇਸ਼ਨ ਰੱਦ ਕਰ ਕੇ ਸਬੰਧਤ ਅਧਿਆਪਕ ਨੂੰ ਉਨ•ਾਂ ਦੀ ਪੱਕੇ ਤਾਇਨਾਤੀ ਵਾਲੇ ਸਕੂਲ ਵਿੱਚ ਭੇਜਣ। ਇਸ ਦੇ ਨਾਲ ਹੀ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਕੰਮ ਕਰਦੇ ਸਟਾਫ ਦੀ ਤਨਖਾਹ ਕਢਵਾਉਣ ਅਤੇ ਵੰਡਣ ਵੇਲੇ ਇਹ ਯਕੀਨੀ ਬਣਾਉਣਗੇ ਕਿ ਇਥੋਂ ਕੋਈ ਵੀ ਅਧਿਕਾਰੀ/ਕਰਮਚਾਰੀ ਡੈਪੂਟੇਸ਼ਨ 'ਤੇ ਨਹੀਂ ਗਿਆ ਹੋਇਆ। ਇਸ ਸਬੰਧੀ ਜੇਕਰ ਕਿਸੇ ਕਿਸਮ ਦੀ ਅਣਗਹਿਲੀ ਧਿਆਨ ਵਿੱਚ ਆਉਂਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ।
ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਉਨ•ਾਂ ਦੇ ਧਿਆਨ ਵਿੱਚ ਆਇਆ ਹੈ ਕਿ ਸੂਬੇ ਦੇ ਕਈ ਸਕੂਲਾਂ ਵਿੱਚ ਅਧਿਆਪਕ/ਕਰਮਚਾਰੀ ਡੈਪੂਟੇਸ਼ਨ 'ਤੇ ਬੈਠੇ ਹਨ ਜਿਸ ਕਾਰਨ ਅਜਿਹੇ ਅਧਿਆਪਕਾਂ ਦੇ ਪੱਕੇ ਤਾਇਨਾਤੀ ਵਾਲੇ ਸਕੂਲ ਵਿੱਚ ਪੜ•ਾਈ ਦਾ ਨੁਕਸਾਨ ਹੁੰਦਾ ਹੈ। ਉਨ•ਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਅਤਿਅੰਤ ਲੋੜੀਂਦੇ ਕੇਸ ਵਿੱਚ ਬੱਚਿਆਂ ਦੀ ਪੜ•ਾਈ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਅਧਿਆਪਕ ਨੂੰ ਲੋੜ ਅਨੁਸਾਰ ਵਾਧੂ ਡਿਊਟੀ ਜਾਂ ਡੈਪੂਟੇਸ਼ਨ 'ਤੇ ਭੇਜਣਾ ਹੈ ਤਾਂ ਇਸ ਬਾਰੇ ਸਬੰਧਤ ਡੀ.ਪੀ.ਆਈ. ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।

Baljit NABHA

  • News Caster
  • *****
  • Offline
  • Posts: 58382
  • Gender: Male
  • Bhatia
    • View Profile
Re: Deputation of Teachers
« Reply #22 on: April 26, 2017, 05:02:17 AM »

Baljit NABHA

  • News Caster
  • *****
  • Offline
  • Posts: 58382
  • Gender: Male
  • Bhatia
    • View Profile
Re: Deputation of Teachers
« Reply #23 on: April 26, 2017, 07:17:23 AM »

Baljit NABHA

  • News Caster
  • *****
  • Offline
  • Posts: 58382
  • Gender: Male
  • Bhatia
    • View Profile
Re: Deputation of Teachers
« Reply #24 on: April 26, 2017, 08:12:24 AM »

Baljit NABHA

  • News Caster
  • *****
  • Offline
  • Posts: 58382
  • Gender: Male
  • Bhatia
    • View Profile
Re: Deputation of Teachers
« Reply #25 on: April 26, 2017, 09:06:29 AM »

Baljit NABHA

  • News Caster
  • *****
  • Offline
  • Posts: 58382
  • Gender: Male
  • Bhatia
    • View Profile
Re: Deputation of Teachers
« Reply #26 on: April 26, 2017, 04:59:40 PM »

Baljit NABHA

  • News Caster
  • *****
  • Offline
  • Posts: 58382
  • Gender: Male
  • Bhatia
    • View Profile
Re: Deputation of Teachers
« Reply #27 on: August 09, 2017, 04:57:47 AM »


 

GoogleTagged



Safai Abhiyan of Teachers Versus Railways """Difference""""

Started by vineysharma68

Replies: 7
Views: 3974
Last post September 29, 2014, 09:04:47 PM
by vineysharma68
2,667 primary, upper primary schools don’t have enough teachers

Started by sheemar

Replies: 0
Views: 898
Last post May 05, 2017, 08:11:14 AM
by sheemar
Teachers’ work hours in tech colleges increased by 2 hours a week t:

Started by SHANDAL

Replies: 0
Views: 1168
Last post May 22, 2015, 07:48:55 AM
by SHANDAL
Training of untrained in service Elementary Teachers in the Govt./Govt.Aided/una

Started by sheemar

Replies: 0
Views: 673
Last post September 08, 2017, 07:21:26 PM
by sheemar
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 1649
Last post July 23, 2016, 08:34:53 PM
by rajkumar