Author Topic: Mr.Ajmer Singh State Award winner 2016(primary wing)  (Read 619 times)

Gaurav Rathore

  • News Editor
  • *****
  • Offline
  • Posts: 5524
  • Gender: Male
  • Australian Munda
    • View Profile
Mr.Ajmer Singh State Award winner 2016(primary wing)
« on: September 04, 2016, 01:33:21 PM »

ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿੱਚ Ajmer Singh GPS Nathewal Distt Jalandhar ਨੂੰ ਬਹੁਤ-ਬਹੁਤ ਮੁਬਾਰਕਾਂ..ਜਿਹੜੀ ਸਖ਼ਤ ਘਾਲਣਾ ਤੁਸੀਂ ਘਾਲੀ ਹੈ .... ਤੁਸੀਂ ਸੱਚੇ ਅਰਥਾਂ ਵਿੱਚ ਇਸ ਸਨਮਾਨ ਦੇ ਹੱਕਦਾਰ ਹੋ... ਤੁਸੀਂ ਅਧਿਆਪਕ ਵਰਗ ਦਾ ਮਾਣ ਹੋ ।

« Last Edit: September 04, 2016, 01:34:34 PM by Gaurav Rathore »

Gaurav Rathore

  • News Editor
  • *****
  • Offline
  • Posts: 5524
  • Gender: Male
  • Australian Munda
    • View Profile
Re: Mr.Ajmer Singh State Award winner 2016(primary wing)
« Reply #1 on: September 04, 2016, 01:58:06 PM »

Gaurav Rathore

  • News Editor
  • *****
  • Offline
  • Posts: 5524
  • Gender: Male
  • Australian Munda
    • View Profile
Re: Mr.Ajmer Singh State Award winner 2016(primary wing)
« Reply #2 on: September 04, 2016, 01:59:55 PM »

Gaurav Rathore

  • News Editor
  • *****
  • Offline
  • Posts: 5524
  • Gender: Male
  • Australian Munda
    • View Profile
Re: Mr.Ajmer Singh State Award winner 2016(primary wing)
« Reply #3 on: September 04, 2016, 02:25:45 PM »
History of GPS NATHEWAL DISTT JALANDHAR

ਸਕੂਲ ਦੇ ਸਫਰ ਬਾਰੇ ਕੁੱਝ ਕੁ ਗੱਲਾਂ....

ਇਹ ਸਫ਼ਰ 10 ਅਕਤੂਬਰ 2007 ਤੋਂ ਸ਼ੁਰੂ ਹੋਇਆ। ਸੱਪਾਂ ਦੀਆਂ ਬਰਮੀਆਂ , 6-6 ਫੁੱਟੇ ਘਾਹ ਵਿੱਚ ਘਿਰਿਆ ਇਹ ਪੰਜ ਕਨਾਲ ਦਾ ਸਕੂਲ ਬਲਾਕ ਦੇ ਸਭ ਤੋਂ ਪੱਛੜੇ ਸਕੂਲ ਵਜੋਂ ਜਾਣਿਆ ਜਾਂਦਾ ਸੀ। 13 ਅਕਤੂਬਰ 2007 ਤੋਂ ਪ੍ਰਮਾਤਮਾ ਦਾ ਨਾਮ ਲੈਕੇ ਲੋਕਾਂ ਨੂੰ ਜੋੜਿਆ ਗਿਆ ਤੇ ਬਸ ਫਿਰ ਕਾਫਲਾ ਅੱਗੇ ਤੋਂ ਅੱਗੇ ਵਧਦਾ ਗਿਆ। ਅੱਜ 18 ਲੱਖ ਦੇ ਦਾਨ ਨਾਲ ਸਜਿਆ ਇਹ ਸਕੂਲ ਉਸ ਪਿੰਡ ਵਿੱਚ ਸਥਿਤ ਹੈ ਜਿਥੇ ਨਾ ਕੋਈ ਡਾਕਟਰ, ਨਾ ਕੋਈ ਬੈਂਕ,ਨਾ ਡਾਕਖਾਨਾ, 2 ਪਿੰਡ ਦੇ ਹੀ ਆਟੋ ਤੋਂ ਬਿਨਾ ਕਿਸੇ ਪਾਸੇ ਵੀ ਜਾਣ ਲਈਂ ਕੋਈ ਸਾਧਨ ਨਹੀਂ, ਇਥੋਂ ਤੱਕ ਕੇ ਪੈਂਚਰ ਲਗਾਣ ਵਾਲੀ ਕੋਈ ਦੁਕਾਨ ਤੱਕ ਨਹੀਂ। ਸੋ ਏਨਾ ਹਾਲਾਤਾਂ ਚ ਵੀ ਅੱਗੇ ਵੱਧ ਰਹੇ ਹਾਂ। ਕੋਈ ਇੱਕ ਬੰਦਾ ਨਹੀਂ ਪੂਰੀ ਟੀਮ ਲੱਗੀ ਹੈ। ਕੰਡੇ ਵੀ ਬਹੁਤ ਲੱਗੇ ਪਰ ਕਦੇ ਪ੍ਰਵਾਹ ਨਹੀਂ ਕੀਤੀ।

ਬੱਚਿਆਂ ਲਈ ਹਰ ਸਹੂਲਤ ਹੈ, ਸਭ ਕੁੱਝ ਮੁਫ਼ਤ ਹੈ, ਸਰਕਾਰੀ 2 ਅਧਿਆਪਕ ਹਾਂ ਪਰ ਮਿਆਰੀ ਸਿੱਖਿਆ ਦੇਣ ਦੇ ਵਾਅਦੇ ਤਹਿਤ 3 ਆਪਣੇ ਪੱਧਰ ਤੇ ਹਨ, ਨਤੀਜੇ ਵਧੀਆ ਹਨ ਤੇ ਬੱਚੇ ਖੇਡਾਂ, ਵਿਦਿਅਕ ਮੁਕਾਬਲਿਆਂ ਚ ਭਾਗ ਲੈਂਦੇ ਹਨ। ਦੂਰਦਰਸ਼ਨ ਕੇਂਦਰ ਜਲੰਧਰ 2 ਬਾਰ 30-30 ਮਿੰਟ ਦੀ ਰਿਕਾਰਡਿੰਗ ਕਰ ਚੁੱਕੇ ਹਨ, ਹਰ ਸਾਲ ਵਿਦਿਅਕ ਯਾਤਰਾ ਤਹਿਤ ਸਾਇੰਸ ਸਿਟੀ ਕਪੂਰਥਲੇ, ਭਗਤ ਸਿੰਘ ਦੇ ਜੱਦੀ ਘਰ ਜਾ ਚੁੱਕੇ ਹਨ। ਅਰਥਾਤ ਜੋ ਇੱਕ ਅਧਿਆਪਕ ਦਾ ਏਨਾ ਬੱਚਿਆਂ ਪ੍ਰਤੀ ਫਰਜ ਬਣਦਾ ਹੈ ਉਹ ਹਰ ਫਰਜ਼ ਪੂਰਾ ਕਰਨ ਦੀ ਲਗਾਤਾਰ ਕੋਸ਼ਿਸ਼ ਵਿੱਚ ਲੱਗੇ ਹਾਂ ਤੇ ਇਸ ਕੋਸ਼ਿਸ਼ ਵਿੱਚ ਪੂਰਾ ਪਿੰਡ ਨਾਲ ਹੈ।....

ਧੰਨਵਾਦ....

 

GoogleTagged



"Chandigarh School" Time Changed from 1st November, 2016

Started by SHANDAL

Replies: 3
Views: 678
Last post November 02, 2016, 10:46:02 AM
by Baljit NABHA
PSTER 2016 Revised answer key updated check now http://tetpunjab.com/Index.html

Started by Gaurav Rathore

Replies: 0
Views: 496
Last post December 20, 2016, 07:38:20 PM
by Gaurav Rathore
Pb Govt issued guidelines for general transfer policy 2016-17. Source Whatsapp

Started by Gaurav Rathore

Replies: 5
Views: 5177
Last post May 06, 2016, 06:33:30 PM
by PRITAM DASS
ETT 2005 Posts - Station allotment on 17th and 18th November 2016. Extended

Started by SHANDAL

Replies: 4
Views: 768
Last post November 25, 2016, 05:19:30 AM
by SHANDAL
CM No. 17734 of 2016 Senior Vocational Staff Master Association V/s Govt. of Pun

Started by SHANDAL

Replies: 6
Views: 569
Last post October 13, 2016, 12:06:13 AM
by SHANDAL