Author Topic: Morning News Dec. 16,2016  (Read 1925 times)

SHANDAL

 • News Editor
 • *****
 • Offline
 • Posts: 36371
 • Gender: Male
 • English
  • View Profile
Morning News Dec. 16,2016
« on: December 16, 2016, 02:28:01 AM »

SHANDAL

 • News Editor
 • *****
 • Offline
 • Posts: 36371
 • Gender: Male
 • English
  • View Profile
Re: Morning News Dec. 16,2016
« Reply #1 on: December 16, 2016, 02:30:43 AM »

SHANDAL

 • News Editor
 • *****
 • Offline
 • Posts: 36371
 • Gender: Male
 • English
  • View Profile
Re: Morning News Dec. 16,2016
« Reply #2 on: December 16, 2016, 02:35:25 AM »

SHANDAL

 • News Editor
 • *****
 • Offline
 • Posts: 36371
 • Gender: Male
 • English
  • View Profile
Re: Morning News Dec. 16,2016
« Reply #3 on: December 16, 2016, 02:35:55 AM »

Baljit NABHA

 • News Caster
 • *****
 • Offline
 • Posts: 51768
 • Gender: Male
 • Bhatia
  • View Profile
Re: Morning News Dec. 16,2016
« Reply #4 on: December 16, 2016, 02:36:06 AM »

Baljit NABHA

 • News Caster
 • *****
 • Offline
 • Posts: 51768
 • Gender: Male
 • Bhatia
  • View Profile
Re: Morning News Dec. 16,2016
« Reply #5 on: December 16, 2016, 02:41:08 AM »

SHANDAL

 • News Editor
 • *****
 • Offline
 • Posts: 36371
 • Gender: Male
 • English
  • View Profile
Re: Morning News Dec. 16,2016
« Reply #6 on: December 16, 2016, 02:41:23 AM »

Gaurav Rathore

 • News Editor
 • *****
 • Offline
 • Posts: 5524
 • Gender: Male
 • Australian Munda
  • View Profile
Re: Morning News Dec. 16,2016
« Reply #7 on: December 16, 2016, 02:42:28 AM »
ਕਿਤਾਬਾਂ ਲਈ ਬੋਰਡ ਆਫ ਡਾਇਰੈਕਟਰ ਵੱਲੋਂ 6500 ਮੀਟਿਰਕ ਟਨ ਕਾਗਜ਼ ਖਰੀਦਣ ਦਾ ਫੈਸਲਾ
ਐੱਸ. ਏ. ਐੱਸ. ਨਗਰ, 15 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਆਫ ਡਾਇਰੈਕਟਰ ਦੀ ਅੱਜ ਬੋਰਡ ਦੇ ਮੁੱਖ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਬੋਰਡ ਆਫ ਡਾਇਰੈਕਟਰਜ਼ ਵੱਲੋਂ ਅਗਲੇ ਵਿੱਦਿਅਕ ਸੈਸ਼ਨ ਲਈ ਕਿਤਾਬਾਂ ਦੀ ਛਪਾਈ ਲਈ ਕਾਗਜ਼ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਗਈ | ਮੀਟਿੰਗ ਦੌਰਾਨ ਬੋਰਡ ਆਫ ਡਾਇਰੈਕਟਰਜ਼ ਵੱਲੋਂ 6500 ਮੀਟਿਰਕ ਟਨ ਕਾਗਜ਼ (ਟਾਈਪ ਏ) ਕਲਾਸ ਕੇਂਦਰ ਸਰਕਾਰ ਦੀ ਡਾਇਰੈਕਟਰ ਜਨਰਲ ਸਪਲਾਈ ਤੇ ਡਿਮਾਂਡ ਬੋਰਡ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ | ਬੋਰਡ ਦੇ ਸਕੱਤਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਬੋਰਡ ਆਫ ਡਾਇਰੈਕਟਰ ਵੱਲੋਂ ਉਤਰਾਖੰਡ ਦੀਆਂ ਦੋ ਕਾਗਜ਼ ਮਿੱਲਾਂ ਤੋਂ ਏ ਟਾਈਪ ਪੇਪਰ 44 ਹਜ਼ਾਰ 500 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ, ਜਦਕਿ ਇਸਦੀ ਢੋਅ-ਢੁਆਈ 'ਤੇ ਕਈ ਟੈਕਸ ਅੱਡ ਪੈਣੇ ਹਨ | ਇਸ ਫੈਸਲੇ ਤਹਿਤ ਇਕ ਫਰਮ ਤੋਂ 3500 ਮੀਟਿਰਕ ਟਨ, ਜਦਕਿ ਦੂਜੀ ਫਰਮ ਤੋਂ 3 ਹਜ਼ਾਰ ਮੀਟਿਰਕ ਟਨ ਪੇਪਰ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ | ਇਸ ਤੋਂ ਇਲਾਵਾ ਬੋਰਡ ਆਫ ਡਾਇਰੈਕਟਰ ਵੱਲੋਂ ਸਿੱਖਿਆ ਬੋਰਡ 'ਚ 200 ਡਾਟਾ ਆਪ੍ਰੇਟਰ ਅਤੇ 26 ਹੋਰ ਆਸਾਮੀਆਂ ਭਰਨ ਦੇ ਲਈ ਸਰਕਾਰ ਤੋਂ ਪ੍ਰਵਾਨਗੀ ਲੈਣ ਦਾ ਫੈਸਲਾ ਕੀਤਾ ਗਿਆ ਹੈ | ਅੱਜ ਦੀ ਮੀਟਿੰਗ 'ਚ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਨੂੰ ਸਰਕਾਰ ਵੱਲੋਂ ਪੰਜਾਬ ਸਰਵਿਸ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਸਕੱਤਰ ਵੱਲੋਂ ਧੰਨਵਾਦੀ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦੇ ਹੋਏ ਚੇਅਰਪਰਸਨ ਵੱਲੋਂ ਸਿੱਖਿਆ ਦੇ ਪ੍ਰਸਾਰ ਤੇ ਬੋਰਡ ਦੇ ਕੰਮਕਾਜ਼ ਵਿਚ ਨਿਪੁੰਨਤਾ ਲਿਆਉਣ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਦਾ ਮਤਾ ਪਾਸ ਕੀਤਾ ਗਿਆ |

- See more at: http://beta.ajitjalandhar.com/news/20161216/2/1596644.cms#1596644

Baljit NABHA

 • News Caster
 • *****
 • Offline
 • Posts: 51768
 • Gender: Male
 • Bhatia
  • View Profile
Re: Morning News Dec. 16,2016
« Reply #8 on: December 16, 2016, 02:42:41 AM »

Gaurav Rathore

 • News Editor
 • *****
 • Offline
 • Posts: 5524
 • Gender: Male
 • Australian Munda
  • View Profile
Re: Morning News Dec. 16,2016
« Reply #9 on: December 16, 2016, 02:43:54 AM »
ਨਕਲੀ ਡੀ.ਪੀ.ਆਈ. ਦਫ਼ਤਰੀ ਅਧਿਕਾਰੀ ਬਣ ਕੇ ਆਏ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ


ਫ਼ਾਜ਼ਿਲਕਾ, 15 ਦਸੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਜਿੱਥੇ ਪਹਿਲਾ ਹੀ ਫ਼ਰਜ਼ੀ ਨੌਕਰੀਆਂ ਲਗਵਾਉਣ ਦੇ ਸਰਗਨੇ ਵੱਡੀ ਪੱਧਰ ਤੇ ਕੰਮ ਕਰ ਰਹੇ ਹਨ, ਉਥੇ ਹੀ ਅੱਜ ਡੀ.ਪੀ.ਆਈ. ਸੈਕੰਡਰੀ ਚੰਡੀਗੜ੍ਹ ਦਫ਼ਤਰ ਦੇ ਨਕਲੀ ਅਧਿਕਾਰੀ ਬਣ ਕੇ ਆਉਣ ਵਾਲਿਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਦੇ ਕਰਮਚਾਰੀਆਂ ਨੇ ਕਾਬੂ ਕਰਕੇ ਇਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇਕ ਹਫ਼ਤਾ ਪਹਿਲਾ ਕੁੱਝ ਨੌਜਵਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਫ਼ਤਰ ਵਿਖੇ ਆਏ ਅਤੇ ਉਨ੍ਹਾਂ ਸਹਾਇਕ ਲੈਬ ਅਟੈਡਟ ਦੀ ਅਸਾਮੀਆਂ 'ਤੇ ਜੁਆਇਨ ਕਰਨ ਦੇ ਪੱਤਰ ਦਿਖਾਏ | ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਪ੍ਰਤੀ ਸ਼ੱਕ ਹੋ ਗਿਆ | ਉਨ੍ਹਾਂ ਡੀ.ਪੀ.ਆਈ. ਸੈਕੰਡਰੀ ਚੰਡੀਗੜ੍ਹ ਦਫ਼ਤਰ ਵਿਖੇ ਫ਼ੋਨ ਕਰਕੇ ਨਵੇਂ ਐਸ.ਐਲ.ਏ ਦੇ ਭੇਜੇ ਆਰਡਰਾਂ ਸਬੰਧੀ ਪੁੱਛਿਆ ਤਾਂ ਚੰਡੀਗੜ੍ਹ ਤੋਂ ਇਸ ਸਬੰਧੀ ਜਵਾਬ ਨਾ ਵਿਚ ਮਿਲਿਆ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਦੇ ਮੁਲਾਜ਼ਮਾਂ ਨੇ ਨੌਕਰੀ ਜੁਆਇਨ ਕਰਨ ਆਏ ਨੌਜਵਾਨ ਨੂੰ ਬਿਠਾ ਲਿਆ | ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ | ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਹ ਨੌਜਵਾਨ ਉਥੋਂ ਭੱਜਣ ਵਿਚ ਸਫਲ ਹੋ ਗਏ | ਅੱਜ ਇਕ ਫਾਰਚੁਨਰ ਗੱਡੀ 'ਤੇ ਚਾਰ ਨੌਜਵਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਵਿਖੇ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਡੀ.ਪੀ.ਆਈ. ਦਫ਼ਤਰ ਦੇ ਸੁਪਰਡੈਂਟ ਅਤੇ ਸਹਾਇਕ ਸੁਪਰਡੈਂਟ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਐਸ.ਐਲ.ਏ. ਲਗਣ ਵਾਲੇ ਆਏ ਨੌਜਵਾਨਾਂ ਵੱਲੋਂ ਦਿੱਤੇ ਆਰਡਰ ਦਿਖਾਏ ਜਾਣ | ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਦੇ ਤੈਨਾਤ ਕਰਮਚਾਰੀਆਂ ਨੂੰ ਇਕ ਵਾਰ ਫ਼ਿਰ ਤੋਂ ਸ਼ੱਕ ਹੋ ਗਿਆ | ਚੰਡੀਗੜ੍ਹ ਡੀ.ਪੀ.ਆਈ. ਦਫ਼ਤਰ ਤੋਂ ਡੈਪੂਟੇਸ਼ਨ 'ਤੇ ਇਕ ਮੁਲਾਜ਼ਮ ਕੰਮ ਕਰ ਰਿਹਾ ਹੈ | ਜਦੋਂ ਉਸ ਕੋਲੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਡੀ.ਪੀ.ਆਈ. ਚੰਡੀਗੜ੍ਹ ਦੇ ਮੁਲਾਜ਼ਮ ਨਹੀ ਹਨ | ਸਿੱਖਿਆ ਅਧਿਕਾਰੀਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਅੱਜ ਪੁਲਿਸ ਮੌਕੇ 'ਤੇ ਪੁੱਜ ਗਈ ਅਤੇ ਉਨ੍ਹਾਂ ਚਾਰਾਂ ਨੌਜਵਾਨਾਂ ਨੂੰ ਗਿ੍ਫਤਾਰ ਕਰ ਲਿਆ | ਇਹ ਚਾਰੇ ਨੌਜਵਾਨ ਫ਼ਾਰਚੁਨਰ ਨੰਬਰ ਗੱਡੀ ਜਿਸ 'ਤੇ ਨੀਲੀ ਬੱਤੀ ਲੱਗੀ ਸੀ ਅਤੇ ਉਸ ਦਾ ਨੰਬਰ ਵੀ ਜਾਅਲੀ ਪੀ.ਬੀ.65 ਯੂ.0007 ਲੱਗਿਆ ਹੋਇਆ ਸੀ | ਜਦੋਂ ਇਸ ਮਾਮਲੇ ਸਬੰਧੀ ਡੀ.ਐਸ.ਪੀ. ਫ਼ਾਜ਼ਿਲਕਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਾਂਚ ਚਲ ਰਹੀ ਹੈ | ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਜਾਵੇਗਾ | ਪਰ ਇਸ ਤਰ੍ਹਾਂ ਇਹ ਪਤਾ ਚੱਲਿਆ ਹੈ, ਕਿ ਇਨ੍ਹਾਂ ਵਿਚੋਂ ਇਕ ਨੌਜਵਾਨ ਫ਼ਾਜ਼ਿਲਕਾ ਸ਼ਹਿਰ ਨਾਲ ਸੰਬਧਿਤ ਹੈ | ਇਹ ਵੀ ਦੱਸਣਯੋਗ ਹੈ ਕਿ ਪਕੜੇ ਗਏ ਨੌਜਵਾਨਾਂ ਕੋਲੋਂ ਗੱਡੀ ਵਿਚੋਂ ਲਾਲ ਬੱਤੀ ਵੀ ਬਰਾਮਦ ਹੋਈ ਹੈ | ਜਾਂਚ ਦੌਰਾਨ ਇਨ੍ਹਾਂ ਪਾਸੋਂ ਹੋਰ ਵੀ ਕਈ ਸਨਸਨੀਖੇਜ ਪ੍ਰਗਟਾਵੇ ਹੋਣ ਦੀ ਸੰਭਾਵਨਾਂ ਹੈ | ਫ਼ਾਜ਼ਿਲਕਾ ਵਿਚ ਵਾਪਰੀ ਇਸ ਘਟਨਾਂ ਨਾਲ ਇਹ ਸਿੱਧ ਹੋ ਗਿਆ ਹੈ ਕਿ ਫ਼ਾਜ਼ਿਲਕਾ ਇਲਾਕੇ ਅੰਦਰ ਅਜਿਹੇ ਗਿਰੋਹ ਪਿਛਲੇ ਕਾਫ਼ੀ ਸਮੇਂ ਤੋਂ ਸਰਗਰਮ ਹਨ |

- See more at: http://beta.ajitjalandhar.com/news/20161216/22/1595966.cms#1595966

 

Sad news , शिमला नेचर कैंप के टैंट पर पेड़ गिरा, जालं

Started by Gaurav Rathore

Replies: 4
Views: 1925
Last post June 10, 2016, 02:06:05 PM
by Baljit NABHA
Good news, REGARDING FAMILY PENSION IN NPS Family Pension for NPS Employees

Started by Gaurav Rathore

Replies: 3
Views: 8139
Last post November 28, 2015, 12:59:46 PM
by sukhbir
News related to Property Details of "A" and "B" Class Employees

Started by rupinderjit

Replies: 3
Views: 5374
Last post December 05, 2015, 07:01:31 PM
by Hannibal
Breaking news , Regular order of 3442 teachers uploaded on ssapunjab.org .. Cong

Started by Gaurav Rathore

Replies: 1
Views: 5253
Last post March 02, 2016, 06:00:31 PM
by Gaurav Rathore
NEWS ABOUT TEACHING FELLOW JOINING AFTER COMBINED MERIT COUR DECISON

Started by Naresh4Sachar

Replies: 31
Views: 12007
Last post September 28, 2015, 10:23:41 AM
by punjabi mistress