Author Topic: Middle to high upgraded RMSA schools  (Read 10523 times)

EDUCATION

 • Unionist
 • *****
 • Offline
 • Posts: 1361
  • View Profile
Middle to high upgraded RMSA schools
« on: August 22, 2012, 05:42:26 PM »
Pb govt said today that they have  upgraded nearly 222 middle schools to High schools under RMSA scheme.
« Last Edit: August 22, 2012, 07:19:58 PM by EDUCATION »

AMANPATIALA

 • Guest
Re: Middle to high upgraded RMSA schools
« Reply #1 on: August 22, 2012, 05:52:57 PM »
ਪੰਜਾਬ ਚ ਹੋਵੇਗਾ ਹਰ ਪੰਜ ਕਿਲੋਮੀਟਰ ਦੇ ਘੇਰੇ ਵਿਚ ਇਕ ਸਕੈਂਡਰੀ ਸਕੂਲ
 ਪੰਜਾਬ ਨੇ ਸੈਕੰਡਰੀ ਸਿਖਿਆ ਦੇ ਪਸਾਰ ਲਈ 222 ਮਿਡਲ ਸਕੂਲ ਕੀਤੇ ਅੱਪਗਰੇਡ : ਮਲੂਕਾ
 (News posted on: 22 Aug, 2012)
              Email       Print        ENLARGE    ਚੰਡੀਗੜ੍ਹ, 22 ਅਗਸਤ (ਗਗਨਦੀਪ ਸੋਹਲ) : ਰਾਜ ਵਿੱਚ ਸੈਕੰਡਰੀ ਸਿੱਖਿਆ ਦੇ ਵਿਆਪਕ ਪਸਾਰ ਦੇ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਰਾਸ਼ਟਰੀ ਮਾਧਮਿਕ ਸਿਕਸ਼ਾ ਅਭਿਆਨ ਸਕੀਮ (ਆਰ.ਐਮ.ਐਸ.ਏ) ਲਾਗੂ ਕਰਨ ਵਿੱਚ ਸਭ ਤੋਂ ਮੋਹਰੀ ਹੋਣ ਦੇ ਨਾਲ-ਨਾਲ ਸੈਕੰਡਰੀ ਸਿੱਖਿਆ ਦੇ ਪੱਧਰ ਵਿੱਚ ਹੋਰ ਸੁਧਾਰ ਲਿਆਉਣ ਲਈ ਯਤਨਸ਼ੀਲ ਹੈ ਤਾਂ ਜੋ 8ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ 5 ਕਿਲੋਮੀਟਰ ਦੇ ਘੇਰੇ ਵਿੱਚ ਮਿਆਰੀ ਤੇ ਬਿਹਤਰ ਸਿੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
 ਅੱਜ ਇਥੇ ਇਹ ਪ੍ਰਗਟਾਵਾ ਕਰਦੇ ਹੋਏ ਸਿੱਖਿਆ ਮੰਤਰੀ ਪੰਜਾਬ ਸ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਆਰ.ਐਮ.ਐਸ.ਏ ਹੇਠ ਰਾਜ ਦੇ ਲੋੜ ਵਾਲੇ ਵੱਖ-ਵੱਖ ਖੇਤਰਾਂ ਵਿੱਚ ਪਿਛਲੇ ਤਿੰਨ ਸਾਲਾਂ ਵਿਚ ਕੁਲ 222 ਮਿਡਲ ਸਕੂਲਾਂ ਦਾ ਦਰਜਾ ਸੈਕੰਡਰੀ ਸਕੂਲਾਂ ਵਜੋਂ ਵਧਾਇਆ ਗਿਆ ਹੈ ਜਿਹਨਾਂ ਵਿਚ ਇਸ ਸਾਲ ਦੇ 73 ਸਕੂਲ ਵੀ ਸ਼ਾਮਲ ਹਨ। ਇਸ ਸਾਲ ਜਿੱਥੇ 14 ਤੋਂ 18 ਸਾਲ ਤੱਕ ਦੇ ਸਾਰੇ ਵਿਦਿਆਰਥੀਆਂ ਮਿਆਰੀ ਸਿੱਖਿਆ ਮੁਹੱਈਆ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉਜਲ ਭਵਿੱਖ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਦਾ ਉਦੇਸ਼ ਸਾਲ 2012-13 ਤੱਕ ਸਕੂਲਾਂ ਵਿੱਚ ਬੱਚਿਆਂ ਦੇ 75 ਫੀਸਦੀ ਦਾਖਲਿਆਂ ਨੂੰ ਯਕੀਨੀ ਬਣਾਉਦੇ ਹੋਏੇ ਸਾਲ 2016-17 ਤੱਕ ਸੌ ਫੀਸਦ ਦਾਖਲਾ ਦਰ ਪ੍ਰਾਪਤ ਕਰਨਾ ਅਤੇ ਸਾਲ 2020 ਤੱਕ ਹਰ ਬੱਚੇ ਨੂੰ ਸੈਕੰਡਰੀ ਸਿੱਖਿਆ ਤੱਕ ਪੜ੍ਹਾਈ ਵਿੱਚ ਲਾ ਕੇ ਰੱਖਣਾ ਹੈ।
 ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ 2012-2013 ਦੀ ਤਜ਼ਵੀਜ਼ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਨੂੰ ਉਨ੍ਹਾਂ ਚਾਰ ਰਾਜਾਂ ਵਿੱਚ ਸ਼ਾਮਲ ਕੀਤਾ ਹੈ ਜਿਨ੍ਹਾਂ ਵਿੱਚ ਆਰ.ਐਮ.ਐਸ.ਏ ਲਾਗੂ ਕੀਤਾ ਗਿਆ ਹੈ। ਇਸ ਮਕਸਦ ਲਈ ਰਾਜ ਸਰਕਾਰ ਵਲੋ 369 ਕਰੋੜ ਰੁਪਏ ਖਰਚ ਕਰਕੇ ਸਕੂਲਾਂ ਵਿੱਚ ਵਾਧੂ ਕਮਰੇ, ਲੋੜ ਅਨੁਸਾਰ ਅਧਿਆਪਕ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆਂ।
 ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਰਾਜ ਵਿੱਚ ਇਸ ਕੇਂਦਰੀ ਸਕੀਮ ਦੇ ਸਫਲਤਾ ਨਾਲ ਚੱਲਣ ਤੋਂ ਬਾਅਦ ਆਰ.ਐਮ.ਐਸ.ਏ ਅਧੀਨ ਜਿਨ੍ਹਾਂ ਸਕੂਲਾਂ ਦਾ ਦਰਜਾ ਵਧਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਉਨ੍ਹਾਂ ਸਕੂਲਾਂ ਨੂੰ ਬਿਲਕੁਲ ਜਾਰੀ ਰੱਖੇਗੀ। ਆਰ.ਐਮ.ਐਸ.ਏ ਸਕੂਲਾਂ ਦੇ ਨਿੱਜੀਕਰਨ ਦੀਆਂ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਰਥਿਕ ਅਤੇ ਵਿੱਦਿਅਕ ਤੌਰ ਤੇ ਪੱਛੜੇ ਵਰਗਾਂ ਨੂੰ ਉਚ ਮਿਆਰੀ ਵਿੱਦਿਆ ਪ੍ਰਦਾਨ ਕਰਨਾ ਰਾਜ ਸਰਕਾਰ ਦੀ ਜਿੰਮੇਵਾਰੀ ਹੈ। ਉਨ੍ਹਾਂ ਦੱਸਆਿ ਕਿ ਆਰ.ਐਮ.ਐਸ.ਏ ਯੋਜਨਾ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋ ਹੋਰ ਤਿੰਨ ਰਾਜਾਂ ਵਿੱਚ ਸ਼ੁਰੂ ਹੋ ਚੁੱਕੀ ਹੈ ਜਦ ਕਿ ਬਾਕੀ ਸੂਬੇ ਇਹ ਸਕੀਮ ਚਾਲੂ ਕਰਵਾਉਣ ਲਈ ਕੇਦਰ ਸਰਕਾਰ ਕੋਲ ਤਜ਼ਵੀਜਾਂ ਭੇਜ ਰਹੇ ਹਨ।
 ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੈਕੰਡਰੀ ਸਿੱਖਿਆ ਦੇ ਵਿਆਪਕ ਪਸਾਰੇ ਲਈ ਦਰਪੇਸ਼ ਚਣੋਤੀਆਂ ਨਾਲ ਨਿਪਟਣ ਲਈ ਸੈਕੰਡਰੀ ਸਿੱਖਿਆ ਦੀ ਚੱਲੀ ਆ ਰਹੀ ਪ੍ਰਣਾਲੀ ਵਿਚ ਤਬਦੀਲੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਇਹ ਆਰ.ਐਮ.ਐਸ.ਏ ਸਕੀਮ ਦਸਵੀ ਕਲਾਸ ਤੱਕ ਲਾਗੂ ਹੋ ਰਹੀ ਹੈ ਪਰ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵੀ ਇਸ ਯੌਜਨਾ ਹੇਠ ਲਿਆਂਦਾ ਜਾਵੇਗਾ।
 ਉਨ੍ਹਾਂ ਕਿਹਾ ਕਿ ਆਰ.ਐਮ.ਐਸ.ਏ ਸਕੀਮ ਤਹਿਤ ਲਕੇ-ਲੜਕੀਆਂ ਦੇ ਸਾਝੇ ਸਕੂਲ ਖੋਲਣ ਉਪਰ ਜੋਰ ਦਿੰਦੇ ਹੋਏ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਵਿਦਿਆਰਥੀ ਨਾਲ ਲਿੰਗ ਪੱਧਰ, ਮਾੜੀ ਆਰਥਿਕਤਾ ਜਾਂ ਅਪੰਗਤਾ ਪੱਖੋ ਕਿਸੇ ਕਿਸਮ ਦਾ ਵਿਤਕਰਾ ਨਾ ਹੋਵੇ। ਇਸ ਤੋਂ ਇਲਾਵਾ ਘੱਟ ਗਿਣਤੀਆਂ, ਗਰੀਬ ਤੇ ਪੱਛੜੇ ਵਰਗਾਂ ਸਮੇਤ ਅਪੰਗਾਂ ਤੇ ਲੜਕੀਆਂ ਨੂੰ ਵਿਸ਼ੇਸ਼ ਵਜ਼ੀਫੇ ਵੀ ਪ੍ਰਦਾਨ ਕੀਤੇ ਜਾਂਣਗੇ।
 ਸਿਖਿਆ ਮੰਤਰੀ ਨੇ ਸਮਾਜ ਦੇ ਸਭ ਵਰਗਾਂ ਖਾਸ ਕਰਕੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਕਿਹਾ ਹੈ ਕਿ ਉਹ ਰਾਜ ਸਰਕਾਰ ਵੱਲੋ ਲਾਗੂ ਕੀਤੇ ਜਾ ਰਹੇ ਸਿੱਖਿਆ ਸੁਧਾਰਾਂ ਦੇ ਮੱਦੇਨਜ਼ਰ ਸਰਕਾਰ ਨੂੰ ਪੂਰਨ ਸਹਿਯੋਗ ਦਿੰਦੇ ਹੋਏ ਸਿੱਖਿਆ ਪ੍ਰਾਪਤੀ ਵੱਲ ਵਧ ਰਹੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਦਾਖਲ ਕਰਵਾਉਣ ਕਿਉਕਿ ਜਿੱਥੇ ਸਰਕਾਰ ਵੱਲੋ ਰਾਜ ਅੰਦਰ ਸਕੂਲਾਂ ਵਿੱਚ ਪੂਰਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਵਿਦਿਅਕ ਅਦਾਰਿਆਂ ਵਿੱਚ ਅਧਿਆਪਕਾਂ ਦੀ ਕਮੀ ਵੀ ਲੱਗਭੱਗ ਪੂਰੀ ਕਰਨ ਵੱਲ ਵਧਦੇ ਜਾ ਰਹੇ ਹਾਂ।

ASHWANI GROVER FAZILKA

 • Guest
Re: Middle to high upgraded RMSA schools
« Reply #2 on: November 21, 2012, 01:18:45 PM »
general 26.11.2012
sc 27.11.2012
other 28.11.2012

LUBANA

 • Real Savvy
 • *****
 • Offline
 • Posts: 5120
 • Gender: Male
 • LUBANA
  • AOL Instant Messenger - -
  • Yahoo Instant Messenger - -
  • View Profile
Re: Middle to high upgraded RMSA schools
« Reply #3 on: December 05, 2012, 06:45:03 PM »

Harminder Singh Uppal

 • Unionist
 • *****
 • Offline
 • Posts: 643
  • View Profile
Re: Middle to high upgraded RMSA schools
« Reply #4 on: December 05, 2012, 08:49:27 PM »khoji78

 • Real Member
 • **
 • Offline
 • Posts: 112
  • View Profile
Re: Middle to high upgraded RMSA schools
« Reply #5 on: July 12, 2013, 10:04:59 PM »
Punjab Govt. is going to upgrad some middle schools to high and high schools to senior secondary. Do some body has list of upgraded schools.Plz attach. :P

Baljit NABHA

 • News Caster
 • *****
 • Offline
 • Posts: 51646
 • Gender: Male
 • Bhatia
  • View Profile
Re: Middle to high upgraded RMSA schools
« Reply #6 on: July 14, 2013, 02:44:15 PM »
21 SSA schools and 4 PSEB Schools have been upgraded from 10th to +2 level.department have demanded
requests from Govt School lecturers to send them on deputation in these upgraded schools.
These schools are owned by Govt of India and expenditure on these schools is incurred by Central Govt.
« Last Edit: July 15, 2013, 05:32:10 PM by khiji NABHA »

Rajni kamboj

 • Guest
Re: Middle to high upgraded RMSA schools
« Reply #7 on: July 18, 2013, 06:59:41 AM »
ki koi das sakda hai ki Middle school nu High school ch Upgrade karwaun lyi ki conditions ne..school land,school strength or anythng els?plz tel in detail

inderpal singh

 • Guest
Re: Middle to high upgraded RMSA schools
« Reply #8 on: July 26, 2013, 11:05:04 PM »
can somebody upload list upgraded schools in amritsar,tarntaran and gurdaspur district

Washington Singh

 • Unionist
 • *****
 • Offline
 • Posts: 175
  • View Profile
Re: Middle to high upgraded RMSA schools
« Reply #9 on: September 22, 2013, 07:27:57 AM »

 

GoogleTaggedPB GOVT EMPLOYEE,MP,MLA V/S GOVT SCHOOLS

Started by GURLAL LECT PHYSICS

Replies: 47
Views: 8278
Last post June 05, 2013, 09:06:22 AM
by GURLAL LECT PHYSICS
2,667 primary, upper primary schools donít have enough teachers

Started by sheemar

Replies: 0
Views: 620
Last post May 05, 2017, 08:11:14 AM
by sheemar
Library : Librarian : Library restorer : Govt Schools

Started by Manveer Kaur

Replies: 66
Views: 13667
Last post October 26, 2016, 12:43:09 AM
by SHANDAL
Schools Jihna ch Pay Time te nahin mildi,1-2 din nahin mahiniyan bdi late hundi?

Started by vineysharma

Replies: 10
Views: 2423
Last post March 24, 2013, 10:00:04 PM
by vineysharma
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 1260
Last post July 23, 2016, 08:34:53 PM
by rajkumar