Author Topic: merging da kam suru Ajitgarh to.  (Read 1605 times)

Gaurav Rathore

  • News Editor
  • *****
  • Offline
  • Posts: 5506
  • Gender: Male
  • Australian Munda
    • View Profile
merging da kam suru Ajitgarh to.
« on: April 02, 2013, 07:47:35 PM »

ਸਕੂਲਾਂ ਦੇ ਰਲੇਵੇਂ ਦਾ ਕੰਮ ਅਜੀਤਗੜ੍ਹ ਤੋਂ ਸ਼ੁਰੂ
ਇਕੋ ਇਮਾਰਤ 'ਚ ਚੱਲਦੇ ਸਕੂਲਾਂ 'ਤੇ ਕਾਰਵਾਈ

ਅਜੀਤਗੜ੍ਹ, 2 ਅਪ੍ਰੈਲ (ਸ਼ੇਰਗਿੱਲ)-ਸਿੱਖਿਆ ਵਿਭਾਗ ਪੰਜਾਬ ਦੇ ਫੈਸਲੇ ਅਨੁਸਾਰ ਇੱਕੋ ਹੀ ਬਿਲਡਿੰਗ 'ਚ ਚੱਲਦੇ ਈ. ਜੀ. ਐਸ. ਅਤੇ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲਾਂ ਨੂੰ ਮਰਜ਼ ਕਰਨ ਦੀ ਪ੍ਰਕਿਰਿਆ ਅੱਜ ਜ਼ਿਲ੍ਹਾ ਅਜੀਤਗੜ੍ਹ ਤੋਂ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਡਾ: ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਕਾਹਨ ਸਿੰਘ ਪੰਨੂੰ ਵੱਲੋਂ ਦਿੱਤੀ ਪ੍ਰਵਾਨਗੀ ਅਨੁਸਾਰ ਅੱਜ ਪਹਿਲੇ ਪੜਾਅ ਦੌਰਾਨ ਪੰਜ ਈ. ਜੀ. ਐਸ/ਸਰਕਾਰੀ ਪ੍ਰਾਇਮਰੀ ਸਕੂਲ ਅਤੇ ਦੋ ਮਿਡਲ ਸਕੂਲਾਂ ਨੂੰ ਇੱਕ-ਦੂਜੇ 'ਚ ਮਰਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-10 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜਗਤਪੁਰਾ 'ਚ ਸਮੇਤ ਵਿਦਿਆਰਥੀ ਅਤੇ ਅਧਿਆਪਕ ਮਰਜ਼ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਈ. ਜੀ. ਐਸ ਫੇਜ਼-9 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-9 'ਚ ਮਰਜ਼ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਘੜੂੰਆਂ ਵਿਖੇ ਚੱਲ ਰਹੇ ਦੋ ਸਕੂਲਾਂ ਨੂੰ ਇੱਕ ਸਕੂਲ 'ਚ ਮਰਜ਼ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਈ. ਜੀ. ਐਸ ਫੇਜ਼-3 ਏ ਮਦਨਪੁਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-2 ਅਜੀਤਗੜ੍ਹ 'ਚ ਅਤੇ ਈ. ਜੀ. ਐਸ ਫੇਜ਼-1 ਅਜੀਤਗੜ੍ਹ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮੁਹਾਲੀ ਪਿੰਡ (ਫੇਜ਼-1) 'ਚ ਮਰਜ਼ ਕਰ ਦਿੱਤਾ ਗਿਆ ਹੈ, ਜਦੋਂਕਿ ਫੇਜ਼-9 ਦੇ ਮਿਡਲ ਸਕੂਲ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਫੇਜ਼-10 ਦੇ ਮਿਡਲ ਸਕੂਲ 'ਚ ਮਰਜ਼ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਰਲੇਵੇਂ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।


vineysharma

  • Guest
Re: merging da kam suru Ajitgarh to.
« Reply #1 on: April 02, 2013, 09:26:19 PM »
gud step
We should let the adminisration do some work for the betterment of the needy students.
Let us give the administration a little Liberty to do something positive.
thanks.
« Last Edit: April 02, 2013, 09:27:22 PM by Viney Sharma »

Varinder

  • Real Savvy
  • *****
  • Offline
  • Posts: 860
  • Gender: Male
  • Hello....
    • View Profile
    • Email
Re: merging da kam suru Ajitgarh to.
« Reply #2 on: April 02, 2013, 09:40:19 PM »
kitabo k panne palat k sochte hai.yu palat jay zindgi to kya bat hai.tammna jo puri ho khwbo mai,haqikat ban jae to kya baat hai,kush log matlab k liay dhunde hai muzhe,bin matlab koi aye to kya baat hai,katal kar k to sab le jaaynge dil mera,koi bato se le jaay to kya baat hai.,jo sharifo ki sharafat mai bat na ho,ek sharabi kah jaay to kya bat he,zinda rahkar to khusi dunga sabko,kisiko meri maut pe khusi mil jaay to kya bat hai.,...

Parvinder ghotra

  • Unionist
  • *****
  • Offline
  • Posts: 90
    • View Profile
    • Email
Re: merging da kam suru Ajitgarh to.
« Reply #3 on: April 02, 2013, 10:52:33 PM »


ITS  A VERY GOOD STEP




Varinder

  • Real Savvy
  • *****
  • Offline
  • Posts: 860
  • Gender: Male
  • Hello....
    • View Profile
    • Email
Re: merging da kam suru Ajitgarh to.
« Reply #4 on: April 03, 2013, 11:00:30 AM »
j to hona hi tha

Rocky

  • Guest
Re: merging da kam suru Ajitgarh to.
« Reply #5 on: April 03, 2013, 04:51:19 PM »
Ki eh govt school nu private karan di suruat he

Varinder

  • Real Savvy
  • *****
  • Offline
  • Posts: 860
  • Gender: Male
  • Hello....
    • View Profile
    • Email
Re: merging da kam suru Ajitgarh to.
« Reply #6 on: April 04, 2013, 03:21:34 PM »
merging ka kaam is mahinay pura kar dena chahiyae ta k next month tak teacher apni apni jagah par adjust ho sake......

 

GoogleTagged



A new wave of merging elementary schools into middle schools.

Started by Punjabi Veer

Replies: 3
Views: 1419
Last post August 24, 2012, 02:52:17 PM
by Parvesh Kumar