Author Topic: Govt may regularise contractual employees  (Read 4933 times)

Baljit NABHA

  • News Caster
  • *****
  • Offline
  • Posts: 50616
  • Gender: Male
  • Bhatia
    • View Profile
Govt may regularise contractual employees
« on: October 12, 2016, 04:29:52 AM »
« Last Edit: October 12, 2016, 01:54:51 PM by Baljit NABHA »

Baljit NABHA

  • News Caster
  • *****
  • Offline
  • Posts: 50616
  • Gender: Male
  • Bhatia
    • View Profile
Re: Govt may regularise contractual employees
« Reply #1 on: October 12, 2016, 04:56:38 AM »

Baljit NABHA

  • News Caster
  • *****
  • Offline
  • Posts: 50616
  • Gender: Male
  • Bhatia
    • View Profile
Re: Govt may regularise contractual employees
« Reply #2 on: October 12, 2016, 04:35:47 PM »

Baljit NABHA

  • News Caster
  • *****
  • Offline
  • Posts: 50616
  • Gender: Male
  • Bhatia
    • View Profile
Re: Govt may regularise contractual employees
« Reply #3 on: October 13, 2016, 09:22:23 AM »

Gaurav Rathore

  • News Editor
  • *****
  • Offline
  • Posts: 5513
  • Gender: Male
  • Australian Munda
    • View Profile
Re: Govt may regularise contractual employees
« Reply #4 on: October 13, 2016, 08:05:40 PM »

ਉੱਪ ਮੁੱਖ ਮੰਤਰੀ ਵੱਲੋਂ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ

ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸਾਰੇ ਪੱਖਾਂ ਦੀ ਘੋਖ ਕੀਤੀ ਜਾਵੇਗੀ: ਸੁਖਬੀਰ ਸਿੰਘ ਬਾਦਲ
Source. ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਅਕਤੂਬਰ 2016: ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸਾਰੇ ਪੱਖਾਂ ਦੀ ਘੋਖ ਕਰਨ ਲਈ ਅੱਜ ਇੱਥੇ ਕੈਬਨਿਟ ਸਬ ਕਮੇਟੀ ਦੀ ਇਕ ਮੀਟਿੰਗ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਦੌਰਾਨ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣਾ ਹੈ ਉਨ੍ਹਾਂ ਸਬੰਧੀ ਸਾਰੇ ਪੱਖਾਂ ਦੀ ਪੂਰੇ ਤੱਥਾਂ ਅਤੇ ਸਾਰੇ ਪਹਿਲੂਆਂ ਤੋਂ ਘੋਖ-ਪੜਤਾਲ ਕੀਤੀ ਜਾਵੇਗੀ ਤਾਂ ਜੋ ਇਸ ਮਹੱਤਵਪੂਰਣ ਮੁੱਦੇ ਬਾਰੇ ਕੋਈ ਅੰਤਿਮ ਫੈਸਲਾ ਕੀਤਾ ਜਾ ਸਕੇ। ਇਸ ਮੌਕੇ ਉੱਪ ਮੁੱਖ ਮੰਤਰੀ ਨੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਨੂੰ ਕਿਹਾ ਕਿ ਉਹ ਹਰੇਕ ਵਿਭਾਗ ਦੇ ਸ਼੍ਰੇਣੀ ਮੁਤਾਬਿਕ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਲੋਂੜੀਦੀਆਂ ਸ਼ਰਤਾਂ ਅਤੇ ਨਿਯਮਾਂ ਬਾਰੇ ਜਾਂਚ-ਪੜਤਾਲ ਕਰ ਲੈਣ ਤਾਂ ਜੋ ਇਸ ਪ੍ਰਕਿਰਿਆ ਨੂੰ ਜਲਦ ਨੇਪਰੇ ਚਾੜ੍ਹਿਆ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਇਸ ਮਾਮਲੇ 'ਤੇ ਕੈਬਨਿਟ ਸਬ ਕਮੇਟੀ ਦੀ ਇਕ ਹੋਰ ਮੀਟਿੰਗ ਬਹੁਤ ਜਲਦ ਕੀਤੀ ਜਾਵੇਗੀ।
ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਉਦਯੋਗ ਤੇ ਵਣਜ ਮੰਤਰੀ ਮਦਨ ਮੋਹਨ ਮਿੱਤਲ, ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ, ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ, ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਤੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸਕੱਤਰ ਸ਼ਾਮਲ ਸਨ।
« Last Edit: October 13, 2016, 08:08:39 PM by Gaurav Rathore »

Baljit NABHA

  • News Caster
  • *****
  • Offline
  • Posts: 50616
  • Gender: Male
  • Bhatia
    • View Profile
Re: Govt may regularise contractual employees
« Reply #5 on: October 13, 2016, 09:12:43 PM »

« Reply #6 on: October 13, 2016, 09:20:01 PM »
Every aspect for regularization of employees to be minutely assessed : Sukhbir Singh Badal
October 13, 2016
Chandigarh : A meeting of the Punjab cabinet sub-committee was held today here to explore and assess the various options regarding regularization of employees in various departments.

          Chairing the meeting, Punjab Deputy Chief Minister Sukhbir Singh Badal said each and every aspect of this significant issue should be minutely studied and analysed before arriving at any firm decision. The Deputy Chief Minister also directed the Chief Secretary Mr. Sarvesh Kaushal and Principal Secretary to the Chief Minister-Mr. S.K. Sandhu to examine the issue department wise and category wise besides looking into the mode of recruitment so as to specify the conditions for regularization of services.

          S. Badal further said that another meeting of the cabinet sub-committee would be convened shortly.

          Among others present on the occasion included Revenue Minister Punjab S. Bikram Singh Majithia, Education Minister Dr. Daljit Singh Cheema, Finance Minister S. Parminder Singh Dhindsa, Rural Development and Panchayat Minister S. Sikander Singh Maluka, Industries, Commerce and Technical Education Minister Mr. Madan Mohan Mittal, Health and Family Welfare Minister Mr. Surjit Kumar Jyani, Local Government, Medical Education and Research Minister Mr. Anil Joshi, Special Principal Secretary to the Deputy Chief Minister- Mr. Rahul Tewari, Media Advisor to the Deputy Chief Minister-Mr. Jangveer Singh and other officials of various departments.

Baljit NABHA

  • News Caster
  • *****
  • Offline
  • Posts: 50616
  • Gender: Male
  • Bhatia
    • View Profile
Re: Govt may regularise contractual employees
« Reply #7 on: October 14, 2016, 03:59:15 AM »

Baljit NABHA

  • News Caster
  • *****
  • Offline
  • Posts: 50616
  • Gender: Male
  • Bhatia
    • View Profile
Re: Govt may regularise contractual employees
« Reply #8 on: October 14, 2016, 04:01:31 AM »

Hannibal

  • TV News Caster
  • *****
  • Offline
  • Posts: 11904
    • View Profile
Re: Govt may regularise contractual employees
« Reply #9 on: October 14, 2016, 06:14:05 AM »
Every aspect for regularization of employees to be minutely assessed : Sukhbir Singh Badal
October 13, 2016
Chandigarh : A meeting of the Punjab cabinet sub-committee was held today here to explore and assess the various options regarding regularization of employees in various departments.

          Chairing the meeting, Punjab Deputy Chief Minister Sukhbir Singh Badal said each and every aspect of this significant issue should be minutely studied and analysed before arriving at any firm decision. The Deputy Chief Minister also directed the Chief Secretary Mr. Sarvesh Kaushal and Principal Secretary to the Chief Minister-Mr. S.K. Sandhu to examine the issue department wise and category wise besides looking into the mode of recruitment so as to specify the conditions for regularization of services.

          S. Badal further said that another meeting of the cabinet sub-committee would be convened shortly.

          Among others present on the occasion included Revenue Minister Punjab S. Bikram Singh Majithia, Education Minister Dr. Daljit Singh Cheema, Finance Minister S. Parminder Singh Dhindsa, Rural Development and Panchayat Minister S. Sikander Singh Maluka, Industries, Commerce and Technical Education Minister Mr. Madan Mohan Mittal, Health and Family Welfare Minister Mr. Surjit Kumar Jyani, Local Government, Medical Education and Research Minister Mr. Anil Joshi, Special Principal Secretary to the Deputy Chief Minister- Mr. Rahul Tewari, Media Advisor to the Deputy Chief Minister-Mr. Jangveer Singh and other officials of various departments.

GoogleTagged

Good news, REGARDING FAMILY PENSION IN NPS Family Pension for NPS Employees

Started by Gaurav Rathore

Replies: 3
Views: 7802
Last post November 28, 2015, 12:59:46 PM
by sukhbir
News related to Property Details of "A" and "B" Class Employees

Started by rupinderjit

Replies: 3
Views: 5185
Last post December 05, 2015, 07:01:31 PM
by Hannibal
Library : Librarian : Library restorer : Govt Schools

Started by Manveer Kaur

Replies: 66
Views: 13517
Last post October 26, 2016, 12:43:09 AM
by SHANDAL
Entry age in punjab for Govt service is reduced from 38 years to 37 years

Started by Baljit NABHA

Replies: 2
Views: 2089
Last post September 25, 2014, 03:41:22 PM
by anuradha arora
Wakf Board teachers demand parity as Govt teachers

Started by Baljit NABHA

Replies: 1
Views: 264
Last post November 22, 2016, 11:26:27 AM
by Baljit NABHA