Author Topic: Govt to apply huge cut on wages of teachers  (Read 1767 times)

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Govt to apply huge cut on wages of teachers
« on: March 02, 2018, 05:27:06 AM »
« Last Edit: March 02, 2018, 06:34:55 AM by Baljit NABHA »

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #1 on: March 02, 2018, 05:37:10 AM »

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #2 on: March 02, 2018, 10:06:43 AM »

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #3 on: March 04, 2018, 05:20:09 AM »

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #4 on: March 04, 2018, 05:24:03 AM »

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #5 on: March 04, 2018, 02:23:04 PM »

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #6 on: March 04, 2018, 09:37:23 PM »
ਸਿੱਖਿਆ ਵਿਭਾਗ ਦੇ ਕੱਚੇ ਅਧਿਆਪਕਾਂ/ਮੁਲਾਜ਼ਮਾਂ ਨੂੰ 10300 ਤਨਖਾਹ ਦੇਣ ਦੇ ਫਰਮਾਨ ਵਿਰੁੱਧ ਇੱਕਜੁਟ ਹੋਈਆ ਜਥੇਬੰਦੀਆ
ਕਾਂਗਰਸ ਸਰਕਾਰ ਬਣੀ ਲਾਲੇ ਦੀ ਹੱਟੀ, ਰੈਗੂਲਰ ਕਰਨ ਦੇ ਨਾਮ ਤੇ ਮੁਲਾਜ਼ਮਾਂ ਨਾਲ ਸੋਦੇਬਾਜ਼ੀ ਕਰਨ ਲੱਗੀ ਸਰਕਾਰ
ਤਨਖਾਹ ਘਟਾਉਣ ਦੇ ਫੈਸਲੇ ਵਿਰੁੱਧ 6 ਮਾਰਚ ਨੂੰ ਸਿੱਖਿਆ ਭਵਨ ਦਾ ਘਿਰਾਓ ਕਰਨਗੇ ਸਮੂਹ ਅਧਿਆਪਕ ਤੇ ਦਫਤਰੀ ਮੁਲਾਜ਼ਮ
By : ਹਰੀਸ਼ ਮੋਂਗਾFirst Published : Sunday, Mar 04, 2018 08:06 PMUpdated : Sunday, Mar 04, 2018 08:07 PM


 

ਮੋਹਾਲੀ 04 ਮਾਰਚ 2018: ਚੋਣਾਂ ਦੋਰਾਨ ਨੋਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਗਿਰਗਿਟ ਵਾਂਗੂੰ ਰੰਗ ਬਦਲਣ ਲੱਗ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਵਜ਼ੀਰ ਚੋਣਾ ਦੋਰਾਨ ਕੀਤੇ ਵਾਅਦਿਆ ਤੋਂ ਮੁਕਰਨ ਲੱਗ ਗਏ ਹਨ ਤੇ ਅਧਿਆਪਕਾਂ ਨਾਲ ਸੋਦੇਬਾਜ਼ੀ ਕਰਨ ਲੱਗ ਪਏ ਹਨ।ਸੂਬਾ ਸਰਕਾਰ ਦੇ ਵਾਅਦਿਆ ਦੇ ਉਲਟ ਹੁਣ ਪੰਜਾਬ ਵਿਚ ਇਕ ਉਲਟੀ ਗੰਗਾਂ ਵਹਿਣ ਲੱਗੀ ਹੈ ਤੇ ਸੂਬੇ ਦੀ ਕਾਂਗਰਸ ਸਰਕਾਰ ਇਕ ਕਸਾਈ ਵਾਂਗੂੰ ਕੰਮ ਕਰ ਰਹੀ ਹੈ ਮੁਲਾਜ਼ਮ ਨੂੰ ਮਿਲ ਰਹੀ ਤਨਖਾਹਾਂ ਵਿਚ 70 ਤੋਂ 80% ਕਟੋਤੀ ਕਰਕੇ ਮੁਲਾਜ਼ਮਾਂ ਦਾ ਗਲਾ ਕੱਟਣ ਦੀ ਤਿਆਰੀ ਹੈ।ਇਸਦੀ ਜਿਊਦੀ ਜਾਗਦੀ ਮਿਸਾਲ ਸਿੱਖਿਆ ਵਿਭਾਗ ਵੱਲੋਂ ਬੜੇ ਪੱਬਾ ਭਾਰ ਹੋ ਕੇ ਮੁਲਾਜ਼ਮਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਕਿ ਤੁਸੀ ਆਪਣੀ ਮੋਜੂਦਾ 10-12 ਸਾਲਾਂ ਦੀ ਨੋਕਰੀ ਛੱਡ ਕੇ 10300 ਤੇ ਰੈਗੂਲਰ ਕਰਨ ਦੀਆ ਤਜ਼ਵੀਜ਼ਾਂ ਦਿੱਤੀਆ ਜਾ ਰਹੀਆ ਹਨ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਰਸਤਾ ਨਹੀ ਹੈ।ਪਰ ਸੋਚਣ ਵਾਲੀ ਗੱਲ ਇਹ ਹੈ ਕਿ ਵਿਧਾਨ ਸਭਾ ਜੋ ਕਿ ਸੂਬੇ ਦੀ ਸਰਵੋਚ ਹੈ ਉਸ ਦੁਆਰਾ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਕਟ ਪਾਸ ਕੀਤਾ ਜਾ ਚੁੱਕਾ ਹੈ ਜਿਸ ਨੁੰ ਲਾਗੂ ਕਰਨ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਖੁੱਦ ਐਲਾਨ ਕੀਤਾ ਗਏ ਸਨ ਪਰ ਅੱਜ ਉਸ ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ ਨੂੰ ਅੱਖੋਂ ਪਰੋਖੇ ਕਰਕੇ ਮਹਿਕਮੇ ਵੱਲੋਂ ਐਨੀ ਜਲਦੀ ਵਿਚ ਕੰਮ ਕਰਨਾ ਆਪਣੇ ਆਪ ਵਿਚ ਇਕ ਸਵਾਲੀਆ ਨਿਸ਼ਾਨ ਹੈ।ਇਥੇ ਇਹ ਵੀ ਗੱਲ ਹੈ ਕਿ ਇਹ ਬਿਨਾ ਸੋਚੇ ਸਮਝੇ ਕਿ ਆਉਣ ਵਾਲੇ 3-4 ਸਾਲ ਤੱਕ ਮੋਜੂਦਾ ਤਨਖਾਹ ਦਾ ਸਿਰਫ 20% ਤਨਖਾਹ ਨਾਲ ਗੁਜ਼ਾਰਾ ਕਰਨਾ ਸੰਭਵ ਹੈ।ਪੰਜਾਬ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਜੇਕਰ ਵਾਕਿਆ ਹੀ ਪੰਜਾਬ ਦਾ ਖਜ਼ਾਨ ਖਾਲੀ ਹੈ ਤਾਂ ਕਿ ਪੰਜਾਬ ਦੇ ਨੋਜਵਾਨਾਂ ਦੇ ਬੱਚਿਆ ਨੂੰ ਭੁੱਖ ਮਾਰ ਕੇ ਅਤੇ ਨੋਜਵਾਨਾਂ ਤੇ ਉਨਾਂ ਦੇ ਮਾਪਿਆ ਦੇ ਮੂੰਹ ਤੋਂ ਰੋਟੀ ਖੋਹ ਕੇ ਪੰਜਾਬ ਦਾ ਖਜ਼ਾਨਾ ਭਰਨ ਦਾ ਜ਼ਰੀਆ ਬਾਣਏਗੀ। ਸਰਕਾਰ ਵੱਲੋਂ ਵਿਧਾਨ ਸਭਾਂ ਦਾ ਪਾਸ ਕੀਤਾ ਐਕਟ ਲਾਗੂ ਨਾ ਕਰਨਾ ਪੰਜਾਬ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਅਤੇ ਵਿਧਾਨ ਸਭਾ ਦੀ ਬਹੁਤ ਵੱਡੀ ਤੋਹੀਨ ਹੋਵੇਗੀ ਕਿ ਵਿਧਾਨ ਸਭਾ ਵੱਲੋਂ ਪਾਸ ਕੀਤਾ ਐਕਟ ਡੇਢ ਸਾਲ ਬੀਤਣ ਤੋਂ ਬਾਅਦ ਰੱਦੀ ਦਾ ਕਾਗਜ਼ ਬਣਾ ਦਿੱਤਾ ਗਿਆ।ਇਸ ਦੇ ਨਾਲ ਹੀ 2011 ਵਿਚ ਰੈਗੂਲਰ ਕੀਤੇ ਗਏ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ ਵਿਚ ਜਾਣ ਲਈ ਨਾਦਰਸ਼ਾਹੀ ਫਰਮਾਨ ਦਿੱਤਾ ਜਾ ਰਿਹਾ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਮੁਲਾਜ਼ਮਾਂ ਸ਼ੋਸ਼ਣ ਕਰਨ ਤੇ ਤੁਲ ਗਈ ਹੈ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਵੱਖ ਵੱਖ ਜਥੇਬੰਧੀਆ ਦੇ ਆਗੂ ਅਰੁਣਦੀਪ ਸਿੰਘ, ਵਿਕਾਸ ਕੁਮਾਰ, ਦੀਦਾਰ ਸਿੰਘ, ਹਰਦੀਪ ਟੋਡਰਪੁਰ,ਅਮ੍ਰਿੰਤਪਾਲ ਸਿੰਘ, ਗੁਰਜਿੰਦਰ ਸਿੰਘ, ਪ੍ਰਵੀਨ ਸ਼ਰਮਾਂ, ਸੁਖਰਾਜ ਸਿੰਘ ਆਦਿ ਨੇ ਕਿਹਾ ਕਿ ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਬੀਤੇ ਦਿਨ ਵਿਧਾਇਕਾਂ ਨਾਲ ਮੀਟਿੰਗ ਉਪਰੰਤ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਅਸੀ ਨੋਜਵਾਨਾਂ ਨੂੰ ਮੁਫਤ ਸਮਾਰਟ ਫੋਨ ਦੇਵਾਗਾਂ ਪਰ ਇਥੇ ਇਹ ਗੱਲ ਸੋਚਣ ਵਾਲੀ ਹੈ ਕਿ ਸਮਾਰਟ ਫੋਨ ਦੇਣੇ ਜ਼ਰੂਰੂ ਹਨ ਜਾਂ ਆਮ ਜਨਤਾ ਦੇ ਘਰ ਚਲਾਉਣੇ ਜ਼ਰੂਰੀ ਹਨ। ਸਮਾਰਟ ਫੋਨ ਲਈ ਪੰਜਾਬ ਦਾ ਖਜ਼ਾਨਾਂ ਭਰਿਆ ਹੋਇਆ ਹੈ ਜਾਂ ਪੰਜਾਬ ਦੇ ਮੁਲਾਜ਼ਮਾਂ ਦੇ ਮੂੰਹ ਚੋਂ ਰੋਟੀ ਖੋਹ ਕੇ ਸਰਕਾਰ ਆਪਚੇ ਚੋਂਣ ਮਨੋਰਥ ਪੱਤਰ ਦੇ ਵਾਅਦੇ ਪੂਰੇ ਕਰੇਗੀ।ਪੰਜਾਬ ਦੇ ਮੁਲਾਜ਼ਮਾਂ ਲਈ ਇਸ ਤੋਂ ਵੱਧ ਧੱਕੇਸ਼ਾਹੀ ਕੀ ਹੋਵੇਗੀ।ਆਗੁਆ ਨੇ ਕਿਹਾ ਕਿ ਸਰਕਾਰ ਤੇ ਵਿਭਾਗ ਦੀ ਇਸ ਧੱਕੇਸ਼ਾਹੀ ਵਿਰੁੱਧ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਕੰਪਿਊਟਰ ਅਧਿਆਪਕ,ਸਰਵ ਸਿੱਖਿਆ ਅਭਿਆਨ/ਰਮਸਾ ਅਧਿਆਪਕ ਤੇ ਦਫਤਰੀ ਕਰਮਚਾਰੀ, ਆਦਰਸ਼ ਮਾਡਲ ਸਕੂਲ ਦੇ ਅਧਿਆਪਕ ਤੇ ਦਫਤਰੀ ਕਰਮਚਾਰੀ, ਆਈ.ਈ.ਆਰ.ਟੀ ਅਧਿਆਪਕ ਅਤੇ ਮਿਡ ਡੇ ਮੀਲ ਦਫਤਰੀ ਕਰਮਚਾਰੀ ਇਕੱਠੇ ਹੋ ਕੇ 6 ਮਾਰਚ ਨੂੰ ਵੱਡਾ ਇਕੱਠ ਕਰਕੇ ਇਸ ਫੈਸਲਾ  ਦਾ ਵਿਰੋਧ ਜਤਾਉਣਗੇ ਅਤੇ ਸਰਕਾਰ ਨੂੰ ਚੋਣਾਂ ਦੋਰਾਨ ਕੀਤਾ ਵਾਅਦੇ ਅਨੁਸਾਰ ਪੂਰੀਆ ਤਨਖਾਹਾਂ ਤੇ ਰੈਗੂਲਰ ਕਰਨ ਦੀ ਮੰਗ ਕਰਨਗੇ।

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #7 on: March 05, 2018, 05:16:38 AM »

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #8 on: March 05, 2018, 05:16:56 AM »

Baljit NABHA

 • News Caster
 • *****
 • Online
 • Posts: 55920
 • Gender: Male
 • Bhatia
  • View Profile
Re: Govt to apply huge cut on wages of teachers
« Reply #9 on: March 05, 2018, 05:19:47 AM »

 

Safai Abhiyan of Teachers Versus Railways """Difference""""

Started by vineysharma68

Replies: 7
Views: 3902
Last post September 29, 2014, 09:04:47 PM
by vineysharma68
2,667 primary, upper primary schools donít have enough teachers

Started by sheemar

Replies: 0
Views: 834
Last post May 05, 2017, 08:11:14 AM
by sheemar
Teachersí work hours in tech colleges increased by 2 hours a week t:

Started by SHANDAL

Replies: 0
Views: 1121
Last post May 22, 2015, 07:48:55 AM
by SHANDAL
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 1550
Last post July 23, 2016, 08:34:53 PM
by rajkumar
Breaking news , Regular order of 3442 teachers uploaded on ssapunjab.org .. Cong

Started by Gaurav Rathore

Replies: 1
Views: 6853
Last post March 02, 2016, 06:00:31 PM
by Gaurav Rathore