Author Topic: Code of conduct might be inforce in November 2016  (Read 636 times)

Gaurav Rathore

  • News Editor
  • *****
  • Offline
  • Posts: 5192
  • Gender: Male
  • Australian Munda
    • View Profile
Code of conduct might be inforce in November 2016
« on: August 24, 2016, 04:23:54 PM »


ਨਵੰਬਰ 'ਚ ਲੱਗੇਗਾ ਚੋਣ ਜ਼ਾਬਤਾ, ਪੰਜਾਬ ਸਰਕਾਰ ਕੋਲ ਢਾਈ ਮਹੀਨੇ ਦਾ ਸਮਾਂ

Abp Sanjha News,

ਚੰਡੀਗੜ੍ਹ: ਪੰਜਾਬ ਵਿੱਚ ਨਵੰਬਰ ਤੋਂ ਚੋਣ ਜ਼ਾਬਤਾ ਲੱਗ ਸਕਦਾ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਜਨਵਰੀ ਵਿੱਚ ਹੀ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜੇਕਰ ਵੋਟਿੰਗ ਲਿਸਟਾਂ ਸਮੇਂ ਸਿਰ ਤਿਆਰ ਹੋ ਜਾਂਦੀਆਂ ਹਨ ਤਾਂ ਜਨਵਰੀ ਦੇ ਤੀਜੇ ਹਫਤੇ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਹਿਸਾਬ ਨਾਲ ਪੰਜਾਬ ਸਰਕਾਰ ਕੋਲ ਢਾਈ ਮਹੀਨਿਆਂ ਦੀ ਹੀ ਸਮਾਂ ਰਹਿ ਗਿਆ ਹੈ।

ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ 22 ਤੇ 23 ਅਗਸਤ ਨੂੰ ਚੰਡੀਗੜ੍ਹ ਦਾ ਦੌਰਾ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਚੋਣ ਕਮਿਸ਼ਨ ਦੀ ਯੋਜਨਾ ਹੈ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਪਹਿਲੇ ਗੇੜ ਨਾਲ ਹੀ ਪੰਜਾਬ ਦਾ ਕੰਮ ਨਿਬੇੜ ਦਿੱਤਾ ਜਾਏ। ਉੱਤਰ ਪ੍ਰਦੇਸ਼ ਵਿੱਚ ਕਈ ਗੇੜਾਂ ਵਿੱਚ ਵੋਟਾਂ ਪੈਣਗੀਆਂ ਪਰ ਪੰਜਾਬ ਵਿੱਚ 117 ਸੀਟਾਂ ਲਈ ਇੱਕ ਵਾਰ ਹੀ ਵੋਟਿੰਗ ਹੋਏਗੀ।

ਦਰਅਸਲ ਮਾਰਚ ਵਿੱਚ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਣੀਆਂ ਹਨ। ਸੀਬੀਐਸਸੀ ਬੋਰਡ ਨੇ ਵੀ ਚੋਣ ਕਮਿਸ਼ਨ ਨੂੰ ਜਨਵਰੀ ਵਿੱਚ ਹੀ ਚੋਣਾਂ ਦਾ ਕੰਮ ਨਿਬੇੜਨ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਹੈ ਕਿ ਜਨਵਰੀ ਵਿੱਚ ਹੀ ਚੋਣ ਹੋਏਗੀ ਪਰ ਅਜੇ ਕੋਈ ਤਾਰੀਖ ਤੈਅ ਨਹੀਂ ਹੋਈ।
« Last Edit: August 24, 2016, 05:15:49 PM by Gaurav Rathore »

Gaurav Rathore

  • News Editor
  • *****
  • Offline
  • Posts: 5192
  • Gender: Male
  • Australian Munda
    • View Profile
Re: Code of conduct might be inforce in November 2016
« Reply #1 on: August 24, 2016, 05:21:45 PM »

 

GoogleTagged



PSTER 2016 Revised answer key updated check now http://tetpunjab.com/Index.html

Started by Gaurav Rathore

Replies: 0
Views: 355
Last post December 20, 2016, 07:38:20 PM
by Gaurav Rathore
Pb Govt issued guidelines for general transfer policy 2016-17. Source Whatsapp

Started by Gaurav Rathore

Replies: 5
Views: 4278
Last post May 06, 2016, 06:33:30 PM
by PRITAM DASS
Mr.Ajmer Singh State Award winner 2016(primary wing)

Started by Gaurav Rathore

Replies: 3
Views: 433
Last post September 04, 2016, 02:25:45 PM
by Gaurav Rathore
CM No. 17734 of 2016 Senior Vocational Staff Master Association V/s Govt. of Pun

Started by SHANDAL

Replies: 6
Views: 389
Last post October 13, 2016, 12:06:13 AM
by SHANDAL
On Line Result date (2015-2016 ) for Class IX & XI Extended

Started by SHANDAL

Replies: 0
Views: 741
Last post April 29, 2016, 12:57:46 AM
by SHANDAL