Author Topic: CM Badal Surprise on one question of govt school girl  (Read 1374 times)

Gaurav Rathore

  • News Editor
  • *****
  • Offline
  • Posts: 5332
  • Gender: Male
  • Australian Munda
    • View Profile
CM Badal Surprise on one question of govt school girl
« on: July 13, 2015, 03:29:05 PM »



ਵਿਦਿਆਰਥਣ ਦੇ ਇਕ ਸਵਾਲ ਨੇ ਮੁੱਖ ਮੰਤਰੀ ਬਾਦਲ ਨੂੰ ਪਾਇਆ ਚੱਕਰਾਂ 'ਚ

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਮ ਤੌਰ 'ਤੇ ਕਈ ਮੀਟਿੰਗਾਂ ਕਰਦੇ ਹਨ ਤੇ ਲੋਕਾਂ ਨਾਲ ਰੂ-ਬ-ਰੂ ਹੰਦੇ ਹਨ। ਇਨ੍ਹਾਂ ਮੀਟਿੰਗਾਂ 'ਚ ਲੋਕ ਆਪਣੀਆਂ ਸਮੱਸਿਆਵਾਂ ਨੂੰ ਦੱਸਦੇ ਹਨ। ਬਾਦਲ ਸਾਬ੍ਹ ਲੋਕਾਂ ਨੂੰ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਦਿੰਦੇ ਹਨ। ਪਰ ਸ਼ਨੀਵਾਰ ਨੂੰ ਮੁੱਖ ਮੰਤਰੀ ਬਾਦਲ ਨੇ ਜਲੰਧਰ ਦੇ ਮੈਰੀਟੋਰੀਅਸ ਸਕੂਲ ਪਹੁੰਚੇ। ਜਿੱਥੇ ਇਕ ਵਿਦਿਆਰਥਣ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਤਾਂ ਉਸ ਸਵਾਲ ਨੂੰ ਸੁਣ ਕੇ ਮੁੱਖ ਮੰਤਰੀ ਹੈਰਾਨ ਰਹਿ ਗਏ। ਮੈਰੀਟੋਰੀਅਸ ਸਕੂਲ ਦੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਕ ਵੱਡਾ ਤੋਹਫਾ ਦਿੰਦਿਆਂ ਮੁੱਖ ਮੰਤਰੀ ਬਾਦਲ ਨੇ ਇਸ ਸਕੂਲ ਦੇ 'ਚ 11ਵੀਂ ਵਿਚ ਦਾਖਲਾ ਲੈਣ ਵਾਲੇ 5 ਟਾਪ ਮੈਰਿਟ ਹੋਲਡਰਾਂ ਨੂੰ 10-10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਦੌਰਾਨ ਇਕ 12 ਦੀ ਵਿਦਿਆਰਥਣ ਨੇ ਮੁੱਖ ਮੰਤਰੀ ਬਾਦਲ ਨੂੰ ਸਵਾਲ ਕੀਤਾ ਕਿ ਸਕਾਲਰਸ਼ਿਪ ਵਿਚ ਜਨਰਲ ਕੈਟੇਗਰੀ ਨੂੰ ਹੀ ਕਿਉਂ ਪਿੱਛੇ ਰੱਖਿਆ ਜਾਂਦਾ ਹੈ। ਵਿਦਿਆਰਥਣ ਨੇ ਕਿਹਾ ਕਿ ਬਾਕੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਤਾਂ ਸਕਾਲਰਸ਼ਿਪ ਆਸਾਨੀ ਨਾਲ ਮਿਲਦੀ ਹੈ। ਜਨਰਲ ਕੈਟੇਗਰੀ ਨੂੰ ਕਿਉਂ ਨਹੀਂ? ਵਿਦਿਆਰਥਣ ਨੇ ਇਹ ਵੀ ਕਿਹਾ ਕਿ ਜਨਰਲ ਕੈਟੇਗਰੀ 'ਚ ਵੀ ਕੁਝ ਅਜਿਹੇ ਲੋਕ ਹਨ, ਜੋ ਕਿ ਬਹੁਤ ਮੁਸ਼ਕਲ ਨਾਲ ਆਪਣੇ ਘਰ ਦਾ ਖਰਚ ਚਲਾਉਂਦੇ ਹਨ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਵਿਦਿਆਰਥਣ ਨੇ ਕਿਹਾ ਕਿ ਜਨਰਲ ਕੈਟੇਗਰੀ ਵਾਲੇ ਚੰਗੇ ਨੰਬਰ ਲੈ ਕੇ ਵੀ ਨੌਕਰੀਆਂ ਲਈ ਭਟਕਦੇ ਹਨ ਜਦ ਕਿ ਦੂਜੇ ਵਰਗਾਂ ਦੇ ਬੱਚਿਆਂ ਨੂੰ ਘੱਟ ਨੰਬਰ ਆਉਣ 'ਤੇ ਵੀ ਮੂਹਰੇ ਕੀਤਾ ਜਾਂਦਾ ਹੈ। ਇਸ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਬਾਦਲ ਜ਼ਿਆਦਾ ਕੁਝ ਕਹਿ ਨਹੀਂ ਸਕੇ, ਉਨ੍ਹਾਂ ਕਿਹਾ ਕਿ ਜਨਰਲ ਕੈਟੇਗਰੀ ਲਈ ਵੀ ਕੁਝ ਯੋਜਨਾ ਬਣਾਉਣ ਦੀ ਤਿਆਰੀ ਕਰਦੇ ਹਾਂ। ਮੁੱਖ ਮੰਤਰੀ ਨੇ ਬੱਚਿਆਂ ਤੇ ਸਟਾਫ ਨੂੰ ਨਿੱਜੀ ਤੌਰ 'ਤੇ ਮਿਲ ਕੇ ਗੱਲਬਾਤ ਕੀਤੀ।
ਇਸ ਉਪਰੰਤ ਮੁੱਖ ਮੰਤਰੀ ਨੇ ਸਪੋਰਟਸ ਕਾਲਜ ਜਲੰਧਰ ਦਾ ਵੀ ਅਚਨਚੇਤ ਦੌਰਾ ਕੀਤਾ ਅਤੇ ਉਥੇ ਉਨ੍ਹਾਂ ਚੱਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਪੋਰਟਸ ਸਕੂਲ ਅਤੇ ਸਪੋਰਟਸ ਕਾਲਜ ਨੂੰ “ਸਪੋਰਟਸ ਇੰਸਟੀਚਿਊਟ ਜਲੰਧਰ” ਦੇ ਤੌਰ 'ਤੇ ਵਿਕਸਿਤ ਕਰੇਗੀ, ਜਿਥੇ ਇਸ ਖੇਤਰ ਦੇ ਖਿਡਾਰੀਆਂ ਨੂੰ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਇਆ ਜਾ ਸਕੇਗਾ।



« Last Edit: July 13, 2015, 03:32:13 PM by G.Rathore »

rajinder26

  • Real Member
  • **
  • Offline
  • Posts: 406
    • View Profile
    • Email
Re: CM Badal Surprise on one question of govt school girl
« Reply #1 on: July 13, 2015, 03:42:57 PM »



ਵਿਦਿਆਰਥਣ ਦੇ ਇਕ ਸਵਾਲ ਨੇ ਮੁੱਖ ਮੰਤਰੀ ਬਾਦਲ ਨੂੰ ਪਾਇਆ ਚੱਕਰਾਂ 'ਚ

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਮ ਤੌਰ 'ਤੇ ਕਈ ਮੀਟਿੰਗਾਂ ਕਰਦੇ ਹਨ ਤੇ ਲੋਕਾਂ ਨਾਲ ਰੂ-ਬ-ਰੂ ਹੰਦੇ ਹਨ। ਇਨ੍ਹਾਂ ਮੀਟਿੰਗਾਂ 'ਚ ਲੋਕ ਆਪਣੀਆਂ ਸਮੱਸਿਆਵਾਂ ਨੂੰ ਦੱਸਦੇ ਹਨ। ਬਾਦਲ ਸਾਬ੍ਹ ਲੋਕਾਂ ਨੂੰ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਦਿੰਦੇ ਹਨ। ਪਰ ਸ਼ਨੀਵਾਰ ਨੂੰ ਮੁੱਖ ਮੰਤਰੀ ਬਾਦਲ ਨੇ ਜਲੰਧਰ ਦੇ ਮੈਰੀਟੋਰੀਅਸ ਸਕੂਲ ਪਹੁੰਚੇ। ਜਿੱਥੇ ਇਕ ਵਿਦਿਆਰਥਣ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਤਾਂ ਉਸ ਸਵਾਲ ਨੂੰ ਸੁਣ ਕੇ ਮੁੱਖ ਮੰਤਰੀ ਹੈਰਾਨ ਰਹਿ ਗਏ। ਮੈਰੀਟੋਰੀਅਸ ਸਕੂਲ ਦੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਕ ਵੱਡਾ ਤੋਹਫਾ ਦਿੰਦਿਆਂ ਮੁੱਖ ਮੰਤਰੀ ਬਾਦਲ ਨੇ ਇਸ ਸਕੂਲ ਦੇ 'ਚ 11ਵੀਂ ਵਿਚ ਦਾਖਲਾ ਲੈਣ ਵਾਲੇ 5 ਟਾਪ ਮੈਰਿਟ ਹੋਲਡਰਾਂ ਨੂੰ 10-10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਦੌਰਾਨ ਇਕ 12 ਦੀ ਵਿਦਿਆਰਥਣ ਨੇ ਮੁੱਖ ਮੰਤਰੀ ਬਾਦਲ ਨੂੰ ਸਵਾਲ ਕੀਤਾ ਕਿ ਸਕਾਲਰਸ਼ਿਪ ਵਿਚ ਜਨਰਲ ਕੈਟੇਗਰੀ ਨੂੰ ਹੀ ਕਿਉਂ ਪਿੱਛੇ ਰੱਖਿਆ ਜਾਂਦਾ ਹੈ। ਵਿਦਿਆਰਥਣ ਨੇ ਕਿਹਾ ਕਿ ਬਾਕੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਤਾਂ ਸਕਾਲਰਸ਼ਿਪ ਆਸਾਨੀ ਨਾਲ ਮਿਲਦੀ ਹੈ। ਜਨਰਲ ਕੈਟੇਗਰੀ ਨੂੰ ਕਿਉਂ ਨਹੀਂ? ਵਿਦਿਆਰਥਣ ਨੇ ਇਹ ਵੀ ਕਿਹਾ ਕਿ ਜਨਰਲ ਕੈਟੇਗਰੀ 'ਚ ਵੀ ਕੁਝ ਅਜਿਹੇ ਲੋਕ ਹਨ, ਜੋ ਕਿ ਬਹੁਤ ਮੁਸ਼ਕਲ ਨਾਲ ਆਪਣੇ ਘਰ ਦਾ ਖਰਚ ਚਲਾਉਂਦੇ ਹਨ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਵਿਦਿਆਰਥਣ ਨੇ ਕਿਹਾ ਕਿ ਜਨਰਲ ਕੈਟੇਗਰੀ ਵਾਲੇ ਚੰਗੇ ਨੰਬਰ ਲੈ ਕੇ ਵੀ ਨੌਕਰੀਆਂ ਲਈ ਭਟਕਦੇ ਹਨ ਜਦ ਕਿ ਦੂਜੇ ਵਰਗਾਂ ਦੇ ਬੱਚਿਆਂ ਨੂੰ ਘੱਟ ਨੰਬਰ ਆਉਣ 'ਤੇ ਵੀ ਮੂਹਰੇ ਕੀਤਾ ਜਾਂਦਾ ਹੈ। ਇਸ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਬਾਦਲ ਜ਼ਿਆਦਾ ਕੁਝ ਕਹਿ ਨਹੀਂ ਸਕੇ, ਉਨ੍ਹਾਂ ਕਿਹਾ ਕਿ ਜਨਰਲ ਕੈਟੇਗਰੀ ਲਈ ਵੀ ਕੁਝ ਯੋਜਨਾ ਬਣਾਉਣ ਦੀ ਤਿਆਰੀ ਕਰਦੇ ਹਾਂ। ਮੁੱਖ ਮੰਤਰੀ ਨੇ ਬੱਚਿਆਂ ਤੇ ਸਟਾਫ ਨੂੰ ਨਿੱਜੀ ਤੌਰ 'ਤੇ ਮਿਲ ਕੇ ਗੱਲਬਾਤ ਕੀਤੀ।
ਇਸ ਉਪਰੰਤ ਮੁੱਖ ਮੰਤਰੀ ਨੇ ਸਪੋਰਟਸ ਕਾਲਜ ਜਲੰਧਰ ਦਾ ਵੀ ਅਚਨਚੇਤ ਦੌਰਾ ਕੀਤਾ ਅਤੇ ਉਥੇ ਉਨ੍ਹਾਂ ਚੱਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਪੋਰਟਸ ਸਕੂਲ ਅਤੇ ਸਪੋਰਟਸ ਕਾਲਜ ਨੂੰ “ਸਪੋਰਟਸ ਇੰਸਟੀਚਿਊਟ ਜਲੰਧਰ” ਦੇ ਤੌਰ 'ਤੇ ਵਿਕਸਿਤ ਕਰੇਗੀ, ਜਿਥੇ ਇਸ ਖੇਤਰ ਦੇ ਖਿਡਾਰੀਆਂ ਨੂੰ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਇਆ ਜਾ ਸਕੇਗਾ।





Good Question , Quota sirf poor people laye hona chaheda hai. Gen Category (Poor) laye be scholarship & other benefits honae chahadae  hun

 

GoogleTagged



Library : Librarian : Library restorer : Govt Schools

Started by Manveer Kaur

Replies: 66
Views: 12696
Last post October 26, 2016, 12:43:09 AM
by SHANDAL
Entry age in punjab for Govt service is reduced from 38 years to 37 years

Started by Baljit NABHA

Replies: 2
Views: 1872
Last post September 25, 2014, 03:41:22 PM
by anuradha arora
Wakf Board teachers demand parity as Govt teachers

Started by Baljit NABHA

Replies: 1
Views: 156
Last post November 22, 2016, 11:26:27 AM
by Baljit NABHA
Who is Minority? in Punjab; Sikhs or Hindus for welfare schemes of Punjab Govt?

Started by vineysharma68

Replies: 7
Views: 1200
Last post October 26, 2015, 03:13:05 AM
by SHANDAL
💥💥Govt is considering a proposal to provide gratuity to employees covered under 

Started by Gaurav Rathore

Replies: 0
Views: 1055
Last post December 22, 2015, 08:18:17 PM
by Gaurav Rathore