Author Topic: But, Who Cares???  (Read 747 times)

Yeniv

  • Member
  • *
  • Offline
  • Posts: 78
    • View Profile
But, Who Cares???
« on: December 14, 2016, 08:39:27 PM »
Dear Readers,
    Sat Sri Akal Ji,
    As the Smog has engulfed all the areas of Punjab and near-by periphery. The number of school coming students, is also turning to be down due to the slow pace of vehicles. From yesterday the Cold-wave is just like Bone-cracking experience. Some of the Districts were lucky to get the orders for the school going sweet angels to go a little late. Perhaps, what the others are waiting for??? The Parents and the Teachers Unions have also demanded/Demanding the relaxation in the time span due to the Harsh-Weather;

                                                                                 

                                                                                               "BUT, Who Cares"???

Regards.

Baljit NABHA

  • News Caster
  • *****
  • Offline
  • Posts: 48943
  • Gender: Male
  • Bhatia
    • View Profile
Re: But, Who Cares???
« Reply #1 on: December 15, 2016, 04:07:37 PM »

SHANDAL

  • News Editor
  • *****
  • Offline
  • Posts: 35512
  • Gender: Male
  • English
    • View Profile
Re: But, Who Cares???
« Reply #2 on: December 15, 2016, 04:20:07 PM »

Baljit NABHA

  • News Caster
  • *****
  • Offline
  • Posts: 48943
  • Gender: Male
  • Bhatia
    • View Profile
Re: But, Who Cares???
« Reply #3 on: December 15, 2016, 07:48:57 PM »
ਜ਼ਿਲ੍ਹਾ ਗੁਰਦਾਸਪੁਰ ਦੇ ਸਕੂਲਾਂ ਦਾ ਸਮਾਂ ਤਬਦੀਲ


ਗੁਰਦਾਸਪੁਰ, 15 ਦਸੰਬਰ(ਹਰਮਨਜੀਤ ਸਿੰਘ)-ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਅਤੇ ਠੰਢ ਕਾਰਨ ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਗੁਰਦਾਸਪੁਰ ਦੇ ਸਾਰੇ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ 3 ਵਜੇ ਛੁੱਟੀ ਹੋਵੇਗੀ।

Baljit NABHA

  • News Caster
  • *****
  • Offline
  • Posts: 48943
  • Gender: Male
  • Bhatia
    • View Profile
Re: But, Who Cares???
« Reply #4 on: December 17, 2016, 11:12:16 AM »

Baljit NABHA

  • News Caster
  • *****
  • Offline
  • Posts: 48943
  • Gender: Male
  • Bhatia
    • View Profile
Re: But, Who Cares???
« Reply #5 on: December 21, 2016, 05:08:43 PM »
ਧੁੰਦ  ਅਤੇ ਸਰਦੀ ਕਰਕੇ ਸਕੂਲਾਂ ਅਤੇ ਆਂਗਣਵਾੜੀ ਦਾ ਸਮਾਂ ਬਦਲਿਆ
By : ਬਾਬੂਸ਼ਾਹੀ ਬਿਊਰੋFirst Published : Wednesday, Dec 21, 2016 04:09 PM
Twitter
Whatsapp
Send Email
← ਪਿਛੇ ਪਰਤੋ


ਧੁੰਦ  ਅਤੇ ਸਰਦੀ ਕਰਕੇ ਸਕੂਲਾਂ ਅਤੇ ਆਂਗਣਵਾੜੀ ਦਾ ਸਮਾਂ ਬਦਲਿਆ
ਰੂਪਨਗਰ 21 ਦਸੰਬਰ , 2016 -ਰੋਪੜ ਜ਼ਿਲ੍ਹੇ ਦੇ ਸਾਰੇ ਸਰਕਾਰੀ,ਅੱਰਧ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਸਮਾ ਬਾਦਲ ਦਿੱਤਾ ਗਿਆ ਹੈ .ਇਹ ਹੁਕਮ ਕਰਨੇਸ਼ ਸ਼ਰਮਾ ਜਿਲ੍ਹਾ ਮੈਜਿਸਟਰੇਟ,ਰੂਪਨਗਰ ਵੱਲੋਂ ਜਾਰੀ ਕੀਤੇ ਗਏ ਹਨ . ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਛੋਟੇ ਬੱਚਿਆ ਦੀ ਸਿਹਤ ਅਤੇ ਜਾਨੀ ਸੁਰੱਖਿਆ ਨੂੰ ਮੱਦੇ ਨਜਰ ਰੱਖਦੇ ਹੋਏ ਜਿਲਾ ਰੂਪਨਗਰ ਅਧੀਨ ਆਉਂਦੇ ਸਾਰੇ ਸਰਕਾਰੀ,ਅੱਰਧ ਸਰਕਾਰੀ, ਪ੍ਰਾਈਵੇਟ ਸਕੂਲਾਂ ਵਿਚ ਸਕੂਲ  ਦਾ ਸਮਾਂ ਸਵੇਰੇ 09-30 ਤੋ ਬਾਅਦ ਦੁਪਹਿਰ 03-20 ਵਜੇ ਤੱਕ ਅਤੇ ਆਂਗਣਵਾੜੀ ਸੈਂਟਰਾਂ ਦਾ ਸਮਾ ਸਵੇਰੇ 10-00 ਵਜੇ ਤੋ ਬਾਅਦ ਦੁਪਹਿਰ 01-00 ਵਜੇ ਤੱਕ ਕਰਨ ਦੇ ਹੁਕਮ ਜਾਰੀ ਕੀਤੇ ਹਨ ਜੋ ਕਿ 24 ਦਸੰਬਰ ਤੱਕ ਲਾਗੂ ਰਹਿਣਗੇ।