Author Topic: BARNALA :PREGNANT TEACHERS BEATEN UP  (Read 2866 times)

sheemar

 • News Editor
 • *****
 • Offline
 • Posts: 16265
 • Gender: Male
  • View Profile
  • Email
BARNALA :PREGNANT TEACHERS BEATEN UP
« on: April 17, 2013, 01:42:39 PM »

sheemar

 • News Editor
 • *****
 • Offline
 • Posts: 16265
 • Gender: Male
  • View Profile
  • Email
Re: BARNALA :PREGNANT TEACHERS BEATEN UP
« Reply #1 on: April 17, 2013, 01:45:07 PM »


LUBANA

 • Real Savvy
 • *****
 • Offline
 • Posts: 5122
 • Gender: Male
 • LUBANA
  • AOL Instant Messenger - -
  • Yahoo Instant Messenger - -
  • View Profile
Re: BARNALA :PREGNANT TEACHERS BEATEN UP
« Reply #3 on: April 17, 2013, 02:56:55 PM »

ਬੱਸ ਸਟੈਂਡ ਬਰਨਾਲਾ ਵਿਖੇ ਲਗਾਇਆ ਸੀ ਜਾਮ
 ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਤੇ ਪੁਲਿਸ ਨੇ ਰਲ਼ ਕੇ ਕੀਤੀ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਅੰਨ੍ਹੇਵਾਹ ਕੁੱਟਮਾਰ
 (News posted on: 17 Apr 2013)

             
ਗਰਭਵਤੀ ਅਧਿਆਪਕਾਵਾਂ ਨੂੰ ਵੀ ਨਹੀਂ ਬਖ਼ਸ਼ਿਆ

 ਡੀਐਸਪੀ ਹਰਮੀਕ ਸਿੰਘ ਵੀ ਕੁੱਟਮਾਰ 'ਚ ਸ਼ਾਮਲ

 ਬਰਨਾਲਾ 16 ਅਪਰੈਲ (ਜੀਵਨ ਰਾਮਗੜ੍ਹ)-ਪੰਜਾਬ ਸਰਕਾਰ ਵੱਲੋਂ 31 ਮਾਰਚ ਨੂੰ ਨੌਕਰੀਓ ਫਾਰਗ ਕੀਤੇ ਸਪੈਸ਼ਲ ਟਰੇਨਰ ਅਧਿਆਪਕ ਅਧਿਆਪਕਾਵਾਂ ਨੇ ਅੱਜ ਬਰਨਾਲਾ ਦੇ ਚਿੰਟੂ ਪਾਰਕ ਵਿਖੇ ਮਾਲਵਾ ਜੋਨ ਪੱਧਰੀ ਰੈਲ ਕਰਨ ਉਪਰੰਤ ਸ਼ਹਿਰ ਦੇ ਵੱਖ ਵੱਖ ਬਾਜਾਰਾਂ 'ਚੋਂ ਰੋਸ ਮੁਜ਼ਾਹਰਾ ਕਰਦੇ ਹੋਏ ਜਦੋਂ ਮੁੱਖ ਬੱਸ ਅੱਡੇ ਦੇ ਗੇਟ ਅੱਗੇ ਜਾਮ ਲਗਾਉਣ ਪੁੱਜੇ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੇ ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਨੇ ਸਪੈਸ਼ਲ ਟਰੇਨਰਾਂ ਦੀ ਅੰਨ੍ਹੇਵਾਹ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਰੋਸ ਮੁਜ਼ਾਹਰੇ ਦੇ ਨਾਲ-ਨਾਲ ਆ ਰਹੀ ਪੁਲਿਸ ਪਾਰਟੀ ਨੇ ਕੁੱਟਮਾਰ ਕਰਨ ਵਾਲੇ ਕਰਿੰਦਿਆਂ ਨੂੰ ਰੋਕਣ ਦੀ ਬਜਾਇ ਖੁਦ ਵੀ ਅਧਿਆਪਕਾ ਤੇ ਅਧਿਆਪਕਾਵਾਂ 'ਤੇ ਡੀਐਸਪੀ ਹਰਮੀਕ ਸਿੰਘ ਦਿਉਲ ਸਮੇਤ ਪੁਲਿਸ ਮੁਲਾਜ਼ਮਾਂ ਨੇ ਮਾਰ ਕੁਟਾਈ ਸ਼ੁਰੂ ਕਰ ਦਿੱਤੀਆਂ। ਰੋਸ ਮਾਰਚ 'ਚ ਨਵਵਿਆਹੀਆਂ ਦੇ ਨਾਲ ਗਰਭਵਤੀ ਅਧਿਆਪਕਾਵਾਂ ਨੂੰ ਵੀ ਕਰਿੰਦਿਆਂ ਅਤੇ ਪੁਲਿਸ ਵਾਲਿਆਂ ਨੇ ਵਾਲਾਂ ਤੋਂ ਫੜ ਕੇ ਧੂਹ ਘੜੀਸ ਕੀਤੀ ਅਤੇ ਚੁੰਨੀਆਂ ਨੂੰ ਪੈਰਾਂ 'ਚ ਰੋਲ਼ਣ ਤੋਂ ਇਲਾਵਾ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਵੀ ਕੀਤਾ।


 ਘਟਨਾਂ ਸਥਾਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ 31 ਮਾਰਚ ਤੋਂ ਨੌਕਰੀਓਂ ਫਾਰਗ ਕੀਤੇ ਜਾਣ ਸਦਕਾ ਬੇਰੁਜਗਾਰੀ ਦਾ ਸੰਤਾਪ ਹੰਢਾ ਰਹੇ ਜੋਨ ਮਾਲਵਾ ਦੇ ਸਪੈਸ਼ਲ ਟਰੇਨਰ ਅਧਿਆਪਕਾਂ/ਅਧਿਆਪਕਾਵਾਂ ਨੇ ਸਪੈਸ਼ਲ ਟਰੇਨਰ ਯੂਨੀਅਨ ਦੀ ਅਗਵਾਈ ਹੇਠ ਅੱਜ ਬਰਨਾਲਾ ਵਿਖੇ ਰੋਸ ਮਾਰਚ ਕਰਨ ਉਪਰੰਤ ਬਰਨਾਲਾ ਦੇ ਮੁੱਖ ਬੱਸ ਸਟੈਂਡ 'ਤੇ ਜਾਮ ਲਗਾ ਦਿੱਤਾ। ਜਿਉਂ ਹੀ ਅਧਿਆਪਕ ਆਧਿਆਪਕਾਵਾਂ ਜਾਮ ਲਗਾਇਆ ਤਾਂ ਬੱਸ ਸਟੈਂਡ 'ਚ ਨਿੱਜੀ ਬੱਸ ਟਰਾਂਸਪੋਰਟਰਾਂ ਦੇ ਕਰਿੰਦਿਆਂ ਵੱਲੋਂ ਧਰਨਾਕਾਰੀਆਂ ਦੀ ਅੰਨ੍ਹੇਵਾਹ ਕੁੱਟਮਾਰ ਸੂਰੂ ਕਰ ਦਿੱਤੀ ਅਤੇ ਬੈਠੇ ਅਧਿਆਪਕਾਵਾਂ 'ਤੇ ਬੱਸ ਡਰਾਇਵਰਾਂ ਤੇ ਕੰਡਕਟਰਾਂ ਵੱਲੋਂ ਜਾਮ ਨੂੰ ਤੋੜਕੇ ਧੱਕੇ ਨਾਲ ਪੁਲਿਸ ਮੁਲਾਜ਼ਮਾਂ ਦੇ ਰੋਕੇ ਜਾਣ ਦੇ ਬਾਵਜੂਦ ਬੱਸਾਂ ਲੰਘਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਸ ਉਪਰੰਤ ਜਾਮਕਾਰੀਆਂ ਤੇ ਬੱਸਾਂ ਵਾਲਿਆਂ 'ਚ ਝੜਪ ਸੁਰੂ ਹੋ ਗਈ। ਨੌਬਤ ਹੱਥੋ ਪਾਈ 'ਤੇ ਪੁੱਜ ਗਈ। ਪੁਲਿਸ ਨੇ ਸਥਿਤੀ ਕੰਟਰੋਲ ਕਰਨ ਦੀ ਬਜਾਇ ਘਟਨਾ ਸਥਾਨ 'ਤੇ ਪੁੱਜੇ ਡੀਐਸਪੀ ਹਰਮੀਕ ਸਿੰਘ ਦਿਉਲ ਨੇ ਵੀ ਆਪਣੇ ਮੁਲਾਜਮਾਂ ਸਮੇਤ ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਦਾ ਸਾਥ ਦਿੰਦਿਆਂ ਟਰੇਨਰ ਅਧਿਆਪਕਾਂ 'ਤੇ ਮਾਰਕੁਟਾਈ ਤੇ ਡਾਂਗ ਵਰ੍ਹਾਈ। ਇਥੋਂ ਤੱਕ ਕਿ ਪ੍ਰਾਇਵੇਟ ਟਰਾਂਸਪੋਰਟਰਾਂ ਦੇ ਕਰਿੰਦਿਆਂ ਨੇ ਪੁਲਿਸ ਵਾਲਿਆਂ ਦੀਆਂ ਹੀ ਲਾਠੀਆਂ ਫੜ-ਫੜ ਕੇ ਸਰ੍ਹੇਆਮ ਅਧਿਆਪਕਾਵਾਂ ਤੇ ਕੁਟਾਪਾ ਚਾੜਿਆ ਤੇ ਭੱਦੀ ਸ਼ਬਦਾਵਲੀ ਦਾ ਪਯੋਗ ਕੀਤਾ। ਪੀੜਤਾਂ ਗਰਭਵਤੀ ਮਲਕੀਤ ਕੌਰ ਪਟਿਆਲਾ, ਨਵਵਿਆਹੀਆਂ ਜਸਪ੍ਰੀਤ ਕੌਰ ਭਦੌੜ, ਗੁਰਜੀਤ ਕੌਰ ਅਜੀਤ ਗੜ੍ਹ ਤੋਂ ਇਲਾਵਾ ਰਮਨ ਕੋਰ ਬਠਿੰਡਾ, ਜਗਨਜੀਤ ਕੌਰ ਰਾਮਪੁਰਾ, ਰੇਸ਼ਮਾ ਰਾਣੀ ਫਾਜਿਲਕਾ, ਬੇਅੰਤ ਕੌਰ ਮੁਕਤਸਰ, ਦਵਿੰਦਰ ਕੌਰ ਮੁਹਾਲੀ ਅਤੇ ਮਾਲਵਾ ਜੋਨ ਪ੍ਰਧਾਨ ਜਗਦੀਪ ਸਿੰਘ ਬਰਨਾਲਾ, ਬਰਿੰਦਰ ਸ਼ਰਮਾ ਪਟਿਆਲਾ, ਨੌਜਵਾਨ ਭਾਰਤ ਸਭਾ ਪੰਜਾਬ ਦੇ ਨਵਕਿਰਨ ਪੱਤੀ ਆਦਿ ਵੀ ਸ਼ਾਮਲ ਸਨ। ਇਸ ਮੌਕੇ ਡੀਐਸਪੀ ਹਰਮੀਕ ਸਿੰਘ ਦਿਉਲ, ਐਸ ਐਚਓ ਸਿਟੀ ਸਤੀਸ਼ ਕੁਮਾਰ, ਸੀਆਈਏ ਇੰਚਾਰਜ਼ ਬਲਜੀਤ ਸਿੰਘ ਸਮੇਤ ਭਾਰੀ ਗਿਣਤੀ 'ਚ ਪੁਲਿਸ ਕਰਮਚਾਰੀ ਹਾਜਰ ਸੀ।


 ਇਸ ਘਟਨਾਂ ਉਪਰੰਤ ਸਪੈਸ਼ਲ ਟਰੇਨਰ ਅਧਿਆਪਕ ਆਪਣੇ ਸਘੰਰਸ਼ ਲਈ ਅੜੇ ਰਹੇ ਅਤੇ
 ਰੋਸ ਪ੍ਰਦਰਸ਼ਨ ਲਈ ਬਜਿੱਦ ਰਹੇ। ਪ੍ਰਾਇਵੇਟ ਟਰਾਂਸਪੋਰਟਰਾਂ ਦੇ ਕਰਿੰਦਿਆਂ ਨਾਲ ਮਿਲ ਕੇ ਬਰਨਾਲਾ ਪੁਲਿਸ ਵੱਲੋਂ ਕੀਤੀ ਗਈ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਦੇ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਕੀਤੀ ਕੁੱਟ ਮਾਰ ਦੀ ਘਟਨਾਂ ਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮਖ ਸਿੰਘ ਮਾਨ, ਡੀਟੀਐਫ਼ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਇਨਕਲਾਬੀ ਕੇਂਦਰ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਬੀਕੇਯੂ ਉਗਰਾਹਾਂ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ, ਤਰਕਸੀਲ ਸੁਸਾਇਟੀ ਦੇ ਪੰਜਾਬ ਦੇ ਸੂਬਾ ਮੁਖੀ ਬਲਵਿੰਦਰ ਬਰਨਾਲਾ ਤੇ ਬੀਕੇਯੂ ਡਕੌਂਦਾ ਦੇ ਮਨਜੀਤ ਸਿੰਘ ਧਨੇਰ ਆਦਿ ਨੇ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਦੋਸ਼ੀਆਂ ਖਿਲਾਫ਼ ਪੁਲਿਸ ਕੇਸ ਦਰਜ਼ ਕਰਨ ਦੀ ਮੰਗ ਕੀਤੀ।

sharma aman sudhar asr

 • Guest
Re: BARNALA :PREGNANT TEACHERS BEATEN UP
« Reply #4 on: April 17, 2013, 07:45:58 PM »
shame shame

Harpal

 • Super Senior Member
 • *****
 • Offline
 • Posts: 6660
 • Gender: Male
  • View Profile
  • Email
Re: MORNING NEWS 18 APRIL
« Reply #5 on: April 18, 2013, 05:23:09 AM »

Harpal

 • Super Senior Member
 • *****
 • Offline
 • Posts: 6660
 • Gender: Male
  • View Profile
  • Email
Re: Morning News 19.4.13
« Reply #6 on: April 19, 2013, 07:07:13 AM »

sanjay7283

 • Guest
Re: BARNALA :PREGNANT TEACHERS BEATEN UP
« Reply #7 on: April 19, 2013, 11:16:42 AM »
Punjab Police beat up protesting teachers

 Published on Apr 16, 2013

Hundreds of special trainers (temporary teachers), including women, on Tuesday faced the wrath of Punjab police, who cane-charged and dragged them around in Barnala town. Police did not even spare a pregnant woman, who was among the protesters


SHAME SHAME PUNJAB GOVT >:( >:(

sheemar

 • News Editor
 • *****
 • Offline
 • Posts: 16265
 • Gender: Male
  • View Profile
  • Email
Re: BARNALA :PREGNANT TEACHERS BEATEN UP
« Reply #8 on: April 29, 2013, 08:33:07 AM »

sheemar

 • News Editor
 • *****
 • Offline
 • Posts: 16265
 • Gender: Male
  • View Profile
  • Email
Re: BARNALA :PREGNANT TEACHERS BEATEN UP
« Reply #9 on: April 29, 2013, 08:38:28 AM »

 

GoogleTaggedSafai Abhiyan of Teachers Versus Railways """Difference""""

Started by vineysharma68

Replies: 7
Views: 3494
Last post September 29, 2014, 09:04:47 PM
by vineysharma68
2,667 primary, upper primary schools donít have enough teachers

Started by sheemar

Replies: 0
Views: 321
Last post May 05, 2017, 08:11:14 AM
by sheemar
Teachersí work hours in tech colleges increased by 2 hours a week t:

Started by SHANDAL

Replies: 0
Views: 814
Last post May 22, 2015, 07:48:55 AM
by SHANDAL
DRAMA of UP-GRADED Schools.Posts Manzoor nahin.Session ki shuruat bina Teachers?

Started by Yeniv

Replies: 1
Views: 955
Last post July 23, 2016, 08:34:53 PM
by rajkumar
Breaking news , Regular order of 3442 teachers uploaded on ssapunjab.org .. Cong

Started by Gaurav Rathore

Replies: 1
Views: 3852
Last post March 02, 2016, 06:00:31 PM
by Gaurav Rathore