Author Topic: Articles related to School's Education System  (Read 5663 times)

Avtar Sauja

 • Super Senior Member
 • *****
 • Offline
 • Posts: 21144
 • Gender: Male
  • View Profile
  • Email
Articles related to School's Education System
« on: June 05, 2013, 06:25:11 AM »

Avtar Sauja

 • Super Senior Member
 • *****
 • Offline
 • Posts: 21144
 • Gender: Male
  • View Profile
  • Email
Re: Articles related to School's Education System
« Reply #1 on: June 05, 2013, 06:26:22 AM »

Avtar Sauja

 • Super Senior Member
 • *****
 • Offline
 • Posts: 21144
 • Gender: Male
  • View Profile
  • Email
Re: Articles related to School's Education System
« Reply #2 on: June 05, 2013, 06:37:50 AM »

Avtar Sauja

 • Super Senior Member
 • *****
 • Offline
 • Posts: 21144
 • Gender: Male
  • View Profile
  • Email
Re: Articles related to School's Education System
« Reply #3 on: June 05, 2013, 06:38:28 AM »

hardev singh

 • Real Member
 • **
 • Offline
 • Posts: 106
  • View Profile
Re: Articles related to School's Education System
« Reply #4 on: June 12, 2013, 07:39:15 PM »
ਅਧਿਆਪਕ ਭਰਤੀ ਨੀਤੀਆਂ ਬਦਲਣ ਦੀ ਲੋੜ
ਸੱਤਪਾਲ ਸਿੰਘ
ਪੰਜਾਬ ਵਿੱਚ ਸਰਕਾਰੀ ਨੌਕਰੀ ਮਿਲਣ ਦੀ ਉਡੀਕ ਕਰ ਰਹੇ ਲੱਖਾਂ ਬੇਰੁਜ਼ਗਾਰਾਂ ਵਿੱਚ ਬੀ.ਐੱਡ. ਅਧਿਆਪਕ ਵੀ ਵੱਡੀ ਤਾਦਾਦ ਵਿੱਚ ਸ਼ਾਮਲ ਹਨ। ਇੱਕ ਸਮਾਂ ਸੀ ਜਦੋਂ ਪੰਜਾਬ ਦੇ ਸਿਰਫ਼ ਕੁਝ ਸਰਕਾਰੀ ਕਾਲਜਾਂ ਵਿੱਚ ਹੀ ਬੀ.ਐੱਡ. ਕਰਵਾਈ ਜਾਂਦੀ ਸੀ। ਇਨ੍ਹਾਂ ਕਾਲਜਾਂ ਵਿੱਚ ਤਕਰੀਬਨ 2500 ਸੀਟਾਂ ਸਨ। ਬੀ.ਐੱਡ. ਵਿੱਚ ਦਾਖਲੇ ਲਈ ਦਾਖਲਾ ਟੈਸਟ ਲਿਆ ਜਾਂਦਾ ਸੀ। ਇਸ ਵਿੱਚ ਪ੍ਰਾਪਤ ਕੀਤੇ ਅੰਕਾਂ ਦੀ ਮੈਰਿਟ ਦੇ ਆਧਾਰ ਤੇ ਹੀ ਵਿਦਿਆਰਥੀਆਂ ਨੂੰ ਬੀ.ਐੱਡ. ਕੋਰਸ ਵਿੱਚ ਸੀਟ ਮਿਲਦੀ ਸੀ। ਸੀਟ ਹਾਸਲ ਕਰਨ ਵਾਲੇ ਵਿਦਿਆਰਥੀ ਦੀ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ ਕਿਉਂਕਿ ਉਸ ਨੂੰ ਨੌਕਰੀ ਮਿਲਣ ਦੀ ਉਮੀਦ ਬੱਝ ਜਾਂਦੀ ਸੀ। ਪਿਛਲੇ ਕੁਝ ਕੁ ਸਾਲਾਂ ਤੋਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਹਨੇਰੀ ਝੁੱਲੀ ਹੈ। ਸਿੱਖਿਆ ਵਿਭਾਗ ਵੀ ਇਸ ਤੋਂ ਬਚ ਨਹੀਂ ਸਕਿਆ। ਥੋੜ੍ਹੇ ਜਿਹੇ ਸਮੇਂ ਵਿੱਚ ਹੀ ਆਲੀਸ਼ਾਨ ਇਮਾਰਤਾਂ ਵਾਲੇ ਪ੍ਰਾਈਵੇਟ ਕਾਲਜ ਖੁੰਬਾਂ ਵਾਂਗ ਥਾਂ-ਥਾਂ ਤੇ ਉੱਗ ਪਏ। ਜਿਹੜੇ ਉਮੀਦਵਾਰਾਂ ਨੂੰ ਮੈਰਿਟ ਵਿੱਚ ਨਾ ਆਉਣ ਕਾਰਨ ਸਰਕਾਰੀ ਕਾਲਜਾਂ ਚ ਬੀ.ਐੱਡ. ਲਈ ਦਾਖਲਾ ਨਹੀਂ ਮਿਲਦਾ ਉਹ ਪ੍ਰਾਈਵੇਟ ਕਾਲਜਾਂ ਜਾਂ ਬਾਹਰਲੇ ਸੂਬਿਆਂ ਵੱਲ ਰੁਖ਼ ਕਰਦੇ ਹਨ।  ਪ੍ਰਾਈਵੇਟ ਕਾਲਜਾਂ ਨੂੰ ਮੂੰਹ ਮੰਗੀਆਂ ਫੀਸਾਂ ਦਿਓ ਅਤੇ ਬੀ.ਐੱਡ. ਵਿੱਚ ਦਾਖਲਾ ਲਉ। ਪ੍ਰਾਈਵੇਟ ਕਾਲਜਾਂ ਵਿੱਚੋਂ ਡਿਗਰੀਆਂ ਹਾਸਲ ਕਰਨ ਵਾਲਿਆਂ ਦੇ ਨੰਬਰ ਸਰਕਾਰੀ ਕਾਲਜਾਂ ਵਿੱਚੋਂ ਡਿਗਰੀਆਂ ਲੈਣ ਵਾਲਿਆਂ ਨਾਲੋਂ ਕਿਤੇ ਵੱਧ ਹੁੰਦੇ ਹਨ। ਇਸ ਗੱਲ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਕਿ ਅੱਜ ਤੋਂ 10-15 ਸਾਲ ਪਹਿਲਾਂ ਸਰਕਾਰੀ ਸਕੂਲਾਂ-ਕਾਲਜਾਂ ਵਿੱਚ ਪੜ੍ਹਨ ਵਾਲੇ ਚੰਗੇ-ਚੰਗੇ ਹੁਸ਼ਿਆਰ ਵਿਦਿਆਰਥੀਆਂ ਦੇ ਨੰਬਰ ਇੰਨੇ ਨਹੀਂ ਸੀ ਆਉਂਦੇ ਜਿੰਨੇ ਅੱਜ ਪ੍ਰਾਈਵੇਟ ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ ਆਮ ਵਿਦਿਆਰਥੀਆਂ ਦੇ ਆ ਰਹੇ ਹਨ। ਇਸ ਦਾ ਸਿੱਧਾ ਨੁਕਸਾਨ ਅੱਜ ਤੋਂ 10-15 ਸਾਲ ਪਹਿਲਾਂ ਸਰਕਾਰੀ ਕਾਲਜਾਂ ਵਿੱਚੋਂ ਡਿਗਰੀਆਂ-ਡਿਪਲੋਮੇ ਕਰਨ ਵਾਲਿਆਂ ਨੂੰ ਹੋ ਰਿਹਾ ਹੈ। ਪਿਛਲੇ ਸਮੇਂ ਵਿੱਚ ਨਿਯੁਕਤ ਹੋਏ ਜ਼ਿਆਦਾਤਰ ਅਧਿਆਪਕ 22 ਤੋਂ 30 ਸਾਲ ਉਮਰ ਵਾਲੇ ਹਨ। ਉਨ੍ਹਾਂ ਨੇ ਪਿਛਲੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਬੀ.ਐੱਡ. ਕੀਤੀ ਹੈ। ਮੈਰਿਟ ਵਿੱਚ ਉਨ੍ਹਾਂ ਦੇ ਨੰਬਰ ਪੁਰਾਣੇ ਉਮੀਦਵਾਰਾਂ ਨਾਲੋਂ ਕਿਤੇ ਜ਼ਿਆਦਾ ਹੋਣ ਕਰਕੇ ਉਹ ਅਧਿਆਪਕ ਲੱਗਣ ਦੇ ਯੋਗ ਮੰਨੇ ਜਾਂਦੇ ਹਨ ਅਤੇ ਪੁਰਾਣੇ ਉਮੀਦਵਾਰਾਂ ਦੇ ਨਾਂ ਉਡੀਕ ਸੂਚੀ ਰਹਿ ਜਾਂਦੇ ਹਨ। ਇਸ ਕਾਰਨ ਕਈ ਪੁਰਾਣੇ ਉਮੀਦਵਾਰ ਉਮਰ ਦੀ ਸੀਮਾ ਪਾਰ ਕਰ ਗਏ ਹਨ ਅਤੇ ਕਈ ਭਵਿੱਖ ਵਿੱਚ ਕਰ ਜਾਣਗੇ। ਉਨ੍ਹਾਂ ਦੀ ਨਿਰਾਸ਼ਾ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਇਨ੍ਹਾਂ ਵਿੱਚੋਂ ਕਈ ਪ੍ਰਾਈਵੇਟ ਸਕੂਲਾਂ-ਕਾਲਜਾਂ ਵਿੱਚ ਮਾਮੂਲੀ ਤਨਖਾਹ ਅਤੇ ਗੈਸਟ ਫੈਕਲਟੀ ਦੇ ਤੌਰ ਤੇ ਕੰਮ ਕਰਦਿਆਂ ਆਰਥਿਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਗੈਸਟ ਫੈਕਲਟੀ ਵਜੋਂ ਵੀ ਉਨ੍ਹਾਂ ਨੂੰ ਸਾਲ ਵਿੱਚ ਮਸਾਂ ਅੱਠ-ਨੌਂ ਮਹੀਨੇ ਲਈ ਰੱਖਿਆ ਜਾਂਦਾ ਹੈ ਅਤੇ ਸੈਸ਼ਨ ਖ਼ਤਮ ਹੋਣ ਤੇ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ। ਅਗਲੇ ਸੈਸ਼ਨ ਵਿੱਚ ਦੁੁਬਾਰਾ ਨਵੇਂ ਸਿਰੇ ਤੋਂ ਭਰਤੀ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦੁਬਾਰਾ ਉਹੀ ਨੌਕਰੀ ਮਿਲਣ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ।

u r right , jinna teachers ne test de ke b.ed kitti , 2006 tak test hunda si proper way nall selection hundisi ohna nu kuj benifit milna chahida hai . sadde sawidan anusar sab de rights equal ne fir vi dekho kuj berojgar jo purana samme b.ed kar ke bahut muskil nall b.ed kar ke v bahle ne . hun assessment de yug wich pachhar rahe ne

malkeet

 • Guest
Re: Articles related to School's Education System
« Reply #5 on: June 12, 2013, 08:44:31 PM »
ek gal hor badi important hai ji, sirf punjab wich hi possible hai ke bahrle states tu vi aa ke log sarkari naukrian kar rahen han. ek andaje anusar 10% teachers himachal, rajasthan, up ate haryana adi states nu belong karde han. ki ek punjabi teacher lei a una hi easy hai ki oh himachal wich sarkari job kare , is bare kion ni kush kita janda?

M.R.SACHDEVA

 • Super Senior Member
 • *****
 • Offline
 • Posts: 2120
 • Gender: Male
  • View Profile
  • Email
Re: Articles related to School's Education System
« Reply #6 on: June 12, 2013, 08:58:26 PM »
THERE SHOULD BE M.E.T.(MINISTER ELIGIBILITY TEST)AFTER WINNING THE ELECTION.
PAD LIKH K V NAUKRI NAHI MIL RAHI TE ANPAD MANTRI LAG K RAAJ KAR RAHE NE.

M.R.SACHDEVA

 • Super Senior Member
 • *****
 • Offline
 • Posts: 2120
 • Gender: Male
  • View Profile
  • Email
Re: Articles related to School's Education System
« Reply #7 on: June 14, 2013, 05:17:08 AM »

PUNJABI TRIBUNE

M.R.SACHDEVA

 • Super Senior Member
 • *****
 • Offline
 • Posts: 2120
 • Gender: Male
  • View Profile
  • Email
Re: Articles related to School's Education System
« Reply #8 on: June 14, 2013, 05:19:30 AM »

PUNJABI TRIBUNE

Harpal

 • Intellectualist
 • *
 • Offline
 • Posts: 6676
 • Gender: Male
  • View Profile
  • Email
Re: Articles related to School's Education System
« Reply #9 on: June 14, 2013, 06:05:11 PM »
y g ethe ta o bache v next class vich parmot ho gaye ne jo kadey school gaye e nahi
j gayr v ta 2-4 din kagajan vich
pnjab sarkar nu eh parmot karan wali te fail na karan vaali gall vich sodh karni chahidi hai
eh taan e ho sakda hai j asin time 2 time eh masle highlight karde rahiye

 

GoogleTaggedNews related to Property Details of "A" and "B" Class Employees

Started by rupinderjit

Replies: 3
Views: 5339
Last post December 05, 2015, 07:01:31 PM
by Hannibal
Related ETT / JBT & C & V Cadre to Master Cadre promotion

Started by Gaurav Rathore

Replies: 0
Views: 7693
Last post June 02, 2015, 05:57:55 PM
by Gaurav Rathore
News related to Teaching Fellows, 9998 posts, Ads 2007

Started by RAJ

Replies: 214
Views: 63538
Last post February 17, 2017, 10:54:25 AM
by jackwarner
Changes in Existing Rules in Issuance of Travel Document(Passport-Related )

Started by SHANDAL

Replies: 2
Views: 298
Last post December 12, 2016, 09:56:57 AM
by SHANDAL
2001 vich jo master cadre di recruitment hoi c us related

Started by raj

Replies: 2
Views: 1027
Last post June 27, 2016, 06:14:09 PM
by rocky777