Author Topic: 50% or more staff condition at the last moment!!!and not mentioning propery.  (Read 1778 times)

paramjit1678

  • Real Member
  • **
  • Offline
  • Posts: 169
    • View Profile
    • Email
i will like to divert attention of all teachers who applied for transfers. in transfer policy it was not mentioned 50% or less staff condition. only in instructions for filling online transfer application it was mentioned in 13 line. so to make teachers culprit for applying online is totally absurd..!!!there are teachers like me who are posted in village schools for more 10 years or more and they want to go back near there homes.and education dept this time created 50% condition and that too in the very last moment and also not properly mentioning in tansfer policy!!! so who is the real culprit do reply...
ਆਨਲਾਈਨ ਸਿਸਟਮ ਅਨੁਸਾਰ ਕਿਸੇ ਵੀ ਬਿਨੈਕਾਰ ਅਧਿਆਪਕ ਦੇ ਪੂਰੇ ਵੇਰਵੇ ਹਰ ਵੇਲੇ ਇੰਟਰਨੈੱਟ ਉਪਰ ਉਪਲੱਬਧ ਰਹਿਣੇ ਚਾਹੀਦੇ ਸਨ
vyrvy jnqk krn dI mMg vI r`KI jwxI cwhIdI hY,dubwrw AplweI krn dw mOkw vI id`qw jwxw cwhIdw hY[ qW jo loVvMd AiDAwpk Gr dy nyVy jw skx [
« Last Edit: July 05, 2015, 04:23:54 PM by LUBANA »

paramjit1678

  • Real Member
  • **
  • Offline
  • Posts: 169
    • View Profile
    • Email
m attaching transfer policy issued previously by punjab govt. here 50% teacher staff strength is not mentioned

paramjit1678

  • Real Member
  • **
  • Offline
  • Posts: 169
    • View Profile
    • Email
last page

paramjit1678

  • Real Member
  • **
  • Offline
  • Posts: 169
    • View Profile
    • Email
see new transfer policy issued by punjab education department...on june 23 2015 while applying online.

paramjit1678

  • Real Member
  • **
  • Offline
  • Posts: 169
    • View Profile
    • Email
administrator ji i want you to please raise this issue further if possible. many teachers arefrustated because of this condition and will not get transferred near there hometowns..

BHARPUR

  • Full Member
  • ***
  • Offline
  • Posts: 653
  • Gender: Male
  • SINGH BHARPUR
    • View Profile
ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਨੂੰ ਵੀ ਸਿਆਸੀ ਸੰਨ੍ਹ
ਅਣਵਿਆਹੀਆਂ, ਅੰਗਹੀਣ, ਕਪਲ ਕੇਸ ਅਤੇ ਬਿਮਾਰੀ ਤੋਂ ਪੀੜਤਾਂ ਦੀ ਕਿਸੇ ਨਾ ਸੁਣੀ;
ਅਧਿਆਪਕ 8 ਨੂੰ ਕਰਨਗੇ ਰੈਲੀ
ਤਰਲੋਚਨ ਸਿੰਘ
ਚੰਡੀਗੜ੍ਹ, 4 ਜੁਲਾਈ
ਪੰਜਾਬ ਸਰਕਾਰ ਵਲੋਂ ਇਸ ਵਾਰ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕਰਨ ਦਾ ਸਿਸਟਮ ਵੀ ਸਿਆਸਤ ਤੋਂ ਅਛੂਤਾ ਨਹੀਂ ਰਹਿ ਸਕਿਆ। ਇਸ ਵਾਰ ਮੁੜ ਲੋੜਵੰਦਾਂ ਨੂੰ ਅੰਗੂਠਾ ਦਿਖਾ ਕੇ ਚਹੇਤਿਆਂ ਨੂੰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਮਨਚਾਹੇ ਸਕੂਲ ਪਰੋਸੇ ਗਏ ਹਨ।
ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਪਹਿਲੀ ਵਾਰ ਹਾਰਡ ਕਾਪੀ ਦੀ ਥਾਂ ਆਨਲਾਈਨ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਕੇ ਪੂਰੀ ਤਰ੍ਹਾਂ ਪਾਰਦਰਸ਼ਤਾ ਦੇ ਅਧਾਰ ਤੇ ਬਦਲੀਆਂ ਕਰਨ ਦੇ ਦਾਅਵੇ ਕੀਤੇ ਸਨ ਅਤੇ ਪੰਜਾਬ ਭਰ ਵਿਚੋਂ 17,939 ਅਧਿਆਪਕਾਂ ਨੇ ਬਦਲੀਆਂ ਲਈ ਅਰਜ਼ੀਆਂ ਦਿੱਤੀਆਂ ਸਨ। ਬਦਲੀ ਨੀਤੀ-2015 ਤਹਿਤ ਅੰਗਹੀਣ, ਅਣਵਿਆਹੀਆਂ ਕੁੜੀਆਂ, ਵਿਧਵਾਵਾਂ, ਜੰਗੀ ਵਿਧਵਾਵਾਂ, ਕਪਲ ਕੇਸਾਂ ਅਤੇ ਲੰਮੀਆਂ ਬਿਮਾਰੀਆਂ ਦੇ ਸ਼ਿਕਾਰ ਅਧਿਆਪਕਾਂ ਨੂੰ ਪਹਿਲ ਦੇ ਅਧਾਰ ਤੇ ਬਦਲਣ ਦੇ ਵਾਅਦੇ ਕੀਤੇ ਸਨ। ਘੱਟੋ-ਘੱਟ ਤਿੰਨ ਸਾਲ ਦੀ ਠਹਿਰ ਵਾਲੇ ਅਧਿਆਪਕ ਨੂੰ ਹੀ ਬਦਲਣ ਅਤੇ 50 ਫੀਸਦ ਤੋਂ ਘੱਟ ਸਟਾਫ ਵਾਲੇ ਸਕੂਲਾਂ ਵਿਚੋਂ ਬਦਲੀਆਂ ਨਾ ਕਰਨ ਦੇ ਦਾਅਵੇ ਕੀਤੇ ਸਨ।
ਪੰਜਾਬ ਭਰ ਵਿਚੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਦਲੀਆਂ ਦੌਰਾਨ ਕਈ ਅੰਗਹੀਣਾਂ, ਅਣਵਿਆਹੀਆਂ ਕੁੜੀਆਂ ਅਤੇ ਬਿਮਾਰੀਆਂ ਦੇ ਸ਼ਿਕਾਰ ਅਧਿਆਪਕਾਂ ਦੀ ਵੀ ਸੁਣਵਾਈ ਨਹੀਂ ਹੋਈ। ਜ਼ਿਲ੍ਹਾ ਗੁਰਦਾਸਪੁਰ ਦੇ ਇਕ ਸਕੂਲ ਵਿਚਲੇ ਕੁੱਲ ਦੋਵਾਂ ਅਧਿਆਪਕਾਂ ਨੂੰ ਹੀ ਬਦਲ ਦਿੱਤਾ ਹੈ। ਇਸੇ ਜ਼ਿਲ੍ਹੇ ਦੇ ਇਕ ਸਕੂਲ ਦੇ ਅਧਿਆਪਕ ਦੀ ਤਿੰਨ ਸਾਲ ਦੀ ਸਟੇਅ ਤੋਂ ਪਹਿਲਾਂ ਹੀ ਬਦਲੀ ਕੀਤੀ ਗਈ। ਜਲੰਧਰ ਜ਼ਿਲ੍ਹੇ ਦੇ ਇਕ ਸਕੂਲ ਵਿਚਲੇ ਕੁੱਲ ਤਿੰਨ ਅਧਿਆਪਕਾਂ ਵਿਚੋਂ ਦੋ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਹਨ ਪਰ ਇਸ ਸਕੂਲ ਦੀ ਇਕ ਅਣਵਿਆਹੀ ਅਧਿਆਪਕਾ ਦੀ ਸੁਣਵਾਈ ਨਹੀਂ ਕੀਤੀ ਗਈ। ਇਸੇ ਜ਼ਿਲ੍ਹੇ ਦੇ ਇਕ ਸਕੂਲ ਵਿਚ ਤਾਇਨਾਤ ਅੰਗਹੀਣ ਅਧਿਆਪਕਾ ਦੀ ਅਰਜ਼ੀ ਵੀ ਰੱਦੀ ਵਿਚ ਸੁੱਟ ਦਿੱਤੀ ਹੈ। ਬਰਨਾਲਾ ਜਿਲ੍ਹੇ ਦਾ ਇਕ ਅੰਗਹੀਣ ਅਧਿਆਪਕ ਵੀ ਬਦਲੀਆਂ ਦੇ ਸਿਆਸੀਕਰਨ ਦਾ ਸ਼ਿਕਾਰ ਹੋ ਗਿਆ ਹੈ। ਜਿਲ੍ਹਾ ਮੋਗਾ ਦੇ ਇਕ ਸਕੂਲ ਦੀ ਸਿੱਖਿਆ ਪ੍ਰੋਵਾਈਡਰ ਪੌਣੇ ਸੱਤ ਸਾਲ ਪਹਿਲਾਂ ਜ਼ਿਲ੍ਹਾ ਮੁਕਤਸਰ ਦੇ ਇਕ ਪਿੰਡ ਵਿਚ ਵਿਆਹੀ ਗਈ ਸੀ ਪਰ ਇਸ ਵਰ੍ਹੇ ਵੀ ਉਸ ਦਾ ਨਾਮ 114 ਸਿੱਖਿਆ ਪ੍ਰੋਵਾਈਡਰਾਂ ਦੀਆਂ ਬਦਲੀਆਂ ਦੀ ਸੂਚੀ ਵਿਚੋਂ ਗਾਇਬ ਹੈ। ਬਲਾਕ ਡੇਰਾਬਸੀ ਦੀ ਇਕ 60 ਫੀਸਦ ਅੰਗਹੀਣ ਅਧਿਆਪਕਾ ਨੇ ਬਦਲੀ ਲਈ ਪੰਜ ਸਟੇਸ਼ਨ ਸੁਝਾਏ ਸਨ ਪਰ ਇਥੇ ਵੀ ਚਹੇਤੇ ਹੀ ਬਾਜ਼ੀ ਮਾਰ ਗਏ।
ਇਸੇ ਬਲਾਕ ਦੇ ਇਕ ਸਕੂਲ ਵਿਚਲੇ ਕੁੱਲ ਦੋ ਅਧਿਆਪਕਾਂ ਨੂੰ ਹੀ ਬਦਲ ਕੇ ਇਸ ਨੂੰ ਅਧਿਆਪਕ ਰਹਿਤ ਸਕੂਲ ਬਣਾ ਦਿੱਤਾ ਹੈ। ਇਸੇ ਬਲਾਕ ਦੀ ਇਕ ਅੰਗਹੀਣ ਜੋੜੀ ਨੂੰ ਵੀ ਅੱਖੋਂ-ਪਰੋਖੇ ਕਰਕੇ ਕਈ ਹੋਰ ਚਹੇਤਿਆਂ ਨੂੰ ਮਨਚਾਹੇ ਸਟੇਸ਼ਨ ਦਿੱਤੇ ਗਏ ਹਨ। ਇਸ ਬਲਾਕ ਦੀ ਇਕ ਅਣਵਿਆਹੀ ਅਧਿਆਪਕਾ ਨੂੰ ਵੀ ਬਦਲੀਆਂ ਦੌਰਾਨ ਨਿਰਾਸ਼ਾ ਦਾ ਹੀ ਮੂੰਹ ਦੇਖਣਾ ਪਿਆ ਹੈ। ਮੁਹਾਲੀ ਜ਼ਿਲ੍ਹੇ ਵਿਚ ਇਕ ਵਿਧਵਾ ਅਧਿਆਪਕਾ ਦੀ ਪੁਕਾਰ ਵੀ ਬਦਲੀਆਂ ਦੇ ਸਿਆਸੀਕਰਨ ਵਿਚ ਰੁਲ ਗਈ ਹੈ। ਇਸੇ ਤਰ੍ਹਾਂ ਪੰਜਾਬ ਦੇ ਕਈ ਹੋਰ ਜਿਲ੍ਹਿਆਂ ਦੇ ਲੋੜਵੰਦ ਅਧਿਆਪਕਾਂ ਨਾਲ ਵੀ ਅਜਿਹਾ ਹੀ ਹੋਇਆ ਹੈ। ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਜਗਸੀਰ ਸਹੋਤਾ, ਕੁਲਵੰਤ ਗਿੱਲ, ਬਲਕਾਰ ਵਲਟੋਹਾ, ਸੀਤਲ ਚਾਹਲ, ਭੁਪਿੰਦਰ ਵੜੈਚ ਅਤੇ ਦੀਦਾਰ ਮੁਦਕੀ ਨੇ ਕਿਹਾ ਕਿ ਸਰਕਾਰ ਦੀ ਆਨਲਾਈਨ ਬਦਲੀਆਂ ਦੀ ਨੀਤੀ ਦੇ ਹੋਏ ਸਿਆਸੀਕਰਨ ਨੂੰ ਬੇਨਕਾਬ ਕਰਨ ਲਈ 8 ਜੁਲਾਈ ਨੂੰ ਡੀਪੀਆਈ ਦੇ ਦਫਤਰ ਮੂਹਰੇ ਸੂਬਾਈ ਇਕੱਠ ਕੀਤਾ ਜਾਵੇਗਾ, ਜਿਸ ਵਿਚ ਬਦਲੀਆਂ ਦੇ ਸਿਆਸੀਕਰਨ ਦੇ ਵੱਡੇ ਖੁਲਾਸੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਨਲਾਈਨ ਸਿਸਟਮ ਅਨੁਸਾਰ ਕਿਸੇ ਵੀ ਬਿਨੈਕਾਰ ਅਧਿਆਪਕ ਦੇ ਪੂਰੇ ਵੇਰਵੇ ਹਰ ਵੇਲੇ ਇੰਟਰਨੈੱਟ ਉਪਰ ਉਪਲੱਬਧ ਰਹਿਣੇ ਚਾਹੀਦੇ ਸਨ ਪਰ ਸਰਕਾਰ ਵਲੋਂ ਸਿਆਸੀ ਅਧਾਰ ਤੇ ਅਯੋਗ ਉਮੀਦਵਾਰਾਂ ਨੂੰ ਅੈਡਜਸਟ ਕਰਨ ਲਈ ਅਜਿਹੀ ਸਹੂਲਤ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਪਹਿਲਾਂ ਹੀ ਰੈਸ਼ਨੇਲਾਈਜੇਸ਼ਨ ਦੀ ਮਾਰ ਹੇਠ ਆਏ ਅਧਿਆਪਕਾਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ।
ਜੇ ਨੀਤੀ ਦੇ ਵਿਰੁੱਧ ਹੋਇਆ ਤਾਂ ਜਾਂਚ ਕਰਾਂਗੇ-ਡੀਪੀਆਈ
ਡੀਪੀਆਈ (ਸੈਕੰਡਰੀ ਤੇ ਪ੍ਰਾਇਮਰੀ) ਬਲਬੀਰ ਸਿੰਘ ਢੋਲ ਨੇ ਕਿਹਾ ਕਿ ਨੀਤੀ ਵਿਚ ਬੜਾ ਸਪਸ਼ਟ ਹੈ ਕਿ ਅਣਵਿਆਹੀਆਂ ਤੇ ਜੰਗੀ ਵਿਧਵਾ ਅਧਿਆਪਕਾਂ ਸਮੇਤ ਅੰਗਹੀਣਾਂ ਨੂੰ ਪਹਿਲ ਦੇਣੀ ਸੀ। ਜੇ ਕਿਸੇ ਜ਼ਿਲ੍ਹੇ ਵਿਚ ਕੋਈ ਕੁਤਾਹੀ ਹੋਣ ਦਾ ਮਾਮਲਾ ਸਾਹਮਣੇ ਆਵੇਗਾ ਤਾਂ ਵਿਸ਼ੇਸ਼ ਤੌਰ ਤੇ ਛੋਟ ਲੈ ਕੇ ਅਜਿਹੀਆਂ ਬਦਲੀਆਂ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲੀਆਂ ਦੀਆਂ ਆਈਆਂ 18000 ਅਰਜ਼ੀਆਂ ਵਿਚੋਂ ਸਾਰੀਆਂ ਕਰਨੀਆਂ ਤਾਂ ਸੰਭਵ ਨਹੀਂ ਹਨ ਪਰ ਯੋਗ ਕੇਸਾਂ ਨੂੰ ਮੁੜ ਵਿਚਾਰਿਆ ਜਾ ਸਕਦਾ ਹੈ।
ਹਾਲੇ ਪ੍ਰਕਿਰਿਆ ਚੱਲ ਰਹੀ ਹੈ- ਚੀਮਾ
ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਫਿਲਹਾਲ ਬਦਲੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਯੋਗ ਉਮੀਦਵਾਰਾਂ ਨੂੰ ਬਣਦੇ ਸਟੇਸ਼ਨ ਦਿੱਤੇ ਜਾਣ ਪਰ ਹਰੇਕ ਨੂੰ ਅੈਡਜਸਟ ਕਰਨਾ ਵੀ ਸੰਭਵ ਨਹੀਂ ਹੈ ਕਿਉਂਕਿ ਇਕ ਅਸਾਮੀ ਉਪਰ ਤਾਂ ਕੇਵਲ ਇਕੋ ਬਦਲੀ ਕੀਤੀ ਜਾ ਸਕਦੀ ਹੈ।ੳੁਨ੍ਹਾਂ ਕਿਹਾ ਕਿ ਉਹ ਪੂਰੀ ਪਾਰਦਰਸ਼ਤਾ ਨਾਲ ਯੋਗ ਉਮੀਦਵਾਰਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਲਿਆਉਣ ਲਈ ਯਤਨਸ਼ੀਲ ਹਨ।

LUBANA

  • Real Savvy
  • *****
  • Offline
  • Posts: 5120
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
ਆਨਲਾਈਨ ਸਿਸਟਮ ਅਨੁਸਾਰ ਕਿਸੇ ਵੀ ਬਿਨੈਕਾਰ ਅਧਿਆਪਕ ਦੇ ਪੂਰੇ ਵੇਰਵੇ ਹਰ ਵੇਲੇ ਇੰਟਰਨੈੱਟ ਉਪਰ ਉਪਲੱਬਧ ਰਹਿਣੇ ਚਾਹੀਦੇ ਸਨ
vyrvy jnqk krn dI mMg vI r`KI jwxI cwhIdI hY,dubwrw AplweI krn dw mOkw vI id`qw jwxw cwhIdw hY[ qW jo loVvMd AiDAwpk Gr dy nyVy jw skx [

Mango_Man

  • Guest
Asal wich online system wich hi bahut khaamiyan ne, apply karan wala eh nahin wekh sakda ki usdi application da status ki hai. Ek hi seat uppar kayi kayi teachers di transfer de order ho gaye ne. Baahrle district ton badli karwaun waale di seat pehlaan hi within district di transfer wich fill ho gayi hai. Lists wi agge pichche out ho rahiyan ne.Saara kujj manual hai. Online system taan kewal draamebaji ban ke reh gya hai.Sarkaar nunis wall dhyan dena chahida hai.

Mango_Man

  • Guest
Dobara apply karan da mauka jaroor dena chahida hai. Antar jila transfers pehlaan honi chahidi hai

rajinder26

  • Real Savvy
  • *****
  • Offline
  • Posts: 423
    • View Profile
    • Email
Mutual transfer laye be 3 years de condition rakhe hai. This is wrong

 

GoogleTagged



Should the staff having very low strength be adjusted to high strength school?

Started by nijjar.bhopal

Replies: 6
Views: 1630
Last post June 20, 2012, 09:02:42 AM
by parminder singh lubana
kine % staff half day send karna iss di letter send karo

Started by rupinderjit

Replies: 0
Views: 1285
Last post February 08, 2016, 02:14:04 PM
by rupinderjit
ki ECI de 2014 letter anusaar contractual staff di iss baar b election vich nahi lagegi ?

Started by RR

Replies: 0
Views: 548
Last post January 09, 2017, 07:25:03 AM
by RR
Prepration of the data base of teaching staff due to lack of teachers in india

Started by RAJ

Replies: 0
Views: 1373
Last post June 04, 2012, 09:59:12 AM
by RAJ
CM No. 17734 of 2016 Senior Vocational Staff Master Association V/s Govt. of Pun

Started by SHANDAL

Replies: 6
Views: 569
Last post October 13, 2016, 12:06:13 AM
by SHANDAL